Tag: , , , , , , , , , ,

DC ਦਫਤਰ ‘ਚ ਵਿਜੀਲੈਂਸ ਦਾ ਛਾਪਾ, ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ

 ਜਲੰਧਰ :  DC Office Vigilance Raid ਰਿਸ਼ਵਤ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ , ਅਜਿਹੇ ‘ਚ ਸਰਕਾਰੀ ਦਫਤਰਾਂ ‘ਚ ਕੰਮ ਕਰਨ ਵਾਲੇ ਅਧਿਕਾਰੀ ਵੀ ਕੰਮ ਕਰਵਾਉਣ ਦੇ ਬਦਲੇ ਰਿਸ਼ਵਤ ਮੰਗਦੇ ਹਨ । ਅਜਿਹੇ ‘ਚ ਵਿਜ਼ੀਲੈਂਸ ਬਿਊਰੋ ਟੀਮ ਵੱਲੋਂ ਬੀਤੀ ਸਵੇਰ ਡੀਸੀ ਦਫਤਰ ‘ਚ ਕਲਰਕ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ

ਵਿਜੀਲੈਂਸ ਵਿਭਾਗ ਨੇ 12 ਮੁਲਾਜ਼ਮ ਤੇ 2 ਪ੍ਰਾਈਵੇਟ ਵਿਅਕਤੀ ਰਿਸ਼ਵਤ ਲੈਂਦੇ ਦਬੋਚੇ

punjab vigilance department: ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅਪ੍ਰੈਲ ਮਹੀਨੇ ਦੌਰਾਨ ਕੁੱਲ 10 ਛਾਪੇ ਮਾਰਕੇ 12 ਸਰਕਾਰੀ ਮੁਲਾਜ਼ਮਾਂ ਅਤੇ 2 ਪ੍ਰਾਈਵੇਟ ਵਿਅਕਤੀਆਂ ਨੂੰ ਵੱਖ-ਵੱਖ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ । ਜਿਨ੍ਹਾਂ ਵਿਚ ਪੁਲਿਸ ਵਿਭਾਗ ਦੇ 4, ਮਾਲ ਵਿਭਾਗ ਦੇ 2 ਅਤੇ ਹੋਰਨਾਂ ਵੱਖ-ਵੱਖ ਵਿਭਾਗਾਂ ਦੇ 6 ਮੁਲਾਜ਼ਮ

Patiala ASI Takes Bribe

ਵਿਜੀਲੈਂਸ ਨੇ ਏਐੱਸਆਈ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

Patiala ASI Takes Bribe: ਪਟਿਆਲਾ ਦੀ ਅਨਾਜ ਮੰਡੀ ਥਾਣੇ ਦੇ ਦੋ ਮੁਲਾਜ਼ਮਾਂ ਨੂੰ ਵਿਜੀਲੈਂਸ ਦੀ ਪੁਲਿਸ ਨੇ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਹੈl ਮਿਲੀ ਜਾਣਕਾਰੀ ਦੇ ਅਨੁਸਾਰ ਇਲਾਕੇ ‘ਚ ਮੋਬਾਈਲ ਦੀ ਦੁਕਾਨ ਕਰਨ ਵਾਲੇ ਤਰਨਜੀਤ ਸਿੰਘ ਨੂੰ ਥਾਣੇ ਦਾ ਹੈੱਡ ਕਾਂਸਟੇਬਲ ਹਰਜਿੰਦਰ ਸਿੰਘ ਨਜ਼ਾਇਜ ਸ਼ਰਾਬ ਦਾ ਪਰਚਾ ਪਾਉਣ ਦੀ ਧਮਕੀ ਦੇਣ ਲੱਗ ਪਿਆ ਅਤੇ

Vigilance department demanding nomination manager loan passed

ਵਿਜੀਲੈਂਸ ਵਿਭਾਗ ਨੇ ਨੱਪਿਆ ਮੈਨੇਜਰ ਲੋਨ ਪਾਸ ਕਰਵਾਉਣ ਬਦਲੇ ਮੰਗ ਰਿਹਾ ਸੀ ਰਿਸ਼ਵਤ

Vigilance nabbed ASI for asking bribe Daily | Post | Punjabi

ਵਿਜੀਲੈਂਸ ਨੇ ਨੱਪਿਆ ਏ.ਐੱਸ.ਆਈ, ਗੱਡੀ ਮੋੜਨ ਦੇ ਮੰਗਦਾ ਸੀ ਪੈਸੇ

'ਸਾਡਾ ਉਦੇਸ਼ ਲੋਕਾਂ ਨੂੰ ਵਿਜੀਲੈਂਸ ਦੇ ਟੋਲ ਫਰੀ ਨੰਬਰ ਤੋਂ ਜਾਣੂ ਕਰਵਾਉਣਾ'

‘ਸਾਡਾ ਉਦੇਸ਼ ਲੋਕਾਂ ਨੂੰ ਵਿਜੀਲੈਂਸ ਦੇ ਟੋਲ ਫਰੀ ਨੰਬਰ ਤੋਂ ਜਾਣੂ ਕਰਵਾਉਣਾ’

ਸੰਗਰੂਰ  : ਸੰਗਰੂਰ ਦੀ ਅਨਾਜ ਮੰਡੀ ਵਿੱਚ ਆਈ ਜੀ ਵਿਜੀਲੈਂਸ ਦੇ ਵੱਲ ਖਰੀਦ ਪ੍ਰਬੰਧਾਂ ਜਾਂਚ ਕਰ ਕਿਸਾਨਾਂ, ਮਜਦੂਰਾਂ ਅਤੇ ਆੜ੍ਹਤੀਆਂ ਪੇਸ਼ ਰਹੀ ਮੁਸ਼ਕਲਾਂ ਬਾਰੇ ਜਾਣਿਆ ਗਿਆ। ਉਨ੍ਹਾਂ ਨੇ ਕਿਹਾ ਕਿ ਸਾਡਾ ਉਦੇਸ਼ ਲੋਕਾਂ ਨੂੰ ਵਿਜੀਲੈਂਸ ਦੇ ਟੋਲ ਫਰੀ ਨੰਬਰ ਤੋਂ ਜਾਣੂ ਕਰਵਾਉਣਾ ਹੈ ਅਤੇ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਦੀ ਜਾਂਚ ਕਰਨਾ ਹੈ। ਉਨ੍ਹਾਂ ਨੇ ਕਿਹਾ

ਕੀ ਰਿਕਾਰਡ ਰੂਮ 'ਚ ਸ਼ਾਟ ਸਰਕਟ ਨਾਲ ਅੱਗ ਲੱਗਣ ਦੀ ਗੁੱਥੀ, ਭਰ ਰਹੀ ਭ੍ਰਿਸ਼ਟਾਚਾਰ ਦੀ ਗਵਾਹੀ...?

ਕੀ ਰਿਕਾਰਡ ਰੂਮ ‘ਚ ਸ਼ਾਟ ਸਰਕਟ ਨਾਲ ਅੱਗ ਲੱਗਣ ਦੀ ਗੁੱਥੀ, ਭਰ ਰਹੀ ਭ੍ਰਿਸ਼ਟਾਚਾਰ ਦੀ ਗਵਾਹੀ…?

ਫ਼ਿਰੋਜ਼ਪੁਰ : ਨਹਿਰੀ ਵਿਭਾਗ ਦੇ ਬਿਜਲੀ ਵਿਹੂਣੇ ਰਿਕਾਰਡ ਰੂਮ ਵਿਚ ਸ਼ਾਟ ਸਰਕਟ ਨਾਲ ਅੱਗ ਲੱਗਣ ਦੀ ਗੁੱਥੀ ਜਿੱਥੇ ਵੱਡੇ ਪੱਧਰ ’ਤੇ ਹੋਏ ਭ੍ਰਿਸ਼ਟਾਚਾਰ ਦੀ ਗਵਾਹੀ ਭਰ ਰਹੀ ਹੈ, ਉਥੇ ਇਹ ਅੱਗ ਉਦੋਂ ਲੱਗੀ, ਜਦੋਂ ਕੁਝ ਦਿਨਾਂ ਤੋਂ ਵਿਜੀਲੈਂਸ ਵੱਲੋਂ ਛਾਪੇਮਾਰੀ ਕਰਕੇ ਰਿਕਾਰਡ ਤਲਬ ਕੀਤਾ ਜਾ ਰਿਹਾ ਸੀ। ਪਿਛਲੇ ਦਿਨੀਂ ਵਿਜੀਲੈਂਸ ਦੀਆਂ ਤਿੰਨ ਜ਼ਿਲਿਆਂ ਦੀਆਂ ਟੀਮਾਂ

ਵਿਜੀਲੈਂਸ ਵਿਭਾਗ ਨੂੰ ਮਿਲੀ ਸਫਲਤਾ

ਮੋਹਾਲੀ ਵਿਜੀਲੈਂਸ ਨੇ ਮਾਈਨੰਗ ਅਫ਼ਸਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਮੋਹਾਲੀ ਵਿਜੀਲੈਂਸ ਦੀ ਟੀਮ ਨੇ ਹੁਸ਼ਿਆਰਪੁਰ ਦੇ ਮਾਈਨੰਗ ਅਫ਼ਸਰ ਸੁਭਾਸ਼ ਚੰਦਰ ਨੂੰ ਡੇਢ ਲੱਖ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕੀਤਾ ਕਾਬੂ । ਇਹ ਹਰਪ੍ਰੀਤ ਸਿੰਘ ਨਾਮ ਦੇ ਆਦਮੀ ਤੋਂ ਹਰ ਮਹੀਨੇ ਡੇਢ ਲੱਖ ਰੁਪਏ ਦੇਣ ਦੀ ਮੰਗ ਕਰ ਰਿਹਾ

ਵਿਜੀਲੈਂਸ ਬਿਓਰੋ ਨੇ ਜੇ. ਈ ਨੂੰ ਕੀਤਾ ਰੰਗੇ ਹੱਥੀਂ ਕਾਬੂ

ਸਰਕਾਰੀ ਅਧਿਕਾਰੀਆਂ ਦੇ ਰਿਸ਼ਵਤ ਲੈਣ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਮਾਮਲਾ ਸੰਗਰੂਰ ਵਿਚ ਸਾਹਮਣੇ ਆਇਆ ਹੈ। ਜਿੱਥੇ ਜੇ ਈ ਦਰਸ਼ਨ ਸਿੰਘ ਵੱਲੋਂ ਟਰਾਂਸਫਾਰਮਰ ,ਦੋ ਖੰਬੇ ਅਤੇ ਬਿਜਲੀ ਦੀਆਂ ਤਾਰਾਂ ਫ਼ਿਟ ਕਰਨ ਦੇ ਬਦਲੇ ਪੰਜ ਹਜ਼ਾਰ ਦੀ ਰਿਸ਼ਵਤ ਮੰਗੀ ਗਈ ਸੀ। ਇਸ ਮਾਮਲੇ ਦੀ ਸ਼ਿਕਾਇਤ ਬਲਜਿੰਦਰ ਸਿੰਘ ਨੇ ਕੀਤੀ ਹੈ। ਬਲਜਿੰਦਰ ਨੇ

ਏ.ਐਸ.ਆਈ ਚੜ੍ਹਿਆ ਵਿਜ਼ੀਲੈਂਸ ਦੇ ਧੱਕੇ

ਸਿੱਧਵਾਂ ਥਾਣੇ ਵਿਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਮਹਿੰਦਰਪਾਲ ਸਿੰਘ 10,000 ਰੁਪਏ ਕਥਿਤ ਰਿਸ਼ਵਤ ਲੈਂਦੇ ਰੰਗੇ ਹੱਥੀਂ ਵਿਜੀਲੈਂਸ ਦੇ ਹੱਥੇ ਚੜ੍ਹ ਗਿਆ। ਮਨਜੀਤ ਕੌਰ ਨਾਮੀਂ ਔਰਤ ਨੂੰ ਡਰਾ ਧਮਕਾ ਕੇ ਇਹ ਰਾਸ਼ੀ ਠੱਗੀ ਗਈ ਸੀ। ਵਿਜੀਲੈਂਸ ਦੋਸ਼ੀ ਦੀ ਚੱਲ ਅਚੱਲ ਜਾਇਦਾਦ ਦੀ ਜਾਂਚ ਕਰ ਰਹੀ ਹੈ। ਡੀ. ਐੱਸ. ਪੀ. ਵਿਜੀਲੈਂਸ ਅਤੇ ਇੰਸਪੈਕਟਰ ਨੇ ਦੱਸਿਆ ਕਿ ਮਨਜੀਤ

badal-captain

ਪੰਜਾਬ ਸਰਕਾਰ ਕੈਪਟਨ ਖਿਲਾਫ ਵਿਜੀਲੈਂਸ ਕੇਸ ਵਾਪਸ ਲੈਣ ਦੀ ਤਿਆਰੀ ‘ਚ

ਚੰਡੀਗੜ੍ਹ: ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਖਿਲਾਫ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਲੈਂਡ ਸਕੈਮ ਮਾਮਲੇ ‘ਚ ਚੱਲ ਰਹੇ ਵਿਜੀਲੈਂਸ ਕੇਸ ਨੂੰ ਵਾਪਸ ਲੈਣ ਦੀ ਪੂਰੀ ਤਿਆਰੀ ਕਰ ਚੁੱਕੀ ਹੈ। ਇਹ ਦਾਅਵਾ ਕੀਤਾ ਹੈ ਚੰਡੀਗੜ੍ਹ ਤੋਂ ਪ੍ਰਕਾਸ਼ਿਤ ਹੁੰਦੇ ਇੱਕ ਅੰਗ੍ਰੇਜ਼ੀ ਅਖਬਾਰ ਨੇ। ਇਸ ਅਖਬਾਰ ਦੀ ਰਿਪੋਰਟ ਮੁਤਾਬਕ ਪੰਜਾਬ ਸਰਕਾਰ ਇਹ ਕੇਸ ਵਾਪਸ ਲੈਣ ਦੀ ਪੂਰੀ ਤਿਆਰੀ ਕਰ ਚੁੱਕੀ ਹੈ

ਰਿਸ਼ਵਤ ਲੈਂਦੇ ਫੂਡ ਇੰਸਪੈਕਟਰ ਨੂੰ ਪਟਿਆਲਾ ਵਿਜੀਲੈਂਸ ਦੀ ਟੀਮ ਨੇ ਕੀਤਾ ਗ੍ਰਿਫ਼ਤਾਰ

ਅਰਕਵਾਸ ਪਿੰਡ  ਦੇ ਡਿਪੂ ਹੋਲਡਰਾਂ ਵਲੋਂ ਪੰਜ ਹਜਾਰ ਰਿਸ਼ਵਤ ਲੈਂਦੇ ਲਹਿਰਾਗਾਗਾ ਵਿੱਚ ਤੇਨਾਤ ਫ਼ੂਡ ਸਪਲਾਈ ਵਿਭਾਗ  ਦੇ ਇੰਸਪੈਕਟਰ ਨੂੰ ਪਟਿਆਲਾ ਵਿਜਿਲੇਂਸ ਦੀ ਟੀਮ ਨੇ ਰੰਗੇ ਹੱਥ ਗ੍ਰਿਫ਼ਤਾਰ ਕੀਤਾ ਹੈ। ਜਿਕਰਯੋਗ ਹੈ ਕਿ ਇੱਕ ਵਿਅਕਤੀ ਦੁਆਰਾ ਆਰ ਟੀ ਆਈ ਦੇ ਜ਼ਰੀਏ ਅਰਕਵਾਸ ਦੇ ਦੋ ਡਿਪੂ ਹੋਲਡਰਾਂ ਦੀ ਵਿਭਾਗ ਵਲੋਂ ਆਰ ਟੀ ਆਈ ਪਾ ਕੇ ਜਾਣਕਾਰੀ ਮੰਗੀ ਗਈ

ਫਸਲਾਂ ਦੇ ਖਰਾਬੇ ਦੀ ਮੁਆਵਜ਼ਾ ਰਾਸ਼ੀ ਵੰਡਣ ‘ਚ ਘਪਲਾ

ਫਰੀਦਕੋਟ 14 ਸਤੰਬਰ – ਪੰਜਾਬ ਸਰਕਾਰ ਵੱਲੋਂ ਫਰੀਦਕੋਟ ਜਿਲ੍ਹੇ ਵਿੱਚ ਸਾਉਣੀ 2013 ਵਿੱਚ ਬਾਰਿਸ਼ਾਂ ਕਾਰਨ ਬਰਬਾਦ ਹੋਈ ਫਸਲ ਦੇ ਮੁਆਵਜੇ ਵਜੋਂ ਕਿਸਾਨਾਂ ਨੂੰ ਭੇਜੀ ਮੁਆਵਜਾ ਰਾਸ਼ੀ ਨੂੰ ਵੰਡਣ ਸਮੇਂ ਹੋਏ ਕਥਿਤ ਘਪਲੇ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਫਰੀਦਕੋਟ ਦੇ ਤਤਕਾਲੀ ਤਹਿਸੀਲਦਾਰ ਹਰਸਿਮਰਨ ਸਿੰਘ, ਮਾਲ ਪਟਵਾਰੀ ਮਹਿੰਦਰ ਸਿੰਘ ਅਤੇ ਪਿੰਡ ਮਹਿਮੂਆਣਾ ਦੇ ਨੰਬਰਦਾਰ ਲਖਵਿੰਦਰ ਸਿੰਘ ਖਿਲਾਫ਼

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ