Tag: , , , , , , ,

ਰਵਿੰਦਰ ਜਡੇਜਾ ਨੂੰ ਮਿਲੇਗਾ ਵਿਸ਼ਵ ਕੱਪ ਵਿੱਚ ਮੌਕਾ

World Cup 2019 : ਨਵੀਂ ਦਿੱਲੀ :ਕਿ੍ਕੇਟ ਦਾ ਵਿਸ਼ਵ ਕੱਪ 2019 ਇਸ ਸਾਲ 30 ਮਈ ਤੋਂ ਇੰਗਲੈਂਡ ਵਿੱਚ ਖੇਡਿਆ ਜਾਵੇਗਾ। ਇਸ ਵਾਰ ਭਾਰਤੀ ਟੀਮ ਦੇ ਨਾਲ-ਨਾਲ ਬਾਕੀ ਦੇ ਦੇਸ਼ ਵੀ ਪੂਰੀ ਤਰ੍ਹਾਂ ਨਾਲ ਤਿਆਰ ਹਨ। ਜਾਣਕਾਰੀ ਅਨੁਸਾਰ 15 ਅਪ੍ਰੈਲ,ਦਿਨ ਮੰਗਲਵਾਰ ਨੂੰ ਬੀ.ਸੀ.ਸੀ.ਆਈ. ਵਲੋਂ ਭਾਰਤੀ ਟੀਮ ਦਾ ਸੰਗ੍ਰਹਿ ਕੀਤਾ ਜਾਵੇਗਾ। ਹਾਲਾਂਕਿ ਵਿਰਾਟ ਕੋਹਲੀ ਨੇ ਪਹਿਲਾਂ ਹੀ

ਕੋਹਲੀ ਨੇ IPL ‘ਚ ਜਿਆਦਾ ਦੌੜਾਂ ਬਣਾ ਕੇ ਇਸ ਖਿਡਾਰੀ ਨੂੰ ਛੱਡਿਆ ਪਿੱਛੇ

Virat Kohli IPL 2019 : ਬੀਤੇ ਦਿਨੀ ਖੇਡੇ ਗਏ ਮੁਕਾਬਲੇ ਵਿੱਚ ਵਿਰਾਟ ਕੋਹਲੀ ਕ੍ਰਿਕਟ ਅਜਿਹੇ ਪਹਿਲੇ ਬੱਲੇਬਾਜ਼ ਬਣ ਗਏ ਹਨ, ਜਿਨ੍ਹਾਂ ਨੇ ਸਭ ਤੋਂ ਛੋਟੇ ਫਾਰਮੇਟ ਟੀ20 ਵਿੱਚ 8000 ਦੌੜਾਂ ਪੂਰੀਆਂ ਕਰ ਲਈਆਂ ਹਨ। ਬੀਤੇ ਦਿਨੀ ਹੋਏ ਮੁਕਾਬਲੇ ਦੇ ਦੌਰਾਨ ਬੈਂਗਲੁਰੂ ਦੀ ਟੀਮ ਦੀ ਅਗਵਾਈ ਕਰ ਰਹੇ ਭਾਰਤੀ ਕਪਤਾਨ ਨੇ ਕੋਲਕਾਤਾ ਨਾਈਟ ਰਾਈਡਰਸ ਦੇ ਖਿਲਾਫ਼

ਅੱਜ ਤੋਂ ਹੋਣ ਜਾ ਰਿਹੈ IPL ਦਾ ਆਗਾਜ਼, CSK ਤੇ RCB ਵਿਚਾਲੇ ਪਹਿਲਾ ਮੁਕਾਬਲਾ

IPL Opening Match 2019 : ਚੇੱਨਈ : ਅੱਜ ਤੋਂ ਇੰਡਿਅਨ ਪ੍ਰੀਮਿਅਰ ਲੀਗ ਟੀ- 20 ਟੂਰਨਾਮੈਂਟ ਦੀ ਸ਼ੁਰੁਆਤ ਚਿਦੰਬਰਮ ਸਟੇਡਿਅਮ ਵਿੱਚ ਹੋਵੇਗੀ। IPL ਦਾ ਪਹਿਲਾ ਮੈਚ ਚੇੱਨਈ ਸੁਪਰਕਿੰਗਸ ਅਤੇ ਰਾਇਲ ਚੈਲੇਂਜਰਸ ਬੈਂਗਲੋਰ ਦੇ ਵਿੱਚ ਖੇਡਿਆ ਜਾਵੇਗਾ। ਅੱਜ IPL  ਵਿੱਚ ਪਹਿਲੀ ਵਾਰ ਦੋਨਾਂ ਟੀਮਾਂ ਉਦਘਾਟਨ ਮੈਚ ਵਿੱਚ ਆਹਮਣੇ- ਸਾਹਮਣੇ ਖੇਡ ਰਹੀਆਂ ਹਨ। ਉਥੇ ਹੀ ਇਹ ਟੂਰਨਾਮੈਂਟ ਪਹਿਲੀ

ਅਨੁਸ਼ਕਾ ਦੇ ਨਾਲ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਪਤੀ ਵਿਰਾਟ ਨੇ ਕੀਤਾ ਵੱਡਾ ਖੁਲਾਸਾ

Virat wishes Anushka anniversary: ਬਾਲੀਵੁਡ ਅਦਾਕਾਰਾ ਅਨੁਸ਼‍ਕਾ ਸ਼ਰਮਾ ਅੱਜ ਕੱਲ੍ਹ ਆਪਣੀ ਬਹੁਚਰਚਿਤ ਫਿਲ‍ਮ ‘ਜ਼ੀਰੋ’ ਦੀ ਸ਼ੂਟਿੰਗ ਵਿੱਚ ਜੋਰਾਂ ਸ਼ੋਰਾ ਦੇ ਨਾਲ ਵਿਅਸਤ ਚੱਲ ਰਹੀ ਹੈ। ਇਸ ਦੇ ਨਾਲ ਹੀ ਅਨੁਸ਼‍ਕਾ ਸ਼ਰਮਾ ਲਈ ਅੱਜ ਬੇਹੱਦ ਖਾਸ ਦਿਨ ਹੈ। Virat wishes Anushka anniversary ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਨੇ ਅੱਜ ਦਿਨ 11 ਦਸੰਬਰ 2017

Anushka Virat first anniversary

ਵਿਰਾਟ-ਅਨੁਸ਼ਕਾ ਦੇ ਵਿਆਹ ਨੂੰ ਹੋਏ ਪੂਰੇ 1 ਸਾਲ, ਦੇਖੋ ਵਿਆਹ ਦੀਆਂ ਯਾਦਗਾਰ ਤਸਵੀਰਾਂ

Anushka Virat first anniversary: ਅੱਜ ਤੋਂ 1 ਸਾਲ ਪਹਿਲਾਂ 11 ਦਸੰਬਰ 2017 ਨੂੰ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਵਿਆਹ ਦੇ ਬੰਧਨ ਵਿੱਚ ਬੱਝ ਗਏ। ਦੋਹਾਂ ਨੇ ਇਟਲੀ ਦੇ ਫਲੋਰੈਂਸ ਵਿੱਚ ਵਿਆਹ ਕੀਤਾ। Anushka Virat first anniversary ਤਿੰਨ ਦਿਨ ਤੱਕ ਚਲੇ ਇਸ ਡੈਸਟੀਨੇਸ਼ਨ ਵੈਡਿੰਗ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ।ਵਿਆਹ ਤੋਂ ਬਾਅਦ ਉਨ੍ਹਾਂ ਦੇ

Anushka react pregnancy

ਪ੍ਰੈਗਨੈਂਸੀ ਦੀਆਂ ਖਬਰਾਂ ‘ਤੇ ਅਨੁਸ਼ਕਾ ਸ਼ਰਮਾ ਨੇ ਪਹਿਲੀ ਵਾਰ ਤੋੜੀ ਚੁੱਪੀ

Anushka react pregnancy : ਬਾਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ ਅੱਜ ਕੱਲ੍ਹ ਆਪਣੀ ਆਉਣ ਵਾਲੀ ਫਿਲਮ ਜ਼ੀਰੋ ਨੂੰ ਲੈ ਕੇ ਖੂਬ ਚਰਚਾ ਵਿੱਚ ਹੈ। ਇਸ ਫਿਲਮ ਦਾ ਪ੍ਰਮੋਸ਼ਨ ਵੀ ਉਹ ਬਹੁਤ ਦਿਲ ਨਾਲ ਕਰ ਰਹੀ ਹੈ ਪਰ ਕਦੇ – ਕਦੇ ਸਟਾਰਸ ਨੂੰ ਉਨ੍ਹਾਂ ਅਫਵਾਹਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜਿਸ ਨੂੰ ਲੋਕ ਫਿਲਮ ਦੇ ਪ੍ਰਮੋਸ਼ਨ ਨਾਲ

Virushka Australia anniversary

ਵਿਆਹ ਦੀ ਪਹਿਲੀ ਵਰ੍ਹੇਗੰਢ ਹੋਵੇਗੀ ਖਾਸ, ਇੱਥੇ ਜਸ਼ਨ ਮਨਾਉਣਗੇ `ਵਿਰੁਸ਼ਕਾ`

Virushka Australia anniversary: ਬਾਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਵਿਆਹ ਨੂੰ ਜਲਦ ਹੀ ਇੱਕ ਸਾਲ ਪੂਰਾ ਹੋਣ ਵਾਲਾ ਹੈ। ਦੋਵੇਂ ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਚੰਗੀ ਤਰ੍ਹਾਂ ਬੈਂਲੇਂਸ ਬਣਾਏ ਹੋਏ ਹਨ। ਕਪਲ ਹਮੇਸ਼ਾ ਖਾਸ ਮੌਕਿਆਂ ਤੇ ਇਕੱਠੇ ਸਮਾਂ ਵਤੀਤ ਕਰਦਾ ਹੈ। ਹੁਣ ਅਨੁਸ਼ਕਾ ਅਤੇ ਵਿਰਾਟ ਦੀ

Virat Anushka Sharma first Karwa

ਪਹਿਲੇ ਕਰਵਾਚੌਥ ਤੇ ਨਵੀਂ ਨਵੇਲੀ ਦੁਲਹਨ ਦੀ ਤਰ੍ਹਾਂ ਨਜ਼ਰ ਆਈ ਅਨੁਸ਼ਕਾ , ਤਸਵੀਰ ਹੋਈ ਵਾਇਰਲ

Virat Anushka Sharma first Karwa : ਇਸ ਸਾਲ ਬਾਲੀਵੁਡ ਦੀ ਕਈ ਹਸੀਨਾਵਾਂ ਵਿਆਹ ਦੇ ਬੰਧਨ ਵਿੱਚ ਬੱਝੀ ਅਤੇ ਆਪਣਾ ਪਹਿਲਾ ਕਰਵਾ ਚੌਥ ਧੂਮਧਾਮ ਨਾਲ ਮਨਾਇਆ।ਇਸ ਕੜੀ ਵਿੱਚ ਅਨੁਸ਼ਕਾ ਸ਼ਰਮਾ ਦਾ ਨਾਮ ਵੀ ਸ਼ਾਮਿਲ ਹੈ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਪਤੀ ਵਿਰਾਟ ਕੋਹਲੀ ਦੇ ਨਾਲ ਕਰਵਾ ਚੌਥ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ ਨੇ ਸੋਸ਼ਲ

Karwa Chauth 2018 Raveena Anushka

ਕਰਵਾਚੌਥ ਸੈਲੀਬ੍ਰੇਸ਼ਨ:ਸ਼ਿਲਪਾ ਤੋਂ ਲੈ ਕੇ ਅਨੁਸ਼ਕਾ ਤੱਕ, ਇਸ ਅੰਦਾਜ਼ ਵਿੱਚ ਦਿਖੇ ਸਿਤਾਰੇ

Karwa Chauth 2018 Raveena Anushka: ਬਾਲੀਵੁਡ ਵਿੱਚ ਸ਼ਨੀਵਾਰ ਨੂੰ ਕਰਵਾਚੌਥ ਦੀ ਧੂਮ ਰਹੀ। ਤਮਾਮ ਬਾਲੀਵੁਡ ਸਿਤਾਰਿਆਂ ਨੇ ਕਰਵਾਚੌਥ ਦੀ ਪੂਜਾ ਕੀਤੀ ਅਤੇ ਰੱਬ ਤੋਂ ਆਪਣੇ ਪਤੀਆਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ। Karwa Chauth 2018 Raveena Anushka ਅਨਿਲ ਕਪੂਰ ਨੇ ਹਰ ਸਾਲ ਦੀ ਤਰ੍ਹਾਂ ਆਪਣੇ ਘਰ ‘ਤੇ ਕਰਵਾਚੌਥ ਸੈਲੀਬੇ੍ਰਸ਼ਨ ਕੀਤਾ ਜਿਸ ਵਿੱਚ ਤਮਾਮ ਸਿਤਾਰੇ ਮੌਜੂਦ

India vs West Indies

Ind vs WI: ਵਿੰਡੀਜ਼ ਨੇ ਭਾਰਤ ਨੂੰ 43 ਦੌੜਾਂ ਨਾਲ ਹਰਾਇਆ

India vs West Indies ਕਪਤਾਨ ਵਿਰਾਟ ਕੋਹਲੀ ਦੇ ਸੈਂਕੜੇ ਤੋਂ ਬਾਅਦ ਵੀ ਸ਼ਨੀਵਾਰ ਨੂੰ ਖੇਡੇ ਗਏ ਤੀਜੇ ਵਨਡੇ ਮੈਚ ਵਿਚ ਵੈਸਟਇੰਡੀਜ਼ ਨੇ ਭਾਰਤ ਨੂੰ 43 ਦੌੜਾਂ ਨਾਲ ਹਰਾ ਕੇ ਲੜੀ ਵਿਚ 1-1 ਦੀ ਬਰਾਬਰੀ ਕਰ ਲਈ। ਭਾਰਤ ਅਤੇ ਵੈਸਟਇੰਡੀਜ਼ ‘ਚ ਪੁਣੇ ਵਿੱਚ ਖੇਡਿਆ ਗਿਆ ਤੀਜਾ ਵਨਡੇ ਮੈਚ ਨੂੰ ਮਹਿਮਾਨ ਟੀਮ ਨੇ 43 ਦੌੜਾਂ ਨਾਲ ਜਿੱਤ

IND vs WI: ਉਮੀਦਾਂ ‘ਤੇ ਫਿਰਿਆ ਪਾਣੀ, ਭਾਰਤ ਵੈਸਟਇੰਡੀਜ਼ ਮੈਚ ਟਾਈ

India vs West Indies 2nd ODI: ਵਿਸ਼ਾਖਾਪਟਨਮ: ਭਾਰਤ ਅਤੇ ਵੈਸਟਇੰਡੀਜ਼ ‘ਚ 5 ਵਨਡੇ ਮੈਚਾਂ ਦੀ ਸੀਰੀਜ ਦਾ ਦੂਜਾ ਮੁਕਾਬਲਾ ਟਾਈ ਰਿਹਾ। ਭਾਰਤ ਨੇ ਪਹਿਲਾਂ ਬੈਟਿੰਗ ਕੀਤੀ ਅਤੇ 321 ਦੌੜਾਂ ਬਣਾਇਆ। ਕਪਤਾਨ ਵਿਰਾਟ ਕੋਹਲੀ ਨੇ 157 ਦੌੜਾਂ ਦੀ ਪਾਰੀ ਖੇਡੀ। ਜਵਾਬ ‘ਚ ਵੈਸਟਇੰਡੀਜ਼ ਦੀ ਟੀਮ 7 ਵਿਕਟਾਂ ਖੁੰਝਕੇ 321 ਦੌੜਾਂ ਬਣਾ ਸਕੀ। ਆਖਰੀ ਗੇਂਦ ‘ਤੇ ਜਿੱਤ

India west indies 2nd test match

ਦੂਜੇ ਟੈਸਟ ਮੈਚ ‘ਚ ਟੀਮ ਇੰਡੀਆ ਦਾ ਹੋਵੇਗਾ ਇਹ ਟੀਚਾ ….

India west indies 2nd test match: ਭਾਰਤ ਅਤੇ ਵੈਸਟਇੰਡੀਜ਼ ‘ਚ ਟੈਸਟ ਸੀਰੀਜ਼ ਦਾ ਦੂਜਾ ਅਤੇ ਆਖਰੀ ਟੈਸਟ ਮੈਚ ਸ਼ੁੱਕਰਵਾਰ ਭਾਵ ਅੱਜ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਭਾਰਤ ਨੇ ਪਹਿਲੀ ਟੈਸਟ ਪਾਰੀ ਅਤੇ 272 ਦੌੜਾਂ ਨਾਲ ਜਿੱਤਿਆ ਸੀ, ਜੋ ਟੀਮ ਦੀ ਟੈਸਟ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਸੀ। ਹੁਣ ਦੂਜਾ ਟੈਸਟ ਵੀ ਜਿੱਤ

ਪੁਜਾਰਾ ਤੇ ਪ੍ਰਿਥਵੀ ਦੀ ਪਾਰੀ ਤੋਂ ਬਾਅਦ ਕੋਹਲੀ ਡਟੇ ਮੈਦਾਨ ‘ਤੇ, ਭਾਰਤ ਵਧ ਰਿਹੈ ਵੱਡੇ ਸਕੋਰ ਵੱਲ

India vs West Indies 1st Test Day: ਭਾਰਤ ਅਤੇ ਵੈਸਟ ਇੰਡੀਜ਼ ਦੇ ਵਿੱਚ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ 90. 4 ਓਵਰ ਵਿੱਚ 4 ਵਿਕਟ ਗਵਾ ਕੇ 372 ਦੌੜਾਂ ਬਣਾ ਲਈਆਂ ਹਨ।

Sachin Tendulkar

ਟੀਮ ਇੰਡੀਆ ਦੇ 7ਵਾਂ ਏਸ਼ੀਆ ਕੱਪ ਜਿੱਤਣ ‘ਤੇ ਸਚਿਨ ਨੇ ਦਿੱਤਾ ਇਹ ਬਿਆਨ

Sachin Tendulkar: ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ ਏਸ਼ੀਆ ਕੱਪ 2018 ਦੇ ਫਾਈਨਲ ਮੁਕਾਬਲੇ ‘ਚ ਮਾਤ ਦਿੱਤੀ ਹੈ। ਇਸ ਨਾਲ ਹੀ ਭਾਰਤ ਨੇ 7ਵੀ ਵਾਰ ਏਸ਼ੀਆ ਕੱਪ ਦੀ ਟਰਾਫੀ ਆਪਣੇ ਨਾਮ ਕੀਤੀ ਹੈ। ਭਾਰਤ ਇਸ ਤੋਂ ਪਹਿਲਾਂ 1984,1988, 1990 / 91, 1995, 2010, 2016 ਵਿੱਚ ਏਸ਼ੀਆ ਕੱਪ ਦਾ ਚੈਂਪੀਅਨ ਬਣ ਚੁੱਕਿਆ ਹੈ। ਏਸ਼ੀਆ ਕੱਪ ਦੇ ਇਤਿਹਾਸ

Asia Cup Final 2018

ਏਸ਼ੀਆ ਕੱਪ ਜਿੱਤ ਕੇ ਭਾਰਤ 7ਵੀਂ ਵਾਰ ਬਣਿਆ ਚੈਂਪੀਅਨ

Asia Cup Final 2018 ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ ਏਸ਼ੀਆ ਕੱਪ 2018 ਦੇ ਫਾਈਨਲ ਮੁਕਾਬਲੇ ‘ਚ ਮਾਤ ਦਿੱਤੀ ਹੈ । ਇਸ ਨਾਲ ਹੀ ਭਾਰਤ ਨੇ 7ਵੀ ਵਾਰ ਏਸ਼ੀਆ ਕੱਪ ਦੀ ਟਰਾਫੀ ਆਪਣੇ ਨਾਮ ਕੀਤੀ ਹੈ। ਭਾਰਤ ਇਸ ਤੋਂ ਪਹਿਲਾਂ 1984,1988, 1990 / 91, 1995, 2010, 2016 ਵਿੱਚ ਏਸ਼ੀਆ ਕੱਪ ਦਾ ਚੈਪੀਅਨ ਬਣ ਚੁੱਕਿਆ ਹੈ ।ਏਸ਼ੀਆ

ਕੋਹਲੀ ਤੇ ਮੀਰਾਬਾਈ ਨੂੰ ਮਿਲੇਗਾ ਸਭ ਤੋਂ ਵੱਡਾ ਖੇਡ ਅਵਾਰਡ…

National Sports Awards 2018: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਮਹਿਲਾ ਵੇਟਲਿਫਟਰ ਸਾਈਖੋਮ ਮੀਰਾਬਾਈ ਚਾਨੂੰ ਨੂੰ ਦੇਸ਼ ਦੇ ਟੋਪ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਕੋਹਲੀ ਇਸ ਸਨਮਾਨ ਨੂੰ ਪਾਉਣ ਵਾਲੇ ਤੀਸਰੇ ਕ੍ਰਿਕਟਰ ਹੋਣਗੇ। ਖੇਡ ਮੰਤਰਾਲਾ ਨੇ ਦੇਸ਼ ਦੇ ਸਭ ਤੋਂ ਵੱਡੇ ਖੇਡ ਅਵਾਰਡ ਤੇ ਵੀਰਵਾਰ ਨੂੰ ਮੋਹਰ

ਕੋਹਲੀ ਤੋਂ ਬਿਨਾਂ ਵੀ ਏਸ਼ੀਆ ਕੱਪ ਜਿੱਤ ਸਕਦੈ ਭਾਰਤ: ਗਾਂਗੁਲੀ

India favourites win: ਵਿਰਾਟ ਕੋਹਲੀ ਦੇ ਬਿਨਾਂ ਭਾਰਤੀ ਟੀਮ ਥੋੜ੍ਹੀ ਕਮਜ਼ੋਰ ਹੋਈ ਹੈ ਪਰ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਮੰਨਣਾ ਹੈ ਕਿ ਕੇਅਰਟੇਕਰ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਮੌਜੂਦਾ ਚੈਂਪੀਅਨ ਭਾਰਤ ਸੱਤਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤ ਸਕਦਾ ਹੈ। ਕੋਹਲੀ ਨੂੰ ਛੇ ਦੇਸ਼ਾਂ ਦੇ ਵਨਡੇ ਟੂਰਨਾਮੈਂਟ ਤੋਂ ਆਰਾਮ ਦਿੱਤਾ ਗਿਆ ਹੈ। ਸ਼ਨੀਵਾਰ ਯਾਨੀ

India vs England: 464 ਦੌੜਾਂ ਦੇ ਟੀਚੇ ਦੇ ਜਵਾਬ ‘ਚ ਭਾਰਤ ਸੰਕਟ ‘ਚ ,ਰਾਹੁਲ-ਰਹਾਣੇ ਤੋਂ ਉਂਮੀਦ

India vs England fifth test :ਲੰਦਨ :ਇੰਗਲੈਂਡ ਨੇ ਪੰਜ ਮੈਚਾਂ ਦੀ ਟੈਸਟ ਸੀਰੀਜ ਦੇ ਆਖਰੀ ਮੈਚ ਵਿੱਚ ਇੱਥੇ ਸੋਮਵਾਰ ਨੂੰ ਭਾਰਤ ਦੇ ਖਿਲਾਫ ਆਪਣੀ ਹਾਲਤ ਮਜਬੂਤ ਕਰ ਲਈ ਹੈ । ਦਿਨ ਦਾ ਖੇਡ ਖਤਮ ਹੋਣ ਤੱਕ ਭਾਰਤ ਨੇ 58 ਦੌੜਾਂ ਦੇ ਸਕੋਰ ਉੱਤੇ ਸਿਖਰ ਦੇ ਆਪਣੇ ਤਿੰਨ ਬੱਲੇਬਾਜ਼ ਗੁਆ ਦਿੱਤੇ ਹਨ ।ਕੇਏਲ ਰਾਹੁਲ 46 ਅਤੇ

Virat Kohli

India vs England: ਖ਼ਰਾਬ ਟੀਮ ਨਾਲ ਪ੍ਰੈਕਟਿਸ ਮੈਚ ਖੇਡਣ ਦਾ ਕੋਈ ਫਾਇਦਾ ਨਹੀਂ : ਵਿਰਾਟ ਕੋਹਲੀ

Virat Kohli :ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਜੇਕਰ ਟੈਸਟ ਸੀਰੀਜ਼ ਤੋਂ ਪਹਿਲਾਂ ਆਦਰਸ਼ ਸਥਿਤੀਆਂ ਅਤੇ ਚੰਗੀ ਵਿਰੋਧੀ ਟੀਮ ਨਹੀਂ ਦਿੱਤੀ ਜਾਂਦੀ ਹੈ।ਤਾਂ ਅਭਿਆਸ ਮੈਚਾਂ ਦੇ ਕੋਈ ਮਾਇਨੇ ਨਹੀਂ ਹੈ।ਭਾਰਤ ਦੱਖਣ ਅਫਰੀਕਾ ਅਤੇ ਇੰਗਲੈਂਡ ਤੋਂ ਲਗਾਤਾਰ ਦੋ ਸੀਰੀਜ਼ ਹਾਰ ਗਿਆ ਜਿਸਦੇ ਬਾਅਦ ਸੁਨੀਲ ਗਾਵਸਕਰ ਸਮੇਤ ਸਾਬਕਾ ਖਿਡਾਰੀਆਂ ਨੇ ਅਭਿਆਸ ਮੈਚਾਂ ਦੀ ਗਿਣਤੀ ਘੱਟ

ਕੋਹਲੀ ਦੇ ਨਾਮ ਇੱਕ ਹੋਰ ਰਿਕਾਰਡ, ਸਚਿਨ- ਸਹਿਵਾਗ ਤੋਂ ਨਿਕਲੇ ਅੱਗੇ…

Virat Kohli becomes second: ਨਵੀਂ ਦਿੱਲੀ : ਭਾਰਤ ਅਤੇ ਇੰਗਲੈਂਡ ਦੇ ਵਿੱਚ ਚੌਥੇ ਟੈਸਟ ਦੇ ਦੂਜੇ ਦਿਨ ਵਿਰਾਟ ਕੋਹਲੀ ਨੇ ਇੱਕ ਹੋਰ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਦੁਨੀਆਂ ਦੇ ਨੰਬਰ 1 ਬੱਲੇਬਾਜ਼ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਵਿੱਚ ਆਪਣੇ 6000 ਦੋੜਾਂ ਪੂਰੀਆਂ ਕਰ ਲਈਆਂ ਹਨ। ਵਿਰਾਟ ਨੇ ਇਹ ਅੰਕੜਾ ਆਪਣੇ 70ਵੇਂ ਟੈਸਟ ਵਿੱਚ ਪੂਰਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ