Tag: , , , , , ,

ਸਿਰ ਤੋਂ ਜੁੜੀਆਂ ਭੈਣਾਂ ਨੇ ਵੀ ਪਾਈ ਵੱਖਰੀ-ਵੱਖਰੀ ਵੋਟ, ਵੇਖੋ ਤਸਵੀਰਾਂ

Patna Lok Sabha Election 2019 : ਪਟਨਾ : ਦੇਸ਼ ਦੀ ਸੱਤਾ ਦੀ ਜ਼ਿੰਮੇਵਾਰੀ ਦਾ ਫੈਸਲਾ ਕਰਨ ਲਈ ਲੋਕ ਸਭਾ ਚੋਣਾਂ ਦਾ ਕਾਰਵਾਂ ਅੱਜ ਆਪਣੇ ਆਖਰੀ ਪੜਾਅ ‘ਤੇ ਹੈ। ਇਸ ਪੜਾਅ ‘ਚ ਪੰਜਾਬ ਸਮੇਤ 7 ਸੂਬਿਆਂ ਦੀਆਂ ਕੁੱਲ 59 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਲੋਕੀ ਵੀ ਵੋਟ ਪਾਉਣ ਲਈ ਕਾਫੀ ਉਤਸ਼ਾਹਿਤ ਹਨ। ਪੋਲਿੰਗ ਬੂਥ ‘ਤੇ

ਵੋਟਿੰਗ ਤੋਂ ਪਹਿਲਾਂ ਮਿਲੀ ਭਾਜਪਾ ਵਰਕਰ ਦੀ ਲਾਸ਼

BJP Worker Death: ਝਾਰਗ੍ਰਾਮ: ਲੋਕ ਸਭਾ ਚੋਣਾਂ ਦੀ ਅੱਜ ਛੇਵੇਂ ਪੜਾਅ ਦੀ ਵੋਟਿੰਗ ਜਾਰੀ ਹੈ। ਇਹ ਵੋਟਾਂ 7 ਸੂਬਿਆਂ ਦੀਆਂ 59 ਸੀਟਾਂ ‘ਤੇ ਪੈ ਰਹੀਆਂ ਹਨ। ਛੇਵੇਂ ਪੜਾਅ ‘ਚ ਦਿੱਲੀ ਦੀ 7, ਹਰਿਆਣਾ ਦੀ 10 ਯੂ.ਪੀ. ਦੀ 14, ਮੱਧ ਪ੍ਰਦੇਸ਼, ਬਿਹਾਰ ਤੇ ਪੱਛਮੀ ਬੰਗਾਲ ਦੀ 8-8 ਤੇ ਝਾਰਖੰਡ ਦੀ 4 ਸੀਟਾਂ ‘ਤੇ ਵੋਟਿੰਗ ਹੋ ਰਹੀ

ਤੈਮੂਰ ਨੂੰ ਨਾਲ ਲੈ ਕੇ ਵੋਟ ਪਾਉਣ ਪਹੁੰਚੀ ਕਰੀਨਾ, ਫੋਟੋਗ੍ਰਾਫਰਜ਼ ਦੀ ਨਜ਼ਰ ਪੈਂਦੇ ਹੀ ਹੋਇਆ ਕੁੱਝ ਅਜਿਹਾ

Kareena Cast Vote Election : ਲੋਕਸਭਾ ਚੋਣਾਂ 2019 ਦੇ ਮੱਧੇਨਜ਼ਰ ਸੋਮਵਾਰ ਨੂੰ ਚੌਥੇ ਚਰਣ ਦੇ ਲਈ ਵੋਟਿੰਗ ਹੋ ਰਹੀ ਹੈ। ਇਸ ਕੜੀ ਵਿੱਚ ਮਹਾਰਾਸ਼ਟਰ ਦੀ 17 ਸੀਟਾਂ ਤੇ ਵੀ ਵੋਟਿੰਗ ਜਾਰੀ ਹੈ। ਅਜਿਹੇ ਵਿੱਚ ਬਾਲੀਵੁਡ ਦੇ ਸਿਤਾਰੇ ਵੀ ਵੋਟਿੰਗ ਕਰਨ ਪਹੁੰਚੇ।ਅਦਾਕਾਰਾ ਕਰੀਨਾ ਕਪੂਰ ਵੀ ਆਪਣੇ ਆਪਣੇ ਬੇਟੇ ਤੈਮੂਰ ਅਲੀ ਖਾਨ ਦੇ ਨਾਲ ਵੋਟ ਪਾਉਣ ਪਹੁੰਚੀ।

Rajasthan assembly elections results

ਰਾਜਸਥਾਨ ਚੋਣ ਨਤੀਜ਼ੇ: ਆਪਣੇ ਹੀ ਗੜ ‘ਚ ਪਿੱਛੜੀ ਭਾਜਪਾ, ਕਾਂਗਰਸ ਨੂੰ ਮਿਲੀ ਲੀਡ

Rajasthan assembly elections results ਜੈਪੁਰ: ਪੰਜ ਸੂਬਿਆਂ ਵਿੱਚ ਬੀਤੇ ਦਿਨੀਂ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਇਨ੍ਹਾਂ ਪੰਜਾਂ ਵਿੱਚੋਂ ਤਿੰਨ ਸੂਬਿਆਂ ਵਿੱਚ ਕਾਂਗਰਸ ਦੀ ਸਥਿਤੀ ਕਾਫੀ ਮਜ਼ਬੂਤ ਹੈ। ਭਾਜਪਾ ਦਾ ਗੜ ਕਹਿ ਜਾਣ ਵਾਲੇ

ਇਕ ਲੱਖ 74 ਹਜ਼ਾਰ ਮਸ਼ੀਨਾਂ ‘ਚ ਕੈਦ ਹੋਈ ਉਮੀਦਵਾਰਾਂ ਦੀ ਕਿਸਮਤ, ਕਾਉਂਟਡਾਊਨ ਹੋਇਆ ਸ਼ੁਰੂ

74 Thousand Electronic voting: ਨਵੀਂ ਦਿੱਲੀ: ਹਾਲ ਦੀ ‘ਚ ਪੰਜ ਰਾਜਾਂ ‘ਚ ਸੰਪੰਨ ਹੋਇਆ ਵਿਧਾਨਸਭਾ ਚੋਣਾਂ ਤੋਂ ਬਾਅਦ ਹੁਣ ਸਾਰੀਆਂ ਦੀਆਂ ਨਜ਼ਰਾਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ‘ਤੇ ਟਿਕੀਆਂ ਹੋਈਆਂ ਹਨ। ਇਨ੍ਹਾਂ ਚੋਣਾਂ ‘ਚ ਇਸਤੇਮਾਲ ਕੀਤੀਆਂ ਗਈਆਂ ਇਕ ਲੱਖ 74 ਹਜ਼ਾਰ ਈ.ਵੀ.ਐੱਮ. ‘ਚ 8500 ਤੋਂ ਵਧ ਉਮੀਦਵਾਰਾਂ ਦੀ ਕਿਸਮਤ ਕੈਦ ਹੈ। ਇਹ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਇਸ ਸਮੇਂ

Zila parishad block samiti voting

ਇਹਨਾਂ ਥਾਵਾਂ ‘ਤੇ ਹਿੰਸਾ ਕਾਰਨ ਮੁੜ ਹੋਣਗੀਆਂ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ

Zila parishad block samiti voting:ਪੰਜਾਬ ਵਿੱਚ ਕੱਲ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ ਹਨ।  ਚੋਣਾਂ ‘ਚ ਭਾਰੀ ਤਣਾਅ ਦੀ ਸਥਿਤੀ ਨੂੰ ਦੇਖਦੇ ਹੋਏ ਸੁਰੱਖਿਆ ਦੇ ਭਾਰੀ ਇੰਤਜਾਮ ਕੀਤੇ ਗਏ ਸਨ। ਵੋਟ ਬੈਲੇਟ ਪੇਪਰ ਤੋਂ ਪਾਏ ਗਏ। ਇਨ੍ਹਾਂ ਚੋਣਾਂ ਸੰਬੰਧੀ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਸਨ। ਜਾਣਕਾਰੀ ਅਨੁਸਾਰ ਇਨ੍ਹਾਂ ਚੋਣਾਂ

ਕੜੀ ਸੁਰੱਖਿਆ ‘ਚ ਜਿਲ੍ਹਾ ਪਰਿਸ਼ਦ ਤੇ ਬਲਾਕ ਕਮੇਟੀ ਚੋਣਾਂ ਲਈ ਵੋਟਿੰਗ ਸ਼ੁਰੂ

Punjab Zila Parishad elections 2018:ਚੰਡੀਗੜ੍ਹ:ਪੰਜਾਬ ਵਿੱਚ ਜਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਵੋਟਿੰਗ ਅੱਜ ਸਵੇਰੇ ਅੱਠ ਵਜੇ ਸ਼ੁਰੂ ਹੋ ਚੁੱਕੀ ਹੈ। ਚੋਣ ਵਿੱਚ ਭਾਰੀ ਤਣਾਅ ਦੀ ਸ‍ਿਥਤੀ ਨੂੰ ਵੇਖਦੇ ਹੋਏ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।ਵੋਟ ਬੈਲੇਟ ਪੇਪਰ ਤੋਂ ਪਾਏ ਜਾ ਰਹੇ ਹਨ।ਮਤਦਾਨ ਕੇਂਦਰਾਂ ਉੱਤੇ ਸਵੇਰੇ ਤੋਂ ਹੀ ਲੋਕਾਂ ਦੀਆਂ ਲਾਈਨਾਂ ਲੱਗੀਆਂ

ਨਗਰ ਨਿਗਮ ਚੋਣਾਂ- ਵਿਕਾਸ ਦੇ ਖੋਖਲੇ ਦਾਅਵੇ

voting

ਪੰਜਾਬ ਯੂਨੀਵਰਸਿਟੀ ਤੇ ਕਾਲਜਾਂ ਦੇ ਬਾਹਰ ਵੋਟਿੰਗ ਦੌਰਾਨ ਜਮ੍ਹਾਂ ਹੋਈ ਭਾਰੀ ਭੀੜ

ਚੰਡੀਗੜ੍ਹ : PU ‘ਚ ਵਿਦਿਆਰਥੀ ਸੰਘ ਦੀ ਚੋਣ ਲਈ ਵੋਟਾਂ ਪੈਣ ਦਾ ਕੰਮ ਸਵੇਰੇ 10 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ। ਕਾਲਜਾਂ ਦੇ ਬਾਹਰ ਹੁਣ ਤੋਂ ਹੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਵੋਟਾਂ ਪੈਣ ਦਾ ਕੰਮ ਉਸ ਸਮੇਂ ਤੱਕ ਚੱਲਦਾ ਰਹੇਗਾ, ਜਦੋਂ ਤੱਕ ਸਾਰੇ ਵਿਦਿਆਰਥੀ ਵੋਟ ਨਹੀਂ ਪਾ ਲੈਣਗੇ। ਤੁਹਾਨੂੰ ਦੱਸ ਦੇਈਏ ਕਿ

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸਗੰਠਨ ਚੋਣਾਂ ਦੀ ਵੋਟਿੰਗ ਸ਼ੁਰੂ

Vote

ਵਿਧਾਨਸਭਾ ਚੋਣਾਂ-ਆਖਰੀ ਗੇੜ ਦੌਰਾਨ ਯੂਪੀ ‘ਚ 60.03 ਤੇ ਮਨੀਪੁਰ ‘ਚ ਰਿਕਾਰਡ 86 ਫੀਸਦੀ ਵੋਟਿੰਗ

ਵਿਧਾਨ ਸਭਾ ਚੋਣਾਂ ਲਈ ਯੂ ਪੀ ਅਤੇ ਮਨੀਪੁਰ ਵਿੱਚ ਆਖਰੀ ਗੇੜ ਦੀਆਂ ਵੋਟਾਂ ਦਾ ਕੰਮ ਸਮਾਪਤ ਹੋ ਗਿਆ। ਯੂ ਪੀ ‘ਚ ਸੱਤਵੇਂ ਅਤੇ ਆਖ਼ਰੀ ਗੇੜ ਦੌਰਾਨ 7 ਜ਼ਿਲ੍ਹਿਆਂ ਦੀਆਂ 40 ਸੀਟਾਂ ‘ਤੇ ਵੋਟਾਂ ਪਾਈਆਂ ਗਈਆਂ। ਇਸ ਤੋਂ ਬਿਨ੍ਹਾਂ ਮਨੀਪੁਰ ਵਿੱਚ ਦੂਜੇ ਤੇ ਆਖ਼ਰੀ ਗੇੜ ਦੌਰਾਨ ਬਾਕੀ ਰਹਿੰਦੀਆਂ 22 ਸੀਟਾਂ ਲਈ ਰਿਕਾਰਡ 86 ਫੀਸਦੀ ‍ਵੋਟਿੰਗ ਹੋਈ।

ਯੂ.ਪੀ ‘ਚ ਆਖ਼ਰੀ ਗੇੜ ਤਹਿਤ ਕੱਲ੍ਹ ਪੈਣਗੀਆਂ ਵੋਟਾਂ

ਉੱਤਰ ਪ੍ਰਦੇਸ਼ ‘ਚ 7ਵੇਂ ਤੇ ਆਖ਼ਰੀ ਗੇੜ ਤਹਿਤ 8 ਮਾਰਚ ਨੂੰ ਵੋਟਿੰਗ ਹੋਵੇਗੀ। ਇਸ ਦੇ ਤਹਿਤ 7 ਜ਼ਿਲ੍ਹਿਆਂ ਦੀਆਂ 40 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਵੇਗੀ। ਇਸ ਤੋਂ ਪਹਿਲਾਂ 6 ਗੇੜਾਂ ਤਹਿਤ ਵੋਟਿੰਗ ਹੋ ਅਮਨ ਅਮਾਮ ਨਾਲ ਮੁਕੰਮਲ ਹੋ ਚੁੱਕੀ ਹੈ। ਯੂ ਪੀ ਦੀਆਂ ਕੁੱਲ 403 ਸੀਟਾਂ ‘ਤੇ ਨਤੀਜੇ 11 ਮਾਰਚ ਨੂੰ ਆਉਣੇ

UP-Elections-2017-Voting

ਯੂ.ਪੀ. ‘ਚ ਤੀਜੇ ਗੇੜ ਲਈ 61 ਫੀਸਦੀ ਹੋਈ ਵੋਟਿੰਗ

ਉੱਤਰ ਪ੍ਰਦੇਸ਼ ‘ਚ ਅੱਜ ਤੀਜੇ ਗੇੜ ਦੇ ਤਹਿਤ 12 ਜਿਲ੍ਹਿਆਂ ਦੀਆਂ 69 ਸੀਟਾਂ ਲਈ ਵੋਟਿੰਗ ਦਾ ਕੰਮ ਖਤਮ ਹੋ ਗਿਆ। ਜਾਣਕਾਰੀ ਮੁਤਾਬਕ  61 ਫੀਸਦੀ ਵੋਟਿੰਗ ਹੋਈ। ਸਵੇਰੇ 7 ਵਜੇ ਤੋਂ ਸ਼ੁਰੂ ਹੋਏ ਵੋਟਾਂ ਦਾ ਕੰਮ ਦੁਪਹਿਰ 12 ਵਜੇ ਤੱਕ ਥੋੜਾ ਠੰਡਾ ਰਿਹਾ ਪਰ ਬਾਅਦ ‘ਚ ਇਸ ਨੇ ਰਫਤਾਰ ਫੜ ਲਈ ਸੀ ਜ਼ਿਕਰਯੋਗ ਹੈ ਕਿ 12

ਉੱਤਰਾਖੰਡ ’ਚ ਵੋਟਿੰਗ ਸ਼ੁਰੂ ,15 ਫੀਸਦੀ ਵੋਟਾਂ ਪਈਆਂ

ਉੱਤਰ-ਪ੍ਰਦੇਸ਼ ਵਿਧਾਨਸਭਾ ਚੋਣਾਂ ਦੇ ਦੂਸਰੇ ਚਰਣ ‘ਚ ਬੁੱਧਵਾਰ ਨੂੰ 11 ਜ਼ਿਲ੍ਹਿਆਂ ਦੀਆਂ 67 ਸੀਟਾਂ ‘ਤੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਉੱਥੇ ਹੀ ਉੱਤਰਾਖੰਡ ਵਿਧਾਨਸਭਾ ਦੀਆਂ ਕੁੱਲ 69 ਸੀਟਾਂ ਲਈ ਵੀ ਅੱਜ ਵੋਟਾਂ ਸ਼ੁਰੂ ਹੋ ਗਈਆਂ ਹਨ। ਇੱਥੇ ਅੱਠ ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਹੁਣ ਤਕ 15 ਫੀਸਦੀ ਵੋਟਾਂ ਪੈ ਚੁੱਕੀਆਂ

Thursday will be voting again at some polling stations in Punjab

ਪੰਜਾਬ ਦੇ ਕੁਝ ਪੋਲਿੰਗ ਸਟੇਸ਼ਨਾਂ ‘ਤੇ ਅੱਜ ਮੁੜ ਤੋਂ ਹੋਵੇਗੀ ਵੋਟਿੰਗ

  ਪੰਜਾਬ ਦੇ ਪੰਜ ਵਿਧਾਨ ਸਭਾ ਹਲਕਿਆਂ ਨਾਲ ਸੰਬੰਧਿਤ 32 ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਨਾਲ ਸੰਬੰਧਿਤ 16 ਪੋਲਿੰਗ ਕੇਂਦਰਾਂ ‘ਚ ਅਤਿ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਪੈ ਰਹੀਆਂ ਹਨ। ਜ਼ਿਕਰਯੋਗ ਹੈ ਕਿ 4 ਫਰਵਰੀ ਨੂੰ ਪਈਆਂ ਵੋਟਾਂ ਦੌਰਾਨ ਵੀ. ਵੀ. ਪੈਟ ਮਸ਼ੀਨਾਂ ‘ਚ ਖਰਾਬੀ ਕਾਰਨ ਵੋਟਿੰਗ ਦੇ ਪ੍ਰਭਾਵਿਤ ਹੋਏ ਕੰਮ ਦੇ ਮੱਦੇਨਜ਼ਰ ਚੋਣ ਕਮਿਸ਼ਨ

ਮਜੀਠਾ ਹਲਕੇ ਦੇ 28 ਪੋਲਿੰਗ ਬੂਥਾਂ ’ਤੇ ਮੁੜ ਵੋਟਿੰਗ ਕੱਲ

ਅੰਮ੍ਰਿਤਸਰ: ਚੋਣ ਕਮਿਸ਼ਨ ਵੱਲੋਂ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਮਜੀਠਾ ਅਤੇ ਅੰਮ੍ਰਿਤਸਰ ਲੋਕ ਸਭਾ ਹਲਕਾ ਮਜੀਠਾ ਦੇ  28 ਪੋਲਿੰਗ ਬੂਥਾਂ ’ਤੇ  9 ਫਰਵਰੀ ਨੂੰ ਮੁੜ ਮਤਦਾਨ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਪੋਲਿੰਗ ਬੂਥਾਂ ’ਤੇ ਵੀਵੀ ਪੈਟ ਮਸ਼ੀਨਾਂ 4 ਫਰਵਰੀ ਨੂੰ ਵੋਟਾਂ ਵਾਲੇ ਦਿਨ ਖਰਾਬ ਹੋ ਗਈਆਂ ਸਨ ਅਤੇ ਵੋਟਾਂ ਪਾਉਣ ਦਾ ਕੰਮ ਦੇਰ

ਸੰਗਰੂਰ ਦੀ 7 ਵਿਧਾਨ ਸਭਾ ਸੀਟਾਂ ਦੀ ਵੋਟਿੰਗ ਮਸ਼ੀਨਾਂ ਲਈ ਸਕਿਉਰਿਟੀ ਤਾਇਨਾਤ

ਜ਼ਿਲ੍ਹਾ ਸੰਗਰੂਰ ਦੀ 7 ਵਿਧਾਨ ਸਭਾ ਸੀਟਾਂ ਦੀ ਵੋਟਿੰਗ ਮਸ਼ੀਨਾਂ ਧੂਰੀ ਦੇ ਦੇਸ਼ ਭਗਤ ਕਾਲਜ ਵਿੱਚ ਤਿੰਨ ਪੜਾਅ ਦੀ ਸਕਿਉਰਿਟੀ ਰੱਖੀ ਗਈ ਹੈ। ਇਹਨਾਂ ਦੀ ਦੇਖ ਰੇਖ ਸੀ.ਸੀ.ਟੀ.ਵੀ. ਦੀ ਸਹਾਇਤਾ ਨਾਲ ਵੀ ਕੀਤੀ ਜਾ ਰਹੀ ਹੈ। ਜ਼ਿਲ੍ਹੇ ਦੇ ਐਸ.ਪੀ. ਨੇ ਦੱਸਿਆ ਕਿ ਇੱਥੇ 7 ਵਿਧਾਨ ਸਭਾ ਦੀਆਂ ਮਸ਼ੀਨਾਂ ਸਟਰਾਂਗ ਰੂਮ ਵਿੱਚ ਰੱਖੀਆਂ ਗਈਆਂ ਹਨ। ਪਹਿਲਾ

Akhilesh Yadav

ਅਖਿਲੇਸ਼ ਯਾਦਵ ਸੀਤਾਪੁਰ ਜ਼ਿਲ੍ਹੇ ਵਿੱਚ 6 ਚੋਣ ਮੀਟਿੰਗਾਂ ਨੂੰ ਕਰਨਗੇ ਸੰਬੋਧਨ

ਉੱਤਰ ਪ੍ਰਦੇਸ਼ ਵਿੱਚ 11 ਫਰਵਰੀ ਤੋਂ 8 ਮਾਰਚ ਦੇ ਵਿੱਚ ਸੱਤ ਚਰਣਾਂ ਵਿੱਚ ਵਿਧਾਨਸਭਾ ਚੋਣਾਂ ਹੋ ਰਹੀਆਂ ਹਨ। ਕਾਂਗਰਸ, ਰਾਸ਼ਟਰੀ ਲੋਕ ਦਲ ਅਤੇ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਧੜੇ ਦੇ ਵਿੱਚ ਗਠਬੰਧ ਦੇ ਬਾਵਜੂਦ ਬਹੁਕੋਣੀਏ ਮੁਕਾਬਲਾ ਦੇਖਣ ਨੂੰ ਮਿਲੇਗਾ। ਯੂਪੀ ਦੇ ਸੀਐਮ ਅਖਿਲੇਸ਼ ਯਾਦਵ ਅੱਜ ਸੀਤਾਪੁਰ ਜਿਲ੍ਹੇ ਵਿੱਚ 6 ਚੋਣ ਮੀਟਿੰਗਾਂ ਕਰਨਗੇ ਤਾਂ ਉੱਥੇ ਹੀ ਕਾਂਗਰਸ

ਸੁਰੱਖਿਆ ਘੇਰੇ ‘ਚ ਈ. ਵੀ. ਐੱਮ. ਮਸ਼ੀਨਾਂ, ਪੈਰਾ ਮਿਲਟਰੀ ਫੋਰਸ ਨੂੰ ਕੀਤਾ ਤਾਇਨਾਤ

ਅੰਮ੍ਰਿਤਸਰ – ਲੋਕਾਂ ਵੱਲੋਂ ਵੋਟਿੰਗ ਦੇ ਰੂਪ ਵਿਚ ਆਪਣਾ ਫਤਵਾ ਜਾਰੀ ਕੀਤੇ ਜਾਣ ਤੋਂ ਬਾਅਦ ਜਿਥੇ ਸਮੂਹ ਪੋਲਿੰਗ ਸਟਾਫ ਆਪਣਾ ਕੰਮ ਕਰਦਾ ਰਿਹਾ, ਉਥੇ ਹੀ ਸਾਰੀਆਂ ਈ. ਵੀ. ਐੱਮ. ਮਸ਼ੀਨਾਂ ਨੂੰ ਚੈੱਕ ਕਰਨ ਤੋਂ ਬਾਅਦ ਜ਼ਿਲ੍ਹਾ ਚੋਣ ਅਧਿਕਾਰੀ ਬਸੰਤ ਗਰਗ ਨੇ ਆਬਜ਼ਰਵਰਾਂ ਦੀ ਨਿਗਰਾਨੀ ਵਿਚ ਕਾਊਂਟਿੰਗ ਸੈਂਟਰਾਂ ਵਿੱਚ ਰੱਖ ਦਿੱਤਾ। ਜਿੱਥੇ ਸਖਤ ਸੁਰੱਖਿਆ ਪ੍ਰਬੰਧਾਂ ਦੀ

Punjab-Polls-2017-voting

ਦੁਆਬੇ ਦੇ ਲੋਕਾਂ ਨੇ ਵੋਟਿੰਗ ‘ਚ ਲਈ ਘੱਟ ਦਿਲਚਸਪੀ

ਦੁਆਬੇ ਦੇ ਜ਼ਿਲਿ੍ਹਆਂ ਕਪੂਰਥਲਾ ਵਿਚ 74.9%, ਜਲੰਧਰ ਵਿਚ 73.16%, ਹੁਸ਼ਿਆਰਪੁਰ ਵਿਚ 72.78% ਅਤੇ ਨਵਾਂ ਸ਼ਹਿਰ ਵਿਚ 78.6 ਪ੍ਰਤੀਸ਼ਤ ਵੋਟਾਂ ਦਰਜ ਕੀਤੀਆਂ ਗਈਆਂ | ਦਿਲਚਸਪ ਗੱਲ ਇਹ ਹੈ ਕਿ ਇਸ ਚੋਣ ਵਿਚ ਜੋ ਇਕ ਅਹਿਮ ਪਹਿਲੂ ਸਾਹਮਣੇ ਆਇਆ ਹੈ ਉਸ ਅਨੁਸਾਰ ਰਾਜ ਦੇ ਦਿਹਾਤੀ ਵੋਟਰ ਵੱਲੋਂ ਵੋਟਾਂ ਲਈ ਭਾਰੀ ਉਤਸ਼ਾਹ ਦਿਖਾਇਆ ਗਿਆ ਜਦੋਂਕਿ ਸ਼ਹਿਰੀ ਖੇਤਰਾਂ ਵਿਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ