Tag: , , , , , ,

ਲੋਕਸਭਾ ਚੋਣਾਂ: ਨਿਤਿਨ ਗਡਕਰੀ ਸਮੇਤ ਕਈ ਦਿੱਗਜ਼ ਆਗੂਆਂ ਨੇ ਪਾਈ ਵੋਟ

Senior Leader Vote : ਨਵੀਂ ਦਿੱਲੀ : ਲੋਕ ਸਭਾ ਚੋਣਾਂ ਨੂੰ ਲੈ ਕੇ ਪਹਿਲੇ ਪੜਾਅ ਲਈ ਅੱਜ 20 ਸੂਬਿਆਂ ਦੀਆਂ 91 ਸੀਟਾਂ ‘ਤੇ ਵੋਟਾਂ ਪਾਈਆਂ ਜਾ ਰਹੀਆਂ ਹਨ। ਇਸ ਦੌਰਾਨ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਦਿੱਗਜ਼ ਆਗੂ ਵੀ ਪਹੁੰਚੇ। ਹੈਦਰਾਬਾਦ ਸੀਟ ਤੋਂ ਚੋਣ ਲੜ੍ਹ ਰਹੇ ਅਸਦੁਦੀਨ ਓਵੈਸੀ ਨੇ ਵੀ ਪੋਲਿੰਗ ਸਟੇਸ਼ਨ ‘ਤੇ ਪਹੁੰਚ ਕੇ

ਉੱਤਰਾਖੰਡ ’ਚ ਵੋਟਿੰਗ ਸ਼ੁਰੂ ,15 ਫੀਸਦੀ ਵੋਟਾਂ ਪਈਆਂ

ਉੱਤਰ-ਪ੍ਰਦੇਸ਼ ਵਿਧਾਨਸਭਾ ਚੋਣਾਂ ਦੇ ਦੂਸਰੇ ਚਰਣ ‘ਚ ਬੁੱਧਵਾਰ ਨੂੰ 11 ਜ਼ਿਲ੍ਹਿਆਂ ਦੀਆਂ 67 ਸੀਟਾਂ ‘ਤੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਉੱਥੇ ਹੀ ਉੱਤਰਾਖੰਡ ਵਿਧਾਨਸਭਾ ਦੀਆਂ ਕੁੱਲ 69 ਸੀਟਾਂ ਲਈ ਵੀ ਅੱਜ ਵੋਟਾਂ ਸ਼ੁਰੂ ਹੋ ਗਈਆਂ ਹਨ। ਇੱਥੇ ਅੱਠ ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਹੁਣ ਤਕ 15 ਫੀਸਦੀ ਵੋਟਾਂ ਪੈ ਚੁੱਕੀਆਂ

ਵੋਟ ਪਾਉਣ ਦੀ ਵੀਡੀਓ ਬਣਾਉਣ ਵਾਲੇ ‘ਤੇ ਕੇਸ ਦਰਜ

ਅੰਮ੍ਰਿਤਸਰ : ਵਿਧਾਨ ਸਭਾ ਚੋਣਾਂ ਦੌਰਾਨ ਲੋਪੋਕੇ ਦੇ ਬੂਥ ਨੰਬਰ 53 ਵਿਚ ਵੋਟ ਪਾਉਣ ਦੌਰਾਨ ਆਪਣੀ ਵੀਡੀਓ ਬਣਾਉਣ ਦੇ ਦੋਸ਼ ਵਿਚ ਥਾਣਾ ਲੋਪੋਕੇ ਦੀ ਪੁਲਿਸ ਨੇ ਮਲਕੀਤ ਸਿੰਘ ਵਿਰੁੱਧ  ਕੇਸ ਦਰਜ ਕੀਤਾ ਹੈ। ਸਹਾਇਕ ਰਿਟਰਨਿੰਗ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ 4 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੌਰਾਨ ਜਦੋਂ ਵੋਟ ਪਾਈ

Women voters

ਪੰਜਾਬ ਚੋਣਾਂ : ਵੋਟਿੰਗ ‘ਚ ਔਰਤਾਂ ਨੇ ਮਰਦਾਂ ਨੂੰ ਪਛਾੜਿਆ !

2017 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਇਸ ਵਾਰ 78 ਫੀਸਦੀ ਵੋਟਿੰਗ ਹੈ ਜੋ ਇਹ ਗੱਲ ਸਾਬਿਤ ਕਰਦੀ ਹੈ ਕਿ ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਕੀਤੇ ਗਏ ਉਪਰਾਲੇ ਕਾਫੀ ਹੱਦ ਤੱਕ ਕਾਮਯਾਬ ਰਹੇ। ਇਸਦਾ ਸਭ ਤੋਂ ਵੱਡਾ ਉਦਾਹਰਣ ਇਹ ਹੈ ਕਿ ਇਸ ਵਾਰ ਦੀ ਵੋਟਿੰਗ ਦੌਰਾਨ ਮਰਦਾਂ ਤੋਂ ਜ਼ਿਆਦਾ ਔਰਤਾਂ ਨੇ ਆਪਣੇ

ਇੱਕ ਪਰਿਵਾਰ ਨੂੰ ਵੋਟ ਪਾਉਣਾ ਪਿਆ ਮਹਿੰਗਾ

ਹਸ਼ਿਆਰਪੁਰ ਦੇ ਪਿੰਡ ਅੱਜਰਾਮ ਵਿੱਚ ਚੋਰਾਂ ਨੇ ਦਿਨ ਦਿਹਾੜੇ ਇੱਕ ਘਰ ਚੋਂ 9 ਤੋਲੇ ਸੋਨਾ ਅਤੇ 20 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਲਈ। ਜਾਣਕਾਰੀ ਮੁਤਾਬਿਕ ਜਿਸ ਵੇਲੇ ਚੋਰੀ ਹੋਈ ਉਸ ਸਮੇਂ ਘਰ ਦੇ ਮੈਂਬਰ ਵੋਟ ਪਾਉਣ ਗਏ ਹੋਏ ਸਨ। ਜਦੋਂ ਉਹ ਘਰ ਵਾਪਸ ਪਰਤੇ ਤਾਂ ਘਰ ਦੇ ਬਾਹਰਲੇ ਦਰਵਾਜ਼ੇ ਦਾ ਜਿੰਦਰਾ ਟੁੱਟਿਆ ਪਿਆ ਸੀ

Bride votes before marriage

ਵਿਆਹ ਤੋਂ ਪਹਿਲਾਂ ਵੋਟ ਪਾਉਣ ਪਹੁੰਚਿਆ ਲਾੜਾ

ਜਲੰਧਰ:-ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਇੱਕ ਲਾੜੇ ਨੇ ਆਪਣੇ ਵਿਆਹ ਤੋਂ ਪਹਿਲਾਂ ਵੋਟ ਪਾ ਕੇ ਮਿਸਾਲ ਕਾਇਮ ਕੀਤੀ ਹੈ। ਜਲੰਧਰ ਸ਼ਹਿਰ ਦੇ ਰਹਿਣ ਵਾਲੇ ਡਾ.ਹਰਸ਼ ਡਾਲੀਆ ਨੇ ਦੇਸ਼ ਦੇ ਪ੍ਰਤੀ ਆਪਣੇ ਫਰਜ਼ ਨੂੰ ਸਮਝਦੇ ਹੋਏ ਪਹਿਲਾਂ ਵੋਟ ਪਾਈ ਤੇ ਆਪਣੀ ਪਤਨੀ ਨੂੰ ਵੀ ਵੋਟ ਪਾਉਣ ਦਾ ਸੰਦੇਸ਼ ਭਿਜਵਾਇਆ।ਲਾੜੇ ਦਾ ਜਲੰਧਰ ਸ਼ਹਿਰ ਦੇ ਵੈਸਟ ਹਲਕੇ ਵਿੱਚ

Jalandhar-103-years-old-woman

ਜਲੰਧਰ ‘ਚ 113 ਸਾਲਾ ਬੇਬੇ ਨੇ ਵੀ ਪਾਈ ਵੋਟ…

ਜਲੰਧਰ : ਵੋਟ ਪਾਉਣ ਦੀ ਮਹੱਤਤਾ ਸਮਝਦੇ ਹੋਏ ਜਿੱਥੇ ਆਮ ਲੋਕ ਪੋਲਿੰਗ ਬੂਥਾਂ ‘ਤੇ ਪੁੱਜ ਰਹੇ ਹਨ, ਉੱਥੇ ਹੀ ਪੰਜਾਬ ਦੇ ਬਜ਼ੁਰਗ ਵੀ ਪੂਰੀ ਤਰ੍ਹਾਂ ਉਤਸ਼ਾਹਿਤ ਨਜ਼ਰ ਆ ਰਹੇ ਹਨ। ਜਲੰਧਰ ਦੇ ਪਿੰਡ ਚਮਿਆਰਾ ‘ਚ 113 ਸਾਲਾ ਬੇਬੇ ਵੀ ਵੋਟ ਪਾਉਣ ਪੁੱਜੀ, ਹਾਲਾਂਕਿ ਬੇਬੇ ਚੱਲਣ-ਫਿਰਨ ਤੋਂ ਥੋੜੀ ਔਖੀ ਸੀ ਪਰ ਫਿਰ ਵੀ ਉਸ ਨੇ ਆਪਣੀ

ਬਾਦਲ ਪਰਿਵਾਰ ਨੇ ਲੰਬੀ ਤੋਂ ਪਾਈ ਵੋਟ

ਵਿਆਹ ਤੋਂ ਪਹਿਲਾਂ ਵੋਟ ਪਾਉਣ ਪਹੁੰਚਿਆ ਲਾੜਾ

ਪੰਜਾਬ ਵਿੱੱਚ ਚੋਣਾਂ ਸਵੇਰੇ 8 ਵਜੇ ਤੋਂ ਹੀ ਸ਼ੁਰੂ ਹੋ ਗਈਆ ਹਨ,ਇਸਦੇ ਨਾਲ ਹੀ ਵੋਟਰਾਂ ਵਿੱਚ ਵੀ ਖਾਸਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ।ਨੋਜਵਾਨ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਆਪਣੀ ਵਾਰੀ ਦਾ ਇੰਤਜਾਰ ਕਰਦੇ ਹੋਏ ਨਜ਼ਰ ਆਏ।ਇਸ ਵਾਰ ਚੋਣਾਂ ਦਾ ਨਸ਼ਾ ਨੌਜਵਾਨਾਂ ਤੇ ਇਸ ਕਦਰ ਹਾਵੀ ਰਿਹਾ ਕਿ ਇੱਕ ਨੌਜਵਾਨ ਵਿਆਹ ਦੀ ਡਰੈਸ ਵਿੱਚ ਹੀ ਵੋਟ

ਪੰਜਾਬ ਵਿਧਾਨ ਸਭਾ ਚੋਣਾਂ 2017 :ਜਰਨਲ ਜੇ.ਜੇ ਸਿੰਘ ਨੇ ਪਾਈ ਵੋਟ

ਪੰਜਾਬ ਦੀਆਂ 117 ਸੀਟਾਂ ਲਈ ਕੱਲ੍ਹ ਹੋਵੇਗੀ ਵੋਟਿੰਗ

ਪ੍ਰਮਾਣਿਤ ਪਛਾਣ ਪੱਤਰ ਤੋਂ ਬਿਨਾਂ ਵੋਟਰ ਨੂੰ ਵੋਟ ਪਾਉਣ ਦੀ ਨਹੀਂ ਹੋਵੇਗੀ ਇਜਾਜ਼ਤ

ਜ਼ਿਲ੍ਹਾ ਹੁਸ਼ਿਆਰਪੁਰ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਨੰਦਿਤਾ ਮਿੱਤਰਾ ਨੇ ਦੱਸਿਆ ਕਿ 4 ਫਰਵਰੀ ਨੂੰ ਹੋ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਵੋਟਰ ਪ੍ਰਮਾਣਿਤ ਪਛਾਣ ਪੱਤਰ ਦਿਖਾ ਕੇ ਆਪਣੀ ਵੋਟ ਪਾ ਸਕਦੇ ਹਨ। ਪ੍ਰਮਾਣਿਤ ਪਛਾਣ ਪੱਤਰ ਤੋਂ ਬਿਨਾਂ ਕਿਸੇ ਵੀ ਵੋਟਰ ਨੂੰ ਵੋਟ ਪਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪ੍ਰਵਾਣਿਤ

ਵੋਟ ਦੇ ਸਹੀ ਇਸਤੇਮਾਲ ਨੂੰ ਸੰਭਵ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੇ ਜਾ ਰਹੇ ਯਤਨ

ਵਿਧਾਨ ਸਭਾ ਚੋਣਾਂ ਦੌਰਾਨ ਵੋਟ ਦੇ ਸਹੀ ਇਸਤੇਮਾਲ ਨੂੰ ਸੰਭਵ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਯਤਨ ਕੀਤੇ ਜਾ ਰਹੇ ਹਨ। ਇਸੇ ਨੂੰ ਲੈ ਕੇ ਜਗ੍ਹਾਂ-ਜਗ੍ਹਾਂ ਤੇ ਸਮਾਗਮ ਕਰਵਾ ਕੇ ਲੋਕਾਂ ਨੂੰ ਵੋਟ ਦੇ ਸਹੀ ਇਸਤੇਮਾਲ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਜਲੰਧਰ ਦੇ ਡਿਪਟੀ ਕਮਿਸ਼ਨਰ ਕੇਕੇ ਯਾਦਵ ਦੀ

ਵੀਤ ਬਲਜੀਤ ਨੇ ਯੋ-ਯੋ ਨਛੱਤਰ ਨੂੰ ਕੀਤਾ ਪੇਸ਼ ਤੇ ਲਗਾਇਆ ਪੰਜਾਬ ਦੇ ਲੀਡਰਾਂ ’ਤੇ ਤਵਾ

ਹਾਲ ਹੀ ਵਿਚ ਸੋਸ਼ਲ ਮੀਡਿਆ ਤੋਂ ਚਰਚਿਤ ਹੋਇਆ ਯੋ-ਯੋ ਨਛੱਤਰ ਸਿੰਘ ਜੀਰਾ ਇਕ ਵਾਰ ਫੇਰ ਚਰਚਾ ਵਿਚ ਹੈ। ਮਸ਼ਹੂਰ ਪੰਜਾਬੀ ਗਾਇਕ ਤੇ ਗੀਤਕਾਰ ਵੀਤ ਬਲਜੀਤ ਨੇ ਨਛੱਤਰ ਸਿੰਘ ਨੂੰ ਪੇਸ਼ ਕੀਤਾ ਹੈ , ਆਪਣੇ ਲਿਖੇ ਹੋਏ ਗਾਣੇ ਵੋਟ ਵਿਚ ਵੀਤ ਬਲਜੀਤ ਨੇ ਸਾਰੀਆਂ ਪਾਰਟੀਆਂ ਤੇ ਤਵਾ ਲਗਾਇਆ… ਇਸ ਗੀਤ ਵਿਚ ਤਹਾਨੂੰ ਯੋ-ਯੋ ਨਛੱਤਰ ਸਿੰਘ ਰੈਪ

Indian-Post-Office

ਵੋਟ ਪਾਉਣ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਡਾਕ ਵਿਭਾਗ ਕਰੇਗਾ ਉਪਰਾਲਾ

ਨੋਜਵਾਨ ਵੋਟਰਾ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਦੇ ਲਈ ਜਿਲ੍ਹਾਂ ਚੋਣ ਅਧਿਕਾਰੀ ਵੱਲੋਂ ਡਾਕ ਵਿਭਾਗ ਦੀ ਮੱਦਦ ਲਈ ਜਾ ਰਹੀ ਹੈ ਇਸੇ ਕੜ੍ਹੀ ਦੇ ਤਹਿਤ ਡਾਕ ਵਿਭਾਗ ਜਲੰਧਰ ਦੇ 50 ਹਜ਼ਾਰ ਨੋਜਵਾਨ ਵੋਟਰਾਂ ਨੂੰ ਘਰ ਘਰ ਅਤੇ ਸਕੂਲ ਕਾਲਜ਼ਾ ਵਿੱਚ ਜਾ ਕੇ ਪ੍ਰੈਫਲੈਟ ਵੰਡੇਗਾ।ਇਸਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਜਿਲ੍ਹਾਂ ਚੋਣ ਅਧਿਕਾਰੀ ਵੱਲੋਂ ਇਸਦੇ

ਕਾਂਗਰਸ ਲਈ ਚੁਣੌਤੀ ਬਣੇਗਾ ਦਲਿਤ ਵੋਟ ਬੈਂਕ!

ਚੰਡੀਗੜ੍ਹ : ਚੋਣਾਂ ਦਾ ਸਮਾਂ ਨੇੜੇ ਆਉਣ ਦੇ ਨਾਲ ਨਾਲ ਸਿਆਸੀ ਪਾਰਟੀਆਂ ‘ਚ ਆਪਣੇ ਵੋਟ ਬੈਂਕ ਨੂੰ ਲੈ ਕੇ ਹਲਚਲ ਸ਼ੁਰੂ ਹੋ ਜਾਂਦੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਲਈ ਮੁਸ਼ਕਲਾਂ ਘੱਟਣ ਦੀ ਥਾਂ ਵੱਧਦੀਆਂ ਹੀ ਨਜ਼ਰ ਆ ਰਹੀਆ ਨੇ। ਕਾਂਗਰਸ ਲਈ ਸੱਭ ਤੋਂ ਵੱਧ ਚੁਣੌਤੀ ਹੈ ਉਮੀਦਵਾਰਾਂ ਦੀ ਸਹੀ ਚੋਣ, ਮਾਝਾ ਖੇਤਰ ਦੀਆਂ

ਸਾਬਕਾ ਮੰਤਰੀ ਦੀ ਵੋਟ ਦਾ ਵਿਵਾਦ ਵਧਿਆ

ਸਾਬਕਾ ਮੰਤਰੀ ਅਵਤਾਰ ਹੈਨਰੀ ਦੀ ਵੋਟ ਨੂੰ ਲੈਕੇ ਵੱਡਾ ਵਿਵਾਦ ਪੈਦਾ ਹੋ ਗਿਆ ਹੈ।ਅਸਲ ਵਿਚ ਪਿਛਲੇ ਦਿਨੀ ਮਤਦਾਤਾ ਸੂਚੀ ਸੋਧ ਦੇ ਦੌਰਾਨ ਅਸਿਸਟੈਂਟ ਰਿਟਰਨਿੰਗ ਅਫਸਰ ਪਰਮਜੀਤ ਸਿੰਘ ਸਹੋਤਾ ਨੇ ਅਵਤਾਰ ਸਿੰਘ ਹੈਨਰੀ ਦੀ ਵੋਟ ਬਣਾ ਦਿਤੀ ਸੀ। ਨਿਊ ਬਾਰਾਦਰੀ ਦੇ ਰਹਿਣ ਵਾਲੇ ਅਜੇ ਸਹਿਗਲ ਨੇ ਚੋਣ ਕਮਿਸ਼ਨਰ ਵਿਚ ਰਿਟਰਨਿੰਗ ਅਫਸਰ ਖਿਲਾਫ ਸ਼ਕਾਇਤ ਦਰਜ ਕਰਵਾਉਂਦੇ ਹੋਏ

ਕੇ. ਵੀ. ਐਮ. ਸਕੂਲ ‘ਚ ਵਿਕਲਾਂਗਾ ਨੂੰ ਵੋਟ ਪਾਉਣ ਲਈ ਕੀਤਾ ਪ੍ਰੇਰਿਤ

ਲੁਧਿਆਣਾ ਦੇ ਸਿਵਲ ਲਾਈਨਸ ਸਥਿਤ ਇੱਕ ਸਕੂਲ ਵਿੱਚ ਚੀਫ ਇਲੈਕਸ਼ਨ ਕਮਿਸ਼ਨ ਪੰਜਾਬ ਦੇ ਵੀ.ਕੇ. ਸਿੰਘ ਨੇ ਗੱਲ ਬਾਤ ਕਰਦੇ ਹੋਏ ਕਿਹਾ ਕਿ ਇਸ ਬਾਰ ਇਸਤੇਮਾਲ ਕੀਤੀ ਜਾਣ ਵਾਲੀ ਵੋਟਿੰਗ ਮਸ਼ੀਨ ਪੂਰੀ ਹਾਈ ਟੈਕਨੋਲੋਜੀ ਵਾਲੀ ਬਣਾਈ ਗਈ ਹੈ।  ਇਸ ਬਾਰ ਪੂਰਾ ਧਿਆਨ ਟੈਕਨੋਲੋਜੀ ਦੇ ਵੱਲ ਦਿੱਤਾ ਗਿਆ ਹੈ ਤਾਂ ਕਿ ਪੂਰੀ ਅਹਿਮੀਅਤ ਦਿੱਤੀ ਜਾ ਜਾ ਸਕੇ।

ਦਲਿਤ ਭਾਈਚਾਰੇ ਦਾ ਵੋਟ

ਆਪ ਨੇ ਪਾਈ ਸਿੱਖ ਵੋਟ ਬੈਂਕ ‘ਤੇ ਨਜ਼ਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ