Tag: , , , , , , , , , , , , ,

ਸਬਜ਼ੀ ਵਾਲਾ ਹੋਇਆ ਲੁੱਟ ਦਾ ਸ਼ਿਕਾਰ

Phagwara Vegetable Seller Looted: ਫਗਵਾੜਾ : ਅਕਾਲਗ਼ੜ੍ਹ ਵਿਖੇ ਦੋ ਲੁਟੇਰਿਆਂ ਵੱਲੋਂ ਇੱਕ ਸਬਜੀ ਵੇਚਣ ਵਾਲੇ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਦੋਂ ਉਸ ਨੇ ਰੋਲਾ ਪਾਇਆ ਤਾਂ ਲੁਟੇਰੇ ਨੇ ਉਸ ਨੂੰ ਗੋਲੀ ਮਾਰ ਕੇ ਜਖ਼ਮੀ  ਕਰ ਦਿੱਤਾ ਅਤੇ ਉਸ ਕੋਲੋਂ ਨਕਦੀ ਅਤੇ ਮੋਬਾਇਲ ਖੋਹ ਕੇ ਲੈ ਗਏ।  ਮੌਕੇ ਤੇ ਪੁੱਜੇ ਅਧਿਕਾਰੀ ਗੁਰਮੁੱਖ ਸਿੰਘ ਨੇ ਦੱਸਿਆ ਕਿ

Truck strike

ਟਰੱਕ ਹੜਤਾਲ:ਕੱਲ੍ਹ ਤੋਂ ਹੋ ਸਕਦੀ ਹੈ ਜ਼ਿਆਦਾ ਮੁਸ਼ਕਿਲ ,ਵਧ ਸਕਦੀਆਂ ਨੇ ਫਲ-ਸਬਜ਼ੀਆਂ ਦੀਆਂ ਕੀਮਤਾਂ

Truck strike :ਟਰੱਕ ਮਾਲਕਾਂ ਤੇ ਆਪਰੇਟਰਾਂ ਨੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ‘ਤੇ ਤੀਸਰੀ ਪਾਰਟੀ ਬੀਮਾ ਪ੍ਰੀਮੀਅਮ ‘ਚ ਵਾਧੇ ਦੇ ਖਿਲਾਫ ਸੋਮਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਲਈ ਸ਼ੁਰੂ ਕੀਤੀ ਸੀ। ਆਲ ਇੰਡੀਆ ਕਨਫੈਡਰੇਸ਼ਨ ਆਫ ਗੁੱਡਜ਼ ਓਪਰੇਟਰ ਐਸੋਸੀਏਸ਼ਨ(AICOGOA) ਦੀ ਅਗਵਾਈ ‘ਚ ਟਰਾਂਸਪੋਰਟਰਾਂ ਨੇ ਦੇਸ਼-ਵਿਆਪੀ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਸੀ। Truck strike ਦਿੱਲੀ ਦੇ 50

vegetable

10 ਦਿਨ੍ਹਾਂ ‘ਚ ਸਬਜ਼ੀਆਂ ਦੀ ਕੀਮਤ ‘ਚ ਆਇਆ ਭਾਰੀ ਉਛਾਲ

ਇਸ ਮਹੀਨੇ ਦੇ ਪਹਿਲੇ 10 ਦਿਨ੍ਹਾਂ ‘ਚ ਸਬਜ਼ੀਆਂ ਦੇ ਦਾਮ ਕਰੀਬ ਦੁੱਗਣੀਆਂ ਹੋ ਗਈਆਂ ਹਨ। ਇਸਦੀ ਵਜ੍ਹਾਂ ਇਹ ਹੈ ਕਿ ਦੇਸ਼ ਦੇ ਪ੍ਰਮੁੱਖ ਸਬਜ਼ੀਆਂ ਉਤਪਾਦਕ ਖੇਤਰਾਂ ‘ਚ ਲਗਾਤਾਰ ਬਾਰਿਸ਼ ਅਤੇ ਹੜ ਨਾਲ ਸਬਜ਼ੀਆਂ ਨੂੰ ਭਾਰੀ ਨੁਕਸਾਨ ਹੋਣ ਦੇ ਕਾਰਣ ਸਬਜ਼ੀਆਂ ਦੀ ਆਪੂਰਤੀ ਘੱਟ ਹੋ ਰਹੀ ਹੈ। ਸਰਕਾਰ ਦੀ ਮਲਕੀਅਤ ਵਾਲੇ ਰਾਸ਼ਟਰੀ ਬਾਗਬਾਨੀ ਬੋਰਡ ਦੇ ਅੰਕੜਿਆਂ

ਕਿਸੇ ਵੇਲ੍ਹੇ ਗਲੀਆਂ 'ਚ ਸਬਜ਼ੀ ਵੇਚਣ ਵਾਲਾ, ਅੱਜ ਬਣਿਆ ਸੌ ਏਕੜ ਜ਼ਮੀਨ ਦਾ ਮਾਲਕ

ਕਿਸੇ ਵੇਲ੍ਹੇ ਗਲੀਆਂ ‘ਚ ਸਬਜ਼ੀ ਵੇਚਣ ਵਾਲਾ, ਅੱਜ ਬਣਿਆ ਸੌ ਏਕੜ ਜ਼ਮੀਨ ਦਾ ਮਾਲਕ

ਚੰਡੀਗੜ੍ਹ: ਕਿਸਾਨ ਅਸ਼ੋਕ ਚੰਦਰਾਕਰ ਚੌਥੀ ਕਲਾਸ ਵਿੱਚ ਤਿੰਨ ਵਾਰ ਫ਼ੇਲ੍ਹ ਹੋ ਗਏ ਤਾਂ 12 ਸਾਲ ਦੀ ਉਮਰ ਵਿੱਚ ਸਬਜ਼ੀ ਵੇਚਣੀ ਸ਼ੁਰੂ ਕਰ ਦਿੱਤੀ। ਉਹ ਗਲੀ-ਗਲੀ ਘੁੰਮ ਕੇ ਸਬਜ਼ੀ ਵੇਚਿਆ ਕਰਦਾ ਸੀ। ਦੱਸ ਦਈਏ ਕਿ ਅੱਜ ਉਸ ਕੋਲ 100 ਏਕੜ ਜ਼ਮੀਨ ਹੈ ਤੇ ਠੇਕੇ ਦੇ ਖੇਤ ਮਿਲਾ ਕੇ 900 ਏਕੜ ਵਿੱਚ ਖੇਤੀ ਕਰਦਾ ਹੈ। ਉਨ੍ਹਾਂ ਨੇ

Fruit and vegetable in suitcase

ਸੂਟਕੇਸ ‘ਚ ਰੱਖੀ ਸੀ ਸਬਜੀ , ਦੇਣੀ ਪਈ ਵੱਡੀ ਕੀਮਤ

ਫਲਾਂ ਅਤੇ ਸਬਜੀਆਂ ਨਾਲ ਭਰਿਆ ਸੂਟਕੇਸ ਅਮਰੀਕਾ ਵਿੱਚ ਰਹਿਣ ਵਾਲੀ ਮਹਿਲਾ ਲਈ ਪਰੇਸ਼ਾਨੀ ਬਣ ਗਿਆ। ਇਸ ਸੂਟਕੇਸ ਦੇ ਕਾਰਨ ਉਨ੍ਹਾਂ ਨੂੰ ਨਿਊਜੀਲੈਂਡ ਵਿੱਚ ਦਾਖਿਲ  ਦੀ ਆਗਿਆ ਨਹੀਂ ਮਿਲੀ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸਦੀ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ ਸਿਡਨੀ ਤੋਂ ਜਹਾਜ਼ ਤੇ ਨਿਊਜੀਲੈਂਡ ਹਵਾਈਅੱਡੇ ਪਹੁੰਚੀ ਮਹਿਲਾ ਨੇ ਜਦੋਂ ਆਪਣਾ ਬੈਗ ਸਕਰੀਨਿੰਗ ਲਈ ਰੱਖਿਆ , ਤਾਂ ਇਸਦੀ

ਫਰਜਾਨਾ ਆਲਮ ਦੀਆ ਕੋਸ਼ਿਸਾਂ ਨੂੰ ਪਿਆ ਬੂਰ

ਮਲੇਰਕੋਟਲਾ ਸਹਿਰ ਜਿਥੇ ਕਿ ਪੂਰੇ ਪੰਜਾਬ ਨਾਲੋਂ ਸਬਜੀ ਦਾ ਉਤਪਾਦ ਜਿਆਦਾ ਹੁੰਦਾ ਹੈ।ਪਰ ਜੇਕਰ ਗੱਲ ਕਰੀਏ ਸ਼ਹਿਰ ਦੀ ਸਬਜੀ ਮੰਡੀ ਦੀ ਤਾਂ ਉਹ ਬਹੁਤ ਛੋਟੀ ਸੀ ਜਿਥੇ ਕਿ ਸਿਰਫ ਦੋ ਸ਼ੈੱਡ ਹੀ ਪਾਏ ਹੋਏ ਸਨ ਅਤੇ ਕਿਸਾਨਾਂ ਦੀ ਕਾਫ਼ੀ ਸਾਲਾ ਦੀ ਮੰਗ ਸੀ ਕਿ ਮੰਡੀ ਵਿੱਚ ਹੋਰ ਸ਼ੈਡ ਪਾਏ ਜਾਣ। ਮਲੇਰਕੋਟਲਾ ਦੀ ਇਸ ਸਬਜੀ ਮੰਡੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ