Tag: , , , ,

ਕੋਹਲੀ ਨੇ ਹਾਸਿਲ ਕੀਤੀਆਂ ਹੋਰ ਵੱਡੀਆਂ ਉਪਲਬਦੀਆਂ

ਭਾਰਤੀ ਟੀਮ ਦੇ ਟੈਸਟ ਕਪਤਾਨ ਵਿਰਾਟ ਕੋਹਲੀ ਆਏ ਦਿਨ ਕੋਈ ਨਾ ਕੋਈ ਰਿਕਾਰਡ ਬਣਾ ਦਿੰਦੇ ਹਨ।ਬੱਲੇ ਅਤੇ ਕਪਤਾਨੀ ਨਾਲ ਕੋਹਲੀ ਨੇ ਸਭ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ।ਮੁੰਬਈ ਟੈਸਟ ਦੇ ਦੂਜੇ ਦਿਨ ਆਪਣੀ ਪਾਰੀ ਦੇ ਦੌਰਾਨ ਵਿਰਾਟ ਨੇ ਦੋ ਅਹਿਮ ਉਪਲਬਧੀਆਂ ਹਾਸਿਲ ਕੀਤੀਆਂ। ਵਿਰਾਟ ਨੇ ਜਿਵੇਂ ਹੀ ਇਸ ਪਾਰੀ ਵਿੱਚ 35 ਦੌੜਾਂ ਬਣਾਈਆਂ ਤਾਂ ਉਹ ਸਾਲ

ਲੜੀ ‘ਤੇ ਕਬਜ਼ਾ ਕਰਨ ਦੇ ਮੰਤਵ ਨਾਲ ਉਤਰੇਗੀ ਭਾਰਤੀ ਟੀਮ

ਭਾਰਤ ਅ਼ਤੇ ਇੰਗਲੈਂਡ ਦਰਮਿਆਨ 5 ਟੈਸਟ ਮੈਚਾਂ ਦੀ ਲੜੀ ਦਾ ਚੌਥਾ ਮੈਚ ਕੱਲ੍ਹ ਮੁੰਬਈ ‘ਚ ਵਾਨਖੜ੍ਹੇ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ। ਇਸ ਲੜੀ ‘ਚ ਭਾਰਤੀ ਟੀਮ 2-0 ਨਾਲ ਅੱਗੇ ਹੈ,ਤੇ ਚੌਥਾ ਮੈਚ ਜਿੱਤੇ ਕੇ ਭਾਰਤੀ ਟੀਮ ਲੜੀ ਤੇ ਕਬਜ਼ਾ ਕਰਨ ਦਾ ਯਤਨ ਕਰੇਗੀ। ਜੇਕਰ ਇਹ ਮੈਚ ਡਰਾਅ ਵੀ ਰਹਿੰਦਾ ਹੈ ਤਾਂ ਵੀ ਭਾਂਰਤੀ ਟੀਮ ਦਾ

ਵਿਰਾਟ-ਅਨੁਸ਼ਕਾ ਆਏ ਇਕੱਠੇ ਨਜ਼ਰ

31 ਸਾਲਾਂ ਦਾ ਹੋਇਆ ਟੀਮ ਇੰਡੀਆ ਦਾ ਗੱਬਰ

ਗੱਬਰ ਦੇ ਨਾਮ ਨਾਲ ਜਾਣੇ ਜਾਂਦੇ  ਭਾਰਤੀ ਟੀਮ  ਦੇ ਖੱਬੇ ਹੱਥ  ਦੇ ਬੱਲੇਬਾਜ ਸ਼ਿਖਰ ਧਵਨ  ਦਾ ਅੱਜ ਜਨਮ ਦਿਨ ਹੈ । ਸ਼ਿਖਰ ਧਵਨ  ਦਾ ਜਨਮ 5 ਦਿਸੰਬਰ ,1985 ਨੂੰ ਦਿੱਲੀ ਵਿੱਚ ਹੋਇਆ ਸੀ । ਧਵਨ ਨੇ ਵਿਕੇਟ ਕੀਪਰ  ਦੇ ਰੂਪ ਵਿੱਚ ਕ੍ਰਿਕੇਟ ਖੇਡਣਾ ਸ਼ੁਰੂ ਕੀਤਾ ਪਰ ਹੌਲੀ – ਹੌਲੀ ਬੱਲੇਬਾਜੀ ਪ੍ਰਤੀ ਉਨ੍ਹਾਂ  ਦਾ ਰੁਝਾਨ  ਵਧਦਾ

ਏਅਰਪੋਰਟ ਤੇ ਨਜ਼ਰ ਆਈਆਂ ਕਈ ਹਸਤੀਆਂ

ਟੈਸਟ ਰੈਂਕਿੰਗ ‘ਚ ਕਰੀਅਰ ਦੇ ਸਰਵਸ਼੍ਰੇਸ਼ਠ ਤੀਜੇ ਸਥਾਨ ‘ਤੇ ਪਹੁੰਚੇ ਕੋਹਲੀ

ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਮੋਹਾਲੀ ‘ਚ ਇੰਗਲੈਂਡ ਦੇ ਖਿਲਾਫ ਅੱਠ ਵਿਕਟਾਂ ਦੀ ਜਿੱਤ ਦੇ ਬਾਅਦ ਬੱਲੇਬਾਜ਼ਾਂ ਦੀ ਤਾਜ਼ਾ ਆਈ.ਸੀ.ਸੀ. ਟੈਸਟ ਰੈਂਕਿੰਗ ‘ਚ ਕਰੀਅਰ ਦੇ ਸਰਵਸ਼੍ਰੇਸ਼ਠ ਸਥਾਨ ‘ਤੇ ਪਹੁੰਚ ਗਏ ਹਨ। ਕੋਹਲੀ ਨੇ ਇੰਗਲੈਂਡ ਦੇ ਖਿਲਾਫ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੀ ਸ਼ੁਰੂਆਤ 15ਵੇਂ ਸਥਾਨ ਤੋਂ ਕੀਤੀ ਸੀ ਅਤੇ ਆਪਣੀ ਰੈਂਕਿੰਗ ‘ਚ ਤੇਜ਼ੀ ਨਾਲ ਸੁਧਾਰ

ਮੋਹਾਲੀ ਟੈਸਟ-ਤੀਜੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਇੰਗਲੈਂਡ ਦੀਆਂ 4 ਵਿਕਟਾਂ ਦੇ ਨੁਕਸਾਨ ‘ਤੇ 78 ਦੌੜਾਂ

ਭਾਰਤ ਅਤੇ ਇੰਗਲੈਂਡ ਦੇ ਵਿਚਕਾਰ ਮੋਹਾਲੀ ਵਿੱਚ ਖੇਡੇ ਜਾ ਰਹੇ 5 ਟੈਸਟ ਮੈਚਾਂ ਦੀ ਲੜੀ ਦੇ ਤੀਜੇ ਟੈਸਟ ਵਿੱਚ ਇੰਗਲੈਂਡ ਟੀਮ ਦਬਾਆ ਚ ਆ ਗਈ ਹੈ ਮੈਚ ਦੇ ਤੀਜੇ ਦਿਨ ਭਾਰਤੀ ਟੀਮ ਚਾਹ ਦੇ ਸਮੇਂ ਤੋਂ ਪਹਿਲਾਂ 417 ਦੌੜਾਂ ਤੇ ਸਿਮਟ ਗਈ ਸੀ ਜਿਸ ਨਾਲ ਭਾਰਤੀ ਦੀ ਪਹਿਲੀ ਪਾਰੀ ਦੇ ਆਧਾਰ ਤੇ 134 ਦੌੜਾਂ ਦੀ

ਟੈਸਟ ਕ੍ਰਿਕਟ ਦੀ ਸਰਵੋਤਮ ਰੈਂਕਿੰਗ ‘ਤੇ ਪਹੁੰਚੇ ਕੋਹਲੀ

ਆਈ.ਸੀ.ਸੀ ਵੱਲੋਂ ਜਾਰੀ ਤਾਜ਼ਾ ਟੈਸਟ ਰੈਂਕਿੰਗ ‘ਚ 10 ਸਥਾਨਾਂ ਦੀ ਲੰਬੀ ਛਲਾਂਗ ਲਗਾ ਕੇ ਭਾਰਤੀ ਟੈਸਟ ਕਪਤਾਨ ਆਪਣੀ ਸਰਵਸ਼੍ਰੇਸ਼ਠ ਚੌਥੀ ਰੈਂਕਿੰਗ ‘ਤੇ ਪਹੁੰਚ ਗਏ ਹਨ। ਵਿਸ਼ਾਖਾਪਟਨਮ ‘ਚ ਇੰਗਲੈਂਡ ਦੇ ਖਿਲਾਫ ਦੂਜੇ ਟੈਸਟ ‘ਚ ਆਪਣੇ ਜ਼ਬਰਦਸਤ ਪ੍ਰਦਰਸ਼ਨ ਦੀ ਬਦੌਲਤ ਕੋਹਲੀ ਏਸ ਮੁਕਾਮ ਨੂੰ ਹਾਸਿਲ ਕਰਨ ਚ ਕਾਮਸਾਬ ਹੋ ਸਕੇ ਹਨ। ਵਿਰਾਟ ਨੇ ਆਪਣੀ ਸਰਵਸ਼੍ਰੇਸ਼ਠ ਰੈਂਕਿੰਗ ਦੇ

ਦੂਜੇ ਟੈਸਟ ਮੈਚ ‘ਚ ਭਾਰਤ ਦੀ ਸਥਿਤੀ ਮਜ਼ਬੂਤ,ਜਿੱਤਣ ਲਈ 8 ਵਿਕਟਾਂ ਦੀ ਲੋੜ

ਵਿਸਾਖਾਪਟਨਮ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਭਾਰਤ ਨੂੰ ਜਿੱਤਣ ਲਹੀ 8 ਵਿਕਟਾਂ ਦੀ ਜ਼ਰੂਰਤ ਰਹਿ ਗਈ ਹੈ। ਦਿਨ ਦੇ ਖ਼ਤਮ ਹੋਣ ਤੱਕ ਇੰਗਲੈਂਡ ਦੀਆਂ 87 ਦੌੜਾਂ ਤੇ 2 ਵਿਕਟਾਂ ਆਊਟ ਹੋ ਚੁੱਕੀਆਂ ਹਨ ਅਤੇ ਇੰਗਲੈਂਡ ਨੂੰ ਜਿੱਤਣ ਲਈ 318 ਦੌੜਾਂ ਦੀ ਜ਼ਰੂਰਤ ਹੈ। ਦਿਨ ਦੇ ਖ਼ਤਮ ਹੋਣ ਤੋਂ ਪਹਿਲਾਂ ਹੀ ਵੱਡਾ ਝਟਕਾ ਲੱਗਾ

50ਵੇਂ ਟੈਸਟ ‘ਚ ਦੂਜੇ ਸੈਂਕੜੇ ਸਮੇਤ ਇੰਨਾਂ ਰਿਕਾਰਡਾਂ ਤੋਂ ਖੁੰਝੇ ਕੋਹਲੀ

ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦਾ ਬੱਲਾ ਵਿਸ਼ਾਖਾਪਟਨਮ ਦੇ ਮੈਦਾਨ ‘ਤੇ ਜੰਮ ਕੇ ਬੋਲਿਆ, ਕੋਹਲੀ ਨੇ ਆਪਣੇ 5ਵੇਂ ਟੈਸਟ ਮੈਚ ਨੂੰ ਯਾਦਗਾਰ ਬਣਾਉਣ ਕੋਈ ਕਸਰ ਨਹੀਂ ਛੱਡੀ। ਕੋਹਲੀ ਨੇ ਜਿੱਥੇ ਪਹਿਲੀ ਪਾਰੀ ‘ਚ ਸੈਂਕੜਾਂ ਜੜਿਆ ਉਥੇ ਹੀ ਦੂਜੀ ਪਾਰੀ ‘ਚ 81 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸਚਿਨ ਦੇ ਬਰਾਬਰ ਪਹੁੰਚੇ ਵਿਰਾਟ ਵਿਰਾਟ ਕੋਹਲੀ ਨੇ

ਦੂਜੇ ਟੈਸਟ ਮੈਚ ‘ਚ ਭਾਰਤ ਦੀ ਸਥਿਤੀ ਮਜ਼ਬੂਤ,ਕੁੱਲ ਲੀਡ 298 ਹੋਈ

ਵਿਸਾਖਾਪਟਨਮ ਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਦੇ ਖ਼ਤਮ ਹੋਣ ਤੱਕ ਭਾਰਤ ਦੀ ਸਥਿਤੀ ਮਜ਼ਬੂਤ ਨਜ਼ਰ ਆ ਰਹੀ ਹੈ। ਦਿਨ ਦੇ ਖ਼ਤਮ ਹੋਣ ਤੱਕ ਭਾਰਤੀ ਨੇ 3 ਵਿਕਟਾਂ ਖੋ ਕੇ 98 ਦੌੜਾਂ ਬਣਾ ਲਈਆਂ ਹਨ ਜਿਸ ਨਾਲ ਭਾਰਤ ਦੀ ਕੁੱਲ ਲੀਡ 298 ਦੌੜਾਂ ਦੀ ਹੋ ਗਈ ਹੈ। ਭਾਰਤੀ ਕਪਤਾਨ 56 ਅਤੇ

ਦੂਜੇ ਦਿਨ ਭਾਰਤੀ ਫਿਰਕੀ ਗੇਂਦਬਾਜ਼ਾਂ ਦਾ ਚੱਲਿਆ ਜਾਦੂ,ਇੰਗਲੈਂਡ ਦੀਆਂ 5 ਵਿਕਟਾਂ ‘ਤੇ 107 ਦੌੜਾਂ

ਵਿਸ਼ਾਖਾਪਟਨਮ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਭਾਰਤ ਦੇ ਫਿਰਕੀ ਗੇਂਦਬਾਜ਼ਾਂ ਦਾ ਜਾਦੂ ਚੱਲਿਆ ਅਤੇ ਦਿਨ ਦੇ ਖ਼ਤਮ ਹੋਣ ਤੱਕ ਇੰਗਲੈਂਡ ਦੀ ਅੱਧੀ ਟੀਮ ਮਹਿਜ਼ 103 ਦੌੜਾਂ ਤੇ ਵਾਪਸ ਪਰਤ ਗਈ ਹੈ। ਜੌਨੀ ਬੇਅਰਸਟਾਅ ਅਤੇ ਬੇਨ ਸਟੋਕਸ 12,12 ਦੌੜਾਂ ਬਣਾ ਕੇ ਕਰੀਜ਼ ਤੇ ਹਨ। ਇਸ ਪ੍ਰਕਾਰ ਇੰਗਲੈਂਡ ਭਾਰਤ ਦੁਆਰਾ ਪਹਿਲੀ ਪਾਰੀ

ਦੇਖੋ ਵਿਰਾਟ ਦੇ ਨਵੇਂ ਘਰ ਦੀਆਂ ਤਸਵੀਰਾਂ

ਵਿਰਾਟ ਨੇ ਅਨੁਸ਼ਕਾ ਸੰਗ ਮਨਾਇਆ 28 ਵਾਂ ਬਰਥਡੇ

ਵਿਰਾਟ ਕੋਹਲੀ ਹੋਏ ’28’ ਦੇ

ਆਪਣੀ ਬੱਲੇਬਾਜ਼ੀ ਨਾਲ ਸਭ ਦੇ ਦਿਲਾਂ ਤੇ ਰਾਜ ਕਰਨ ਵਾਲੇ ਭਾਰਤੀ ਟੈਸਟ ਟੀਮ ਦੇ ਕਪਤਾਨ ਵਿਰਾਟ ਕੋਹਲੀ 5 ਨਵੰਬਰ ਨੂੰ ਆਪਣਾ 28ਵਾਂ ਜਨਮਦਿਨ ਮਨਾਉਣ ਜਾ ਰਹੇ ਹਨ। ਵਿਰਾਟ ਦਾ ਜਨਮ 5 ਨਵੰਬਰ 1988 ਨੂੰ ਦਿੱਲੀ ਵਿਚ ਹੋਇਆ,ਜਿਥੋਂ ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਆਪਣੀ ਕ੍ਰਿਕੇਟ ਜ਼ਿੰਦਗੀ ਦਾ ਪਹਿਲਾ ਮੈਚ ਸ਼੍ਰੀਲੰਕਾ ਦੇ ਵਿਰੁੱਧ

ਵਿਰਾਟ ਕੋਹਲੀ ਵੱਲੋਂ ਦੇਸ਼ ਦੇ ਜਵਾਨਾਂ ਨੂੰ ਦੀਵਾਲੀ ਦੀਆਂ ਵਧਾਈਆਂ

ਦੇਖੋ ਵਿਰਾਟ ਕੋਹਲੀ ਦਾ ਡਾਈਟ-ਪਲੈਨ !

ਆਖਿਰ ਕੀ ਕਰਕੇ ਮੰਨਣਗੇ ਵਿਰਾਟ ਕੋਹਲੀ

ਇੰਦੌਰ ਵਿੱਚ ਭਾਰਤ-ਨਿਊਜ਼ੀਲੈਂਡ ਵਿਚਕਾਰ ਚੱਲ ਰਹੇ ਤੀਜੇ ਅਤੇ ਆਖਰੀ ਟੈਸਟ ਮੈਚ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਦੁਹਰਾ ਸੈਂਕੜਾ ਬਣਾ ਕੇ ਇਤਿਹਾਸ ਰਚਿਆ ਹੈ। ਵਿਰਾਟ ਨੇ ਪਹਿਲੀ ਪਾਰੀ ਵਿੱਚ ਸ਼ਾਨਦਾਰ 211 ਦੌੜਾਂ ਦੀ ਪਾਰੀ ਖੇਡੀ। ਕਪਤਾਨ ਦੇ ਤੌਰ ‘ਤੇ ਦੋ ਦੂਹਰੇ ਸੈਂਕੜੇ ਬਣਾਉਣ ਵਾਲਾ ਕੋਹਲੀ ਪਹਿਲਾ ਭਾਰਤੀ ਕਪਤਾਨ ਬਣ ਗਿਆ ਹੈ। ਇਸ ਤੋਂ ਪਹਿਲਾਂ ਕੋਹਲੀ

ਵਿਰਾਟ : ਭਾਰਤ ਵਿੱਚ ਬੈਸਟ,ਬਣਨਾ ਹੈ ਵਿਸ਼ਵ ‘ਚ ਬੈਸਟ

ਇੰਦੌਰ ਟੈਸਟ ‘ਚ ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਖਿਲਾਫ ਪਹਿਲੀ ਪਾਰੀ ‘ਚ ਦੋਹਰਾ ਸੈਂਕੜਾ ਲਗਾਇਆ ਅਤੇ ਇਸ ਸਾਲ 2 ਦੋਹਰੇ ਸੈਂਕੜੇ ਲਾਉਣ ਵਾਲੇ ਉਹ ਪਹਿਲੇ ਭਾਰਤੀ ਟੈਸਟ ਕਪਤਾਨ ਬਣ ਗਏ ਹਨ ਪਰ ਇੱਕ ਕਪਤਾਨ ਅਜਿਹਾ ਵੀ ਹੈ ਜਿਸ ਦੇ ਨਾਂਅ ਹੈ ਇੱਕ ਸਾਲ ‘ਚ 4 ਦੋਹਰੇ ਸੈਂਕੜੇ ਲਗਾਉਣ ਦਾ ਅਨੋਖਾ ਰਿਕਾਰਡ ਉਹ ਹਨ ਆਸਰਟੇਲੀਆ ਦੇ ‘ਮਾਇਕਲ

ਕਿਉਂ ਲਾਇਆ ਕ੍ਰਿਕਟਰ ਵਿਰਾਟ ਕੋਹਲੀ ਨੇ ਝਾੜੂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਲਾਏ ਗਏ ਸਵੱਛਤਾ ਅਭਿਆਨ ਨਾਲ ਜਿੱਥੇ ਪੂਰਾ ਦੇਸ਼ ਇਸ ਅਭਿਆਨ ਨਾਲ ਜੁੜਿਆ ਹੈ ਉਥੇ ਹੀ ਕ੍ਰਿਕਟਰ ਵਿਰਾਟ ਕੋਹਲੀ ਵੀ ਸਫਾਈ ਪ੍ਰਤੀ ਜਾਗਰੂਕ ਦਿਖੇ, ਜਦੋਂ ਇੰਦੌਰ ਦੇ ਸਟੇਡੀਅਮ ਵਿਚ ੳਹ ਆਪ ਕੂੜਾ ਚੁੱਕ ਕੇ ਮੈਦਾਨ ਸਾਫ ਕਰਦੇ ਨਜ਼ਰ ਆਏ।ਕੋਹਲੀ ਦੇ ਇਸ ਕਦਮ ਤੋਂ ਖੁਸ਼ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ