Tag: , , , ,

ਹੁਣ ਪੰਜਾਬ ਦੇ ਇਸ ਪਿੰਡ ‘ਚ ਦਾਖਿਲ ਹੋਣ ਲਈ ਦੇਣਾ ਪਵੇਗਾ ਟੈਕਸ

Punjab Panchayat Decided Tax: ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਰਾਜ ਭਰ ਵਿਚੋਂ ਚੁੰਗੀ ਖਤਮ ਕਰ ਦਿੱਤੀ ਗਈ ਹੈ, ਪਰ ਨੰਗਲ ਲੁਬਾਣਾ ਦੀ ਨਵੀਂ ਬਣੀ ਪੰਚਾਇਤ ਵੱਲੋਂ ਪਿੰਡ ਵਿੱਚ ਆ ਕੇ ਸਾਮਾਨ ਵੇਚਣ ਵਾਲੇ ਲੋੜਵੰਦ ਲੋਕਾਂ ’ਤੇ ਟੈਕਸ ਲਗਾ ਦਿੱਤਾ ਹੈ । ਇਸ ਦੇ ਤਹਿਤ ਪਿੰਡ ਵਿੱਚ ਦਾਖਿਲ ਹੋ ਕੇ ਸਮਾਨ ਵੇਚਣ ਵਾਲਿਆਂ ਦੀ ਪਰਚੀ ਕੱਟੀ

ਸ਼ਾਰਟ ਸਰਕਟ ਕਾਰਨ ਕਿਸਾਨ ਦੀ 17 ਏਕੜ ਫਸਲ ਸੜ੍ਹ ਕੇ ਹੋਈ ਸਵਾਹ

Tarn Taran Wheat Burn : ਤਰਨਤਾਰਨ : ਅੱਜ ਦੇ ਸਮੇਂ ਵਿੱਚ ਅੱਗ ਲੱਗਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਦੇਖੀਆਂ ਜਾਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਤਰਨਤਾਰਨ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਤਰਨਤਾਰਨ ਦੇ ਪਿੰਡ ਬੁੱਘੇ ਵਿੱਚ ਇਕ ਕਿਸਾਨ ਦੀ 5 ਏਕੜ ਕਣਕ ਸੜ ਕੇ ਸੁਆਹ ਹੋ ਗਈ ਹੈ। ਇਸ ਮਾਮਲੇ ਵਿੱਚ ਪੀੜਤ ਕਿਸਾਨ ਨੇ ਪ੍ਰਸ਼ਾਸਨ

ਨਸ਼ਾ ਨਾ ਮਿਲਣ ਕਰਕੇ ਨੌਜਵਾਨਾਂ ਨੇ ਮਿਲਕੇ ਕੀਤੀ ਖ਼ੁਦਕੁਸ਼ੀ

TarnTaran Boys Drug Suicide : ਤਰਨਤਾਰਨ : ਪੰਜਾਬ ਦੇ CM ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਸਰਕਾਰ ਬਣਨ ‘ਤੇ 4 ਹਫਤਿਆਂ ‘ਚ ਨਸ਼ਾ ਖਤਮ ਕਰਨ ਦੀ ਸਹੁੰ ਖਾਦੀ ਸੀ। ਪਰ, ਸੂਬੇ ‘ਚ ਨਸ਼ੇ ਦੀ ਓਵਰਡੋਜ ਨਾਲ ਲਗਾਤਾਰ ਹੋ ਰਹੀਆਂ ਮੌਤਾਂ ਨਾਲ ਹਰ ਵਾਰ ਕੈਪਟਨ ਦੀ ਇਹ ਸਹੁੰ ਕਾਂਗਰਸ ਦੇ ਦੋ ਸਾਲ ਦੇ ਕਾਰਜਕਾਲ ਨੂੰ ਜਨਤਾ

ਦੇਰ ਰਾਤ ਘਰ ‘ਚ ਚਮਕਦੀਆਂ ਅੱਖਾਂ ਦੇਖ ਡਰਿਆ ਕਿਸਾਨ, ਲਾਈਟ ਜਗਾਈ ਤਾਂ ਉੱਡੇ ਹੋਸ਼

Crocodile Farmer House : ਆਨੰਦ : ਗੁਜਰਾਤ ਦੇ ਆਨੰਦ ਜ਼ਿਲੇ ਦੇ ਮਲਾਤਜ ਪਿੰਡ ‘ਚ ਉਸ ਸਮੇਂ ਇਕ ਕਿਸਾਨ ਦੇ ਪਸੀਨੇ ਛੁੱਟ ਗਏ, ਜਦੋਂ ਰਾਤ ਨੂੰ ਉਸ ਦੇ ਬਿਸਤਰ ਦੇ ਹੇਠਾਂ ਕੁਝ ਚਮਕਦਾ ਹੋਇਆ ਵੇਖਿਆ। ਕਿਸਾਨ ਨੇ ਜਦੋਂ ਲਾਈਟ ਜਗਾਈ ਤਾਂ ਉਸਦੇ ਹੋਸ਼ ਉੱਡ ਗਏ। ਦਰਅਸਲ ਉਸਦੇ ਬੈਡ ਹੇਠਾਂ 8 ਫੁਟ ਲੰਬੀ ਮਾਦਾ ਮਗਰਮੱਛ ਸੀ।  ਇਹ

ਵਿੱਕੀ ਗੌਂਡਰ ਦੀ ਲਾਸ਼ ਦੇਖ ਪਿੰਡ ‘ਚ ਛਾਇਆ ਮਾਤਮ

ਮੁੱਛਾਂ ਰੱਖਣ ਵਾਲੇ ਦਲਿਤਾਂ ਦਾ ਚਾੜ੍ਹਿਆ ਕੁਟਾਪਾ, ਇੱਕ ਗ੍ਰਿਫਤਾਰ

ਅਹਿਮਦਾਬਾਦ: ਅੱਜ ਕੱਲ ਦੇ ਗੀਤਾਂ ‘ਚ ਮੁੱਛਾਂ ਦੀਆਂ ਬਹੁਤ ਗੱਲਾਂ ਹੁੰਦੀਆਂ ਹਨ ਕਾਫੀ ਗੀਤ ਮੁੱਛਾਂ ‘ਤੇ ਲਿਖੇ ਜਾਂਦੇ ਹਨ। ਇਨ੍ਹਾਂ ਗੀਤਾਂ ਕਾਰਨ ਲੋਕਾਂ ‘ਚ ਮੁੱਛਾਂ ਰੱਖਣ ਦਾ ਸ਼ੋਂਕ ਪੈਦਾ ਹੋ ਗਿਆ। ਤੇ ਗੁਜਰਾਤ ਦੇ ਗਾਂਧੀਨਗਰ ਦੇ ਕੋਲ ਇੱਕ ਪਿੰਡ ‘ਚ ਕਿਸੇ ਨੂੰ ਮੁੱਛਾਂ ਰੱਖਣੀਆਂ ਮਹਿੰਗੀਆਂ ਪੈ ਗਈਆਂ। ਮਾਮਲਾ ਗੁਜਰਾਤ ਦੇ ਗਾਂਧੀਨਗਰ ਦੇ ਕੋਲ ਇੱਕ ਪਿੰਡ

Young couple married their own suicide at village Dalla | post | punjabi

ਪਿੰਡ ਡੱਲਾ ਵਿਖੇ ਨੌਜਵਾਨ ਪਤੀ-ਪਤਨੀ ਨੇ ਕੀਤੀ ਖੁਦਕੁਸ਼ੀ

ਬੈਂਕ ਦੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਤੰਗ ਹੋ ਕੇ ਕੀਤੀ ਆਤਮ ਹੱਤਿਆ

ਰਾਜਪੁਰਾ : ਪੰਜਾਬ ਵਿਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਕਿਸਾਨ ਕਰਜ਼ੇ ਤੋਂ ਤੰਗ ਪਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਹੈ ਪਰ ਸਰਕਾਰ ਇਸ ਮਾਮਲੇ ਵਿਚ ਕਰਜ਼ਾ ਮੁਆਫ਼ੀ ਦਾ ਐਲਾਨ ਕਰਨ ਤੋਂ ਬਾਅਦ ਵੀ ਹੱਥ ‘ਤੇ ਹੱਥ ਧਰੀਂ ਬੈਠੀ ਹੈ।ਹੁਣ ਰਾਜਪੁਰਾ

ਖੁਲ੍ਹੇ ‘ਚ ਸੁੱਟੀਆਂ ਐਕਸਪਾਇਰਡ ਦਵਾਈਆਂ , ਲੋਕ ਪਰੇਸ਼ਾਨ

ਰੂਪਨਗਰ:-ਰੂਪਨਗਰ ਦੇ ਨਜ਼ਦੀਕ ਪਿੰਡ ਕੋਟਲਾ ਨਿਹੰਗ ਦੇ ਬਾਹਰ ਕਿਸੇ ਨੇ ਐਕਸਪਾਇਰਡ ਹੋ ਚੁੱਕੀਆਂ ਦਵਾਈਆਂ ਸੁੱਟ ਦਿੱਤੀਆਂ ਹਨ ਜਿਨ੍ਹਾਂ ਨੂੰ ਖਾਣ ਨਾਲ ਦੋ ਦਿਨਾਂ ਵਿੱਚ ਹੀ ਇਲਾਕੇ  ਦੇ 6 ਕੁੱਤੇ ਮਰ ਚੁੱਕੇ ਹਨ ਜਿਨ੍ਹਾਂ ਵਿੱਚ 4 ਤਾਂ ਪਾਲਤੂ ਹੀ ਸਨ | ਇਹ ਦਵਾਈਆਂ ਖੇਤੀ ਬਾੜੀ  ਦੇ ਕੰਮਾਂ ਨਾਲ ਸੰਬੰਧਿਤ ਹਨ |  ਪਿੰਡ ਨਿਵਾਸੀ ਮੰਗ ਕਰ ਰਹੇ

ਚੋਰਾਂ ਨੇ ਦੋ ਪਿੰਡਾਂ ਵਿੱਚ 25-30 ਲੱਖ ਦੇ ਸਮਾਨ ਤੇ ਕੀਤਾ ਹੱਥ ਸਾਫ

ਨੰਗਲ:-ਨੰਗਲ ਵਿਖੇ ਊਨਾ-ਚੰਡੀਗੜ੍ਹ ਮੁੱਖ ਸੜਕ ਉਤੇ ਪਿੰਡ ਬ੍ਰਹਮਪੁਰ ਅਤੇ ਅਜੌਲੀ ਵਿੱਚ ਸਵੇਰੇ ਤਿੰਨ ਘਰਾਂ ਵਿੱਚ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਚੋਰਾਂ ਨੇ 25 ਤੋਂ 30 ਲੱਖ ਰੁਪਏ ਤੱਕ ਦੇ ਸਮਾਨ ਅਤੇ ਨਗਦੀ ਉਤੇ ਹੱਥ ਸਾਫ ਕੀਤਾ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਚੋਰ ਬੇਖੌਫ ਹੋ

ਘਰ ਦੇ ਬਾਹਰ ਆ ਕੀਤੇ ਹਵਾਈ ਫਾਇਰ, ਜਾਨੋ ਮਾਰਨ ਦੀ ਦਿੱਤੀ ਧਮਕੀ

ਬਟਾਲਾ : ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਨੇ ਪਿੰਡ ਥਵਾਨ ਵਿਖੇ ਹਵਾਈ ਫਾਇਰ ਕਰਨ ਵਾਲੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਇਸ ਸੰਬੰਧੀ ਥਾਣਾ ਵਿਖੇ ਹਰਪਾਲ ਸਿੰਘ ਪੁੱਤਰ ਫੁੱਮਣ ਸਿੰਘ ਵਾਸੀ ਧਵਾਣ ਨੇ ਰਿਪੋਰਟ ਦਰਜ ਕਰਵਾਈ ਕਿ ਬੀਤੇ ਕੱਲ ਉਹ ਆਪਣੀ ਘਰ ਦੀ ਛੱਤ ‘ਤੇ ਸੁੱਤਾ ਹੋਇਆ ਸੀ ਕਿ ਉੁਸ ਦੇ ਪਿੰਡ ਦੇ ਸੋਨਾ

ਜੱਦੀ ਪਿੰਡ ਪਹੁੰਚਣ ਤੇ ਸੱਜਣ ਦਾ ਹੋਇਆ ਸ਼ਾਨਦਾਰ ਸੁਆਗਤ

ਬੰਬੇਲੀ— ਪੂਰੀ ਦੁਨੀਆ ਵਿਚ ਪੰਜਾਬੀ ਅਤੇ ਪੰਜਾਬੀਆਂ ਦਾ ਨਾਮ ਚਮਕਾਉਣ ਵਾਲੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਆਪਣੇ ਪੰਜਾਬ ਦੌਰੇ ਤੇ ਹਨ ਜਿਸ ਦੇ ਚਲਦਿਆਂ ਉਹ ਅੱਜ ਆਪਣੇ ਜੱਦੀ ਪਿੰਡ ਬੰਬੇਲੀ ਵਿਖੇ ਪਹੁੰਚੇ ਹਨ |   ਜਿਥੇ ਉਹਨਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। ਸੱਜਣ ਤਕਰੀਬਨ 16 ਸਾਲਾਂ ਬਾਅਦ ਆਪਣੇ ਘਰ ਆਏ ਹਨ । ਸੱਜਣ

ਹੈਰੋਇਨ ਦਾ ਧੰਦੇਬਾਜ਼ ਪੁਲਿਸ ਨੇ ਕੀਤਾ ਕਾਬੂ

ਅੰਮ੍ਰਿਤਸਰ : ਫਤਿਹਗੜ੍ਹ ਚੂੜੀਆਂ ਬਾਈਪਾਸ ਚੌਕੀ ਦੀ ਪੁਲਿਸ ਨੇ ਇਕ ਹੈਰੋਇਨ ਦੇ ਧੰਦੇਬਾਜ਼ ਨੂੰ ਕਾਬੂ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਚਾਂਦ ਉਰਫ ਜੋਨੀ ਪੁੱਤਰ ਪ੍ਰੇਮ ਕੁਮਾਰ ਵਾਸੀ ਦਯਾ ਨੰਦ ਨਗਰ ਨੰਗਲੀ ਭੱਠਾ ਦੇ ਕਬਜ਼ੇ ‘ਚੋਂ 5 ਗ੍ਰਾਮ ਹੈਰੋਇਨ ਬਰਾਮਦ ਕਰਕੇ ਪੁਲਿਸ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਚੌਕੀ

Not a single Television

ਜਾਣੋ ਕਿਹੜਾ ਹੈ ਅਜਿਹਾ ਪਿੰਡ , ਜਿੱਥੇ ਨਹੀਂ ਹੈ ਇੱਕ ਵੀ ਟੈਲੀਵਿਜਨ

ਇੱਕ ਪਾਸੇ ਜਿੱਥੇ ਦੇਸ਼ ਮੰਗਲ ਗ੍ਰਹਿ ਉੱਤੇ ਪਾਣੀ ਖੋਜ ਰਿਹਾ ਹੈ ,ਉਥੇ ਹੀ ਹਾਈਪ੍ਰੋਫਾਇਲ ਉੱਤਰ ਪ੍ਰਦੇਸ਼ ਦੇ ਅਮੇਠੀ ਜਿਲ੍ਹੇ ਵਿੱਚ ਇੱਕ ਪਿੰਡ ਅਜਿਹਾ ਵੀ ਹੈ ਜਿੱਥੇ ਇੱਕ ਵੀ ਟੈਲੀਵਿਜਨ ਨਹੀਂ ਹੈ।ਅਜਿਹਾ ਨਹੀਂ ਹੈ ਕਿ ਇਸ ਪਿੰਡ ਦੇ ਲੋਕ ਟੈਲੀਵਿਜਨ ਖਰੀਦ ਨਹੀਂ ਸਕਦੇ। ਸੁਵਿਧਾਵਾਂ ਪੂਰੀਆਂ ਹੋਣ ਦੇ ਬਾਵਜੂਦ ਉਨ੍ਹਾਂ ਦਾ ਟੀਵੀ ਨਾ ਰੱਖਣਾ ਧਰਮ ਦਾ ਮੁੱਦਾ

ਖੇਤੀਬਾੜੀ ਵਿਭਾਗ ਵੱਲੋਂ ਜਿਲ੍ਹਾ ਪੱਧਰ 'ਤੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ

ਖੇਤੀਬਾੜੀ ਵਿਭਾਗ ਵੱਲੋਂ ਜਿਲ੍ਹਾ ਪੱਧਰ ‘ਤੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ

ਸ਼੍ਰੀ ਆਨੰਦਪੁਰ ਸਾਹਿਬ  : ਪੰਜਾਬ ਸਰਕਾਰ ਵੱਲੋਂ ਖੇਤੀ ਨੂੰ ਬੜਾਵਾ ਦੇਣ ਲਈ ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਜਗ੍ਹਾ ਜਗ੍ਹਾ ਕਿਸਾਨਾਂ ਲਈ ਸਿਖਲਾਈ ਕੈਂਪ ਲਗਾਏ ਜਾਂਦੇ ਹਨ। ਸ਼੍ਰੀ ਆਨੰਦਪੁਰ ਸਾਹਿਬ ਦੇ ਪਿੰਡ ਅਗਮਪੁਰ ਵਿੱਚ ਖੇਤੀਬਾੜੀ ਬਾਗਵਾਨੀ ਵਿਭਾਗ ਵਲੋਂ ਜਿਲ੍ਹਾ ਸਤਰ ਉੱਤੇ ਕਿਸਾਨ ਸਿਖਲਾਈ ਕੈਂਪ ਦਾ ਪ੍ਰਬੰਧ ਕੀਤਾ ਗਿਆ। ਇਸ ਕੈਂਪ ਵਿੱਚ ਮੁੱਖ ਮਹਿਮਾਨ  ਦੇ

ਚਿੱਟ ਫੰਡ ਕੰਪਨੀ ਵਾਲਿਆਂ ਨੇ ਦਰਜਨਾਂ ਲੋਕਾਂ ਨੂੰ ਬਣਾਇਆ ਠੱਗੀ ਦਾ ਸ਼ਿਕਾਰ

ਚਿੱਟ ਫੰਡ ਕੰਪਨੀ ਵਾਲਿਆਂ ਨੇ ਦਰਜਨਾਂ ਲੋਕਾਂ ਨੂੰ ਬਣਾਇਆ ਠੱਗੀ ਦਾ ਸ਼ਿਕਾਰ

ਭਵਾਨੀਗੜ੍ਹ : ਬਲਾਕ ਭਵਾਨੀਗੜ੍ਹ ਦੇ ਪਿੰਡ ਘਰਾਚੋਂ ਵਿਖੇ ਪਿੰਡ ਦੀ ਇਕ ਵਿਧਵਾ ਔਰਤ ਭਜਨ ਕੌਰ ਪਤਨੀ ਸਵ: ਬਲਵੀਰ ਸਿੰਘ ਦੀ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਮੌਤ ਹੋ ਗਈ। ਭਜਨ ਕੌਰ ਜਿਹੜੀ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰਦੀ ਸੀ। 4 ਸਾਲ ਪਹਿਲਾਂ ਉਸਨੇ ਆਪਣੀ ਜਮੀਨ ਵੇਚ ਕੇ 4 ਲੱਖ ਰੁਪਏ ਪਿੰਡ ਦੇ ਇਕ ਚਿੱਟ ਫੰਡ

ਸ਼ਰਾਬ ਦੇ ਨਸ਼ੇ ‘ਚ ਦੋਸਤ ਦਾ ਕੀਤਾ ਕਤਲ

ਖੰਨਾ : ਪੁਲਿਸ ਜਿਲ੍ਹਾ ਖੰਨਾ ਅਧੀਨ ਆਉਦੇ ਥਾਣਾ ਪਾਇਲ ਨੇੜਲੇ ਪਿੰਡ ਧਮੋਟ ਵਿਖੇ ਬੀਤੇ ਦਿਨੀਂ ਪਰਵਾਸੀ ਮਜ਼ਦੂਰ ਨੇ ਆਪਣੇ ਹੀ ਸਾਥੀ ਦਾ ਸਿਰ ਵਿੱਚ ਕੋਈ ਪੱਥਰ ਮਾਰ ਕੇ ਕਤਲ ਕਰ ਦਿੱਤਾ ਸੀ। ਪਾਇਲ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਦੋਸ਼ੀ ਦੀ ਭਾਲ ਸੁਰੂ ਕਰ ਦਿੱਤੀ। ਇਸ ਸਬੰਧੀ ਇੰਸਪੈਕਟਰ ਜਸਪਾਲ ਸਿੰਘ ਧਾਲੀਵਾਲ ਐਸ ਐਚ ਓ ਪਾਇਲ ਨੇ

ਸੜ੍ਹਕ ਹਾਦਸੇ ’ਚ 4 ਦੀ ਮੌਤ, ਪਿੰਡ 'ਚ ਸੋਗ ਦੀ ਲਹਿਰ

ਸੜ੍ਹਕ ਹਾਦਸੇ ’ਚ 4 ਦੀ ਮੌਤ, ਪਿੰਡ ‘ਚ ਸੋਗ ਦੀ ਲਹਿਰ

ਰਾਮਾਂ ਮੰਡੀ (ਅਮਰਜੀਤ ਸਿੰਘ ਲਹਿਰੀ) : ਨੇੜਲੇ ਪਿੰਡ ਰਾਮਾਂ ਵਿਖੇ ਉਸ ਸਮੇਂ ਸੋਗ ਦੀ ਲਹਿਰ ਦੋੜ ਗਈ, ਜਦ ਪਿੰਡ ਦੀਆਂ 2 ਔਰਤਾਂ ਅਤੇ 2 ਵਿਅਕਤੀਆਂ ਦੀ ਸੜ੍ਹਕ ਹਾਦਸੇ ਵਿਚ ਮੌਕੇ ‘ਤੇ ਮੌਤ ਹੋ ਗਈ ਅਤੇ 9 ਔਰਤਾਂ ਸਮੇਤ 11 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਰਾਮਾਂ ਦੇ

ਪਿੰਡ ਭੁੱਲਰ ‘ਚ ਪਰਿਵਾਰ ‘ਤੇ ਕਿਰਪਾਨ ਨਾਲ ਹਮਲਾ

ਫ਼ਰੀਦਕੋਟ – ਫ਼ਰੀਦਕੋਟ ਤੋਂ ਆਪਣੇ ਪਿੰਡ ਭਲੂਰ ਜਾ ਰਹੇ ਆਪਣੀ ਪਤਨੀ ਅਤੇ ਬੱਚੇ ਸਮੇਤ ਇੱਕ ਵਿਅਕਤੀ ਕੁਲਦੀਪ ਸ਼ਰਮਾ ਨੂੰ ਰਸਤੇ ਵਿਚ ਖੜ੍ਹੇ ਕੁੱਝ ਲੁਟੇਰਿਆਂ ਵੱਲੋਂ ਤਲਵਾਰ ਨਾਲ ਹਮਲਾ ਕਰਦੇ ਹੋਏ ਜ਼ਖਮੀ ਕਰ ਦਿੱਤਾ। ਪਿਸਤੌਲ ਦਿਖਾ ਕੇ ਗਹਿਣੇ ਤੇ ਪੈਸੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀਆਂ ਨੂੰ ਇੱਥੋਂ ਦੇ ਮੈਡੀਕਲ ਕਾਲਜ ਤੇ ਹਸਪਤਾਲ ‘ਚ ਦਾਖਲ

ਇੱਕ ਹੋਰ ਡੇਰਾ ਪ੍ਰੇਮੀ ਹਮਲੇ ਦਾ ਸ਼ਿਕਾਰ

ਤਲਵੰਡੀ ਸਾਬੋ : ਪੰਜਾਬ ਡੇਰਾ ਪ੍ਰੇਮੀਆਂ ’ਤੇ ਹਮਲੇ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹਾਲੇ ਸੰਗਰੂਰ ਜਿਲ੍ਹੇ ਵਿੱਚ ਵਾਪਰੀ ਘਟਨਾ ਦੀ ਗੂੰਜ ਬੰਦ ਨਹੀਂ ਸੀ ਹੋਈ ਤੇ ਨਾ ਹੀ ਪਹਿਲਾਂ ਮਾਰੇ ਗਏ ਵਿਅਕਤੀਆਂ ਦੇ ਦੋਸ਼ੀ ਗ੍ਰਿਫਤਾਰ ਕੀਤੇ ਗਏ ਸਨ। ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਵਿੱਚ ਕਰਿਆਨੇ ਦੀ ਦੁਕਾਨ ਚਲਾ ਰਹੇ ਡੇਰਾ ਸਿਰਸਾ ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ