Tag: , , , , , , , , ,

ASI ਨੇ ਆਪਣੀ ਪਤਨੀ ਦਾ ਕਤਲ ਕਰ ਕੀਤੀ ਖ਼ੁਦਕੁਸ਼ੀ

ASI Muder Wife ਖੁਦਕੁਸ਼ੀਆਂ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ , ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਤੋਂ ਜਿੱਥੇ ASI ਨੇ ਆਪਣੀ ਹੀ ਪਤਨੀ ਦਾ ਕਤਲ ਕਰਨ ਮਗਰੋਂ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਏਐਸਆਈ ਬਲਜੀਤ ਸਿੰਘ ਨੇ ਆਪਣੀ ਸਰਕਾਰੀ ਰਿਵਾਲਵਰ ਨਾਲ ਪਹਿਲਾਂ ਪਤਨੀ ਨੂੰ ਗੋਲੀ ਮਾਰੀ ਅਤੇ ਫਿਰ ਆਪਣੇ ਆਪ

ਸ਼ਾਨਦਾਰ ਜਿੱਤ ਤੋਂ ਬਾਅਦ ਪਹਿਲੀ ਵਾਰ ਕਾਸ਼ੀ ਪਹੁੰਚੇ ਪ੍ਰਧਾਨ ਮੰਤਰੀ ਮੋਦੀ

Narendra Modi Visit Varanasi  : ਵਾਰਾਣਸੀ: ਭਾਜਪਾ ਦੀ ਵੱਡੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਸੋਮਵਾਰ) ਵਾਰਾਣਸੀ ਪਹੁੰਚ ਗਏ ਹਨ। ਉਨ੍ਹਾਂ ਦੇ ਸਵਾਗਤ ‘ਚ ਪੂਰਾ ਬਨਾਰਸ ਸੱਜਿਆ ਹੋਇਆ ਹੈ ਤੇ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿੱਤਿਯਨਾਥ ਤੋਂ ਇਲਾਵਾ ਭਾਜਪਾ ਮੁਖੀ ਅਮਿਤ ਸ਼ਾਹ ਵੀ ਮੌਜੂਦ ਹਨ।  ਪੀ.ਐੱਮ. ਮੋਦੀ ਦੇ ਦੌਰੇ ਕਰਕੇ ਸੁਰੱਖਿਆ ਦੇ ਸਖਤ

ਪ੍ਰਧਾਨਮੰਤਰੀ ਮੋਦੀ ਨੇ ਵਾਰਾਨਸੀ ਤੋਂ ਭਰੀ ਨਾਮਜ਼ਦਗੀ, ਬਾਦਲ ਤੋਂ ਲਿਆ ਆਸ਼ੀਰਵਾਦ

Narendra Modi Varanasi Nomination : ਵਾਰਾਣਸੀ : ਦੇਸ਼ ਭਰ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਨਾਲ ਲੋਕਾਂ ‘ਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸਿਆਸੀ ਪ੍ਰਤਯਿਆਂ ਦੇ ਉਮੀਦਵਾਰਾਂ ਵਲੋਂ ਨਾਮਜ਼ਦਗੀ ਭਰਨ ਦਾ ਸਿਲਸਿਲਾ ਵੀ ਜਾਰੀ ਹੈ। ਅਜਿਹੇ ਵਿਚ ਸ਼ੁੱਕਰਵਾਰ ਨੂੰ ਵਾਰਾਣਸੀ ਲੋਕ ਸਭਾ ਸੀਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ

ਪ੍ਰਧਾਨ ਮੰਤਰੀ ਮੋਦੀ 26 ਅਪ੍ਰੈਲ ਨੂੰ ਵਾਰਾਨਸੀ ਸੀਟ ਤੋਂ ਭਰਨਗੇ ਨਾਮਜ਼ਦਗੀ ਪੱਤਰ

Narinder Modi Files Nomination : ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਅਪ੍ਰੈਲ ਨੂੰ ਵਾਰਾਨਸੀ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਨਾਮਜ਼ਗੀ ਦੌਰਾਨ ਮੋਦੀ ਦੀ ਅਗਵਾਈ ‘ਚ  ਲੰਕਾ ਤੋਂ ਕਚਹਿਰੀ ਤੱਕ ਰੋਡ ਸ਼ੋਅ ਕਢਿਆ ਜਾਵੇਗਾ। ਇਸ ਦੌਰਾਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ  ਸਮੇਤ ਕਈ ਵੱਡੇ ਆਗੂ ਸ਼ਾਮਲ ਹੋਣਗੇ। ਪਾਰਟੀ ਹਾਈਕਮਾਨ ਦੀ

ਵਾਰਾਨਸੀ ਨੂੰ ਮੋਦੀ ਦਾ ਵੱਡਾ ਤੋਹਫ਼ਾ, ਹੁਣ ਗੰਗਾ ਨਦੀ ‘ਚ ਚੱਲਣਗੇ ਜਹਾਜ਼

Modi Gift Varanasi ਵਾਰਾਨਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਚੋਣ ਖੇਤਰ ਵਾਰਾਨਸੀ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਪੀਏਮ ਨੇ ਵਾਰਾਨਸੀ ਵਿਚ ਗੰਗਾ ਨਦੀ ’ਤੇ ਬਣੇ ਦੇਸ਼ ਦੇ ਪਹਿਲੇ ਮਲਟੀ ਮਾਡਲ ਟਰਮੀਨਲ ਨੂੰ ਬਟਨ ਦਬਾ ਕੇ ਰਾਸ਼ਟਰ ਨੂੰ ਸਮਰਪਤ ਕੀਤਾ। ਇਸ ਨਾਲ ਹੁਣ ਗੰਗਾ ਨਦੀ ਵਿਚ ਜਹਾਜ਼ ਚੱਲਣ ਦਾ ਰਸਤਾ ਪੱਧਰਾ ਹੋ ਗਿਆ ਹੈ। ਪ੍ਰਧਾਨ

ਬਨਾਰਸ ‘ਚ ਅੱਜ ਬੱਚਿਆਂ ਨਾਲ ਮਨਾਉਣਗੇ ਮੋਦੀ ਆਪਣਾ ਜਨਮਦਿਨ

PM Modi celebrate: ਵਾਰਾਣਸੀ : ਪ੍ਰਧਾਨਮੰਤਰੀ ਨਰੇਂਦਰ ਮੋਦੀ ਸੋਮਵਾਰ ਨੂੰ ਕਾਸ਼ੀ ਦੇ ਬੱਚਿਆਂ ਨਾਲ ਆਪਣਾ ਜਨਮਦਿਨ ਮਨਾਉਣਗੇ । ਉਹ ਕਾਸ਼ੀ ਵਿੱਚ ਦੋ ਦਿਨ ਰਹਿਣਗੇ। ਅੱਜ ਉਹ ਬਾਬਾ ਵਿਸ਼ਵਨਾਥ ਦਾ ਅਸ਼ੀਰਵਾਦ ਵੀ ਲੈਣਗੇ।ਨਰਿੰਦਰ ਮੋਦੀ ਸੁਨੇਹਾ ਦੇਣ ਵਾਲੇ ਨਰੇਂਦਰ ਮੋਦੀ ਆਪਣਾ 68ਵਾਂ ਜਨਮਦਿਨ ਉਸ ਪਰਿਵਾਰ ਨਾਲ ਮਨਾਉਣਗੇ , ਜਿਸ ਨੂੰ ਉਨ੍ਹਾਂ ਨੇ ਆਪਣੇ ਸੰਸਦੀ ਖੇਤਰ ਦੇ ਰੂਪ

ਮੋਦੀ ਨੇ ਰਾਤ ਨੂੰ ਕੀਤੀ ਵਾਰਾਣਸੀ ਦੀ ਯਾਤਰਾ, ਵਿਸ਼ਵਨਾਥ ਮੰਦਿਰ ‘ਚ ਕੀਤੀ ਪੂਜਾ

Narendra Modi Varanasi: ਪ੍ਰਧਾਨਮੰਤਰੀ ਨਰੇਂਦਰ ਮੋਦੀ ਦੋ ਦਿਨਾਂ ਦੇ ਯੂਪੀ ਦੌਰੇ ‘ਤੇ ਹਨ । ਇਸ ਦੌਰੇ ਦੇ ਪਹਿਲੇ ਦਿਨ ਸ਼ਨੀਵਾਰ ਨੂੰ ਪੀਐਮ ਮੋਦੀ ਪਹਿਲਾਂ ਆਜਮਗੜ੍ਹ ਗਏ ਅਤੇ ਉਸ ਤੋਂ ਬਾਅਦ ਆਪਣੇ ਸੰਸਦੀ ਖੇਤਰ ਵਾਰਾਣਸੀ ਪੁੱਜੇ। ਰਾਤ ਉਹ ਅਚਾਨਕ ਗੈਸਟ ਹਾਊਸ ਤੋਂ ਨਿਕਲਕੇ ਬਨਾਰਸ ਹਿੰਦੂ ਯੂਨੀਵਰਸਿਟੀ ਕੈਂਪਸ ਘੁੱਮਣ ਨਿਕਲ ਗਏ । ਪੀਐਮ ਮੋਦੀ ਨੇ ਯੂਨੀਵਰਸਿਟੀ ਕੈਂਪਸ

ਵਾਰਾਨਸੀ ਪੁਲ ਹਾਦਸਾ : ਚੀਫ ਪ੍ਰੋਜੈਕਟ ਮੈਨੇਜਰ ਸਣੇ 4 ਲੋਕ ਮੁਅੱਤਲ

Varanasi flyover collapse: ਵਾਰਾਨਸੀ ਵਿੱਚ ਇੱਕ ਨਿਰਮਾਣਾਧੀਨ ਫਲਾਈਓਵਰ ਦਾ ਹਿੱਸਾ ਡਿੱਗਣ ਨਾਲ 15 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 3 ਲੋਕਾਂ ਨੂੰ ਮਲਬੇ ਵਿੱਚੋ ਜਿੰਦਾ ਕੱਢਿਆ ਗਿਆ ਹੈ। ਇਸ ਹਾਦਸੇ ਵਿੱਚ ਯੂਪੀ ਸਰਕਾਰ ਨੇ ਕਾਰਵਾਈ ਕਰਦੇ ਹੋਏ ਚੀਫ ਪ੍ਰੋਜੈਕਟ ਮੈਨੇਜਰ ਸਮੇਤ 4 ਅਧਿਕਾਰੀਆਂ ਨੂੰ ਸਸਪੈਂਡ ਕੀਤਾ ਹੈ। ਇਸ ਹਾਦਸੇ ਵਿੱਚ ਸਸਪੈਂਡ ਕੀਤੇ ਗਏ

World polluted cities

ਡਬਲਯੂਐਚਓ ਦੀ ਰਿਪੋਰਟ ਅਨੁਸਾਰ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ‘ਚੋਂ ਭਾਰਤ ਦੇ 14 ਸ਼ਹਿਰ

World polluted cities: ਮੰਗਲਵਾਰ ਨੂੰ ਵਿਸ਼ਵ ਸਿਹਤ ਸੰਗਠਨ ਵਲੋਂ ਜੇਨੇਵਾ ‘ਚ ਦੁਨੀਆ ਦੇ 15 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ‘ਚ ਭਾਰਤ ਦੇ 14 ਸ਼ਹਿਰ ਸ਼ਾਮਿਲ ਹਨ। ਇਸ ਸੂਚੀ ‘ਚ ਕਾਨਪੁਰ ਪਹਿਲੇ ਸਥਾਨ ‘ਤੇ ਹੈ ਜਦੋਂ ਕਿ ਦਿੱਲੀ ਨੂੰ ਇਸ ਸੂਚੀ ‘ਚ 6ਵੇਂ ਸਥਾਨ ਹਾਸ਼ਿਲ ਹੋਇਆ ਹੈ। ਡਬਲਯੂ.

French President Macron Ganga visit

ਮੈਕਰੋਂ ਦੀ ਨਜ਼ਰ ਤੋਂ ਬਚਾਉਣ ਲਈ ਗੰਗਾ ‘ਚ ਡਿੱਗਦੇ ਨਾਲਿਆਂ ‘ਤੇ ਮੋਦੀ ਸਰਕਾਰ ਨੇ ਲਾਏ ਹੋਰਡਿੰਗਸ

French President Macron Ganga visit: ਪੀ. ਐੱਮ. ਮੋਦੀ ਅਤੇ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਦੀ ਕਿਸ਼ਤੀ ਡਿਪਲੋਮੇਸੀ ਦੇ ਕਾਰਨ ਕਾਂਗਰਸ ਨੇ ਬਹੁਤ ਬੜਾ ਇਲਜ਼ਾਮ ਲਗਾਇਆ ਹੈ। ਇਲਜ਼ਾਮ ਹੈ ਕਿ ਮੈਕਰੋਂ ਦੀ ਨਜ਼ਰ ਨੂੰ ਗੰਦਗੀ ਅਤੇ ਬਦਬੂ ਨੂੰ ਦੂਰ ਕਰਨ ਲਈ ਕਾਸ਼ੀ ਦੇ ਘਾਟਾਂ ਦੀ ਕਾਸਮੈਟਿਕ ਸਰਜਰੀ ਕੀਤੀ ਗਈ ਸੀ। ਕਾਂਗਰਸ ਦੇ ਮੁਤਾਬਕ, ਗੰਗਾ ਵਿੱਚੋਂ ਖੂਸ਼ਬੋ

Rave party Varanasi

‘ਰੇਵ ਪਾਰਟੀ’ ਦੌਰਾਨ ਅਜਿਹੀ ਹਾਲਤ ਵਿੱਚ ਫੜ੍ਹੇ ਗਏ 33 ਮੁੰਡੇ-ਕੁੜੀਆਂ

Rave party Varanasi: ਮੈਟਰੋ ਸ਼ਹਿਰਾਂ ਤੋਂ ਬਾਅਦ ਹੁਣ ‘ਰੇਵ ਪਾਰਟੀਆਂ’ ਦਾ ਪ੍ਰਚਲਨ ਛੋਟੇ ਸ਼ਹਿਰਾਂ ਵਿੱਚ ਵੀ ਪੈਰ ਜਮਾਂ ਰਿਹਾ ਹੈ, ਜਿਸਦੀ ਉਦਾਹਰਣ ਦੇਖਣ ਨੂੰ ਮਿਲੀ ਵਾਰਾਣਸੀ ਵਿੱਚ। ਅਧਿਆਤਮਿਕ ਨਗਰੀ ਵਾਰਾਣਸੀ ਵਿੱਚ ਪੁਲਿਸ ਨੇ ਇੱਕ ਅਜਿਹੀ ਹੀ ਰੇਵ ਪਾਰਟੀ ਦਾ ਪਰਦਾਫਾਸ਼ ਕੀਤਾ ਅਤੇ ਉੱਥੋਂ ਨਸ਼ੇ ਅਤੇ ਇਤਰਾਜਯੋਗ ਹਾਲਤ ਵਿੱਚ 33 ਮੁੰਡੇ-ਕੁੜੀਆਂ ਸਮੇਤ ਪਾਰਟੀ ਦਾ ਪ੍ਰਬੰਧ ਕਰਨ

Shankaracharya Kashi Vidyut Parishad

ਕਾਸ਼ੀ ਜੋਤੀਪੀਠ ਦੇ ਅਗਲੇ ਸ਼ੰਕਰਾਚਾਰਿਆ ਨੂੰ ਲੈ ਕੇ ਹੋ ਸਕਦਾ ਹੈ ਫ਼ੈਸਲਾ

Shankaracharya Kashi Vidyut Parishad:ਕਾਸ਼ੀ ਜੋਤੀਪੀਠ ਦੇ ਅਗਲੇ ਸ਼ੰਕਰਾਚਾਰਿਆ ਦੇ ਸੰਗ੍ਰਹਿ ਲਈ ਦੇਸ਼ ਭਰ ਤੋਂ ਪ੍ਰਮੁੱਖ ਸੰਤਾਂ , ਆਤਮਕ ਸੰਸਥਾਵਾਂ ਤੋਂ ਭਾਰਤ ਧਰਮ ਮਹਾਮੰਡਲ ਨੂੰ ਸੁਝਾਅ ਮਿਲਣ ਲੱਗੇ ਹਨ । ਦੰਡੀ ਸਵਾਮੀ ਸਭੇ ਦੇ ਰਾਸ਼ਟਰੀ ਪ੍ਰਧਾਨ ਨੇ ਮਹਾਮੰਡਲ ਦੇ ਜਨਰਲ ਸੈਕਰੇਟਰੀ ਸ਼ੰਭੂ ਉਪਾਧਿਆਏ ਨਾਲ ਫੋਨ ਉੱਤੇ ਗੱਲ ਕੀਤੀ । Shankaracharya Kashi Vidyut Parishad ਉਹ ਦੋ ਦਿਨ

ਰਾਜਧਾਨੀ ਐਕਸਪ੍ਰੈਸ ਵਿੱਚ ਫੌਜ ਦੇ ਜਵਾਨ ਵੱਲੋਂ ਮਹਿਲਾ ਨਾਲ ਛੇੜਛਾੜ…

ਰਾਜਧਾਨੀ ਅੇੈਕਸਪ੍ਰੇੈੱਸ ਵਿੱਚ ਔਰਤ ਨਾਲ ਛੇੜਛਾੜ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਚੰਦੌਲੀ ਦੇ ਮੁਗਲਸਰਾਏ ਰੇਲਵੇ ਸਟੇਸ਼ਨ ਉੱਤੇ ਫੌਜ ਦੇ ਇੱਕ ਜਵਾਨ ਨੂੰ ਹਿਰਾਸਤ ਵਿੱਚ ਲਿਆ ਗਿਆ। ਅਸਮ ਦੇ ਡਿੱਬਰੂਗੜ੍ਹ ਤੋਂ ਨਵੀਂ ਦਿੱਲੀ ਜਾ ਰਹੀ ਰਾਜਧਾਨੀ ਅੇੈਕਸਪ੍ਰੇੈੱਸ ਵਿੱਚ ਯਾਤਰਾ ਕਰ ਰਹੀ ਔਰਤ ਨੇ ਇਲਜ਼ਾਮ ਲਗਾਇਆ ਹੈ ਕਿ ਕੋਚ ਵਿੱਚ ਸਵਾਰ ਫੌਜ ਦੇ ਜਵਾਨ ਨੇ ਉਸਦੇ ਨਾਲ

bhu

ਬੀਐੱਚਯੂ ‘ਚ ਕੁੜੀਆਂ ਨਾਲ ਛੇੜਛਾੜ ਅਤੇ ਲਾਠੀਚਾਰਜ, ਦੋਸ਼ੀ ਕੌਣ?

BHU MOLESTATION (ਪ੍ਰਵੀਨ ਵਿਕਰਾਂਤ)ਬੀਐੱਚਯੂ ਯਾਨੀ ਬਨਾਰਸ ਹਿੰਦੂ ਯੂਨੀਵਰਸਿਟੀ ‘ਚ ਛੇੜਛਾੜ ਦੇ ਵਿਰੋਧ ‘ ਚ ਮੁਜਾਹਰਾ ਕਰ ਰਹੀਆਂ ਕੁੜੀਆਂ ‘ਤੇ ਲਾਠੀਚਾਰਜ ਦੀ ਘਟਨਾ ਦੇਸ਼ ਭਰ ਵਿੱਚ ਇੱਕ ਵੱਡੀ ਖ਼ਬਰ ਬਣ ਰਹੀ ਏ। ਇਹ ਖ਼ਬਰ ਇਸ ਲਈ ਖਾਸ ਹੋ ਗਈ ਕਿਉਂ ਕਿ ਪ੍ਰਧਾਨਮੰਤਰੀ ਨਰੇਂਦਰ ਮੋਦੀ ਇੱਥੋਂ ਹੀ ਮੈਂਬਰ ਪਾਰਲੀਮੈਂਟ ਨੇ। ਇਹ ਖ਼ਬਰ ਇਸ ਲਈ ਵੀ ਖਾਸ ਏ

BHU clashes

BHU ਮਾਮਲਾ : ਬਵਾਲ ਕਰਨ ਵਾਲੇ 1200 ਵਿਦਿਆਰਥੀਆਂ ‘ਤੇ ਮਾਮਲਾ ਦਰਜ

ਭਾਜਪਾ ਨੇ ਕੇਂਦਰੀ ਸੱਤਾ ਵਿਚ ਆਉਣ ਤੋਂ ਪਹਿਲਾਂ ਜਨਤਾ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ, ਉਨ੍ਹਾਂ ਵਿਚੋਂ ਇੱਕ ਵਾਅਦਾ ਜਾਂ ਦਾਅਵਾ ਇਹ ਵੀ ਸੀ ਕਿ ਉਹ ਲੜਕੀਆਂ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇਵੇਗੀ। ਸਰਕਾਰ ਬਣਨ ਤੋਂ ਬਾਅਦ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਲੜਕੀਆਂ ਨੂੰ ਲੈ ਕੇ ਕਈ ਨਾਅਰੇ ਵੀ ਦਿੱਤੇ ਅਤੇ ਸਕੀਮਾਂ ਵੀ

ਮਨੀਪੁਰ ਤੇ ਯੂ.ਪੀ. ‘ਚ ਆਖਰੀ ਪੜਾਅ ਲਈ ਵੋਟਿੰਗ ਜਾਰੀ

ਹੋਲੀ ਤੇ ਚੱਲਣਗੀਆਂ 2 ਸਪੈਸ਼ਲ ਟ੍ਰੇਨਾਂ

Begampura Express...............

ਗੁਰੂ ਰਵਿਦਾਸ ਜੈਯੰਤੀ ਮਨਾਉਣ ਲਈ ਬੇਗਮਪੁਰਾ ਐਕਸਪ੍ਰੈੱਸ ਰਵਾਨਾ

ਜਲੰਧਰ:  ਗੁਰੂ ਰਵਿਦਾਸ ਦੀ 640ਵੀਂ ਜੈਯੰਤੀ ਮਨਾਉਣ ਲਈ ਵੱਡੀ ਗਿਣਤੀ ਸੰਗਤ ਨੇ ਬਨਾਰਸ ਲਈ ਚਾਲੇ ਪਾ ਦਿੱਤੇ ਹਨ। ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਦੀ ਅਗਵਾਈ ’ਚ 1800 ਦੇ ਕਰੀਬ ਸ਼ਰਧਾਲੂ ਭਾਰਤ ਸਰਕਾਰ ਵੱਲੋਂ ਖਾਸ ਤੌਰ ’ਤੇ ਕਾਸ਼ੀ ਲਈ ਚਲਾਈ ਗਈ ‘ਬੇਗਮਪੁਰਾ ਐਕਸਪ੍ਰੈਸ’ ਵਿੱਚ ਕਰੀਬ 2.30 ਵਜੇ ਜਲੰਧਰ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋ

ਸੁਲਝ ਗਿਆ ਚੋਰੀ ਹੋਈਆਂ ਸ਼ਹਿਨਾਈਆਂ ਦਾ ਮਾਮਲਾ

ਸੁਲਝ ਗਿਆ ਬਿਸਮਿੱਲਾ ਖਾਨ ਦੀਆਂ ਚੋਰੀ ਹੋਈਆਂ ਸ਼ਹਿਨਾਈਆਂ ਦਾ ਮਾਮਲਾ

ਮਸ਼ਹੂਰ ਸ਼ਹਿਨਾਈ ਵਾਦਕ ਬਿਸਮਿੱਲਾ ਖਾਨ ਦੀਆਂ ਚੋਰੀ ਹੋਈਆਂ ਸ਼ਹਿਨਾਈਆਂ ਦਾ ਮਾਮਲਾ ਤਾਂ ਸੁਲਝ ਗਿਆ ਹੈ ਪਰ ਹੁਣ ਉਹ ਦੁਬਾਰਾ ਨਹੀਂ ਮਿਲ ਪਾਉਣਗੀਆਂ।ਸ਼ਹਿਨਾਈਆਂ 5 ਦਸੰਬਰ 2016 ਨੂੰ ਚੋਰੀ ਹੋਈਆਂ ਸਨ।ਉੱਤਰ ਪ੍ਰਦੇਸ਼ ਦੇ ਸਪੈਸ਼ਲ ਟਾਸਕ ਫੋਰਸ ਨੇ ਉਸਤਾਦ ਬਿਸਮਿੱਲਾ ਖਾਨ ਦੀਆਂ 4 ਬਹੁਤ ਹੀ ਕੀਮਤੀ ਸ਼ਹਿਨਾਈਆਂ ਦੇ ਚੋਰੀ ਮਾਮਲੇ ਵਿੱਚ ਉਸਦੇ ਪੋਤੇ ਸਮੇਤ 3 ਲੋਕਾਂ ਨੂੰ ਗ੍ਰਿਫਤਾਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ