Tag: , , , , , , , , , , , , , ,

ਲੰਡਨ ਦੀ ਅਦਾਲਤ ਨੇ ਵਿਜੇ ਮਾਲਿਆ ਨੂੰ ਦਿੱਤਾ ਵੱਡਾ ਝਟਕਾ

Vijay Mallya London: ਨਵੀਂ ਦਿੱਲੀ: ਲੰਡਨ ਦੀ ਅਦਾਲਤ ਦੇ ਵੱਲੋਂ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। ਦਰਅਸਲ, ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਅਦਾਲਤ ਦੇ ਵੱਲੋਂ ਮਾਲਿਆ ਦੀ ਹਵਾਲਗੀ ਖਿਲਾਫ਼ ਦਿੱਤੀ ਗਈ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਉਸਨੂੰ ਜੇਲ੍ਹ ਜਾਣ ਤੋਂ ਕੋਈ ਵੀ ਨਹੀਂ ਰੋਕ

ਵਿਜੇ ਮਾਲਿਆ ਨੂੰ ਲੈਣ ਯੂਕੇ ਰਵਾਨਾ ਹੋਈਆਂ ਈਡੀ ਤੇ ਸੀਬੀਆਈ ਦੀਆਂ ਟੀਮਾਂ

Vijay Mallya extradition ruling: ਨਵੀਂ ਦਿੱਲੀ:  ਯੂਕੇ ਦੀ ਅਦਾਲਤ ਵਲੋਂ ਸੋਮਵਾਰ ਨੂੰ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਹਵਾਲਗੀ ’ਤੇ ਫੈਸਲਾ ਸੁਣਾਇਆ ਜਾ ਸਕਦਾ ਹੈ। ਇਸ ਮਾਮਲੇ ਵਿੱਚ 12 ਸਤੰਬਰ ਨੂੰ ਆਖ਼ਰੀ ਸੁਣਵਾਈ ਹੋਈ ਸੀ। ਇਸ ਤੋਂ ਇਲਾਵਾ ਸੀਬੀਆਈ ਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੀ ਸਾਂਝੀ ਟੀਮ ਇੰਗਲੈਂਡ ਲਈ ਰਵਾਨਾ ਹੋ ਗਈ ਹੈ। ਇਸ ਮਾਮਲੇ ਨੂੰ ਪਹਿਲਾਂ ਸੀਬੀਆਈ

Vijay Mallya extradition hearing

ਵਿਜੇ ਮਾਲਿਆ ਦੀ ਹਵਾਲਗੀ ‘ਤੇ ਲੰਡਨ ਕੋਰਟ 10 ਦਸੰਬਰ ਨੂੰ ਸੁਣਾਏਗਾ ਫੈਸਲਾ

Vijay Mallya extradition hearing: ਭਾਰਤ ਦੇ ਬੈਂਕਾਂ ਦਾ ਕਰੀਬ 9 ਹਜ਼ਾਰ ਕਰੋੜ ਰੁਪਏ ਲੈ ਕੇ ਭੱਜਣ ਦੇ ਆਰੋਪੀ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੇ ਹਵਾਲਗੀ ਮਾਮਲੇ ਵਿੱਚ ਬੁੱਧਵਾਰ ਨੂੰ ਬ੍ਰਿਟੇਨ ਦੀ ਕੋਰਟ ਵਿੱਚ ਅਹਿਮ ਸੁਣਵਾਈ ਹੋਈ। ਲੰਦਨ ਸਥਿਤ ਵੈਸਟਮਿੰਸਟਰ ਮੈਜਿਸਟਰੇਟ ਕੋਰਟ 10 ਦਸੰਬਰ ਨੂੰ ਇਸ ਮਾਮਲੇ ਵਿੱਚ ਫੈਸਲਾ ਸੁਣਾਏਗਾ। ਜੇਕਰ ਕੋਰਟ ਮਾਲਿਆ ਦੇ ਹਵਾਲਗੀ ਦਾ ਆਗਿਆ

Law starts catching up: Vijay Mallya held in London by Scotland Yard, gets bail

‘ਕਿੰਗ ਆਫ ਗੁਡ ਟਾਈਮਸ’ ਵਿਜੇ ਮਾਲਿਆ ਦਾ ‘ਬੈਡ ਟਾਈਮ’ ਸ਼ੁਰੂ

ਕਿੰਗ ਆਫ ਗੁਡ ਟਾਈਮਸ ਵਿਜੇ ਮਾਲਿਆ ਨੇ ਆਪਣੇ ਮਾੜੇ ਕਰਮਾਂ ਦੀ ਸਜਾ ਭੁਗਤਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੂੰ ਭਲੇ ਹੀ ਲੰਦਨ ਦੀ ਅਦਾਲਤ ਤੋਂ ਗ੍ਰਿਫਤਾਰੀ ਦੇ ਕੁੱਝ ਹੀ ਘੰਟੇ ਬਾਅਦ ਬਾਸ਼ਰਤ ਜ਼ਮਾਨਤ ਮਿਲ ਗਈ ਹੋਵੇ ਪਰ ਇੰਨਾ ਤਾਂ ਤੈਅ ਹੈ ਕਿ ਉਨ੍ਹਾਂ ਦੀ ਆਜ਼ਾਦੀ ਅਤੇ ਸ਼ਾਨੋ – ਸ਼ੌਕਤ ਦੇ ਦਿਨ ਹੁਣ ਖਤਮ ਹੋ ਗਏ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ