Tag: , , ,

ਬਾਰਾਬੰਕੀ: ਪਟਨਾ-ਕੋਟਾ ਐਕਸਪ੍ਰੈੱਸ ਪਟਰੀ ਤੋਂ ਉਤਰੀ, ਹਾਦਸੇ ਦੇ ਬਾਅਦ ਲੋਕਾਂ ‘ਚ ਸਹਿਮ ਦਾ ਮਾਹੌਲ

Patna–Kota Express: ਰੇਲਵੇ ਟ੍ਰੈਕ ਉੱਤੇ ਅਚਾਨਕ ਦਰਖਤ ਡਿੱਗਣ ਨਾਲ ਪਟਨਾ-ਕੋਟਾ ਐਕਸਪ੍ਰੈੱਸ ਸ਼ਨੀਵਾਰ ਦੇਰ ਰਾਤ ਉੱਤਰ ਪ੍ਰਦੇਸ਼ ਵਿੱਚ ਦਰਿਆਬਾਦ ਰੇਲਵੇ ਸਟੇਸ਼ਨ ਦੇ ਨਜਦੀਕ ਪਤੁਲਕੀ ਦੇ ਕੋਲ ਪਟਰੀ ਤੋਂ ਉੱਤਰ ਗਈ। ਹਾਦਸੇ ਦੇ ਬਾਅਦ ਟ੍ਰੇਨ ਵਿੱਚ ਹੜਕੰਪ ਮੱਚ ਗਈ, ਹਾਲਾਂਕਿ ਫਿਲਹਾਲ ਨੁਕਸਾਨ ਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ। Patna–Kota Express ਟ੍ਰੇਨ ਗਿਣਤੀ 13237 ਪਟਨਾ-ਕੋਟਾ

Woman gangraped uttar pradesh

ਬੱਚੇ ਨੂੰ ਹਾਈਵੇ ‘ਤੇ ਸੁੱਟ ਚੱਲਦੀ ਕਾਰ ‘ਚ ਕੀਤਾ ਮਹਿਲਾ ਨਾਲ ਕੀਤਾ ਗੈਂਗਰੇਪ

Woman gangraped uttar pradesh: ਦਿਨੋ-ਦਿਨ ਸਾਡੇ ਦੇਸ਼ ਵਿੱਚ ਔਰਤ ਨਾਲ ਹੋ ਰਹੀਆਂ ਅਜਿਹੀਆਂ ਘਟਨਾਵਾਂ ਵੱਧਦੀਆਂ ਹੀ ਜਾ ਰਹੀਆਂ ਹਨ ਜਿਨ੍ਹਾਂ ਨਾਲ ਔਰਤ ਆਪਣੇ ਆਪ ਬਹੁਤ ਹੀ ਅਸੁਰੱਖਿਅਕ ਮਹਿਸੂਸ ਕਰ ਰਹੀ ਹੈ। ਮਾਂ ਬਾਪ ਆਪਣੀ ਕੁਆਰੀ ਧੀ ਨੂੰ ਕੱਲਿਆਂ ਕਿਤੇ ਜਾਣ ਦਿੰਦੇ ਕਿ ਉਨ੍ਹਾਂ ਨਾਲ ਕੁਝ ਗ਼ਲਤ ਨਾ ਹੋ ਜਾਵੇ ਪਰ ਜਦੋਂ ਅਜਿਹੀਆਂ ਘਟਨਾਵਾਂ ਇੱਕ ਵਿਆਹੀ

Jinnah Controversy

ਯੂਪੀ ਤੋਂ ਦਿੱਲੀ ਪੁੱਜਿਆ ‘ਜਿਨਾਹ ਦਾ ਜਿੰਨ’

Jinnah Controversy: ਦੇਸ਼ ਦੀ ਵੰਡ ‘ਚ ਸਭ ਤੋਂ ਵੱਡਾ ਖਲਨਾਇਕ ਮੰਨੇ ਜਾਣ ਵਾਲੇ ਮੁਹੰਮਦ ਅਲੀ ਜਿਨ੍ਹਾ ਨੂੰ ਲੈ ਉੱਤਰ ਪ੍ਰਦੇਸ਼ ਦੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ‘ਚ ਸ਼ੁਰੂ ਹੋਇਆ ਵਿਵਾਦ ਹੁਣ ਦੇਸ਼ ਦੀ ਰਾਜਧਾਨੀ ਦਿੱਲੀ ਤੱਕ ਪੁੱਜ ਗਿਆ ਹੈ। AMU ‘ਚ ਮਹੁੰਮਦ ਅਲੀ ਜਿਨਾਹ ਦੀ ਤਸਵੀਰ ਦੇ ਮੁੱਦੇ ‘ਤੇ ਮੰਗਲਵਾਰ ਸ਼ਾਮ ਨੂੰ ਜਾਮਿਆ ਮਿਲਿਯਾ ਇਸਲਾਮੀਆਂ ਦੇ ਮੁੱਖ

Sonia Gandhi campaign Karnataka

ਕਰਨਾਟਕ ਚੋਣਾਂ ‘ਚ ਸੋਨੀਆ ਗਾਂਧੀ 2 ਸਾਲ ਬਾਅਦ ਕਰੇਗੀ ਰੈਲੀ ਨੂੰ ਸੰਬੋਧਿਤ

Sonia Gandhi campaign Karnataka: ਕਰਨਾਟਕ ਚੋਣਾਂ ਦੀ ਤਾਰੀਖ ਜਿਵੇਂ-ਜਿਵੇਂ ਕਰੀਬ ਆ ਰਹੀ ਹੈ, ਉਂਝ ਚੁਨਾਵੀ ਰੌਲਾ ਹੋਰ ਤੇਜ ਹੁੰਦਾ ਜਾ ਰਿਹਾ ਹੈ। ਸੱਤਾ ਬਚਾਉਣ ਲਈ ਕਾਂਗਰਸ ਆਪਣੀ ਪੂਰੀ ਤਾਕਤ ਝੋਂਕ ਰਿਹਾ ਹੈ। ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਮੰਗਲਵਾਰ ਨੂੰ ਕਨਾਰਟਕ ਦੇ ਵਿਜੈਪੁਰਾ (ਬੀਜਾਪੁਰ) ਵਿੱਚ ਚੁਨਾਵੀ ਜਨ ਸਭਾਵਾਂ ਨੂੰ ਸੰਬੋਧਿਤ ਕਰੇਗੀ। ਲੱਗਭੱਗ ਦੋ ਸਾਲ ਬਾਅਦ

No permanent accommodation

ਸਾਬਕਾ ਮੁੱਖ ਮੰਤਰੀਆਂ ਨੂੰ ਨਹੀਂ ਮਿਲੇਗਾ ਮੁਫ਼ਤ ਬੰਗਲਾ, ਸੁਪਰੀਮ ਕੋਰਟ ਨੇ ਦੱਸਿਆ ਗੈਰ-ਕਾਨੂੰਨੀ

No permanent accommodation: ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀਆਂ ਨੂੰ ਮੁਫਤ ਸਰਕਾਰੀ ਘਰ ਨਹੀਂ ਮਿਲੇਗਾ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਐਨਜੀਓ ਦੀ ਪਟੀਸ਼ਨ ‘ਤੇ ਫੈਸਲਾ ਸੁਣਾਉਦੇ ਹੋਏ ਇਸਨੂੰ ਗੈਰ-ਕਾਨੂੰਨੀ ਕਰਾਰ ਦਿੱਤਾ। ਕੋਰਟ ਦੇ ਫੈਸਲੇ ਦੇ ਬਾਅਦ ਸਾਬਕਾ ਮੁੱਖ ਮੰਤਰੀਆਂ ਨੂੰ ਸਰਕਾਰੀ ਬੰਗਲਾ ਖਾਲੀ ਕਰਨਾ ਹੋਵੇਗਾ। No permanent accommodation ਕੋਰਟ ਨੇ ਆਪਣੇ ਫੈਸਲੇ ‘ਚ ਕਿਹਾ ਹੈ

Thunderstorm alert

ਪੰਜਾਬ ਸਮੇਤ 13 ਰਾਜਾਂ ਵਿੱਚ ਭਾਰੀ ਮੀਂਹ ਤੇ ਤੂਫ਼ਾਨ ਦੀ ਚਿਤਾਵਨੀ ਜਾਰੀ

Thunderstorm alert: ਗ੍ਰਹਿ ਮੰਤਰਾਲੇ ਨੇ 13 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਸੋਮਵਾਰ ਨੂੰ ਤੇਜ ਮੀਂਹ ਅਤੇ ਤੂਫਾਨ ਦੀ ਚੇਤਾਵਨੀ ਦਿੱਤੀ ਹੈ। ਇਹਨਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਬਿਜਲੀ ਗਰਜ਼ਣ ਤੋਂ ਇਲਾਵਾ ਮੀਂਹ ਦੇ ਨਾਲ ਗੜ੍ਹੇਮਾਰੀ ਵੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਇਸ ਸੰਬੰਧੀ ਅਲਰਟ ਵੀ ਜਾਰੀ ਕੀਤਾ ਹੈ। Thunderstorm alert ਇੱਥੇ

Uma Bharti dalits house

ਅਸੀਂ ਭਗਵਾਨ ਰਾਮ ਨਹੀਂ ਹਾਂ ਜੋ ਦਲਿਤਾਂ ਦੇ ਨਾਲ ਖਾਣਾ ਖਾਣ ਤੇ ਉਹ ਪਵਿੱਤਰ ਹੋ ਜਾਣਗੇ : ਉਮਾ ਭਾਰਤੀ

Uma Bharti dalits house: ਬੀਜੇਪੀ ਨੇਤਾਵਾਂ ਦੇ ਵਿੱਚ ਦਲਿਤਾਂ ਦੇ ਨਾਲ ਭੋਜਨ ਕਰਨ ਦੀ ਮਚੀ ਹੋੜ ਉੱਤੇ ਕੇਂਦਰੀ ਮੰਤਰੀ ਉਮਾ ਭਾਰਤੀ ਨੇ ਤੰਜ ਕੱਸਿਆ ਹੈ। ਮੱਧ ਪ੍ਰਦੇਸ਼ ਦੇ ਦੌਰੇ ਉੱਤੇ ਗਈਆਂ ਉਮਾ ਭਾਰਤੀ ਨੇ ਕਿਹਾ ਕਿ ਅਸੀਂ ਭਗਵਾਨ ਰਾਮ ਨਹੀਂ ਹਾਂ ਜੋ ਦਲਿਤਾਂ ਦੇ ਨਾਲ ਭੋਜਨ ਕਰਨਗੇ ਤਾਂ ਉਹ ਪਵਿੱਤਰ ਹੋ ਜਾਣਗੇ। ਜਦੋਂ ਦਲਿਤ ਸਾਡੇ

Teacher gangrape Jalandhar

ਰੇਪ ਦੀ ਕੋਸ਼ਿਸ਼ ਕਰ ਰਹੇ ਮਰਦ ਨੂੰ ਮਹਿਲਾ ਨੇ ਖੰਭੇ ਨਾਲ ਬੰਨ੍ਹ ਕੇ ਵਿਖਾਈ ਮਰਦਾਨੀ

Men Tryed Rape Female : ਉਤਰ ਪ੍ਰਦੇਸ਼ ‘ਚ ਸਾਰੀਆਂ ਕੋਸ਼ਿਸ਼ਾ ਤੋਂ ਬਾਅਦ ਵੀ ਰੇਪ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਯੂਪੀ ਦੇ ਇਟਾਵਾ ਤੋਂ ਇੱਕ ਖੌਫਨਾਕ ਘਟਨਾ ਸਾਹਮਣੇ ਆਈ ਹੈ। ਜਿਲ੍ਹੇ ਦੇ ਇੱਕ ਪਿੰਡ ‘ਚ ਰੇਪ ਦੇ ਇਰਾਦੇ ਨਾਲ ਇੱਕ ਘਰ ‘ਚ ਵੜੇ ਇੱਕ ਵਿਅਕਤੀ ਤੋਂ ਆਪਣੀ ਆਪਣੀ ਇੱਜਤ ਬਚਾਉਣ ਲਈ ਇੱਕ ਮਹਿਲਾ

Young murder sword Uttar Pradesh

ਸਿਰਫ਼ 48 ਸੈਕਿੰਡ ‘ਚ ਕੀਤਾ ਇਕ ਸਖ਼ਸ਼ ਦਾ ਕਤਲ

Young murder sword Uttar Pradesh: ਉਤਰ-ਪ੍ਰਦੇਸ਼ ਦੇ ਸੰਭਲ ‘ਚ ਕਤਲ ਦਾ ਦਿਲ ਦਿਹਲਾਉਣਾ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇੱਥੇ ਹਥਿਆਰ ਤੇ ਕੁਹਾੜੀ ਨਾਲ ਇਕ ਨੋਜਵਾਨ ਦਾ ਸ਼ਰੇਆਮ ਕਤਲ ਕਰ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ ‘ਚ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਯੂਪੀ ਪੁਲਿਸ ਨੇ ਅਪਰਾਧ ਤੇ ਮੁਲਜ਼ਮਾਂ ਨੂੰ ਕਾਬੂ ਕਰਨ ਦੇ

Uttar Pradesh police discussion

ਕੀ ਅਜਿਹਾ ਵੀ ਕਰ ਸਕਦੀ ਹੈ ਪੁਲਿਸ , ਹਰ ਪਾਸੇ ਹੋ ਰਹੀ ਹੈ ਚਰਚਾ

Uttar Pradesh police discussion : ਉੱਤਰ ਪ੍ਰਦੇਸ਼ ਪੁਲਸੀ ਦੀ ਜਿੱਥੇ ਮਾਨਵਾਧਿਕਾਰ ਸੰਗਠਨਾਂ ਦੁਆਰਾ ਨਾਜਾਇਜ਼ ਇੰਕਾਊਂਟਰ ਕਰਨ ਲਈ ਆਲੋਚਨਾ ਹੋ ਰਹੀ ਹੈ ਉੱਥੇ ਹੀ ਯੂਪੀ ਦੀ ਬਾਂਦਾ ਪੁਲਿਸ ਆਪਣੀ ਛਵੀ ਸੁਧਾਰਨ ‘ਚ ਲੱਗੀ ਹੋਈ ਹੈ। ਕਰਜੇ ਹੇਠ ਦੱਬਿਆ ਕਿਸਾਨ ਅਤੇ ਆਮ ਨਾਗਰਿਕ ਆਤਮਹੱਤਿਆ ਨਾ ਕਰੇ ਉਸ ਲਈ ਬਾਂਦਾ ਦੀ ਐਸਪੀ ਸ਼ਾਲਿਨੀ ਕੁਮਾਰ ਨੇ ‘ਲਵ ਯੂ ਲਾਈਫ’

ਸਰਕਾਰੀ ਬੈਂਕ ਦੇ ATM ‘ਚੋ ਨਿਕਲੇ 500 ਦੇ ਨਕਲੀ ਨੋਟ

Bareilly ATM dispenses fake: ਨਵੀ ਦਿੱਲੀ : ਕਿਸੇ ਸਰਕਾਰੀ ਬੈਂਕ ਦੇ ATM ਤੋਂ ਨਕਲੀ ਨੋਟ ਨਿਕਲਣ ਦੀ ਖਬਰ ਤਾਂ ਤੁਸੀਂ ਪਹਿਲਾਂ ਵੀ ਸੁਣੀ ਹੋਵੇਗੀ ਪਰ ਇਹ ਸ਼ਾਇਦ ਹੀ ਕਿਤੇ ਸੁਣਿਆ ਹੋਵੇਗਾ ਕਿ ਸਰਕਾਰੀ ਬੈਂਕ ਦੇ ATM ਗਾਹਕਾਂ ਦੇ ਨਾਲ ਧੋਖਾ ਹੀ ਨਹੀਂ, ਮਜਾਕ ਵੀ ਕਰਨ ਲੱਗੇ ਹਨ। ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਬਿਲਕੁੱਲ ਅਜਿਹਾ ਹੋਇਆ

Saharanpur drug addiction

ਇਸ ਪਿੰਡ ਦੇ ਸਾਰੇ ਨੌਜਵਾਨ ਹਨ ਨਸ਼ੇ ਦਾ ਸ਼ਿਕਾਰ

Saharanpur drug addiction : ਨਸ਼ਾ ਮੁਕਤੀ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਠੇਂਗਾ ਦਿਖਾਉਂਦੇ ਹੋਏ ਯੂਪੀ ਦੇ ਸਹਾਰਨਪੁਰ ਦਾ ਇੱਕ ਪਿੰਡ ਨਸ਼ੇ ਦੀ ਗ੍ਰਿਫਤ ਵਿੱਚ ਇਸ ਕਦਰ ਫੱਸਿਆ ਹੋਇਆ ਹੈ ਕਿ ਹਰ ਬੱਚੇ ਤੋਂ ਲੈ ਕੇ ਜਵਾਨ ਤੱਕ ਨਸ਼ੇ ਦਾ ਸ਼ਿਕਾਰ ਹੈ । ਹਾਲਾਂਕਿ ਇਸ ਕਰਕੇ ਪਿੰਡ ਵਾਲਿਆਂ ਨੇ ਇਸਦੀ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਤੋਂ ਲੈ ਕੇ ਮੰਤਰੀ

Gangster Arshdeep Singh Mithu

ਮਹਿਲਾ ਪੱਤਰਕਾਰ ਦੇ ਨਾਲ ਸਮੂਹਿਕ ਬਲਾਤਕਾਰ

Barabanki rape case: ਕਠੂਆ ਤੇ ਸੂਰਤ ਸਮੇਤ ਦੇਸ਼ ਭਰ ‘ਚ ਰੇਪ ਦੀਆਂ ਘਟਨਾਵਾਂ ਦੇ ਦੌਰਾਨ ਤਾਜ਼ਾ ਮਾਮਲਾ ਬਾਰਾਬਕੀ ਤੋਂ ਆਇਆ ਹੈ। ਵਿਆਉਤਾ ਇਕ ਬੇਟੀ ਦੀ ਮਾਂ ਹੈ ਤੇ ਨਾਲ ਹੀ ਮਹਿਲਾ ਪੱਤਰਕਾਰ ਹੈ ਜਿਸ ਨਾਲ ਤਿੰਨ ਲੋਕਾਂ ਨੇ ਮਿਲ ਕੇ ਸਮੂਹਿਕ ਬਲਾਤਕਾਰ ਕੀਤਾ ਹੈ। ਇਹ ਘਟਨਾ 12 ਅਪ੍ਰੈਲ ਦੀ ਹੈ। ਪੀੜਿਤ ਮਹਿਲਾ ਪੱਤਰਕਾਰ ਪੁਲਿਸ ਥਾਣੇ

Kathua rape case Manmohan Singh

ਉਨਾਵ ਗੈਂਗਰੇਪ ਕੇਸ : ਸੀਬੀਆਈ ਨੇ ਕੁਲਦੀਪ ਸੇਂਗਰ ਖਿਲਾਫ ਚੌਥੀ ਐਫਆਈਆਰ ਕੀਤੀ ਦਰਜ

Unnao Rape Case: ਉਨਾਵ ਗੈਂਗ ਰੇਪ ਆਰੋਪੀ ਭਾਜਪਾ ਦੇ ਵਿਧਾਇਕ ਕੁਲਦੀਪ ਸੇਂਗਰ ਦੇ ਖਿਲਾਫ ਸੀਬੀਆਈ ਨੇ ਚੌਥੀ ਐਫਆਈਆਰ ਦਰਜ ਕਰ ਲਈ ਹੈ। ਸੇਂਗਰ ਦੇ ਖਿਲਾਫ ਇਹ ਐਫਆਈਆਰ ਪੀੜਤਾ ਦੇ ਬਿਆਨ ਤੋਂ ਬਾਅਦ ਦਰਜ ਕੀਤੀ ਹੈ। ਇਸ ਦੇ ਨਾਲ ਹੀ ਸੀਬੀਆਈ ਨੇ ਪੀੜਤਾ ਦੇ ਪਿਤਾ ਦੀ ਪੁਲਿਸ ਹਿਰਾਸਤ ‘ਚ ਪਿਟਾਈ ਨਾਲ ਹੋਈ ਮੌਤ ਦੀ ਜਾਂਚ ਵੀ

Cash crunch

ਗੁਜਰਾਤ,ਬਿਹਾਰ ਤੇ ਮੱਧ ਪ੍ਰਦੇਸ਼ ‘ਚ ਨੋਟਬੰਦੀ ਵਰਗੇ ਹਾਲਾਤ

Cash crunch: ਦੇਸ਼ ‘ਚ ਇਕ ਵਾਰ ਫਿਰ ਨਕਦੀ ਦਾ ਸੰਕਟ ਸਾਹਮਣੇ ਆ ਰਿਹਾ ਹੈ। ਚਾਰ ਰਾਜ ਇਸ ਨਾਲ ਜਿਆਦਾ ਪ੍ਰਭਾਵਿਤ ਹਨ। ਬਿਹਾਰ,ਗੁਜਰਾਤ, ਮੱਧ ਪ੍ਰਦੇਸ਼ ਤੇ ਯੂਪੀ ਦੇ ਕਈ ਸ਼ਹਿਰਾਂ ‘ਚ ਐਟੀਐੱਮ ਦੀਆਂ ਖਾਲੀ ਹੋਣ ਦੀਆਂ ਖ਼ਬਰਾਂ ਹਨ। ਲੋਕਾਂ ਨੂੰ ਪੈਸੇ ਨਹੀਂ ਮਿਲ ਰਹੇ ਹਨ। ਜਿਸ ਨਾਲ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ

Unnao rape case

ਉਨਾਵ ਗੈਂਗਰੇਪ ਮਾਮਲਾ: MLA ਕੁਲਦੀਪ ਸੇਂਗਰ ਦਾ ਨਾਰਕੋ ਟੈਸਟ ਕਰਾ ਸਕਦੀ ਹੈ CBI

Unnao rape case: ਉਨਾਵ ਗੈਂਗਰੇਪ ਕੇਸ ਵਿੱਚ ਸੀਬੀਆਈ ਮੁਲਜ਼ਮ ਵਿਧਾਇਕ ਕੁਲਦੀਪ ਸੇਂਗਰ ਦਾ ਨਾਰਕੋ ਟੇਸਟ ਕਰਵਾ ਸਕਦੀ ਹੈ। ਇਸ ਤੋਂ ਪਹਿਲਾਂ ਵਿਧਾਇਕ ਦਾ ਪਰਿਵਾਰ ਵੀ ਇਸ ਮੰਗ ਨੂੰ ਕਰ ਚੁੱਕਿਆ ਹੈ। ਪਰ ਇਸ ਵਾਰ ਸੀਬੀਆਈ ਉਨ੍ਹਾਂ ਦੇ ਬਿਆਨਾਂ ਦੇ ਆਧਾਰ ਉੱਤੇ ਨਾਰਕੋ ਟੈਸਟ ਜਾਂ ਪਾਲੀਗਰਾਫੀ ਟੈਸਟ ਉੱਤੇ ਵਿਚਾਰ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ

ਭਾਰਤ ਬੰਦ ‘ਚ ਹੋਈ ਹਿੰਸਾ ਤੋਂ ਬਾਅਦ ਝੂਠੇ ਕੇਸਾਂ ਅਤੇ ਗ੍ਰਿਫਤਾਰੀਆਂ ਦੇ ਡਰੋਂ ਦਲਿਤ ਪਿੰਡ ਹੋਏ ਸੁੰਨਸਾਨ

Police registered false case dalit: ਗਾਜੀਆਬਾਦ ‘ਚ ਦਰਜ ਐੱਫਆਈਆਰ ‘ਚ 5,000 ਅਣਪਛਾਤਿਆਂ ਲੋਕਾਂ ਦੇ ਨਾਮ ਵੀ ਸ਼ਾਮਿਲ ਹਨ। ਖਾਸ ਗੱਲ ਹੈ ਕਿ ਇਹ ਵਿਅਕਤੀ ਅੰਦੋਲਨ ਦੇ ਦੌਰਾਨ ਪੁਲਿਸ ਦੁਆਰਾ ਵਰਤੋਂ ਕੀਤਾ ਜਾਣ ਵਾਲਾ ਇੱਕ ਮਾਣਕ ਅਧਿਕਾਰ ਹੈ, ਕਿਉਂਕਿ ਇਸ ਤੋਂ ਉਨ੍ਹਾਂ ਨੂੰ ਅੱਗੇ ਜਾ ਕੇ ਗਿਰਫਤਾਰੀ ਕਰਨ ਦੀ ਆਗਿਆ ਮਿਲ ਜਾਂਦੀ ਹੈ। ਪੁਲਿਸ ਦੀ ਇਸ

ਪਹਿਲਾਂ ਬੱਚੇ ਦੀ ਖੱਲ ਲਾਹੀ, ਖੂਨ ਪੀਤਾ ਤੇ ਫਿਰ ਖਾ ਗਿਆ, ਹੁਣ ਮਿਲੇਗੀ ਫਾਂਸੀ

Man sentenced death: ਉੱਤਰ ਪ੍ਰਦੇਸ਼ ਦੇ ਪੀਲੀਭੀਤ ਜਿਲ੍ਹੇ ‘ਚ 6 ਸਾਲ ਦੇ ਮਾਸੂਮ ਬੱਚੇ ਦਾ ਕਤਲ ਕਰ ਕੇ ਉਸਦਾ ਮਾਸ ਖਾਣ ਦੇ ਮਾਮਲੇ ਵਿੱਚ ਜਿਲਾ ਅਦਾਲਤ ਨੇ ਦੋਸ਼ੀ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਹੈ। ਉਸ ‘ਤੇ ਕੋਰਟ ਨੇ 25 ਹਜਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਦੱਸ ਦੇਈਏ ਕਿ ਅਮਰਿਆ ਥਾਣਾ ਖੇਤਰ ‘ਚ 21 ਫਰਵਰੀ

ਉਨਾਵ ਰੇਪ ਕੇਸ: ਜਾਂਚ ਦੇ ਲਈ ਐੱਸਆਈਟੀ ਗਠਿਤ, ਪੀੜਿਤਾ ਨੇ ਪੁੁੱਛਿਆ-ਵਿਧਾਇਕ ਦੀ ਗ੍ਰਿਫਤਾਰੀ ਕਿਉਂ ਨਹੀਂ

Unnao rape case: ਉਨਾਵ ਰੇਪ ਕੇਸ ਮਾਮਲੇ ‘ਚ ਜਾਂਚ ਦੇ ਲਈ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਹੈ। ਏ.ਡੀ.ਜੇ. ਕਾਨੂੰਨ ਅਤੇ ਵਿਵਸਥਾ ਅਨੰਦ ਕੁਮਾਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਮਾਮਲੇ ‘ਚ ਕਾਰਵਾਈ ਜਰੂਰ ਕੀਤੀ ਜਾਵੇਗੀ। ੳੇੁਥੇ ਹੀ ਪੀੜਿਤਾ ਦੇ ਪਿਤਾ ਦੀ ਪਾਸਪੋਰਟ ਰਿਪੋਰਟ ‘ਤੇ ਉਹਨਾਂ ਦਾ ਕਹਿਣਾ ਸੀ

Chandauli father selling newspaper

ਅਖਬਾਰ ਵੇਚ ਬੱਚਿਆਂ ਨੂੰ ਬਣਾਇਆ ਇੰਜੀਨੀਅਰ, ਵਿਗਿਆਨਕ, ਲੇਖਕ

Chandauli father selling newspaper: ਸਿੱਖਿਆ ਸਭ ਤੋਂ ਵੱਡਾ ਧਨ ਹੈ। ਚੰਦੌਲੀ, ਉਤਰ-ਪ੍ਰਦੇਸ਼ ਨਿਵਾਸੀ ਕ੍ਰਿਸ਼ਨਾ ਗੁਪਤਾ ਦੇ ਚੰਗੀ ਪੜ੍ਹੇ-ਲਿਖੇ ਪਰਿਵਾਰ ਨਾਲ ਮਿਲ ਕਿ ਇਸ ਗੱਲ ਦੀ ਖੁਸ਼ੀ ਦੀ ਭਾਵਨਾ ਹੁੰਦੀ ਹੈ। ਗਰੀਬੀ ਨਾਲ ਲੜਦੇ ਹੋਏ ਕ੍ਰਿਸ਼ਨਾ ਨੂੰ ਕਦੇ ਪਾਨ ਦੇ ਖੋਖੇ ‘ਤੇ ਬੈਠਣਾ ਪੈਂਦਾ ਸੀ। ਪਰ ਪੜ੍ਹਨ ਨੂੰ ਲੈ ਲਗਨ ਅਜਿਹੀ ਕਿ ਅਜਿਹੇ ਹਾਲਾਤ ‘ਚ ਪੜਾਈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ