Tag: , , ,

IND vs NZ: ਕਪਤਾਨ ਕੋਹਲੀ ਨੇ ਹਾਰ ਤੋਂ ਬਾਅਦ ਮੰਨੀਆਂ ਗਲਤੀਆਂ, ਦੱਸਿਆ ਕਿੱਥੇ ਰਹੀ ਕਮੀ…

Kohli criticised India performance: ਨਵੀਂ ਦਿੱਲੀ: ਭਾਰਤੀ ਟੀਮ ਨੂੰ ਨਿਊਜ਼ੀਲੈਂਡ ਖਿਲਾਫ਼ ਖੇਡੇ ਗਏ ਪਹਿਲੇ ਟੈਸਟ ਮੈਚ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਮੁਕਾਬਲੇ ਵਿੱਚ ਮੇਜ਼ਬਾਨ ਟੀਮ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ । ਇਹ ਤੀਜੀ ਵਾਰ ਹੈ ਜਦੋਂ ਭਾਰਤ ਨੂੰ ਨਿਊਜ਼ੀਲੈਂਡ ਖਿਲਾਫ਼ ਇਸ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ

ਵਿਰਾਟ,ਦੀਪਿਕਾ ਤੋਂ ਬਾਅਦ ਪ੍ਰਿਅੰਕਾ ਦੇ ਇੰਸਟਾਗ੍ਰਾਮ ’ਤੇ ਹੋਏ 50 ਮਿਲੀਅਨ ਫਾਲੋਅਰਜ਼

priyanka cross-50-million-followers: ਬਾਲੀਵੁਡ ਐਕਟਰੈਸ ਪ੍ਰਿਅੰਕਾ ਚੋਪੜਾ ਦੁਨੀਆ ਦੀ ਦੂਜੀ ਸਭ ਤੋਂ ਖੂਬਸੂਰਤ ਮਹਿਲਾ ਹੈ। ਪ੍ਰਿਅੰਕਾ ਨੇ ਹਾਲੀਵੁੱਡ ਐਕਟਰੈਸ ਏਜਲਿਨਾ ਜੋਲੀ , ਏਮਾ ਵਾਟਸਨ , ਏਮਾ ਸਟੋਨ , ਮਿਸ਼ੇਲ ਓਬਾਮਾ ਅਤੇ ਗਿਗੀ ਹੈਡਿਡ ਨੂੰ ਵੀ ਇਸ ਰੇਸ ਵਿੱਚ ਪਿੱਛੇ ਛੱਡ ਦਿੱਤਾ ਹੈ।ਇੰਸਟਾਗ੍ਰਾਮ ’ਤੇ ਪ੍ਰਿਅੰਕਾ ਚੋਪੜਾ ਦੇ 50 ਮਿਲੀਅਨ ਫਾਲੋਅਰਜ਼ ਹੋ ਗਏ ਹਨ। ਵਿਰਾਟ ਕੋਹਲੀ ਤੋਂ ਬਾਅਦ

ICC T20 Ranking: ਕੋਹਲੀ 10ਵੇਂ ਸਥਾਨ ‘ਤੇ ਖਿਸਕੇ, ਬੁਮਰਾਹ ਟਾਪ-10 ਤੋਂ ਬਾਹਰ

ICC T20 Rankings: ICC ਵੱਲੋਂ ਸੋਮਵਾਰ ਨੂੰ T20 ਰੈਂਕਿੰਗ ਦੀ ਲਿਸਟ ਜਾਰੀ ਕੀਤੀ ਗਈ । ਜਿਸ ਵਿੱਚ ਭਾਰਤ ਦੇ ਕੇ ਐਲ ਰਾਹੁਲ ਨੇ ਇਸ ਰੈਂਕਿੰਗ ਵਿੱਚ ਆਪਣਾ ਸਥਾਨ ਬਰਕਰਾਰ ਰੱਖਿਆ ਹੈ, ਜਦਕਿ ਟੀਮ ਦੇ ਕਪਤਾਨ ਵਿਰਾਟ ਕੋਹਲੀ ਹੁਣ 10ਵੇਂ ਸਥਾਨ ‘ਤੇ ਪਹੁੰਚ ਗਏ ਹਨ । ਸੋਮਵਾਰ ਨੂੰ, ICC ਵੱਲੋਂ ਜਾਰੀ ਕੀਤੀ ਗਈ ਰੈਂਕਿੰਗ ਵਿੱਚ ਦੱਖਣੀ

rishabh playing issue

ਨਿਊਜ਼ੀਲੈਂਡ ਦੌਰੇ ‘ਤੇ ਰਿਸ਼ਭ ਪੰਤ ਨੂੰ ਮੌਕਾ ਨਾ ਦੇਣ ‘ਤੇ ਵਿਰਾਟ ਦੀ ਕਪਤਾਨੀ ‘ਤੇ ਉੱਠੇ ਸਵਾਲ

rishabh playing issue: ਨਿਊਜ਼ੀਲੈਂਡ ਟੂਰ ‘ਤੇ ਭਾਰਤੀ ਕ੍ਰਿਕਟ ਟੀਮ ਨੇ ਟੀ -20 ਸੀਰੀਜ਼ ‘ਚ ਜਿੱਤ ਪ੍ਰਾਪਤ ਕੀਤੀ, ਜਦਕਿ ਵਨਡੇ ਮੈਚਾਂ ‘ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਦੋਵੇਂ ਟੀਮਾਂ ਟੈਸਟ ਸੀਰੀਜ਼ ‘ਚ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਸੀਮਤ ਓਵਰਾਂ ਦੀ ਲੜੀ ਵਿਚ ਖ਼ਾਸ ਗੱਲ ਇਹ ਹੈ ਕਿ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਨਾ ਤਾਂ

kohli surprised by rcbs

RCB ਨੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਹਟਾਏ ਫੋਟੋ ‘ਤੇ ਨਾਮ ਕੋਹਲੀ ਨੂੰ ਵੀ ਨਹੀਂ ਕੋਈ ਜਾਣਕਾਰੀ

kohli surprised by rcbs: ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) ਦੀ ਫਰੈਂਚਾਇਜ਼ੀ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ) ਨੇ ਆਪਣੇ ਸੋਸ਼ਲ ਮੀਡੀਆ ‘ਤੇ ਕਈ ਅਕਾਊਂਟਸ ਤੋਂ ਪ੍ਰੋਫਾਈਲ ਫੋਟੋ ਨੂੰ ਹਟਾ ਦਿੱਤਾ ਹੈ। ਇਸ ਤੋਂ ਇਲਾਵਾਂ ਆਰ.ਸੀ.ਬੀ ਨੇ ਆਪਣਾ ਨਾਮ ਵੀ ‘ਬਦਲਿਆ’ ਹੈ। ਇਸ ਫ਼ੈਸਲੇ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਹੀ ਨਹੀਂ ਸਗੋਂ ਕਪਤਾਨ ਵਿਰਾਟ ਕੋਹਲੀ ਵੀ ਹੈਰਾਨ ਹਨ। ਵਿਰਾਟ ਕੋਹਲੀ

ICC Rainking : ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਬੁਮਰਾਹ ਦੂਜੇ ਸਥਾਨ ‘ਤੇ ਫਿਸਲੇ, ਵਿਰਾਟ ਪਹਿਲੇ ਸਥਾਨ ‘ਤੇ ਬਰਕਰਾਰ

ICC odi rankings 2020: ਜਸਪ੍ਰੀਤ ਬੁਮਰਾਹ ਨੂੰ ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਸੀਰੀਜ਼ ਵਿੱਚ ਖਰਾਬ ਪ੍ਰਦਰਸ਼ਨ ਦਾ ਖਾਮਿਆਜ਼ਾ ਭੁਗਤਣਾ ਪਿਆ ਹੈ । ਦਰਅਸਲ, ICC ਵੱਲੋਂ ਗੇਂਦਬਾਜ਼ਾਂ ਦੀ ਵਨਡੇ ਰੈਂਕਿੰਗ ਦੀ ਲਿਸਟ ਜਾਰੀ ਕੀਤੀ ਗਈ ਹੈ । ਜਿਸ ਵਿੱਚ ਜਸਪ੍ਰੀਤ ਬੁਮਰਾਹ ਨੇ ਆਪਣਾ ਚੋਟੀ ਦਾ ਸਥਾਨ ਗੁਆ ਦਿੱਤਾ ਹੈ । ਇਸ ਲਿਸਟ ਵਿੱਚ ਜਸਪ੍ਰੀਤ ਬੁਮਰਾਹ ਪਹਿਲੇ ਸਥਾਨ ਤੋਂ

IND vs NZ: ਵਨਡੇ ਸੀਰੀਜ਼ ਗਵਾਉਣ ਤੋਂ ਬਾਅਦ ਵੀ ਟੀਮ ਇੰਡੀਆ ਨੇ ਹਾਸਿਲ ਕੀਤਾ ਇਹ ਸਭ…

Indian cricket team: ਨਵੀਂ ਦਿੱਲੀ: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ ਵਿੱਚ ਖੇਡੀ ਗਈ ਸੀ, ਜਿਸ ਵਿੱਚ ਭਾਰਤ ਨੇ 5-0 ਨਾਲ ਜਿੱਤ ਹਾਸਿਲ ਕੀਤੀ ਸੀ । ਇਸ ਤੋਂ ਬਾਅਦ ਹਾਲ ਹੀ ਵਿੱਚ ਇਨ੍ਹਾਂ ਦੋਹਾਂ ਦੇਸ਼ਾਂ ਵਿਚਾਲੇ ਵਨਡੇ ਸੀਰੀਜ਼ ਖੇਡੀ ਗਈ, ਜਿਸ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਨੂੰ 0-3 ਨਾਲ ਮਾਤ ਦਿੱਤੀ । ਬੇਸ਼ੱਕ ਭਾਰਤੀ

IND vs NZ: ਤੀਜੇ ਵਨਡੇ ਮੈਚ ‘ਚ ਵਿਰਾਟ ਕੋਹਲੀ ਨੇ ਬਣਾਇਆ ਇਹ ਸ਼ਰਮਨਾਕ ਰਿਕਾਰਡ

Virat Kohli registers poor record: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ‘ਰਨ ਮਸ਼ੀਨ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਉਹ ਦੁਨੀਆ ਦੇ ਜਿਹੜੇ ਵੀ ਹਿੱਸੇ ਵਿੱਚ ਖੇਡਣ ਜਾਂਦੇ ਹਨ ਉੱਥੇ ਢੇਰ ਸਾਰੀਆਂ ਦੌੜਾਂ ਬਣਾਉਂਦੇ ਹਨ । ਇਹੀ ਕਾਰਨ ਹੈ ਕਿ ਕੋਹਲੀ ਨੇ ਆਪਣੇ ਕਰੀਅਰ ਦੌਰਾਨ ਬੱਲੇਬਾਜ਼ੀ ਦੇ ਕਈ ਰਿਕਾਰਡ ਤੋੜੇ ਹਨ ਤੇ

nz beat india 2nd odi

ਭਾਰਤ ਦੀ ਨਿਊਜ਼ੀਲੈਂਡ ਹੱਥੋਂ ਲਗਾਤਾਰ ਦੂਜੀ ਹਾਰ, ਵਨਡੇ ਸੀਰੀਜ਼ ਵੀ ਗਵਾਈ

nz beat india 2nd odi: ਭਾਰਤ ਅਤੇ ਨਿਊਜ਼ੀਲੈਂਡ ਵਿੱਚਕਾਰ ਖੇਡੀ ਜਾ ਰਹੀ ਵਨਡੇ ਸੀਰੀਜ਼ ਦੇ ਦੂਜੇ ਮੈਚ ਵਿੱਚ ਭਾਰਤ ਨੂੰ 22 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਹਾਰ ਦੇ ਨਾਲ ਹੀ ਟੀਮ ਇੰਡੀਆ ਸੀਰੀਜ਼ ਵੀ ਹਾਰ ਗਈ ਹੈ। ਪਹਿਲੇ ਵਨਡੇ ਮੈਚ ਵਿੱਚ ਭਾਰਤ ਨੂੰ  4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ

Man Vs Wild ਦੀ ਸ਼ੂਟਿੰਗ ‘ਚ ਨਜ਼ਰ ਆ ਸਕਦੇ ਨੇ ਕੋਹਲੀ ਅਤੇ ਦੀਪਿਕਾ

Virat kohli-deepika padukone: ਟੀਵੀ ਸ਼ੋਅ ‘Man Vs Wild’ ਨਵੇਂ ਦੋ ਐਪੀਸੋਡਜ਼ ਦੇ ਨਾਲ ਆਉਣ ਵਾਲਾ ਹੈ, ਜਿਸ ਵਿੱਚ ਸੁਪਰਸਟਾਰ ਰਜਨੀਕਾਂਤ ਅਤੇ ਅਕਸ਼ੇ ਕੁਮਾਰ ਦੇਖਣ ਨੂੰ ਮਿਲਣਗੇ। ਇਸ ਤੋਂ ਪਹਿਲਾਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਗ੍ਰਿਲਸ ਦੇ ਪਰੋਗ੍ਰਾਮ ਵਿਚ ਨਜ਼ਰ ਆਏ ਸਨ। ਜਿਥੇ ਸੁਪਰਸਟਾਰ ਰਜਨੀਕਾਂਤ ਨੇ ਆਪਣੇ ਐਪੀਸੋਡ ਦੇ ਸ਼ੂਟ ਨੂੰ ਮੁਕੰਮਲ ਕਰ ਲਿਆ ਹੈ, ਉਥੇ ਹੀ ਬਾਲੀਵੁੱਡ

ਕੀ ਤੁਸੀ ਦੇਖੀ ਹੈ ਵਿਰਾਟ ਕੋਹਲੀ ਤੇ ਉਰਵਸ਼ੀ ਦੀ ਇਹ ਵੀਡੀਓ ?

Virat Urvashi gym video : ਵਿਰਾਟ ਕੋਹਲੀ ਦੀ ਅਗਵਾਈ ਵਿੱਚ ਭਾਰਤੀ ਟੀਮ ਨਿਊਜੀਲੈਂਡ ਵਿੱਚ ਧਾਕੜ ਨੁਮਾਇਸ਼ ਕਰ ਰਹੀ ਹੈ। ਹੁਣ ਤੱਕ ਹੋਏ ਚਾਰ ਟੀ – 20 ਵਿੱਚ ਭਾਰਤੀ ਟੀਮ ਨੇ ਜਿੱਤ ਦਰਜ ਕੀਤੀ ਹੈ। ਹੁਣ ਵਿਰਾਟ ਕੋਹਲੀ ਦਾ ਇੱਕ ਐਕਸਰਸਾਇਜ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਇਸ ਵੀਡੀਓ ਵਿੱਚ ਉਨ੍ਹਾਂ ਦਾ ਐਕਸਰਸਾਇਜ

ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਇਹ ਵੀਡੀਓ ਖੂਬ ਹੋ ਰਿਹਾ ਹੈ ਵਾਇਰਲ

virat kohli viral video : ਇੰਡੀਆ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਇਸ ਦੇ ਨਾਲ ਹੀ ਉਹ ਜਿਮ ਵਿਚ ਵੀ ਕਾਫੀ ਸਮਾਂ ਪਸੀਨਾ ਵਹਾਉਂਦੇ ਹਨ। ਜੀ ਹਾਂ ਉਹਨਾਂ ਦਾ ਇਕ ਵੀਡੀਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿਚ ਵਿਰਾਟ ਵੀਡੀਓ ਦੇ ਜ਼ਰੀਏ ਲੋਕਾਂ ਨੂੰ ਫਿਟਨੈੱਸ

ਇੱਕ ਜਿੱਤ ਨਾਲ ਭਾਰਤ ਬਣਾਏਗਾ ਨਿਊਜ਼ੀਲੈਂਡ ਵਿੱਚ ਇਤਿਹਾਸ…

ind vs nz 3rd t20: ਭਾਰਤੀ ਕ੍ਰਿਕਟ ਟੀਮ ਬੁੱਧਵਾਰ 29 ਜਨਵਰੀ ਨੂੰ ਨਿਊਜ਼ੀਲੈਂਡ ਖ਼ਿਲਾਫ਼ ਲੜੀ ਦਾ ਤੀਜਾ ਟੀ -20 ਕੌਮਾਂਤਰੀ ਮੈਚ ਜਿੱਤ ਕੇ ਵਿਦੇਸ਼ੀ ਧਰਤੀ ਉੱਤੇ ਨਵਾਂ ਇਤਿਹਾਸ ਲਿਖਣਾ ਚਾਹੇਗੀ। ਸੀਰੀਜ਼ ਦੇ ਪਹਿਲੇ ਟੀ -20 ਕੌਮਾਂਤਰੀ ਮੈਚ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਭਾਰਤ ਨੇ ਦੂਜੇ ਟੀ -20

ਪਿੱਛਲੇ 4 ਸਾਲਾਂ ਦੌਰਾਨ ਭਾਰਤ ਨੇ 11 ਦੇਸ਼ਾ ਵਿੱਚ ਖੇਡੇ 204 ਮੈਚ

India played 204 matches: ਭਾਰਤੀ ਕਪਤਾਨ ਵਿਰਾਟ ਕੋਹਲੀ ਟੀਮ ਦੇ ਜ਼ਿਆਦਾ ਕ੍ਰਿਕਟ ਖੇਡਣ ਤੋਂ ਨਾਰਾਜ਼ ਹਨ। ਕੋਹਲੀ ਨੇ ਕਿਹਾ ਸੀ ਕਿ ਅਸਟ੍ਰੇਲੀਆ ਖ਼ਿਲਾਫ਼ ਲੜੀ ਤੋਂ ਬਾਅਦ ਅਸੀਂ ਸਿੱਧੇ ਨਿਊਜ਼ੀਲੈਂਡ ਪਹੁੰਚੇ ਹਾਂ। ਉਨਾਂ ਕਿਹਾ ਕਿ ਅਜਿਹੀ ਸਥਿਤੀ ਵਿਚ ਆਪਣੇ ਆਪ ਨੂੰ ਹਾਲਾਤ ਦੇ ਮੁਤਾਬਿਕ ਢਾਲਣਾ ਮੁਸ਼ਕਿਲ ਹੁੰਦਾ ਹੈ। ਪਿਛਲੇ 4 ਸਾਲਾਂ ਦੇ ਅੰਕੜੇ ਵੀ ਭਾਰਤੀ ਕਪਤਾਨ

IND vs NZ 1st T20I: ਮੈਚ ਦੌਰਾਨ ਹੋ ਸਕਦੀ ਹੈ ਬਾਰਿਸ਼

IND vs NZ 1st T20I: ਇਸ ਸਾਲ ਹੋਣ ਵਾਲੇ ਟੀ -20 ਵਿਸ਼ਵ ਕੱਪ ਤੋਂ ਪਹਿਲਾ ਭਾਰਤ ਅਤੇ ਨਿਊਜ਼ੀਲੈਂਡ ਵਿੱਚਕਾਰ ਅੱਜ ਤੋਂ ਸ਼ੁਰੂ ਹੋਣ ਵਾਲੀ ਟੀ -20 ਲੜੀ ਬਹੁਤ ਮਹੱਤਵਪੂਰਨ ਹੈ। ਹਾਲਾਂਕਿ ਇਸ ਤੋਂ ਪਹਿਲਾ ਭਾਰਤੀ ਟੀਮ ਨੇ ਵਨਡੇ ਸੀਰੀਜ਼ ਵਿਚ ਆਸਟ੍ਰੇਲੀਆ ਨੂੰ ਆਪਣੇ ਘਰੇਲੂ ਮੈਦਾਨ ‘ਤੇ 2-1 ਨਾਲ ਹਰਾਇਆ ਹੈ, ਪਰ ਨਿਊਜ਼ੀਲੈਂਡ ਦੀ ਟੀਮ ਆਪਣੇ

ਕੋਹਲੀ ਨੂੰ ਆਸ਼ੀਰਵਾਦ ਦੇਣ ਵਾਲੀ ‘ਸੁਪਰਫੈਨ ਦਾਦੀ’ ਦੀ ਹੋਈ ਮੌਤ

Charulata 87 old dies: ਭਾਰਤੀ ਕ੍ਰਿਕਟ ਟੀਮ ਦੀ 87 ਸਾਲਾ ‘ਸੁਪਰ ਫੈਨ’ ਚਾਰੂਲਤਾ ਪਟੇਲ ਦਾ ਦੇਹਾਂਤ ਹੋ ਗਿਆ। ਵਿਸ਼ਵ ਕੱਪ 2019 ਦੌਰਾਨ ਬੰਗਲਾਦੇਸ਼ ਵਿਰੁੱਧ ਮੈਚ ‘ਚ ਉਹ ਭਾਰਤੀ ਕ੍ਰਿਕਟਰਾਂ ਦਾ ਸਮਰਖਨ ਕਰਨ ਸਟੇਡੀਅਮ ਪਹੁੰਚੀ ਸੀ। ਮੈਚ ਤੋਂ ਬਾਅਦ ਭਾਰਤੀ ਟੀਮ ਦੇ ਕਈ ਕ੍ਰਿਕਟਰਾਂ ਨੇ ਉਨ੍ਹਾਂ ਨਾਲ ਵਿਸ਼ੇਸ਼ ਤੌਰ ‘ਤੇ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ

ਧੋਨੀ ਕ੍ਰਿਕਟ ਬੋਰਡ ਦੀ ਕੇਂਦਰੀ ਕਰਾਰ ਲਿਸਟ ‘ਚੋਂ ਆਊਟ, ਕੀ ਖਤਮ ਹੋਇਆ ਕਰੀਅਰ ?

MS Dhoni BCCI ਮਹਿੰਦਰ ਸਿੰਘ ਧੋਨੀ ਨੂੰ ਅੱਜ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਕੇਂਦਰੀ ਕਰਾਰ ਵਾਲੀ ਖਿਡਾਰੀਆਂ ਦੀ ਲਿਸਟ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ ਜਿਸ ਕਰਕੇ ਭਾਰਤ ਦੇ ਸਾਬਕਾ ਕਪਤਾਨ ਦੇ ਭਵਿੱਖ ‘ਤੇ ਸਵਾਲ ਖੜੇ ਹੋ ਰਹੇ ਹਨ| ਧੋਨੀ ਪਿਛਲੇ ਸਾਲ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਤੋਂ ਮਿਲੀ ਹਾਰ ਤੋਂ ਬਾਅਦ ਕ੍ਰਿਕਟ ਨਹੀਂ ਖੇਡਿਆ

ਆਈ.ਸੀ.ਸੀ ਪੁਰਸਕਾਰ 2019: ਆਈ.ਸੀ.ਸੀ ਦੀ ਵਨਡੇ ਅਤੇ ਟੈਸਟ ਟੀਮ ਦਾ ਕਪਤਾਨ ਕੋਹਲੀ

ICC Awards 2019: ਭਾਰਤੀ ਕਪਤਾਨ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਬੁੱਧਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦੀ ਟੈਸਟ ਅਤੇ ਵਨਡੇ ਟੀਮ ਦਾ ਕਪਤਾਨ ਚੁਣਿਆ ਗਿਆ ਹੈ। ਕੋਹਲੀ ਤੋਂ ਇਲਾਵਾ ਚਾਰ ਹੋਰ ਭਾਰਤੀਆਂ ਨੂੰ ਆਈਸੀਸੀ ਟੈਸਟ ਅਤੇ ਵਨਡੇ ਟੀਮ ਵਿੱਚ ਚੁਣਿਆ ਗਿਆ ਹੈ। ਟੈਸਟ ਟੀਮ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲੇ ਮਯੰਕ ਅਗਰਵਾਲ ਵੀ ਸ਼ਾਮਿਲ ਹਨ, ਜਦੋਂ

ਵਿਰਾਟ-ਅਨੁਸ਼ਕਾ ਨੇ ਸੈਫੀਨਾ ਅਤੇ ਵਰੁਣ-ਨਤਾਸ਼ਾ ਨਾਲ ਮਨਾਇਆ ਨਿਊ ਯੀਅਰ, ਵੇਖੋ ਤਸਵੀਰਾਂ

Virat kareena Celebrate New Year: ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਲੰਬੇ ਸਮੇਂ ਤੋਂ ਸਵਿੱਟਜਰਲੈਂਡ ਵਿੱਚ ਵੈਕੇਸ਼ਨ ਇੰਨਜੁਆਏ ਕਰ ਰਹੇ ਹਨ।  ਸਵਿੱਟਜਰਲੈਂਡ ਵਿੱਚ ਵਿਰੂਸ਼ਕਾ ਦਾ ਨਿਊ ਯੀਅਰ ਕਾਫੀ ਸਪੈਸ਼ਲ ਰਿਹਾ ਕਿਉਂਕਿ ਵਿਰਾਟ-ਅਨੁਸ਼ਕਾ ਨੂੰ ਸੈਫ ਅਲੀ ਖਾਨ -ਕਰੀਨਾ ਕਪੂਰ ਖਾਨ ਅਤੇ ਵਰੁਣ ਧਵਨ ਅਤੇ ਨਤਾਸ਼ਾ ਦਲਾਲ ਨੇ ਜੁਆਈਨ ਕੀਤਾ। ਸੋਸ਼ਲ ਮੀਡੀਆ ਤੇ ਕਪਲਜ਼ ਦੇ ਨਿਊ ਯੀਅਰ ਸੈਲੀਬ੍ਰੇਸ਼ਨ

ਵਿਰਾਟ-ਅਨੁਸ਼ਕਾ ਦੇ ਨਾਲ ਵਰੁਣ-ਨਤਾਸ਼ਾ Switzerland ‘ਚ ਹੋਏ ਸਪਾਟ

Virat Varun Switzerland : ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਵੈਸੇ ਤਾਂ ਪ੍ਰੋਫੈਸ਼ਨਲ ਲਾਈਫ ਵਿੱਚ ਕਾਫ਼ੀ ਵਿਅਸਤ ਰਹਿੰਦੇ ਹਨ ਪਰ ਉਹ ਖਾਸ ਮੌਕਿਆਂ ਨੂੰ ਇਕੱਠੇ ਸੈਲੀਬ੍ਰੇਟ ਕਰਨਾ ਕਦੇ ਨਹੀਂ ਭੁੱਲਦੇ। ਕਪਲ ਸਾਲ 2020 ਨਿਊ ਈਅਰ ਟਰਿਪ ਉੱਤੇ ਗਿਆ ਹੋਇਆ ਹੈ। ਕਪਲ ਇਸ ਵਾਰ ਨਵਾਂ ਸਾਲ ਸਵਿਟਜਰਲੈਂਡ ਵਿੱਚ ਮਨਾ ਰਿਹਾ ਹੈ। ਇਸ ਦੌਰਾਨ ਦੀਆਂ ਤਸਵੀਰਾਂ ਵੀ ਕਪਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ