Tag: , , , , , , , , , , , , , ,

ਲੰਡਨ ਦੀ ਅਦਾਲਤ ਨੇ ਵਿਜੇ ਮਾਲਿਆ ਨੂੰ ਦਿੱਤਾ ਵੱਡਾ ਝਟਕਾ

Vijay Mallya London: ਨਵੀਂ ਦਿੱਲੀ: ਲੰਡਨ ਦੀ ਅਦਾਲਤ ਦੇ ਵੱਲੋਂ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। ਦਰਅਸਲ, ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਅਦਾਲਤ ਦੇ ਵੱਲੋਂ ਮਾਲਿਆ ਦੀ ਹਵਾਲਗੀ ਖਿਲਾਫ਼ ਦਿੱਤੀ ਗਈ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਉਸਨੂੰ ਜੇਲ੍ਹ ਜਾਣ ਤੋਂ ਕੋਈ ਵੀ ਨਹੀਂ ਰੋਕ

ਵਿਜੇ ਮਾਲਿਆ ਨੂੰ ਲੈਣ ਯੂਕੇ ਰਵਾਨਾ ਹੋਈਆਂ ਈਡੀ ਤੇ ਸੀਬੀਆਈ ਦੀਆਂ ਟੀਮਾਂ

Vijay Mallya extradition ruling: ਨਵੀਂ ਦਿੱਲੀ:  ਯੂਕੇ ਦੀ ਅਦਾਲਤ ਵਲੋਂ ਸੋਮਵਾਰ ਨੂੰ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਹਵਾਲਗੀ ’ਤੇ ਫੈਸਲਾ ਸੁਣਾਇਆ ਜਾ ਸਕਦਾ ਹੈ। ਇਸ ਮਾਮਲੇ ਵਿੱਚ 12 ਸਤੰਬਰ ਨੂੰ ਆਖ਼ਰੀ ਸੁਣਵਾਈ ਹੋਈ ਸੀ। ਇਸ ਤੋਂ ਇਲਾਵਾ ਸੀਬੀਆਈ ਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੀ ਸਾਂਝੀ ਟੀਮ ਇੰਗਲੈਂਡ ਲਈ ਰਵਾਨਾ ਹੋ ਗਈ ਹੈ। ਇਸ ਮਾਮਲੇ ਨੂੰ ਪਹਿਲਾਂ ਸੀਬੀਆਈ

ਸਨੀ ਲਿਓਨ ਦੇ ਹੀਰੋ ਨੇ ਖਰੀਦਿਆ ‘ਕਿੰਗਫਿਸ਼ਰ ਵਿਲਾ’

ਕਾਰੋਬਾਰੀ, ਐਕਟਰ, ਅਤੇ ਫਿਲਮ ਨਿਰਮਾਤਾ ਸਚਿਨ ਜੋਸ਼ੀ ਇੰਨ੍ਹੀ ਦਿਨੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਜਿਸ ਦੀ ਵਜ੍ਹਾ ਹੈ ਉਨ੍ਹਾਂ ਵਲੋਂ ਖਰੀਦਿਆ ਗਿਆ ਵਿਜੈ ਮਾਲਿਆ ਦਾ ਬੰਗਲਾ। ਇਸ ਬੰਗਲੇ ਦੀ ਨਿਲਾਮੀ ਕਾਫੀ ਸਮੇਂ ਤੋਂ ਚਲ ਰਹੀ ਸੀ। ਪਰ ਬੰਗਲੇ ਦੀ ਕੀਮਤ ਕਾਫੀ ਜ਼ਿਆਦਾ ਸੀ ਕਿ ਕੋਈ ਉਸ ਨੂੰ ਖਰੀਦਣ ਲਈ ਤਿਆਰ ਨਹੀਂ ਸੀ। ਸਚਿਨ ਵਲੋਂ ਇਹ

ਵਿਜੇ ਮਾਲਿਆ ਦੀ 1700 ਕਰੋੜ ਰੁਪਏ ਜਾਇਦਾਦ ਤੇ ਹੋਵੇਗਾ ਵੱਡਾ ਫੈਸਲਾ

ਵਿਸ਼ੇਸ਼ ਅਦਾਲਤ ਵੱਲੋਂ ਈਡੀ ਦੀ ਪਟੀਸ਼ਨ ਨੂੰ ਮਨਜ਼ੂਰੀ ਮਿਲਣ ‘ਤੇ ਅਪਰਾਧਿਕ ਧਾਰਾ ਤਹਿਤ ਸ਼ਰਾਬ ਦੇ ਨਾਮਵਰ ਕਾਰੋਬਾਰੀ ਵਿਜੈ ਮਾਲਿਆ ਦੇ ਹਵਾਲਾ ਮਾਮਲੇ ਨਾਲ ਸਬੰਧਿਤ 1,700 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰੇਗੀ। ਅਧਿਕਾਰੀਆਂ ਨੇ ਕਿਹਾ ਹੈ ਕਿ ਕੁਰਕੀ ਕਰਨ ਦੇ ਨਵੇਂ ਹੁਕਮਾਂ ਦੀ ਅਦਾਲਤੀ ਫ਼ੈਸਲੇ ਦੀ ਕਾਪੀ ਮਿਲਦੇ ਹੀ ਉਹ ਆਪਣੀ ਅਗਲੀ ਕਾਰਵਾਈ ਤੁਰੰਤ ਕਰਨਗੇ।ਬੀਤੇ ਦਿਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ