Tag: , , , , , , , ,

ਇਸ ਦਿਨ ਲਾਂਚ ਹੋਵੇਗਾ Vivo Z1 Pro

Vivo Z1 Pro Launch Date: ਨਵੀਂ ਦਿੱਲੀ : ਨਵੀ ਚੀਨੀ ਸਮਾਰਟਫੋਨ ਮੇਕਰ Vivo ਭਾਰਤ ‘ਚ ਆਪਣਾ ਅਗਲਾ ਸਮਾਰਟਫੋਨ 3 ਜੁਲਾਈ ਨੂੰ ਲਾਂਚ ਕਰੇਗੀ।ਕੰਪਨੀ ਨੇ ਇੱਕ ਆਫੀਸ਼ਲ ਟੀਜ਼ਰ ਪੋਸਟਰ ਜਾਰੀ ਕੀਤਾ ਹੈ। ਜਿਸ ‘ਚ ਲਾਂਚ ਕਰਨ ਦੀ ਤਾਰੀਖ਼ ਪੱਕੀ ਕਰ ਦਿੱਤੀ ਹੈ। ਇਹ ਸਮਾਰਟਫੋਨ Vivo Z1 Pro ਹੋਵੇਗਾ ਅਤੇ ਕੰਪਨੀ ਇਸਨੂੰ ਅੰਡਰ ਡਿਸਪਲੇ ਸੇਲਫੀ ਕੈਮਰਾ ਦਿੱਤਾ

vivo z3

ਲਾਂਚ ਹੋਇਆ ਬਜਟ ਸਮਾਰਟਫੋਨ Vivo Z3i , ਜਾਣੋ ਕੀਮਤ

vivo z3: ਚੀਨੀ ਕੰਪਨੀ Vivo ਨੇ ਸ਼ੁੱਕਰਵਾਰ ਨੂੰ ਮਿਡ-ਰੇਂਜ ਕੈਟੇਗਰੀ ‘ਚ ਆਪਣਾ ਇੱਕ ਹੋਰ ਨਵਾਂ ਸਮਾਰਟਫੋਨ Vivo Z3i ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਦਿਖਣ ‘ਚ Vivo V11 Pro ਦੀ ਤਰ੍ਹਾਂ ਹੀ ਲੱਗਦਾ ਹੈ, ਹਾਲਾਂਕਿ ਇਸ ‘ਚ ਇਸ-ਡਿਸਪਲੇ ਫਿੰਗਰਪ੍ਰਿੰਟ ਸੈਂਸਰ ਦੀ ਜਗ੍ਹਾ ਰਿਅਰ ਪੈਨਲ ਉੱਤੇ ਹੀ ਫਿੰਗਰਪ੍ਰਿੰਟ ਸੈਂਸਰ ਦਿੱਤਾ ਹੈ। ਇਸ ਫੋਨ ਨੂੰ ਫਿਲਹਾਲ ਚੀਨ

Vivo V11 ਭਾਰਤ ‘ਚ ਲਾਂਚ, 30 ਸਤੰਬਰ ਤੱਕ ਮਿਲਣਗੇ ਆਕਰਸ਼ਕ ਆਫਰਸ

vivo v11 launched india: Vivo ਨੇ ਭਾਰਤ ਵਿੱਚ Vivo V11 ਦੀ ਲਾਂਚਿੰਗ ਦੇ ਨਾਲ ਆਪਣੇ Portfolio ਨੂੰ ਵਿਸਥਾਰ ਦਿੱਤਾ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕੰਪਨੀ ਨੇ Vivo V11 Pro ਨੂੰ ਲਾਂਚ ਕੀਤਾ ਸੀ। V11 Pro ਵਿੱਚ ਇਨ – ਡਿਸਪਲੇ ਫਿੰਗਰਪ੍ਰਿੰਟ ਸਕੈਨਰ ਅਤੇ ਵਾਟਰਡਰਾਪ ਨਾਚ ਦਿੱਤਾ ਗਿਆ ਸੀ। ਹਾਲਾਂਕਿ V11 ਵਿੱਚ ਕੇਵਲ ਵਾਟਰਡਰਾਪ ਨਾਚ ਮੌਜੂਦ

Vivo V11 Pro India launch

25MP ਸੈਲਫੀ ਕੈਮਰੇ ਨਾਲ Vivo V11 Pro ਹੋਇਆ ਲਾਂਚ

Vivo V11 Pro India launch: ਚੀਨੀ ਸਮਾਰਟਫੋਨ ਮੇਕਰ ਵੀਵੋ ਨੇ ਭਾਰਤ ‘ਚ ਆਪਣੇ ਨਵੇਂ ਸਮਾਰਟਫੋਨ V11 Pro ਨੂੰ ਲਾਂਚ ਕਰ ਦਿੱਤਾ ਹੈ । ਕੰਪਨੀ ਨੇ ਇਸ ਨਵੇਂ ਸਮਾਰਟਫੋਨ ਦੀ ਕੀਮਤ 25,990 ਰੁਪਏ ਰੱਖੀ ਹੈ। V11 Pro ਭਾਰਤ ਵਿੱਚ ਫਿਲਹਾਲ ਸਭ ਤੋਂ ਸਸਤਾ ਸਮਾਰਟਫੋਨ ਹੈ ਜਿਸ ‘ਚ ਇਸ – ਡਿਸਪਲੇ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ ।

vivo x20 plus ud launches

ਡਿਸਪਲੇਅ ਦੇ ਅੰਦਰ ਫਿੰਗਰਪ੍ਰਿੰਟ ਸਕੈਨਰ ਵਾਲਾ ਦੁਨੀਆ ਦਾ ਪਹਿਲਾ ਫੋਨ ਲਾਂਚ

vivo x20 plus ud launches:ਚੀਨੀ ਸਮਾਰਟਫੋਨ ਮੇਕਰ ਵੀਵੋ ਨੇ ਦੁਨੀਆ ਦਾ ਪਹਿਲਾ ਅੰਡਰ ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਵਾਲਾ ਸਮਾਰਟਫੋਨ ਲਾਂਚ ਕਰ ਦਿੱਤਾ ਹੈ।ਇਸਤੋਂ ਪਹਿਲਾਂ ਐਪਲ ਅਤੇ ਸੈਮਸੰਗ ਵਿੱਚ ਹੋੜ ਰਹੀ ਹੈ ਕਿ ਸਭ ਤੋਂ ਪਹਿਲਾਂ ਅਜਿਹਾ ਸਮਾਰਟਫੋਨ ਕੌਣ ਲਿਆਵੇਗਾ। ਪਰ ਹੁਣ ਐਪਲ ਅਤੇ ਸੈਮਸੰਗ ਨੂੰ ਪਿੱਛੇ ਛੱਡਦੇ ਹੋਏ ਵੀਵੋ ਨੇ X20 Plus UD ਲਾਂਚ ਕੀਤਾ ਹੈ।

Vivo ਨੇ 16 ਮੈਗਾਪਿਕਸਲ ਸੈਲਫੀ ਕੈਮਰੇ ਨਾਲ ਲਾਂਚ ਕੀਤਾ Y75, ਜਾਣੋ ਕੀਮਤ

Vivo Y75 16Megapixel Selfie Camera : ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Vivo ਨੇ ਆਪਣੇ ਸਮਾਰਟਫੋਨ ਦੀ ਪੋਰਟਫੋਲੀਓ ਨੂੰ ਐਕਸਪੈਂਡ ਕਰਦੇ ਹੋਏ ਆਪਣੀ ਘਰੇਲੂ ਮਾਰਕੀਟ ਵਿੱਚ ਨਵੇਂ ਸਮਾਰਟਫੋਨ ਨੂੰ ਪੇਸ਼ ਕੀਤਾ। Vivo ਨੇ ਆਪਣਾ ਨਵਾਂ ਮਿਡ-ਰੇਂਜ ਸਮਾਰਟਫੋਨ Y75 ਚੀਨ ‘ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ Y ਸੀਰੀਜ ਦੇ ਅੰਦਰ ਸੈਲਫੀ ਪਸੰਦ ਨੂੰ ਟਾਰਗੇਟ ਕਰਦੇ

Jio new offer

ਜੀਓ ਦਾ ਇੱਕ ਹੋਰ ਵੱਡਾ ਐਲਾਨ , ਇਨ੍ਹਾ ਯੂਜਰਸ ਨੂੰ ਮਿਲੇਗਾ 168 ਜੀਬੀ ਡਾਟਾ

ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਹਾਲ ਹੀ ਵਿੱਚ ਆਪਣਾ ਨਵਾਂ ਆਫਰ ”ਧਨ ਧੰਨਾ ਧਨ” ਲਾਂਚ ਕੀਤਾ ਹੈ । ਇਸ ਦੇ ਤਹਿਤ ਯੂਜਰਸ ਨੂੰ ਕਈ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਕੰਪਨੀ ਆਪਣੇ ਯੂਜਰਸ ਲਈ ਆਏ ਦਿਨ ਕੋਈ ਨਾਂ ਕੋਈ ਆਫਰ ਲਾਂਚ ਕਰ ਹੀ ਦਿੰਦੀ ਹੈ। ਪਰ ਕੰਪਨੀ ਨੇ ਯੂਜਰਸ ਲਈ ਇੱਕ ਹੋਰ ਦਿਲਚਸਪ ਆਫਰ ਪੇਸ਼ ਕੀਤਾ

ਅੱਜ ਤੋਂ ਖਰੀਦੋ Vivo V5 Plus IPL ਐਡਿਸ਼ਨ

Vivo ਨੇ 4 ਅਪ੍ਰੈਲ ਨੂੰ ਆਪਣੇ Vivo V5 Plus  ਦੇ ਨਵੇਂ IPL ਲਿਮਿਟਿਡ ਐਡਿਸ਼ਨ ਮਾਡਲ ਨੂੰ ਲਾਂਚ ਕੀਤਾ ਸੀ।  Vivo ਨੇ ਬੁੱਧਵਾਰ ਨੂੰ IPL 2017 ਦੇ ਆਗਾਜ਼ ਅਤੇ ਪਹਿਲਾ ਮੈਚ ਦੇ ਹੋਣ ਤੋਂ ਪਹਿਲਾਂ ਹੀ ਇਸ ਸਪੈਸ਼ਲ ਐਡਿਸ਼ਨ ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਪਰ ਉਸ ਵਕਤ ਇਸਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ। ਹੁਣ

Vivo ਸੈਗਮੇਂਟ ਦਾ 4G ਫੋਨ ਲਾਂਚ

Vivo  ਨੇ ਲੋਅਰ ਮਿਡਰੇਂਜ ਸੈਗਮੇਂਟ ਦਾ ਫੋਨ Vivo Y55s  ਇੰਡੀਅਨ ਮਾਰਕੇਟ ‘ਚ ਲਾਂਚ ਕੀਤਾ ਹੈ। ਇਹ ਫੋਨ Y55L ਦਾ ਸਕਸੈਸਰ ਫੋਨ ਹੈ ਜਿਸ ਨੂੰ ਅਕਤੂਬਰ 2016 ‘ਚ ਲਾਂਚ ਕੀਤਾ ਗਿਆ ਸੀ।Vivo Y55s  ਦੀ ਕੀਮਤ 12,490 ਰੁਪਏ ਹੈ। ਇਸ ਨੂੰ ਕ੍ਰਾਉਨ ਗੋਲਡ ਅਤੇ ਸਪੇਸ ਗ੍ਰੇ ਕਲਰ ‘ਚ ਖਰੀਦੀਆ ਗਿਆ ਹੈ। ਫੀਚਰਸ ਇਸ ਫੋਨ ‘ਚ 5.2- ਇੰਚ ਦਾ

Vivo-V5

3000mAh ਦੀ ਬੈਟਰੀ ਨਾਲ ਲਾਂਚ ਹੋਇਆ Vivo V5 Lite

Vivo ਭਾਰਤ ‘ਚ Vivo V5 Plus  ਸਮਾਰਟਫੋਨ 23 ਜਨਵਰੀ ਨੂੰ ਲ਼ਾਂਚ ਕਰਨ ਵਾਲੀ ਹੈ, ਪਰ ਇਸ ਤੋਂ ਪਹਿਲਾਂ ਹੀ ਉਸਨੇ ਆਫੀਸ਼ੀਅਲੀ ਇਸ ਨੂੰ ਲਾਂਚ ਕਰ ਦਿੱਤਾ ਹੈ। ਇਸਦੇ ਨਾਲ ਹੀ ਉਸਨੇ Vivo V5 Lite ਨੂੰ ਵੀ ਲਾਂਚ ਕਰ ਦਿੱਤਾ ਗਿਆ ਹੈ। ਬੀਤੇ ਦਿਨੀਂ  V5 Lite ਨੂੰ ਇਕ ਮਲੇਸ਼ੀਅਨ ਵੈਬਸਾਈਟ ‘ਤੇ ਲਿਸਟਡ ਵੀ ਕੀਤਾ ਗਿਆ ਸੀ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ