Tag: , , , , , , ,

2020 ਪਰੇਡ ‘ਚ ਪਹਿਲੀ ਵਾਰ Chinook ਤੇ Apache ਹੈਲੀਕਾਪਟਰ ਹੋਏ ਸ਼ਾਮਲ ਹੋਏ

2020 parade apache helicopter: ਅੱਜ ਦੇਸ਼ 71ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਪਰੇਡ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਯੁੱਧ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਹ ਪਹਿਲਾ ਮੌਕਾ ਹੈ ਜਦੋਂ ਪ੍ਰਧਾਨ ਮੰਤਰੀ ਅਮਰ ਜਵਾਨ ਜੋਤੀ ਨਹੀਂ ਗਏ ਅਤੇ ਇੰਡੀਆ ਗੇਟ ਨੇੜੇ ਯੁੱਧ ਯਾਦਗਾਰ ਪਹੁੰਚੇ। ਇਸ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ

‘ਵਰਧਾ’ ਨਾਲ ਨਿਪਟਣ ਲਈ ਆਂਧਰਾ-ਤਾਮਿਲਨਾਡੂ ਸਰਕਾਰ ਨੇ ਕਸੀ ਕਮਰ

ਬੰਗਾਲ ਦੀ ਖਾੜੀ ਵਿੱੱਚ ਉੱੱਠੇ ਭਿਆਨਕ ਚੱੱਕਰਵਾਤੀ ਤੂਫਾਨ ‘ਵਰਧਾ’ ਦੇ ਨਾਲ ਨਿਪਟਣ ਦੇ ਲਈ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੀਆਂ ਸਰਕਾਰਾ ਨੇ ਕਮਰ ਕਸ ਲਈ ਹੈ ਦੋਨਾਂ ਰਾਜਾਂ ਵਿੱਚ ਇਸ ਸਿਲਸਿਲੇ ਵਿੱੱਚ ਕਈ ੳਪਾਅ ਕੀਤੇ ਜਾ ਰਹੇੇ ਹਨ।ਤਾਮਿਲਨਾਡੂ ਸਰਕਾਰ ਨੇ ਚਾਰ ਤੱੱਟੀ ਜਿਲਿਆਂ ਦੀਆ ਸਾਰੀਆਂ ਸਿੱੱਖਿਅਕ ਸੰਸਥਾਨਾਂ ਨੂੰ ਬੰਦ ਕਰ ਦਿੱਤਾ ਹੈ। ਖੇਤਰੀ ਮੋਸਮ ਵਿਗਿਆਨ ਕੇਂਦਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ