Tag: , , , , , ,

ਅਮਿਤ ਸ਼ਾਹ ਨੂੰ ਦਿਖਾਇਆ ਰਾਵਣ – ਰਾਹੁਲ ਗਾਂਧੀ ਨੂੰ ਬਣਾਇਆ ਰਾਮ, ਯੂ.ਪੀ ਵਿਚ ਪੋਸਟਰ ਜਾਰੀ

ਕਾਂਗਰਸ ਦੇ ਪੋਸਟਰ ਬੁਆਇ ਨੇ ਇਲਾਹਾਬਾਦ ਵਿਚ ਇਕ ਵਾਰ ਫਿਰ ਵਿਵਾਦਤ ਪੋਸਟਰ ਜਾਰੀ ਕੀਤਾ ਹੈ । ਦੁਸ਼ਹਿਰੇ ਦੇ ਮੌਕੇ ਤੇ ਜਾਰੀ ਕੀਤਾ ਗਿਆ ਇਹ ਪੋਸਟਰ ਸੋਸ਼ਲ ਮੀਡੀਆ ਵਿਚ ਖੂਬ ਵਾਈਰਲ ਹੋ ਰਿਹਾ ਹੈ। ਇਸ ਪੋਸਟਰ ਵਿਚ ਅਮਿਤ ਸ਼ਾਹ ਨੂੰ ਵਿਸ਼ਾਲ ਕੱਦ “ਰਾਵਣ” ਦੇ ਰੂਪ ਵਿਚ ਦਿਖਾਇਆ ਗਿਆ ਹੈ ਜਦਕਿ ਰਾਹੁਲ ਗਾਂਧੀ ਨੂੰ “ਰਾਮ” ਦੇ ਰੂਪ

ਪੈਸੇ ਨਾ ਮੋੜ ਸਕਿਆ ਤਾਂ ਪਤਨੀ ਨੂੰ ਕੀਤਾ ਦੋਸਤ ਦੇ ਹਵਾਲੇ ..

ਪਤੀ ਪਤਨੀ ਦੇ ਰਿਸ਼ਤੇ ਦੀ ਮਰਿਆਦਾ ਨੂੰ ਭੁਲਦਿਆਂ ਅੱਜ ਦੇ ਸਮੇਂ ਵਿਚ ਇਨਸਾਨ ਕਿੰਨਾ ਮਤਲਬੀ ਹੋ ਸਕਦਾ ਹੈ ਇਸ ਦੀ ਉਦਾਹਰਣ ਦੇਖਣ ਨੂੰ ਮਿਲੀ ਹੈ ਉੱਤਰਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਪੈਂਦੇ ਲੋਨੀ ਸ਼ਹਿਰ ਵਿਚ, ਜਿਥੇ ਇਕ ਪਤੀ ਜਦ ਆਪਣੇ ਦੋਸਤ ਤੋਂ ਉਧਾਰ ਲਏ ੫੦੦੦/- ਰੁਪਏ ਵਾਪਸ ਨਾ ਕਰ ਸਕਿਆ ਤਾਂ ਉਸ ਨੇ ਵਾਪਸੀ ਦੇ ਬਦਲੇ ਵਿਚ

ਉੱੱਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਇਕ ਨੇ ਮਥੁਰਾ ਵਿੱਚ ਨਰਸ ਹੋਸਟਲ ਦਾ ਕੀਤਾ ਉਦਘਾਟਨ

ਉੱੱਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਇਕ ਅੱਜ ਮਥੁਰਾ ਨਗਰੀ ਵਿੱਚ ਸ਼੍ਰੀ ਧਾਮ ਵ੍ਰਿੰਦਾਵਨ ਪਹੁੰਚੇ ਜਿੱੱਥੇ ਰਾਜਪਾਲ ਨੇ ਫੀਤਾ ਕੱਟ ਕੇ ਹੌਸਟਲ ਦਾ ਉਦਘਾਟਨ ਕੀਤਾ।ਮਥੁਰਾ ਧਾਮ ਦਾ ਇਹ ਹੌਸਟਲ ਰਾਮ ਕ੍ਰਿਸ਼ਨ ਟਰੱੱਸਟ ਰਾਹੀਂ ਸੰਚਾਲਿਤ ਹੈ। ਇਸ ਹੌਸਟਲ ਵਿੱਚ ਗਰੀਬ ਵਰਗ ਦੇ ਲੋਕਾਂ ਦਾ ਇਲਾਜ਼ ਕੀਤਾ ਜਾਂਦਾ ਹੈ। ਰਾਜਪਾਲ ਰਾਮ ਨਾਇਕ ਨੇ ਮੰਚ ਤੇ ਸਾਰੀਆਂ ਮਹਿਲਾ ਵਰਗ

ਪੁਲਿਸ ਮੁਠਭੇੜ ’ਚ ਇੱਕ ਲੱਖ ਦਾ ਇਨਾਮੀ ਬਦਮਾਸ਼ ਭੱਜਣ ’ਚ ਸਫ਼ਲ

ਯੂਪੀ ਪੁਲਿਸ ਦੀ ਇੱਕ ਲੱਖ ਦੇ ਇਨਾਮੀ ਬਦਮਾਸ਼ ਨੂੰ ਮੁਠਭੇੜ ਦੇ ਦੌਰਾਨ ਬਦਮਾਸ਼ ਭੱਜਣ ’ਚ ਸਫ਼ਲ ਹੋ ਗਿਆ। ਜਾਣਕਾਰੀ ਮੁਤਾਬਿਕ ਪੁਲਿਸ ਨੂੰ ਸੂਚਨਾ ਮਿਲੀ ਕਿ ਸਾਹੂਨ ਖ਼ਾਨ ਆਪਣੇ ਸਾਥੀਆਂ ਦੇ ਨਾਲ ਆਪਣੇ ਪਿੰਡ ਵਿਸ਼ੰਭਰਾ ’ਚ ਆਇਆ ਹੋਇਆ ਹੈ, ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਝਾਕ ’ਚ ਹੈ। ਕੋਸੀਕਲਾ ਪੁਲਿਸ ਨੇ ਵਿਸ਼ੰਭਰਾ ਪਿੰਡ ’ਚ

kejriwal

ਡੇਲੀ ਪੋਸਟ ਐਕਸਪ੍ਰੈਸ: 7 AM 12.9.2016

ਨਗਰ ਨਿਗਮ ਲਈ ਨਿੰਦਣਯੋਗ ਗੱੱਲ, ਗੁਰਦੁਆਰਾ ਸਾਹਿਬ ‘ਤੇ ਲਗਾਇਆ ਟੈਕਸ

ਲਖਨਊ: ਉੱਤਰ ਪ੍ਰਦੇਸ਼ ਵਿੱਚ ਨਗਰ ਨਿਗਮ ਵੱਲੋਂ ਹੈਰਾਨ ਕਰਨ ਵਾਲਾ ਫੈਸਲਾ ਸਾਹਮਣੇ ਆਇਆ ਹੈ।ਜਿਸ ਨਾਲ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ। ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿੱਚ ਸੁਸ਼ੋਭਿਤ ਗੁਰਦੁਆਰਾ ਸਾਹਿਬ ‘ਤੇ ਟੈਕਸ ਲਾਉਣ ਦਾ ਫੁਰਮਾਨ ਸੁਣਾਇਆ ਗਿਆ ਹੈ। ਜਾਣਕਾਰੀ ਮੁਤਾਬਕ ਸਥਾਨਕ ਨਗਰ ਨਿਗਮ ਨੇ ਪਹਿਲੀ ਵਾਰ ਬੈਕੁੰਠ ਨਗਰ ਦੇ ਗੁਰਦੁਆਰਾ ਸਾਹਿਬ ਨੂੰ ਤਕਰੀਬਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ