Tag: , , , , , , ,

ਕਸ਼ਮੀਰ ਭਾਰਤ ਦਾ ਅੰਦਰੂਨੀ ਮੁੱਦਾ, ਪਾਕਿਸਤਾਨ ਐਵੇਂ ਹੋ ਰਿਹੈ ਪਰੇਸ਼ਾਨ

Kashmir Internal Issue India : ਵਾਸ਼ਿੰਗਟਨ : ਭਾਰਤੀ ਮੂਲ ਦੇ ਅਮਰੀਕੀ ਸੰਸਦ ਰੋ ਖੰਨਾ ਨੇ ਕਸ਼ਮੀਰ ਨੂੰ ਭਾਰਤ ਦਾ ਅੰਦਰੂਨੀ ਮੁੱਦਾ ਦੱਸਿਆ ਹੈ। ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਕਸ਼ਮੀਰ ਮੁੱਦਾ ਸੰਯੁਕਤ ਰਾਸ਼ਟਰ ਵਿੱਚ ਉਠਾਇਆ ਸੀ। ਇਸ ‘ਤੇ ਖੰਨਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਕਿਹਾ ਕਿ ਉਨ੍ਹਾਂ ਨੂੰ ਆਪਣੀ ਨਫ਼ਰਤ ਭਰੀ

ਚੰਦਰਮਾ ਬਾਰੇ NASA ਨੇ ਕੀਤਾ ਅਹਿਮ ਖ਼ੁਲਾਸਾ!

NASA Manmade Material Moon : ਵਾਸ਼ਿੰਗਟਨ : ਚੰਦਰਮਾ ਨੂੰ ਲੈ ਕੇ NASA ਵੱਲੋਂ ਇੱਕ ਅਹਿਮ ਖੁਲਾਸਾ ਕੀਤਾ ਗਿਆ ਹੈ. NASA ਨੇ ਆਪਣੇ ਵੱਲੋਂ ਕੀਤੇ ਗਏ ਖੁਲਾਸੇ ਵਿੱਚ ਦੱਸਿਆ ਹੈ ਕਿ ਚੰਦਰਮਾ ਦੀ ਜ਼ਮੀਨ ‘ਤੇ 796 ਮਨੁੱਖੀ ਨਿਰਮਿਤ ਚੀਜ਼ਾਂ ਛੱਡੀਆਂ ਗਈਆਂ ਹਨ । ਜਿਨ੍ਹਾਂ ਵਿੱਚੋਂ 96 ਫੀਸਦੀ ਚੀਜ਼ਾਂ ਅਮਰੀਕੀ ਮਿਸ਼ਨਾਂ ਦੌਰਾਨ ਛੱਡੀਆਂ ਗਈਆਂ ਹਨ ।  ਇਸ

ਡੈਲਟਾ ਏਅਰਲਾਈਨਜ਼ ਫਲਾਈਟ ਦੇ ਇੰਜਣ ‘ਚ ਲੱਗੀ ਅੱਗ

Delta Airlines Flight Engine Fire : ਵਾਸ਼ਿੰਗਟਨ : ਅਟਲਾਂਟਾ ਤੋਂ ਬਾਲਟੀਮੋਰ ਜਾ ਰਹੀ ਡੈਲਟਾ ਏਅਰਲਾਈਨਜ਼ ਦੀ ਫਲਾਈਟ ਦਾ ਇੱਕ ਇੰਜਣ ਫੇਲ ਹੋਣ ਤੋਂ ਬਾਅਦ ਉਸ ਵਿੱਚ ਅੱਗ ਲੱਗ ਗਈ । ਜਿਸਦੇ ਬਾਅਦ ਇਸ ਫਲਾਈਟ ਦੀ ਉੱਤਰੀ ਕੈਰੋਲੀਨਾ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ । ਦਰਅਸਲ,ਡੈਲਟਾ ਦੀ ਫਲਾਈਟ-1425 ਵਿੱਚ ਲੱਗਭਗ 150 ਯਾਤਰੀ ਸਵਾਰ ਸਨ । ਇਸ ਸਬੰਧੀ

`ਹੁਣ ਪੁਲਾੜ ‘ਚ ਬਣਨਗੇ ‘ਬਿਸਕੁੱਟ’

Space Station Baked Cookies : ਵਾਸ਼ਿੰਗਟਨ : ਵਿਗਿਆਨਕ ਖੋਜਾਂ ਲਈ ਅਕਸਰ ਪੁਲਾੜ ਸਟੇਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਹੁਣ ਪੁਲਾੜ ਯਾਤਰੀ ਸਪੇਸ ਸਟੇਸ਼ਨ ‘ਚ ਬਣੇ ਤਾਜ਼ਾ ਬਿਸਕੁੱਟ ਮਿਲਣਗੇ। ਇਸ ਖਾਸ ਮੰਤਵ ਲਈ ਸਪੈਸ਼ਲ ਓਵਨ ਵੀ ਪੁਲਾੜ ਵਿਚ ਭੇਜਿਆ ਗਿਆ ਹੈ। ਇਹ ਜਾਣਕਾਰੀ ਨਾਸਾ ਦੇ ਸਾਬਕਾ ਪੁਲਾੜ ਯਾਤਰੀ ਮਾਈਕ ਮੈਸੀਮੀਨੋ (56) ਵਲੋਂ ਦਿੱਤੀ ਗਈ । 

2030 ਤੱਕ ਜਾ ਸਕਦੀਆਂ ਹਨ ਲੋਕਾਂ ਦੀਆਂ 2 ਕਰੋੜ ਨੌਕਰੀਆਂ , ਰੋਬੋਟ ਕਰਨਗੇ ਕੰਮ

2030 Robots Replace Factory Jobs : ਵਾਸ਼ਿਗੰਟਨ : ਵਰਤਮਾਨ ਯੁੱਗ ਵਿੱਚ ਟੈਕਨੋਲੋਜੀ ਰਾਹੀਂ ਬਹੁਤ ਸਾਰੀਆਂ ਕਾਢਾਂ ਕੱਢੀਆਂ ਜਾਂਦੀਆਂ ਹਨ ਟੈਕਨੋਲੋਜੀ ਨੇ ਜਿਥੇ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਇਆ ਹੈ ਓਥੇ ਹੀ ਦੂਜੇ ਪਾਸੇ ਲੋਕਾਂ ਤੋਂ ਉਹਨਾਂ ਦਾ ਰੋਜਗਾਰ ਵੀ ਖੋਹਿਆ ਹੈ ਇਕ ਨਵੇਂ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਰੋਬੋਟ ਸਾਲ 2030 ਤਕ ਦੁਨੀਆ ਭਰ

ਫੇਸਬੁੱਕ ਦੇ ਦਫ਼ਤਰ ‘ਚ ਭੇਜਿਆ ਗਿਆ ਜ਼ਹਿਰੀਲਾ ਪੈਕੇਜ

Facebook Campus Evacuates Buildings : ਵਾਸ਼ਿੰਗਟਨ : ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਫੇਸਬੁੱਕ ਦੀ ਸਿਲੀਕਾਨ ਵੈਲੀ ਦੀ ਮੇਲ ਸਹੂਲਤ ਵਿੱਚ ਇਕ ਸ਼ੱਕੀ ਪੈਕੇਜ ਮਿਲਣ ਤੋਂ ਬਾਅਦ ਭੱਜਦੌੜ ਮਚ ਗਈ । ਦਰਅਸਲ, ਇਸ ਵਿੱਚ ਇੱਕ ਜ਼ਹਿਰੀਲਾ ਕੈਮੀਕਲ ਲਗਾਇਆ ਗਿਆ ਸੀ, ਜਿਸ ਨੂੰ ਨਰਵ ਏਜੇਂਟ ਸੀਰੀਨ ਕਿਹਾ ਜਾਂਦਾ ਹੈ, ਦਾ ਇਸਤੇਮਾਲ ਕੈਮੀਕਲ ਹਥਿਆਰ ਦੇ ਤੌਰ ‘ਤੇ ਕੀਤਾ

ਅਮਰੀਕਾ ਨੇ ਮੋਦੀ ਸਰਕਾਰ ਨੂੰ ਪਹਿਲੇ ਹੀ ਦਿਨ ਦਿੱਤਾ ਵੱਡਾ ਝਟਕਾ

America Endorses Priority Business : ਵਾਸ਼ਿੰਗਟਨ : ਬੀਤੇ ਦਿਨੀਂ ਹੀ ਲੋਕ ਸਭਾ ਚੋਣਾਂ ਵਿਚ ਮੋਦੀ ਦੀ ਜਿੱਤ ਤੋਂ ਬਾਅਦ ਦੂਸਰੀ ਵਾਰ PM ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ । ਜਿਸਦੇ ਬਾਅਦ ਅਮਰੀਕਾ ਵੱਲੋਂ ਭਾਰਤ ਨੂੰ ਝਟਕਾ ਦਿੱਤਾ ਗਿਆ ਹੈ । ਜਿਸ ਵਿੱਚ ਅਮਰੀਕਾ ਨੇ ਭਾਰਤ ਨੂੰ ਦਿੱਤਾ ਹੋਇਆ ਤਰਜੀਹੀ ਵਪਾਰ ਵਿਵਸਥਾ(Generalized System of

ਹੌਂਸਲੇ ਦੀ ਮਿਸਾਲ: ਬਿਨ੍ਹਾਂ ਹੱਥਾਂ ਦੇ ਜਿੱਤਿਆ ਨੈਸ਼ਨਲ ਹੈਂਡ ਰਾਈਟਿੰਗ ਮੁਕਾਬਲਾ

Washington national handwriting competition : ਵਾਸ਼ਿੰਗਟਨ: ਜੇਕਰ ਇਨਸਾਨ ਦੇ ਦਿਲ ਵਿੱਚ ਕੁਝ ਕਰਨ ਦੀ ਇੱਛਾ ਸ਼ਕਤੀ ਹੈ ਤਾਂ ਉਹ ਇਨਸਾਨ ਨੂੰ ਬਹੁਤ ਮਜ਼ਬੂਤ ਬਣਾ ਦਿੰਦੀ ਹੈ। ਜੇਕਰ ਇਨਸਾਨ ਦੇ ਅੰਦਰ ਦੀ ਇੱਛਾਸ਼ਕਤੀ ਮਜ਼ਬੂਤ ਹੈ ਤਾਂ ਉਸ ਵਿੱਚ ਸਰੀਰਕ ਕਮਜ਼ੋਰੀ ਫਿਰ ਕੋਈ ਮਾਇਨੇ ਨਹੀਂ ਰੱਖਦੀ। ਅਜਿਹੀ ਹੀ ਇੱਕ ਮਿਸਾਲ 10 ਸਾਲ ਦੀ ਬੱਚੀ ਸਾਰਾ ਹੇਨਸਲੀ ਵਿੱਚ

ਅਮਰੀਕੀ ਖ਼ੁਫ਼ੀਆ ਰਿਪੋਰਟ ਨੇ 2019 ਚੋਣਾਂ ਤੋਂ ਪਹਿਲਾਂ ਭਾਰਤ ਨੂੰ ਦਿੱਤੀ ਵੱਡੀ ਚੇਤਾਵਨੀ

US Intelligence Report: ਵਾਸ਼ਿੰਗਟਨ: ਹਾਲ ਹੀ ਵਿੱਚ ਅਮਰੀਕਾ ਦੀ ਖ਼ੁਫ਼ੀਆ ਏਜੰਸੀ ਦੇ ਵੱਲੋਂ ਖਤਰਿਆਂ ਨੂੰ ਲੈ ਕੇ ਇੱਕ ਤਾਜ਼ਾ ਰਿਪੋਰਟ ਤਿਆਰ ਕੀਤੀ ਗਈ ਹੈ, ਜਿਸ ਵਿੱਚ ਭਾਰਤ ਨੂੰ ਸਿੱਧੇ ਤੌਰ ‘ਤੇ ਚੇਤਾਵਨੀ ਦਿੱਤੀ ਗਈ ਹੈ ਕਿ ਆਮ ਚੋਣਾਂ ਦੇ ਦੌਰਾਨ ਭਾਰਤ ਦੇ ਵਿੱਚ ਦੰਗੇ ਹੋ ਸਕਦੇ ਹਨ। ਉਨ੍ਹਾਂ ਨੇ ਇਸ ਰਿਪੋਰਟ ਵਿੱਚ ਕਿਹਾ ਹੈ ਕਿ

ਅਮਰੀਕਾ ‘ਚ 2020 ਦੌਰਾਨ ਹੋਣ ਵਾਲੀ ਮਰਦਮ ਸ਼ੁਮਾਰੀ ਲਈ ਸਿੱਖਾਂ ਨੇ ਕੀਤੀ ਇਹ ਮੰਗ

United States 2020: ਵਾਸ਼ਿੰਗਟਨ: ਸਿੱਖਾਂ ਦੀ ਵੱਖਰੀ ਪਹਿਚਾਨ ਨੂੰ ਲੈ ਕੇ ਅਮਰੀਕਾ ਦਿਆਂ ਵੱਖ ਵੱਖ ਜਥੇਬੰਦੀਆਂ ਨੇ ਕੰਨੇਕਟਿਕਟ ਦੇ ਯੂ ਸ ਸੈਨੇਟਰ ਕ੍ਰਿਸ ਮੁਰਫੀ ਅਤੇ ਸੈਂਟਰ ਰਿਚਰਡ ਬਲਮੇਂਥਲ ਦੇ ਮੁੱਖ ਸਲਕਾਰਾ ਨਾਲ ਇਕ ਖਾਸ ਮੀਟਿੰਗ ਕੀਤੀ। ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਮਰੀਕਾ ਯੂਨਿਟ ਦੇ ਪ੍ਰਧਾਨ ਸਵਰਨਜੀਤ ਸਿੰਘ ਖਾਲਸਾ ਨੇ ਇਸ ਖਾਸ ਮੀਟਿੰਗ ਦਾ ਪ੍ਰਬੰਧ ਅਮਰੀਕਾ ਦੀ

ਸਰਬਸੰਮਤੀ ਨਾਲ ਚੁਣੇ ਗਏ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦਾ ਅੱਜ ਦੇ ਦਿਨ 1799 ਵਿੱਚ ਦੇਹਾਂਤ ਹੋਇਆ ਸੀ।

george washington: ਸਰਬਸੰਮਤੀ ਨਾਲ ਚੁਣੇ ਗਏ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦਾ ਅੱਜ ਦੇ ਦਿਨ 1799 ਵਿੱਚ ਦੇਹਾਂਤ ਹੋਇਆ

Mother stabbed son

ਵਾਸ਼ਿੰਗਟਨ:ਮਾਂ ਨੇ 6 ਸਾਲਾ ਮਾਸੂਮ ਨੂੰ ਚਾਕੂ ਨਾਲ ਵਿੰਨ੍ਹਿਆ, ਕਹੀ ਇਹ ਗੱਲ…

Mother stabbed son :ਵਾਸ਼ਿੰਗਟਨ:ਪੁੱਤ ਕਪੁੱਤ ਹੁੰਦੇ ਤਾਂ ਸੁਣੇ ਨੇ ਪਰ ਕਦੇ ਮਾਤਾ ਕੁਮਾਤਾ ਹੁੰਦੀ ਨਹੀਂ ਦੇਖੀ। ਅਮਰੀਕਾ ਵਿੱਚ ਕੁੱਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਮਾਂ ਵੱਲੋਂ ਆਪਣੇ ਬੱਚੇ ‘ਤੇ ਜਾਨਲੇਵਾ ਹਮਲਾ ਕਰਨ ਦੀ ਖਬਰ ਆਈ ਹੈ। ਇੱਥੋਂ ਦੇ ਉਰੇਗਨ ਸੂਬੇ ਵਿਚ ਇਕ ਮਾਂ ਨੇ ਆਪਣੇ 6 ਸਾਲਾ ਮਾਸੂਮ ‘ਤੇ ਚਾਕੂ ਨਾਲ ਹਮਲਾ ਕਰ

12 ਬੱਚਿਆਂ ਦੀ ਇਸ ਮਾਂ ਨੇ 89 ਦੀ ਉਮਰ ‘ਚ ਕੀਤੀ ਗ੍ਰੈਜੁਏਸ਼ਨ !

Woman earns BA degree 89:ਵਾਸ਼ਿੰਗਟਨ:ਹੌਂਸਲਿਆਂ ਵਿੱਚ ਉਡਾਨ ਹੋਵੇ ਤਾਂ ਜ਼ਿੰਦਗੀ ਵਿੱਚ ਕੁੱਝ ਵੀ ਪਾਉਣਾ ਮੁਸ਼ਕਿਲ ਨਹੀਂ ਹੁੰਦਾ ।ਆਪਣੀ ਮਿਹਨਤ ਸਦਕਾ ਇਨਸਾਨ ਕੁੱਝ ਵੀ ਹਾਸਿਲ ਕਰ ਸਕਦਾ ਹੈ ।ਅਜਿਹੀ ਹੀ ਇੱਕ ਮਿਸਾਲ ਸਾਹਮਣੇ ਆਈ ਹੈ ਉੱਤਰੀ ਕੈਰੋਲੀਨਾ ਦੇ ਪੇਂਡੂ ਖੇਤਰ ‘ਚ ਪੈਦਾ ਹੋਈ ਮਹਿਲਾ ਦੀ।12 ਬੱਚਿਆਂ ਦੀ ਮਾਂ ਐਲਾ ਵਾਸ਼ਿੰਗਟਨ ਨੇ 89 ਸਾਲ ਦੀ ਉਮਰ ‘ਚ

Cuba 100 dead plane crashes

ਕਿਊਬਾ : ਹਵਾਨਾ ‘ਚ ਬੋਇੰਗ 737 ਜਹਾਜ਼ ਕ੍ਰੈਸ਼, 100 ਤੋਂ ਜ਼ਿਆਦਾ ਦੀ ਯਾਤਰੀਆਂ ਮੌਤ

Cuba 100 dead plane crashes : ਵਾਸ਼ਿੰਗਟਨ : ਕਿਊਬਾ ਦੀ ਰਾਜਧਾਨੀ ਹਵਾਨਾ ਵਿੱਚ ਇੱਕ ਜਹਾਜ਼ ਟੇਕ-ਆਫ ਦੇ ਥੋੜ੍ਹੀ ਹੀ ਦੇਰ ਬਾਅਦ ਕਰੈਸ਼ ਹੋ ਗਿਆ । ਘਟਨਾ ਸ਼ੁੱਕਰਵਾਰ ਕੀਤੀ ਹੈ ਜਦੋਂ ਜੋਸ ਮਾਰਟੀ ਇੰਟਰਨੈਸ਼ਨਲ ਏਅਰਪੋਰਟ ‘ਚ ਉਡਾਨ ਭਰਨ ‘ਤੇ ਹੀ ਦੁਰਘਟਨਾਗਰਸਤ ਹੋ ਗਿਆ । ਕਿਊਬਾ ਦੀ ਰਾਜਧਾਨੀ ਹਵਾਨਾ ਦੇ ਏਅਰਪੋਰਟ ‘ਤੇ ਇਕ ਬੋਇੰਗ 737 ਜਹਾਜ਼ ਉਡਾਣ

Donald Trump defends migrants

ਪ੍ਰਵਾਸੀਆਂ ਨੂੰ ਟਰੰਪ ਨੇ ਕਿਹਾ ਜਾਨਵਰ

Donald Trump defends migrants : ਅਮਰੀਕਾ ਦੇ ਪ੍ਰਵਾਸੀ ਕਾਨੂੰਨਾਂ ਨੂੰ ਬੇਕਾਰ ਦੱਸਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਸਦੀ ਆਲੋਚਨਾ ਕੀਤੀ । ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁੱਝ ਗ਼ੈਰਕਾਨੂੰਨੀ ਪ੍ਰਵਾਸੀਆਂ ਦੀ ਤੁਲਣਾ ਵੀਰਵਾਰ ਨੂੰ ਜਾਨਵਰ ਨਾਲ ਕੀਤੀ ਅਤੇ ਕਿਹਾ ਕਿ ਸਿਰਫ ਯੋਗਤਾ ਦੇ ਆਧਾਰ ‘ਤੇ ਲੋਕਾਂ ਨੂੰ ਅਮਰੀਕਾ ਵਿੱਚ ਸ਼ਰਣ ਦੇਣੀ ਚਾਹੀਦੀ ਹੈ। ਮੈਕਸੀਕੋ ਅਤੇ

NASA 6 hour spacewalk

ਨਾਸਾ ਦੇ 2 ਪੁਲਾੜ ਯਾਤਰੀਆਂ ਨੇ ਕੀਤਾ ਕਮਾਲ, 6 ਘੰਟੇ ਦਾ ਸਪੇਸਵਾਕ ਕੀਤਾ ਪੂਰਾ

NASA 6 hour spacewalk: ਅਮਰੀਕਾ ਦੀ ਪੁਲਾੜ ਏਜੰਸੀ ਨਾਸਾ (NASA ) ਦੇ ਦੋ ਫਲਾਈਟ ਇੰਜੀਨੀਅਰਾਂ ਨੇ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਤੋਂ ਬਾਹਰ ਇਸ ਸਾਲ ਦਾ ਪੰਜਵਾਂ ਸਪੇਸਵਾਕ ਪੂਰਾ ਕੀਤਾ । NASA 6 hour spacewalk ਏਜੰਸੀ ਨੇ ਨਾਸੇ ਦੇ ਹਵਾਲੇ ਤੋਂ ਦੱਸਿਆ ਕਿ ਡ੍ਰੀਊ ਫਿਊਸਟੇਲ ਅਤੇ ਰਿਕੀ ਆਰਨੋਲਡ ਨੇ ਅਮਰੀਕੀ ਪੂਰਬੀ ਸਮੇਂ ਮੁਤਾਬਿਕ ਰਾਤ 2.10 ਵਜੇ ਆਪਣਾ

Australian Anti D blood man

24 ਲੱਖ ਬੱਚਿਆਂ ਲਈ ਇਹ ਸ਼ਖਸ ਬਣਿਆ ਫ਼ਰਿਸ਼ਤਾ,ਡਾਕਟਰ ਵੀ ਮੰਨਦੇ ਨੇ ਰੱਬ ਦਾ ਰੂਪ

Australian Anti D blood man:ਖੂਨਦਾਨ ਤੋਂ ਵੱਡਾ ਹੋਰ ਕੋਈ ਦਾਨ ਨਹੀਂ ਹੁੰਦਾ ਕਿਉਂਕਿ ਕਿਸੇ ਵਿਅਕਤੀ ਵੱਲੋਂ ਦਾਨ ਕੀਤੇ ਗਏ ਖੂਨ ਨਾਲ ਮੌਤ ਦੇ ਮੂੰਹ ਵਿੱਚ ਜਾ ਰਹੇ ਕਿਸੇ ਵੀ ਮਰੀਜ਼ ਨੂੰ ਬਚਾਇਆ ਜਾ ਸਕਦਾ ਹੈ।ਅਜਿਹਾ ਹੀ ਸ਼ਖਸ ਸਾਹਮਣੇ ਆਇਆ ਹੈ ਆਸਟਰੇਲੀਆ ਵਿੱਚ ।ਜੋ ਹੁਣ ਤੱਕ 24 ਲੱਖ ਬੱਚਿਆਂ ਦੀ ਜਾਨ ਬਚਾ ਚੁੱਕਾ ਹੈ ।ਜੇ ਡਾਕਟਰ

Robot kill tonight washington

ਜਦੋਂ ਰੋਬੋਟ ਨੇ ਕਿਹਾ- ਅੱਜ ਰਾਤ ਕਿਉਂ ਨਾ ਤੁਹਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਏ…

Robot kill tonight washington: ਰੋਬੋਟ ਨੇ ਅਜੇ ਧਰਤੀ ਉੱਤੇ ਕਬਜਾ ਨਹੀਂ ਕੀਤਾ ਹੈ ਪਰ ਇਸ ਨੇ ਕੁੱਝ ਲੋਕਾਂ ਨੂੰ ਵਿਆਕੁਲ ਜਰੂਰ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਉਹ ਆਪਣੇ ਰੋਬੋਟੇ ਏਲੇਕਸਾ ਦੇ ਉਸ ਬਗ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਦੇ ਚਲਦੇ ਇਕੋ ਹੋਮ ਸਪੀਕਰ ਵਿੱਚ ਲੱਗਿਆ ਇਹ ਆਰਟੀਫੀਸ਼ਿਅਲ ਇੰਟੇਲੀਜੈਂਸ ਸਹਾਇਕ ਬੇਵਜਾਹ ਹੱਸਦਾ

White House shooting

ਵਾਈਟ ਹਾਊਸ ਦੇ ਬਾਹਰ ਵਿਅਕਤੀ ਨੇ ਖੁਦ ਨੂੰ ਮਾਰੀ ਗੋਲੀ

White House shooting: ਵਾਈਟ ਹਾਊਸ ਦੇ ਉੱਤਰੀ ਘੇਰਾਬੰਦੀ ਵਾਲੇ ਖੇਤਰ ‘ਚ ਇਕ ਸਫੈਦ ਆਦਮੀ ਨੇ ਆਪ ਨੂੰ ਗੋਲੀ ਮਾਰ ਲਈ ਹੈ। ਸੀਕ੍ਰੇਟ ਸਰਵਿਸ ਨੇ ਇਹ ਜਾਣਕਾਰੀ ਦਿੱਤੀ ਹੈ। ਘਟਨਾ ਦੇ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਫਲੌਰਿਡਾ ‘ਚ ਸਨ। ਘਟਨਾ ਉਸ ਸਮੇਂ ਹੋਈ ਜਦ ਉਹ ਵਾਈਟ ਹਾਊਸ ਦੇ ਨੇੜੇ ਤਕਰੀਬਨ ਸੈਂਕੜੇ ਤੋਂ ਜਿਆਦਾ ਲੋਕ ਜਮ੍ਹਾਂ

Florida school shooting

ਭਾਰਤੀ ਮੂਲ ਦੀ ਇਸ ਅਧਿਆਪਕਾ ਨੇ ਅਮਰੀਕਾ ‘ਚ ਗੋਲੀਬਾਰੀ ਦੌਰਾਨ ਬਚਾਈ ਕਈ ਬੱਚਿਆਂ ਦੀ ਜਾਨ

Florida school shooting: ਫਲੋਰਿਡਾ ਦੇ ਸਕੂਲ ਵਿੱਚ ਪਿਛਲੇ ਦਿਨੀਂ ਇੱਕ ਹਾਈ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ 17 ਲੋਕਾਂ ਦੀ ਮੌਤ ਹੋ ਗਈ ਸੀ। ਉੱਥੇ ਹੀ ਇਕ ਭਾਰਤੀ ਅਮਰੀਕੀ ਅਧਿਆਪਿਕਾ ਜੋ ਕੇ ਗਣਿਤ ਪੜ੍ਹਾਉਂਦੀ ਹੈ , ਦੀ ਪ੍ਰਸੰਸ਼ਾ ਹੋ ਰਹੀ ਹੈ। ਗੋਲੀਬਾਰੀ ਦੌਰਾਨ ਕਈ ਬੱਚਿਆਂ ਦੀ ਜਾਨ ਬਚਾਉਣ ਵਾਲੀ ਇਸ ਟੀਚਰ ਦਾ ਨਾਂ ਸ਼ਾਂਤੀ ਵਿਸ਼ਵਨਾਥਨ ਦੱਸਿਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ