Tag: , , , , , , ,

‘Google ਅਤੇ Facebook’ ਨੂੰ ਲਗਾ ਗਿਆ 642 ਕਰੋੜ ਦਾ ਚੂਨਾ’

ਕਹਿੰਦੇ ਹਨ ਦੁਨੀਆ ਦੇ ਸਭ ਤੋਂ ਵੱਡੇ ਸਰਚ ਇੰਜਨ ਅਤੇ ਸਭ ਤੋਂ ਵੱਡੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਕੋਲ ਦੁਨੀਆ ਦੇ ਬੈਸਟ ਮੁਲਾਜ਼ਮ ਕੰਮ ਕਰਦੇ ਹਨ, ਪਰ ਇਸ ਵਾਰ ਇੱਕ ਸ਼ਖਸ ਇਨ੍ਹਾਂ ਦੋਨਾਂ ਕੰਪਨੀਆਂ ਦੇ ਮੁਲਾਜਮਾਂ ਦੀ ਫੌਜ ਨੂੰ ਚਕਮਾ ਦੇ ਦਿੱਤਾ।ਇੱਕ ਸ਼ਖਸ ਨੇ ਇਨ੍ਹਾਂ ਦੋਨਾਂ ਕੰਪਨੀਆਂ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਹੈ। ਫਾਰਚਿਊਨ ਦੀ

ਘਰੇਲੂ ਹਿੰਸਾ ਦਾ ਸ਼ਿਕਾਰ ਔਰਤਾਂ ਲਈ ਵਨ ਸਟਾਪ ਸੈਂਟਰ ਖੋਲੇ

ਪਟਿਆਲਾ:-ਘਰੇਲੂ ਹਿੰਸਾਂ ਦੀਆਂ ਸ਼ਿਕਾਰ ਔਰਤਾਂ ਨੂੰ ਮੌਕੇ ’ਤੇ ਹੀ ਹਰ ਸੁਵਿਧਾ ਅਤੇ ਰਾਹਤ ਦੇਣ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਵਨ ਸਟਾਪ ਸੈਂਟਰ ਖੋਲਣ ਦਾ ਫੈਸਲਾ ਕੀਤਾ ਹੈ। ਮਿੰਨੀ ਸਕੱਤਰੇਤ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਭਾਰਤ ਸਰਕਾਰ ਇਸਤਰੀ ਤੇ ਬਾਲ

ਹੁਣ ਧੂਰੀ ‘ਚ ਨਹੀਂ ਵਿਕੇਗਾ ਨਸ਼ਾ – ਡੀ.ਐੱਸ.ਪੀ.

ਧੂਰੀ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਦੀਆਂ ਹਦਾਇਤਾਂ ’ਤੇ ਪੁਲਿਸ ਸਾਂਝ ਕੇਂਦਰ ਉਪ ਮੰਡਲ ਧੂਰੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਫਾਊਡੇਸ਼ਨ ਦੇ ਸਹਿਯੋਗ ਨਾਲ ਸਥਾਨਕ ਸ਼ਹਿਰ ਅੰਦਰ ਨਸ਼ਿਆਂ ਦੇ ਮਾਮਲੇ ’ਚਰਚਿਤ ਮੁਹੱਲੇ ਨੇੜੇ ਸ਼ੇਰਪੁਰ ਚੌਂਕ ਵਿਖੇ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ਼ ਜਾਗਰੂਕ ਕਰਨ ਲਈ

ਆਵਾਰਾ ਕੁਤਿਆਂ ਦੇ ਆਤੰਕ ਤੋਂ ਸ਼ਹਿਰਵਾਸੀ ਪ੍ਰੇਸ਼ਾਨ

ਕਪੂਰਥਲਾ : ਸੜਕ ‘ਤੇ ਘੁੰਮ ਰਹੇ ਆਵਾਰਾ ਕੁੱਤਿਆਂ ਦੇ ਆਤੰਕ ਤੋਂ ਸ਼ਹਿਰ ਵਾਸੀ ਬਹੁਤ ਪ੍ਰੇਸ਼ਾਨ ਹਨ। ਜਿਸ ਕਾਰਨ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਅਸੁਰੱਖਿਅਤ ਮਹਿਸੂਸ ਹੋ ਰਿਹਾ ਹੈ। ਸਵੇਰ ਦੇ ਸਮੇਂ ਸੁੰਨਸਾਨ ਰਸਤਿਆਂ ‘ਤੇ ਆਵਾਰਾ ਕੁੱਤੇ ਖਤਰਨਾਕ ਰੂਪ ਧਾਰਨ ਕਰ ਲੈਂਦੇ ਹਨ, ਬਜ਼ੁਰਗਾਂ ਤੇ ਬੱਚਿਆਂ ਨੂੰ ਇਹ ਆਸਾਨੀ ਨਾਲ ਆਪਣਾ ਸ਼ਿਕਾਰ ਬਣਾ ਲੈਂਦੇ

ਸਹੁਰਾ ਪਰਿਵਾਰ ਤੋਂ ਤੰਗ ਮਹਿਲਾ ਨੇ ਦਿੱਤਾ ਧਰਨਾ

ਮੁਕੇਰੀਆਂ : ਸਹੁਰਾ ਪਰਿਵਾਰ ਦੀ ਮਾਰਕੁੱਟ ਦੀ ਸ਼ਿਕਾਰ ਮਹਿਲਾ ਨੇ ਨੁਸਹਿਰਾ ਮਾਰਗ ਉੱਤੇ ਧਰਨਾ ਦੇ ਕੇ ਸਹੁਰਾ ਪਰਿਵਾਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਗੁੱਸੇ ਨਾਲ ਭਰੇ ਪੇਕਾ ਪਰਿਵਾਰ ਨੇ ਮੁਕੇਰੀਆਂ ਗੁਰਦਾਸਪੁਰ ਸੜਕ ਤੇ ਜਾਮ ਲਗਾਇਆ ਹੈ। ਇਸ ਮੌਕੇ ਪੁੱਜੀ ਪੁਲਿਸ ਨੇ ਪੜਤਾਲ ਕਰਕੇ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਪਰਿਵਾਰ ਨੂੰ ਧਰਨੇ ਤੋਂ ਉਠਾਇਆ।

ਕੁੜੀਆਂ ਲਈ ਪ੍ਰੇਰਣਾ ਬਣੀ ਜੰਝ ਵਾਪਸ ਮੌੜਣ ਵਾਲੀ ਰੇਣੂ, ਦਾਜ ਦੇ ਲੋਭੀ ਭਜਾਏ ਵਾਪਸ

ਰਾਵਤਸਰ:ਰਾਵਤਸਰ ਦੇ ਨਾਲ ਲਗਦਾ ਹੈ ਨਿੱਕਾ ਜਿਹਾ ਪਿੰਡ ਸਰਦਾਰਪੁਰਾ ਖਾਲਸਾ। ਇਸ ਪਿੰਡ ਦੀ ਬੀ.ਐਡ ਕਰ ਰਹੀ ਧੀ ਰੇਣੂ ਬਾਕੀ ਕੁੜੀਆਂ ਲਈ ਰੋਲ ਮਾਡਲ ਬਣ ਕੇ ਉਭਰੀ ਹੈ।ਉਸ ਨੇ ਦਹੇਜ ਦੇ ਲੋਭੀ ਲਾੜੇ ਨਾਲ ਵਿਆਹ ਕਰਨ ਤੋਂ ਐਨ ਮੌਕੇ ‘ਤੇ ਨਾਂਹ ਕਰ ਦਿੱਤੀ।ਇਸ ਘਟਨਾ ਤੋਂ ਬਾਅਦ ਇਹ ਹਰ ਪਾਸੇ ਇਹ ਕੁੜੀ ਦੀ ਚਰਚਾ ਹੋ ਰਹੀ ਹੈ।ਲੋਕਾਂ

ਯੁਵੀ ਨੇ ਕੈਂਸਰ ਪੀੜ੍ਹਤ ਬੱਚਿਆਂ ਨਾਲ ਮਨਾਇਆ ਜਿੱਤ ਦਾ ਜਸ਼ਨ

ਇੰਗਲੈਂਡ ਦੇ ਖਿਲਾਫ ਕਟਕ ਵਨ-ਡੇ ਵਿੱਚ ਭਾਰਤੀ ਜਿੱਤ ਦੇ ਹੀਰੋ ਯੁਵਰਾਜ ਸਿੰਘ ਨੇ ਸ਼ੁੱਕਰਵਾਰ ਨੂੰ ਕੈਂਸਰ ਪੀੜਿਤਾਂ ਨਾਲ ਮੁਲਾਕਾਤ ਕਰ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ।ਰਾਜ ਕੁਮਾਰ ਆਪ ਖੁਦ ਵੀ ਕੈਂਸਰ ਉੱਤੇ ਜਿੱਤ ਦਰਜ ਕਰ ਕ੍ਰਿਕਟ ਮੈਦਾਨ ਉੱਤੇ ਵਾਪਸ ਪਰਤੇ ਹਨ। ਯੁਵੀ ਨੇ ਵੀਰਵਾਰ ਨੂੰ ਇੰਗਲੈਂਡ ਦੇ ਖਿਲਾਫ ਦੂਜੇ ਵਨ-ਡੇ ਵਿੱਚ 150 ਦੌੜਾਂ ਦੀ ਕਰੀਅਰ

ਗਣਤੰਤਰ ਦਿਵਸ ‘ਤੇ ਹਾਈ ਅਲਰਟ, ਅੱਤਵਾਦੀ ਰਚ ਰਹੇ ਸਾਜਿਸ਼

ਗਣਤੰਤਰ ਦਿਵਸ ਤੋਂ ਪਹਿਲਾਂ ਦੇਸ਼ `ਚ ਅੱਤਵਾਦੀ ਹਮਲੇ ਦੀ ਸਾਜਿਸ਼ ਰਚ ਰਹੇ ਹਨ। ਹਵਾਈ ਅੱਡਿਆਂ ਨੂੰ ਅੱਤਵਾਦੀ ਆਪਣੇ ਇਰਾਦਿਆਂ ਦਾ ਸ਼ਿਕਾਰ ਬਣਾ ਸਕਦੇ ਹਨ। ਉੱਥੇ ਹੀ ਗਣਤੰਤਰ ਦਿਵਸ ਤੋਂ ਪਹਿਲਾਂ ਸੁੱਰਖਿਆ ਏਜੰਸੀਆਂ ਨੇ ਦੇਸ਼ ਦੇ ਸਾਰੇ ਹਵਾਈ ਅੱਡਿਆਂ ਨੂੰ ਚਿਤਾਵਨੀ ਦਿੱਤੀ ਹੈ। ਗਣਤੰਤਰ ਦਿਵਸ ਤੋਂ ਪਹਿਲਾਂ ਅੱਤਵਾਦੀ ਦੇਸ਼ ਦੇ ਕਿਸੇ ਵੀ ਹਵਾਈ ਅੱਡੇ ਨੂੰ ਨਿਸ਼ਾਨਾ

ਰੇਲ ਹਾਦਸੇ ‘ਚ ਮਰਨ ਵਾਲਿਆਂ ਦੀ ਮੁਆਵਜ਼ਾ ਰਾਸ਼ੀ ਦੁੱਗਣਾ ਕਰਨ ਦਾ ਫੈਸਲਾ

ਦੇਸ਼ ਵਿਚ ਹੋ ਰਹੇ ਰੇਲ ਹਾਦਸਿਆਂ ਪ੍ਰਤੀ ਗੰਭੀਰਤਾ ਦਿਖਾਉਂਦਿਆਂ ਰੇਲ ਮੰਤਰਾਲੇ ਨੇ ਰੇਲ ਹਾਦਸਿਆਂ ਵਿਚ ਮਰਨ ਵਾਲਿਆਂ ਤੇ ਜ਼ਖਮੀਆਂ ਦੇ ਮੁਆਵਜ਼ੇ ਦੀ ਰਾਸ਼ੀ ਨੂੰ ਦੁੱਗਣਾ ਕਰਨ ਦਾ ਫੈਸਲਾ ਕੀਤਾ ਹੈ । ਗੌਰਤਲਬ ਹੈ ਕਿ ਪਿਛਲੇ ਮਹੀਨੇ ਕਾਨਪੁਰ ਵਿਚ ਹੋਏ ਰੇਲ ਹਾਦਸੇ ਵਿਚ  146 ਲੋਕਾਂ ਦੀ ਮੌਤ ਹੋ ਗਈ ਸੀ ਤੇ ਹੁਣ ਇਸ ਵਿਚ ਮੁਆਵਜ਼ੇ ਦੀ

ਨੇਵੀ ਦਾ ਜੰਗੀ ਬੇੜਾ ਬੇਤਵਾ ਹੋਇਆ ਘਟਨਾ ਦਾ ਸ਼ਿਕਾਰ

ਭਾਰਤੀ ਜਲ ਸੈਨਾ ਦਾ ਜੰਗੀ ਬੇੜਾ ਆਈ.ਐਨ.ਐਸ. ਬੇਤਵਾ ਮੁੰਬਈ ਵਿੱਚ ਸਮੁੰਦਰ ਵਿਚ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਤਕਨੀਕੀ ਖਰਾਬੀ ਹੋਣ ਦੇ ਕਾਰਨ ਵਾਪਰਿਆ ਹੈ। ਜਦੋਂ ਇਸ ਜੰਗੀ ਬੇੜੇ ਨੂੰ ਨਾਵਲ ਡਾਕਯਾਰਡ ਤੋਂ ਸਮੁੰਦਰ ਵਿਚ ਉਤਾਰਿਆ ਜਾ ਰਿਹਾ ਸੀ ਤਾਂ ਇੱਕ ਪਾਸੇ

1984 ਦੇ ਦੰਗਾਂ ਪੀੜਤਾਂ ਦੇ ਮੁੱਖੀ ਬੈਠੇ ਭੁੱਖ ਹੜਤਾਲ ‘ਤੇ

ਕੈਪਟਨ ਅਮਰਿੰਦਰ ਸਿੰਘ ਨੇ ਅਟਾਰੀ ਬੱਸ ਹਾਦਸਾ ਪੀੜਿਤਾਂ ਨੂੰ 1-1 ਲੱਖ ਦੇਣ ਦਾ ਕੀਤਾ ਐਲਾਨ

ਪੰਜਾਬ ਕੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅੱੱਜ ਬੀਤੇ ਦਿਨੀਂ ਬੱਸ ਹਾਦਸੇ ਵਿੱਚ ਮਾਰੇ ਗਏ ਸ੍ਕੂਲੀ ਬਚਿਆਂ ਦੇ ਘਰ ਅਟਾਰੀ ਦੇ ਮਾਹਵਾ ਪਿੰਡ ਵਿੱਚ ਪਹੁੰਚੇ ਅਤੇ ਬੱਚਿਆਂ ਦੇ ਪਰਿਵਾਰਾਂ ਨਾਲ ਆਪਣਾ ਦੁੱਖ ਸਾਝਾਂ ਕੀਤਾ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕੀ ਉਹ ਆਰਮੀਂ ਨੂੰ ਇਸ ਬਾਰੇ ਵਿੱਚ ਪੱਤਰ ਲਿਖਣਗੇ ਅਤੇ ਇਸ ਪੁੱਲ ਨੂੰ ਬਣਾਉਣ

1984 ਸਿੱਖ ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ਵਲੋਂ ਰੋਸ

1984 ਸਿੱਖ ਕਤਲੇਆਮ ਤੋਂ ਪੀੜਤ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰ ਨੇ ਰੋਸ ਪ੍ਰਦਰਸ਼ਨ ਕੀਤਾ।ਰੋਸ ਪ੍ਰਗਟਾਵਾ ਕਰਦੇ ਹੋਏ ਪਾਣੀ ਵਾਲੀ ਟੈਂਕੀ ਉੱਤੇ ਚੜ ਗਏ।ਅਸਲ ਵਿੱਚ ਇਹ ਆਪਣੀਆਂ ਮੰਗਾਂ ਨੂੰ ਲੈ ਕੇ ਗੁਰਦੁਆਰਾ ਸਿੰਘ ਸ਼ਹੀਦਾਂ ਦੀ ਪਾਣੀ ਵਾਲੀ ਟੈਂਕੀ ਉੱਤੇ ਚੜੇ

ਹਾਦਸੇ ਦਾ ਸ਼ਿਕਾਰ ਹੋਈ ਕੇਜਰੀਵਾਲ ਦੀ ਗੱਡੀ

ਜਲੰਧਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਹ ਹਾਦਸਾ ਅੱਜ ਜਲੰਧਰ ਵਿੱਖੇ ਵਾਪਰਿਆ ਹੈ। ਜਦਕਿ ਦਿੱਲੀ ਦੇ ਸੀ ਐੱਮ  ਬਾਲ-ਬਾਲ ਬਚ ਗਏ ਹਨ। ਇਸ ਹਾਦਸੇ ਵਿੱਚ ਉਨ੍ਹਾਂ ਦੀ ਗੱਡੀ ਦਾ ਹੀ ਨੁਕਸਾਨ ਹੋਇਆ ਹੈ। ਕੇਜਰੀਵਾਲ ਅੱਜ ਲੁਧਿਆਣਾ ਤੋਂ ਅੰਮ੍ਰਿਤਸਰ ਦੇ ਦਰਬਾਰ  ਸਾਹਿਬ ਵਿੱਚ ਮੱਥਾ ਟੇਕਣ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ