Tag: , , , , , , , , , , , , ,

ਇਸ ਵੱਡੇ ਖ਼ੁਲਾਸੇ ਦੇ ਬਾਵਜੂਦ ਹਿੰਦੂ ਨੇਤਾਵਾਂ ਨੂੰ ਸੁਰੱਖਿਆ ਦੇਣ ‘ਚ ਦੇਰੀ ਕਿਉਂ ਕਰ ਰਹੀ ਹੈ ਪੰਜਾਬ ਪੁਲਿਸ?

Hindu leaders target Punjab : ਲੁਧਿਆਣਾ : ਪਿਛਲੇ ਕੁਝ ਸਮੇਂ ਦੌਰਾਨ ਸੂਬੇ ਵਿਚ ਹੋਏ ਹਿੰਦੂ ਨੇਤਾਵਾਂ ਦੇ ਟਾਰਗੈੱਟ ਕਤਲਾਂ ਤੋਂ ਬਾਅਦ ਜਿੱਥੇ ਸੂਬੇ ਭਰ ਦੀ ਪੁਲਿਸ ਵਿਚ ਹੜਕੰਪ ਮਚਿਆ ਹੋਇਆ ਹੈ, ਉਥੇ ਹੀ ਇਨ੍ਹਾਂ ਵਾਰਦਾਤਾਂ ਨੂੰ ਲੈ ਕੇ ਹਿੰਦੂ ਨੇਤਾਵਾਂ ਵਿੱਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਭਾਵੇਂ ਕਿ ਪੁਲਿਸ ਨੇ ਇਨ੍ਹਾਂ ਕਤਲਾਂ

ਗਉ ਤਸਕਰੀ ਤੋਂ ਬਾਅਦ ਹੁਣ ਮੱਝਾਂ ਨੂੰ ਲੈ ਜਾ ਰਹੇ ਵਿਅਕਤੀਆਂ ਨਾਲ ਕੀਤੀ ਕੁੱਟਮਾਰ

ਨਵੀ ਦਿੱਲੀ – ਗਉ ਤਸਕਰੀ ਨੂੰ ਰੋਕਣ ਲਈ ਜਿੱਥੇ ਗਊ ਰਾਖਿਆ ਨੇ ਕਈ ਲੋਕਾਂ ਨੂੰ ਆਪਣੇ ਅੜੀਕੇ ਚਾੜਿਆ ਸੀ ਤਾਂ ਊੱਥੇ ਹੀ ਇੱਕ ਖ਼ੁਬਰ ਇਹ ਸਾਹਮਣੇ ਆਈ ਹੈ ਕਿ ਮੱਝਾ ਨੂੰ ਲੈ ਜਾ ਰਹੇ ਵਿਅਕਤੀਆਂ ਨੂੰ ਵੀ ਇਹਨਾਂ ਰਾਖਿਆ ਨੇ ਆਪਣੇ ਆੜੀਕੇ ਚਾੜ ਲਿਆ। ਖ਼ਬਰ ਦਿੱਲੀ ਦੇ ਕਾਲਕਾਜੀ ਦੇ ਨਜਦੀਕੀ ਦੀ ਹੈ ਜਿੱਥੇ ਮੱਝਾਂ ਨੂੰ

ਅਬੋਹਰ : ਵਿਦਿਆਰਥਣ ਨੂੰ ਫੋਨ ਕਰਨ ਦੇ ਪ੍ਰਿੰਸੀਪਲ ‘ਤੇ ਲੱੱਗੇ ਦੋਸ਼

ਪਿੰਡ ਵਾਸੀਆਂ ਤੇ ਨਿਹੰਗਾਂ ਵਿਚਕਾਰ ਚੱਲੀਆਂ ਤਲਵਾਰਾਂ

ਬਸਪਾ ਉਮੀਦਵਾਰ ਅਵਤਾਰ ਸਿੰਘ ਕਰੀਮਪੁਰੀ ਵੱਲੋਂ ਚੋਣ ਪ੍ਰਚਾਰ ਤੇਜ਼

ਬਹੁਜਨ ਸਮਾਜ ਪਾਰਟੀ ਦੇ ਹਲਕਾ ਫਿਲੌਰ ਤੋਂ ਉਮੀਦਵਾਰ ਅਵਤਾਰ ਸਿੰਘ ਕਰੀਮਪੁਰੀ ਵਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕਰਦੇ ਹੋਏ ਹਲਕੇ ਦੇ ਪਿੰਡ ਢੰਡਾ ਵਿੱਚ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ ਗਈ। ਇਸ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਵਤਾਰ ਸਿੰਘ ਕਰੀਮਪੁਰੀ ਨੇ ਲੋਕਾਂ ਨੂੰ ਲਾਮਬੰਦ ਕਰਦਿਆਂ ਆਖਿਆ ਕਿ ਹੁਣ ਪੰਜਾਬ ਦੇ ਆਮ ਲੋਕ ਅਕਾਲੀ-ਭਾਜਪਾ ਸਰਕਾਰ ਦੇ ਨੀਲੇ-ਪੀਲੇ ਕਾਰਡਾਂ

ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਪ੍ਰਚਾਰ ਤੇਜ਼

ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਹਲਕਾ ਫਿਲੌਰ ਤੋਂ ਸਾਂਝੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਵਲੋਂ ਆਪਣੇ ਚੋਣ ਪ੍ਰਚਾਰ ਨੂੰ ਤੇਜ਼ ਕਰਦੇ ਹੋਏ ਹਲਕੇ ਦੇ ਪਿੰਡ ਮੁਠੱਡਾ ਕਲਾਂ ਵਿੱਚ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਵੱਲੋਂ ਪਿਛਲੇ 10 ਸਾਲਾਂ ਵਿੱਚ ਸੂਬੇ ਦੇ ਸਰਬਪੱਖੀ ਵਿਕਾਸ ਲਈ ਕੀਤੇ ਗਏ ਕੰਮਾਂ

ਬਸਪਾ ਵੱਲੋਂ ਗੁਰਾਇਆ ‘ਚ ਚੋਣ ਪ੍ਰਚਾਰ ਜਾਰੀ

ਬਹੁਜਨ ਸਮਾਜ ਪਾਰਟੀ ਪੰਜਾਬ ਦੇ ਇੰਚਾਰਜ ਅਤੇ ਹਲਕਾ ਫਿਲੌਰ ਤੋਂ ਪਾਰਟੀ ਦੇ ਉਮੀਦਵਾਰ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਵੱਲੋਂ ਚੋਣਾਂ ਨੂੰ ਲੈ ਕੇ ਪਿੰਡ ਨਵਾਂ ਪਿੰਡ ਨਾਇਚਾ ਵਿੱਚ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਬਸਪਾ ਦੀਆ ਲੋਕਪੱਖੀ ਨੀਤੀਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਫਿਲੌਰ ਹਲਕੇ

Ranjit Singh Jalal warmly welcomed

ਐਡਵੋਕੇਟ ਰਣਜੀਤ ਜਲਾਲ ਦਾ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ

ਭਗਤਾ ਭਾਈ :-(ਬਿੰਦਰ ਜਲਾਲ) :ਬਾਰ ਐਸੋਸੀਏਸ਼ਨ ਬਠਿੰਡਾ ਦੀ ਪਿਛਲੇ ਦਿਨੀ ਹੋਈ ਜ਼ਿਲ੍ਹਾ ਪੱਧਰੀ  ਚੋਣ ਵਿੱਚ ਰਣਜੀਤ ਸਿੰਘ ਜਲਾਲ ਨੂੰ ਪ੍ਰਧਾਨ ਚੁਣੇ ਜਾਣ ਤੇ ਉਹ ਅੱਜ ਆਪਣੇ ਜੱਦੀ ਪਿੰਡ ਜਲਾਲ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਪ੍ਰਮਾਤਮਾ ਦੇ ਅੱਗੇ ਆਪਣੀ ਚੜਦੀ ਕਲਾਂ ਲਈ ਅਰਦਾਸ ਬੇਨਤੀ ਕੀਤੀ। ਇਸ ਸਮੇਂ ਸੀਨੀਅਰ ਅਕਾਲੀ ਆਗੂ ਜਗਦੀਸ ਸਿੰਘ ਅਤੇ ਪਿੰਡ ਵਾਸੀਆਂ ਤੇ

ਸੰਗਰੂਰ ਦੇ ਪਿੰਡ ਵਾਸੀਆਂ ਨੇ ਖਾਲੀ ਬਾਲਟੀਆਂ ਲੈ ਕੀਤਾ ਰੋਸ਼ ਪ੍ਰਗਟ

ਇਹ ਹੈ ਜ਼ਿਲਾ ਸੰਗਰੂਰ ਦੇ ਪਿੰਡ ਘਨੌੜ ਜੱਟਾਂ ਵਾਟਰ ਬਾਕਸ . . . ਜਿਸਦੀ ਸਾਂਭ – ਸੰਭਾਲ ਦਾ ਜ਼ਿਮਾ ਪਬਲਿਕ ਹੈਲਥ ਵਿਭਾਗ ਦਾ ਹੁੰਦਾ ਹੈ ਪਰ ਇੱਥੇ ਪਬਲਿਕ ਹੈਲਥ ਵਿਭਾਗ ਦੀ ਅਣਦੇਖੀ ਦੇ ਚਲਦੇ ਕਾਫ਼ੀ ਲੰਮੇ ਸਮੇਂ ਤੋਂ ਬੰਦ ਪਿਆ ਹੈ ਜਿਸਦਾ ਨਤੀਜ਼ਾ ਪਿੰਡ ਦੇ ਸੈਂਕੜੇ ਗਰੀਬ ਤੇ ਦਲਿਤ ਪਰਿਵਾਰਾਂ ਨੂੰ ਭੁਗਤਣਾ ਪੈ ਰਿਹਾ ਹੈ

ਜਸਵੰਤ ਸਿੰਘ ਗੱਜਣਮਾਜਰਾ ਉਨ੍ਹਾਂ ਦੇ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਵੱਲੋਂ ਭਰਵਾ ਸੁਆਗਤ

ਆਮ ਆਦਮੀ ਪਾਰਟੀ ਅਤੇ ਬੈਂਸ ਭਰਾਵਾਂ ਵੱਲੋਂ ਕੀਤੀ ਜਾ ਰਹੀ 11 ਦਸੰਬਰ ਨੂੰ ਸਾਂਝੀ ਰੈਲੀ ਲਈ ਹਲਕਾ ਅਮਰਗੜ੍ਹ ਤੋ ਜਸਵੰਤ ਸਿੰਘ ਗੱਜਣਮਾਜਰਾ ਨੂੰ ਇੰਚਾਰਜ਼ ਬਣਾਇਆ ਗਿਆ ਉਨ੍ਹਾਂ ਦੇ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਹਾਰ ਪਾ ਕੇ ਭਰਵਾ ਸੁਆਗਤ ਕੀਤਾ ਗਿਆ। 11 ਦਸੰਬਰ ਨੂੰ ਲੋਕ ਇਨਸਾਫ਼ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਸਾਂਝੀ

ਪਿੰਡ ਵਾਸੀਆਂ ਦੀ ਸੂਝ -ਬੂਝ ਨੇ ਲੜਕੀ ਨੂੰ ਅਗਵਾਹ ਹੋਣ ਤੋਂ ਬਚਾਇਆ

ਪਿੰਡ ਵਾਸੀਆਂ ਦੀ ਸੂਝ -ਬੂਝ ਨੇ ਲੜਕੀ ਨੂੰ ਅਗਵਾਹ ਹੋਣ ਤੋਂ ਬਚਾਇਆ

ਮੋਗਾ ਵਿਖੇ ਪਿੰਡ ਵਾਸੀਆਂ ਦੀ ਸੂਝ ਬੂਝ ਅਤੇ ਬਹਾਦੁਰੀ ਨੇ ਇੱਕ ਲੜਕੀ ਨੂੰ  ਅਗਵਾਹ ਹੋਣ ਤੋਂ ਬਚਾ ਲਿਆ। ਦਰਅਸਲ ਇਹ ਵਾਰਦਾਤ ਪਿੰਡ ਸੰਧੂਵਾਲਾ ਦੀ ਹੈ ਜਿਥੇ ਕੁਝ ਵਿਅਕਤੀਆਂ ਨੇ ਮਿਲਕੇ ਕਾਲਜ ਤੋਂ ਘਰ ਜਾ ਰਹੀ ਇੱਕ ਲੜਕੀ ਨੂੰ ਕਥਿੱਤ ਤੌਰ ’ਤੇਅਗਵਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਲੜਕੀ ਦੀ ਆਵਾਜ਼ ਸੁਣ ਪਿੰਡ ਵਾਸੀ ਉਸਦੀ ਮੱਦਦ ਦੇ ਲਈ ਸਾਹਮਣੇ ਆਏ ਅਤੇ

ਪਿੰਡ ਰਾਮਾਂ ’ਚ ਸ਼ਰਾਰਤੀ ਵਿਅਕਤੀ ਨੇ ਕੀਤੀ ਭੰਨਤੋੜ, ਪਿੰਡ ਵਾਸੀਆਂ ’ਚ ਰੋਸ

ਰਾਮਾਂ ਮੰਡੀ, 7 ਨਵੰਬਰ (ਅਮਰਜੀਤ ਸਿੰਘ ਲਹਿਰੀ) : ਪਿੰਡ ਰਾਮਾਂ ਵਿਖੇ ਸਥਿਤ ਸਮਾਧ ਬਾਬਾ ਸਰਬੰਗੀ ਵਿਚ ਪਿੰਡ ਜੱਜ਼ਲ ਦੇ ਇੱਕ ਵਿਅਕਤੀ ਵੱਲੋਂ ਸਮਾਧ ਬਾਬਾ ਸਰਬੰਗੀ ਦੀ ਭੰਨਤੋੜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਮਾਧ ਬਾਬਾ ਸਰਬੰਗੀ ਦੇ ਮੁੱਖ ਸੇਵਾਦਾਰ ਬਾਬਾ ਜਗਸੀਰ ਗਿੱਲ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਜੱਜ਼ਲ ਦੇ ਵਿਅਕਤੀ ਨੇ ਸਮਾਧ ਬਾਬਾ ਸਰਬੰਗੀ

ਘਟੀਆ ਮਟੀਰਿਅਲ ਦੀ ਵਰਤੋਂ ਕਾਰਨ ਪਿੰਡ ਵਾਸੀਆ ਵਿਚ ਰੋਸ

ਕਾਦੀਆ ਦੇ ਨਜ਼ਦੀਕ ਪਿੰਡ ਖਜਾਲੇ ਵਿਚ ਲੋਕਾਂ ਵੱਲੋ ਰੋਸ ਦੇਖਣ ਨੂੰ ਮਿਲਿਆ ਹੈ। ਜਦੋ ਕਿ ਪੰਜਾਬ ਸਰਕਾਰ ਵੱਲੋ ਪਿੰਡਾਂ ਦੇ ਵਿਕਾਸ ਲਈ ਗਰਾਂਟਾ ਦੇ ਗੱਫ਼ੇ ਦੇਣ ਦੇ ਬਾਵਜੂਦ ਵੀ ਘਟੀਆ ਮਟੀਰਿਅਲ ਦੀ ਵਰਤੋਂ ਕੀਤੀ ਜਾ ਰਹੀ ਹੈ। ਪਿੰਡ ਵਾਸੀਆ ਅਤੇ ਪੰਚਾਇਤੀ ਮੈਬਰ ਬਿਕਰਮਜੀਤ ਸਿੰਘ,ਸਿਕੰਦਰ ਸਿੰਘ ਨੇ ਕਿਹਾ ਕਿ ਸਰਪੰਚ ਸਾਡੀ ਇਕ ਸਾਈਡ ਤੋ ਗਲੀ ਬਣਾ

ਇਕ ਹੋਰ ਸਰਪੰਚ ਨੇ ਕੀਤੀ ਗੁੰਡਾਗਰਦੀ

ਹਲਕਾ ਸਮਾਣਾ ਵਿਚ ਪੈਂਦੇ ਪਿੰਡ ਖੇੜਾ ਜੱਟਾਂ ਵਿਖੇ ਸਿਆਸੀ ਧੱਕੇਸ਼ਾਹੀ ਉਸ ਸਮੇਂ ਹੱਦਾਂ ਟੱਪ ਗਈ, ਜਦੋਂ ਪਿੰਡ ਦੇ ਸਰਪੰਚ ਤੇ ਉਸ ਦੇ ਭਰਾ ਨੇ ਆਪਣੇ ਕੁਝ ਹੋਰ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਪਿੰਡ ਦੇ ਹੀ ਵਾਸੀ ਭਗਵਾਨ ਗਿਰ’ਤੇ ਹਮਲਾ ਕਰ ਕੇ ਉਸ ਦੀ ਬਾਂਹ ਤੋੜ ਦਿੱਤੀ। ਉਪਰੋਕਤ ਦੋਸ਼ ਪੀੜਤ ਦੇ ਰਿਸ਼ਤੇਦਾਰਾਂ ਨੇ ਲਾਏ ਹਨ। ਇਹ

ਪੁਲੀ ਦੇ ਨਿਰਮਾਣ ਨੂੰ ਲੈ ਸਹਿਮੇ ਪਿੰਡ ਮੁਦਕੀ ਦੇ ਲੋਕ

ਤਲਵੰਡੀ ਭਾਈ ਨੇੜਲੇ ਪਿੰਡ ਮੁੱਦਕੀ ਵਿੱਚ ਲੰਘਦੀ ਨੈਸ਼ਨਲ ਹਾਈਵੇ 15 ਨੂੰ ਚਾਰ ਮਾਰਗੀ ਕੀਤਾ ਜਾ ਰਿਹਾ ਹੈ ਇਸ ਦੇ ਲਈ ਸਬੰਧਿਤ ਵਿਭਾਗ ਵੱਲੋਂ ਪਿੰਡ ਦੇ ਬਾਹਰ ਵਾਰ ਦੀ ਇੱਕ ਬਾਈਪਾਸ ਵੀ ਕੱਢਿਆ ਜਾ ਰਿਹਾ ਹੈ। ਇਸ ਬਾਈਪਾਸ ਵਾਲੀ ਸੜਕ ਦੇ ਥੱਲੇ ਦੀ ਵਿਭਾਗ ਵੱਲੋਂ ਇੱਕ ਪਾਣੀ ਦੇ ਨਿਕਾਸੀ ਲਈ ਪੁਲੀ ਬਨਾਈ ਜਾ ਰਹੀ ਹੈ ਜਿਸ

ਪਿੰਡ ਵਾਸੀਆਂ ਨੇ ਦੱਸੀ ਪੀ.ਓ.ਕੇ. ਤੋਂ ਪਾਰ ਦੀ ਗੱਲ

ਭਾਰਤ ਵਲੋਂ ਕੀਤੇ ਗਏ ਸਰਜੀਕਲ ਸਟਰਾਈਕ ਤੇ ਪਾਕਿਸਤਾਨ ਨੇ ਸਰਜੀਕਲ ਸਟਰਾਈਕ ਨਾਂ ਹੋਣ ਦੇ ਕਈ ਦਾਵੇ ਕੀਤੇ ਨੇ। ਪਰ ਸੂਤਰਾਂ ਮੁਤਾਬਕ ਕੰਟਰੋਲ ਲਾਇਨ ਦੇ ਪਾਰ ਪੀ.ਓ.ਕੇ. ’ਚ 29 ਸਿਤੰਬਰ ਸਵੇਰੇ ਤੜਕੇ ਭਾਰਤੀ ਸੈਨਾ ਵਲੋਂ ਕੀਤੀ ਕਾਰਵਾਈ ’ਚ ਮਾਰੇ ਗਏ ਲੋਕਾਂ ਦੀਆਂ ਲਾਸ਼ ਨੂੰ ਟਰੱਕ ’ਚ ਪਾ ਕੇ ਲਿਜਾਇਆ ਗਿਆ ਸੀ। ਚਸ਼ਮਦੀਦਾਂ ਦਾ ਕਹਿਣਾ ਹੈ ਕਿ

ਪਿੰਡ ਵਾਲਿਆਂ ਨੇ ਬਣਾਇਆ ਸ਼ਹੀਦ ਦੇ ਸਰੀਰ ਨੂੰ ਘਾਟ ਤੱਕ ਲੈ ਜਾਣ ਦਾ ਰਸਤਾ

ਕਸ਼ਮੀਰ ਦੇ ਉੜੀ ਵਿੱਚ ਹੋਏ ਆਤੰਕੀ ਹਮਲੇ ਵਿੱਚ ਆਪਣੀ ਜਾਨ ਦੀ ਬਾਜੀ ਲਗਾਕੇ ਦੇਸ਼ ਲਈ ਸ਼ਹੀਦ ਹੋਏ ਫੌਜੀ ਦੇ ਪਾਰਥਿਵ ਸਰੀਰ ਨੂੰ ਦਾਹ ਲਈ ਘਾਟ ਤੱਕ ਜਾਣ ਲਈ ਰਸਤਾ ਨਹੀਂ ਹੈ । ਯੂਪੀ ਦੇ ਬਲਵਾਨ ਦੇ ਸ਼ਹੀਦ ਰਾਜੇਸ਼ ਕੁਮਾਰ ਯਾਦਵ ਦਾ ਪਾਰਥਿਵ ਸਰੀਰ ਘਰ ਆਉਣ ਵਾਲਾ ਹੈ , ਲੇਕਿਨ ਉਨ੍ਹਾਂ ਦੇ ਸਰੀਰ ਨੂੰ ਘਾਟ ਤੱਕ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ