Tag: , , , ,

ਦੁਬਈ ਜੇਲ੍ਹ ‘ਚ ਇੱਕ ਕੈਦੀ ਨੂੰ ਮਿਲਣ ਪਹੁੰਚੀ ਮੌਨੀ ਰਾਏ,ਜਾਣੋਂ ਕੀ ਹੈ ਵਜ੍ਹਾ

ਮੁੰਬਈ— ਹਾਲ ਹੀ ‘ਚ ਅਸੀਂ ਤੁਹਾਨੂੰ ਕਲਰਜ਼ ਦੇ ਸ਼ੋਅ ‘ਕਸਮ ਤੇਰੇ ਪਿਆਰ ਕੀ’ ਫੇਮ ਐਕਟਰ ਅਮਿਤ ਟੰਡਨ ਦੀ ਡਰਮੈਟੋਲੌਜਿਸਟ (ਚਮੜੀ ਦੇ ਰੋਗਾਂ ਦੀ ਡਾਕਟਰ) ਪਤਨੀ ਰੂਬੀ ਟੰਡਨ ਨਾਲ ਜੁੜੀ ਇਕ ਹੈਰਾਨੀਜਨਕ ਖਬਰ ਦੱਸੀ ਸੀ। ਰਿਪੋਰਟਜ਼ ਮੁਤਾਬਕ ਰੂਬੀ ਬੇਹੱਦ ਮੁਸ਼ਕਿਲਾਂ ‘ਚ ਹੈ ਅਤੇ ਇਸ ਸਮੇਂ ਉਹ ਦੁਬਈ ਦੇ ਅਲ ਰਾਫਾ ਜੇਲ ‘ਚ ਬੰਦ ਹੈ।ਟੀ. ਵੀ. ਐਕਟਰ

Miss Punjab 2017

‘ਮਿਸ ਪੰਜਾਬ’ ਨਵਪ੍ਰੀਤ ਕੌਰ ਨੇ ਆਪਣੇ ਸਕੂਲ ਵਿਚ ਕੀਤੀ ਸ਼ਿਰਕਤ

ਇਨਸਾਨ ਨੂੰ ਕਾਮਯਾਬ ਜਿੰਦਗੀ ਜਿਉਣ ਲਈ ਸਪਨੇ ਜਰੂਰ ਵੇਖਣੇ ਚਾਹੀਦੇ ਹਨ ਤੇ ਉਨਾਂ ਨੂੰ ਹਕੀਕਤ ਬਣਾਉਣ ਲਈ ਆਪਣਾ ਟੀਚਾ ਨਿਰਧਾਰਿਤ ਕਰਦਿਆਂ ਉਸਦੀ ਪ੍ਰਾਪਤੀ ਲਈ ਜੁੱਟ ਜਾਣਾ ਚਾਹੀਦਾ ਹੈ ।ਫਿਰ ਵੇਖੋ ਮੰਜਿਲ ਕਿੰਨੀ ਵੀ ਔਖੀ ਕਿਓਂ ਨਾਂ ਹੋਵੇ ਤੁਹਾਡੇ ਹੋਂਸਲੇ ਦੀ ਉਡਾਣ ਉਸਨੂੰ ਆਸਾਨ ਬਣਾ ਦੇਵੇਗੀ ਇਹ ਵਿਚਾਰ ਹਾਲ ਹੀ ਵਿੱਚ ਫੈਮਿਨਾ ਮਿਸ ਇੰਡੀਆ ਦੇ ਇੱਕ

ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਕਪੂਰਥਲਾ ਮੰਡੀ ਦਾ ਦੌਰਾ

ਕਪੂਰਥਲਾ :-ਪ੍ਰਦੇਸ਼ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਪ੍ਰਦੇਸ਼ ਦੀਆਂ ਮੰਡੀਆਂ ਵਿੱਚ ਫਸਲ ਦੀ ਖਰੀਦ ਦੇ ਪੁਖਤੇ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਹੈ। ਜਿਸ ਲਈ ਉਹਨਾਂ ਨੇ ਕਪੂਰਥਲਾ ਮੰਡੀ ਦਾ ਦੌਰਾ ਕੀਤਾ ਅਤੇ ਮੰਡੀ ਵਿੱਚ ਆੜਤੀਆਂ ਨਾਲ ਮੁਲਾਕ਼ਾਤ ਕਰ ਉਨ੍ਹਾਂ ਦੀ ਸਮੱਸਿਆਵਾਂ ਸੁਣੀਆਂ । ਉਹਨਾਂ ਕਿਹਾ ਕਿ ਪਹਿਲਾਂ ਵੀ ਕਾਂਗਰਸ ਸਰਕਾਰ ਦੌਰਾਨ ਮੰਡੀਆਂ ਵਿੱਚ

ਹੁਮਾ ਕੁਰੈਸ਼ੀ ਪਹੁੰਚੀ ਗੂਗਲ ਹੈਡਕੁਆਟਰ

ਬਾਲੀਵੁੱਡ ਦੀ ਹਾਟ ਅਤੇ ਸੈਕਸੀ ਐਕਟਰਸ ਹੁਮਾ ਕੁਰੈਸ਼ੀ ਹੁਣ ਇੰਟਰਨੈਸ਼ਨਲ ਐਕਟਰਸ ਬਣ ਗਈ ਹੈ। ਹੁਮਾ ਕੁਰੈਸ਼ੀ ਨੇ ਹੀ ਫਿਲਮ ‘ਵਾਇਸਰਾਏ ਹਾਊਸ’ ਤੋਂ ਇੰਟਰਨੈਸ਼ਨਲ ਫਿਲਮ ‘ਚ ਡੈਬਿਉ ਕੀਤਾ ਹੈ। ਹਾਲ ਹੀ ‘ਚ ਹੁਮਾ ਕੁਰੈਸ਼ੀ ਨੂੰ ਗੂਗਲ ਹੈਡਕੁਆਟਰ ‘ਚ ਸਪਾਟ ਕੀਤਾ ਗਿਆ। ਇੰਟਰਨੈਸ਼ਨਲ ਪ੍ਰਬੰਧਕ ਏਜੰਸੀ ਟ੍ਰੋਈਕਾ ਨੇ ਲੰਦਨ ‘ਚ ਹੁਮਾ ਦੇ ਲਈ ਸ਼ਾਨਦਾਰ ਜਸ਼ਨ ਰੱਖਿਆ ਸੀ। ਹੁਮਾ

ਤਰਨਤਾਰਨ : ਈ. ਵੀ. ਐੱਮ ਮਸ਼ੀਨਾਂ ਦੇ ਸੁਰੱਖਿਆ ਪ੍ਰਬੰਧ ਦਾ ਲਿਆ ਜਾਇਜ਼ਾ

ਤਰਨਤਾਰਨ – ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਤਰਨਤਾਰਨ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਵੋਟਿੰਗ ਮਸ਼ੀਨਾਂ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਨਰਿੰਦਰ ਚੌਹਾਨ ਮੁੱਖ ਚੋਣ ਅਫ਼ਸਰ ਹਿਮਾਚਲ ਪ੍ਰਦੇਸ਼ ਅਤੇ ਰਾਜੇਸ਼ ਕੁਮਾਰ ਐਡੀਸ਼ਨਲ ਮੁੱਖ ਚੋਣ ਅਫ਼ਸਰ ਦਿੱਲੀ ਨੇ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਇੰਜੀਨੀਅਰ ਡੀ. ਪੀ. ਐੱਸ.

ਕੇਂਦਰੀ ਮੰਤਰੀ ਨੇ ਕੀਤਾ ਜਲਾਲਾਬਾਦ ਹਲਕੇ ਦਾ ਦੌਰਾ

ਕਪਿਲ ਦੇ ਸ਼ੋਅ ‘ਚ ਕਿਉਂ ਨਹੀਂ ਚਮਕੇ ਇਹ ਸਿਤਾਰੇ ?

ਕਾਮੇਡੀ ਕਿੰਗ ਕਪਿਲ ਸ਼ਰਮਾ ਦਾ ਸ਼ੋਅ ” The Kapil Sharma Show” ਫ਼ਿਲਮੀਂ ਸਿਤਾਰਿਆਂ ਅਤੇ ਸੈਲੇਬ੍ਰਿਟੀਜ਼ ਦੇ ਜਮਾਵੜੇ ਦੇ ਲਈ ਜਾਣਿਆ ਜਾਂਦਾ ਹੈ। ਹਰ ਹਫਤੇ ਕੋਈ ਨਾ ਕੋਈ ਸਟਾਰ ਕਪਿਲ ਦੇ ਸ਼ੋਅ ‘ਚ ਠਹਾਕੇ ਲਗਾਉਂਦਾ ਨਜ਼ਰ ਆਉਂਦਾ ਹੈ। ਅਮਿਤਾਬ ਬੱਚਨ ਤੋਂ ਲੈ ਕੇ ਸਲਮਾਨ ਖਾਨ ਅਤੇ ਅਕਸ਼ੈ ਕੁਮਾਰ ਜਿਹੇ ਸਟਾਰਜ਼ ਆਪਣੀ ਫ਼ਿਲਮਾਂ ਨੂੰ ਪ੍ਰੋਮੋਟ ਕਰਨ ਦੇ

prakash-singh-badal

ਮੁੱੱਖ ਮੰਤਰੀ ਬਾਦਲ ਪਹੁੰਚੇ ਮੋਗਾ ਰੈਲੀ ‘ਚ

ਮੋਗਾ ਵਿਖੇ ਹੋ ਰਹੀ ਵਿਸ਼ਾਲ ਰੈਲੀੌ ਵਿਚ ਮੁੱੱਖ ਮੰਤਰੀ ਬਾਦਲ ਤੇ ਉਪ ਮੁੱੱਖ ਮੰਤਰੀ ਸੁਖਬੀਰ ਬਾਦਲ ‘ਚ ਪਹੁੰਚੇ। ਜ਼ਿਕਰੇਖਾਸ ਹੈ ਕਿ ਪੰਜਾਬ ਸਰਕਾਰ ਵਲੋਂ ਮੋਗਾ ‘ਚ ਵੱੱਡੀ ਰੈਲੀ ਕਰਵਾਈ ਜਾ ਰਹੀ ਹੈ । ਇਸ ਮੋਕੇ ਵੱੱਡੀ ਗਿਣਤੀ ਵਿਚ ਹੁੰਮਹੁਮਾ ਕੇ ਲੋਕ ਪਹੁੰਚੇ ਤੇ ਅਕਾਲੀ-ਭਾਜਪਾ ਲੀਡਰਸ਼ਿਪ ਰੈਲੀ ‘ਚ ਮੌਜੂਦ

prakash-singh-badal

ਭਾਦਸੋਂ ਪਹੁੰਚੇ ਮੁੱੱਖ ਮੰਤਰੀ ਬਾਦਲ

ਪਾਣੀ ਦੀ ਇਕ ਵੀ ਬੂੰਦ ਬਾਹਰ ਨਹੀਂ ਜਾਣ ਦਿੱੱਤੀ ਜਾਏਗੀ :ਬਾਦਲ 42 ਪੰਚਾਇਤਾਂ ਨੂੰ ਕਰੋੜਾਂ ਦੇ ਵੰਡੇ ਚੈਕ ਟੋਹੜਾ ਵਿਖੇ ਕੀਤਾ ਗਿਆ ਸੰਗਤ

ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਰਦਾਸਪੁਰ ਜ਼ਿਲ੍ਹੇ ’ਚ ਮੰਡੀਆਂ ਦਾ ਕੀਤਾ ਦੌਰਾ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਜ਼ਿਲ੍ਹੇ ਦਾ ਦੌਰਾ ਕੀਤਾ। ਉਹ ਕਸਬਾ ਫ਼ਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਕੋਟਲੀ ਸੂਰਤ ਮੱਲ੍ਹੀ ਦੀਆਂ ਮੰਡੀਆਂ ਦਾ ਦੌਰਾ ਕਰਨ ਦੌਰਾਨ ਕਿਸਾਨਾਂ ਦੀਆਂ ਮੁਸ਼ਕਿਲਾਂ  ਸੁਣੀਆਂ। ਇਸ ਮੌਕੇ ਉਨ੍ਹਾਂ ਆਪਣੀ ਸਰਕਾਰ ਆਉਣ ‘ਤੇ ਸਰਹੱਦੀ ਖੇਤਰ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ

ਵਿਨੀ ਮਹਾਜਨ ਨੇ ਸਿਵਲ ਹਸਪਤਾਲ ਵਿੱਚ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਲਿਆ ਜਾਇਜਾ

ਪ੍ਰਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਫਤਿਹਗੜ੍ਹ ਚੂੜੀਆਂ ਦੇ ਸਿਵਲ ਹਸਪਤਾਲ ’ਚ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਨੇ ਇਲਾਜ ਕਰਵਾਉਣ ਆਏ ਮਰੀਜਾਂ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕੀਤੀ ਤੇ ਹਸਪਤਾਲ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਪੁੱਛਿਆ। ਇਸੇ ਦੌਰਾਨ ਉਨ੍ਹਾਂ ਵੱਖ-ਵੱਖ ਮਾਹਿਰਾਂ ਡਾਕਟਰਾਂ,ਨਰਸਿੰਗ ਸਟਾਫ ਅਤੇ ਆਸ਼ਾ ਵਰਕਰਾਂ

ਡਿਪਟੀ ਕਮੀਸ਼ਨਰ ਸੱਭਰਵਾਲ ਨੇ ਕੀਤਾ ਸਰਹੱਦੀ ਇਲਾਕਿਆਂ ਦਾ ਦੌਰਾ

ਡਿਪਟੀ ਕਮੀਸ਼ਨਰ ਸੱਭਰਵਾਲ ਨੇ ਸਰਹੱਦੀ ਇਲਾਕਿਆਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਨਾਲ ਲੈ ਕੇ ਖੇਤਾਂ ਵਿੱਚ ਗਏ। ਸੱਭਰਵਾਲ ਨੇ  ਅੰਤਰਰਾਸ਼ਟਰੀ ਸਰਹੱਦ ‘ਤੇ ਜੀਰੋ ਲਾਈਨ ਦੇ ਨਜ਼ਦੀਕ ਪਹੁੰਚੇ ਕਿਸਾਨਾਂ ਨਾਲਕੰਡਿਆਲੀ ਤਾਰ ਤੋਂ ਪਾਰ ਜਾਣ ਲਈ ਗੇਟ ਖੁੱਲ੍ਹਵਾਏ। ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਦੇ ਆਦੇਸ਼ਾਂ ਨੂੰ ਯਕੀਨੀ ਬਣਾਉਣ ਲਈ ਜਾਇਜ਼ਾ ਲਿਆ ਅਤੇ ਕਿਹਾ ਕਿ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ