Tag: , , , , , , , , , , , ,

union-budget-2017

ਬਜਟ ਪੇਸ਼ ਕਰਨ ਨੂੰ ਲੈ ਕੇ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ’ਤੇ

ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਵੇਂ ਸਾਲ ਦੇ ਮੋਕੇ ਤੇ ਦਿੱਤੇ ਗਏ ਸਬੋਧਨ ਤੋਂ ਇਹ ਗੱਲ ਤਾਂ ਸਾਫ ਹੋ ਗਈ ਸੀ ਕਿ ਅਗਲੇ ਬਜ਼ਟ ਵਿੱਚ ਆਮ ਆਦਮੀ ਨੂੰ ਲੁਭਾਉਣ ਰਿਝਾਉਣ ਦੀ ਕੋਸ਼ਿਸ ਕੀਤੀ ਜਾਵੇਗੀ। ਹਾਲਾਕਿ ਪ੍ਰਧਾਨਮੰਤਰੀ ਦੇ ਇਸ ਸਬੋਧਨ ਤੋਂ ਲੋਕਾਂ ਨੂੰ ਖਾਸ ਉਮੀਦਾਂ ਸਨ ਪਰ ਨਾਲ ਹੀ ਉਹਨਾਂ ਦੇ ਸਬੋਧਨ ਨੇ ਸਾਫ ਕਰ ਦਿਤਾ ਹੈ

ਬਾਪ ਬੇਟੇ ਦੇ ਕਲੇਸ਼ ਵਿੱਚ ਕੀ ਨਿਕਲੇਗਾ ਕੋਈ ਹੱਲ ?

ਸਮਾਜਵਾਦੀਪਾਰਟੀ ਦੀ ਤਕਰਾਰ ਦਾ ਕੋਈ ਹੱਲ ਨਿਕਲਦਾ ਨਹੀਂ ਦਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਅਖਿਲੇਸ਼ ਨੇ ਇਕੱਲੇ ਚੋਣਾਂ ਲੜਨ ਦੀ ਤਿਆਰੀ ਕਰ ਲਈ ਹੈ। ਮੰਗਲਵਾਰ ਨੂੰ ਦੋਵਾਂ ਧੜਿਆਂ ਵਿਚ ਸੁਲ੍ਹਾ ਦੀ ਕੋਸ਼ਿਸ਼ ਨਾਕਾਮ ਹੋ ਗਈ। ਮੁਲਾਇਮ ਸਿੰਘ ਯਾਦਵ ਅਤੇ ਯੂ. ਪੀ. ਦੇ ਸੀ. ਐੱਮ. ਅਖਿਲੇਸ਼ ਯਾਦਵ ਦਰਮਿਆਨ ਚੱਲੀ ਲਗਭਗ 3 ਘੰਟੇ

Election Commission

5 ਸੂਬਿਆਂ ‘ਚ ਚੋਣਾਂ ਲਈ EC ਦੀ ਅਹਿਮ ਬੈਠਕ ਅੱਜ, ਤਰੀਖਾਂ ਦਾ ਐਲਾਨ ਸੰਭਵ

ਨਵੀਂ ਦਿੱਲੀ : ਕੇਂਦਰੀ ਚੋਣ ਕਮਿਸ਼ਨ 5 ਸੂਬਿਆਂ ਉੱਤਰ ਪ੍ਰਦੇਸ਼,  ਉੱਤਰਾਖੰਡ, ਪੰਜਾਬ,  ਮਣੀਪੁਰ ਤੇ ਗੋਆ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੰਗਲਵਾਰ ਨੂੰ ਅਹਿਮ ਬੈਠਕ ਹੋਣ ਜਾ ਰਹੀ ਹੈ ਤੇ ਇਸ ਬੈਠਕ ਵਿਚ ਚੋਣ ਕਮਿਸ਼ਨ ਦੇ ਅਧਿਕਾਰੀਆਂ ਸਮੇਤ ਗ੍ਰਹਿ ਮੰਤਰਾਲੇ ਦੇ ਅਫਸਰ ਵੀ ਸ਼ਾਮਲ ਹੋਣਗੇ। ਦਰਅਸਲ, ੫ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਦੀ

ਪਿਓ-ਪੁੱਤ ‘ਚ ਸ਼ੁਰੂ ਹੋਈ ‘ਸਾਇਕਲ’ ਰੇਸ

ਸੀ.ਐਮ ਅਖਿਲੇਸ਼ ਦੀ ਬਗਾਵਤ,ਸਪਾ ਟੁੱੱਟਣ ਦੀ ਕਗਾਰ ’ਤੇ

ਵਿਧਾਨ ਸਭਾ ਚੋਣਾਂ ਦੇ ਉਮੀਦਵਾਰ ਦੀ ਚੋਣ ਨੂੰ ਲੈ ਕੇ ਉਠੇ ਵਿਵਾਦ ਤੋਂ ਬਾਅਦ ਸਮਾਜਵਾਦੀ ਪਾਰਟੀ ਟੁੱਟ ਗਈ। ਲਖਨਊ ਵਿਚ ਚੱਲ ਰਹੀਆਂ ਮੈਰਾਥਨ ਬੈਠਕਾਂ ਤੋਂ ਬਾਅਦ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਆਪਣੇ 235  ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ। ਇਸ ਸੂਚੀ ਨਾਲ ਸਪਾ ਚੋਣਾਂ ਤੋਂ ਪਹਿਲਾਂ ਦੀ ਦੋ-ਫਾੜ ਹੁੰਦੀ ਨਜ਼ਰ ਆ ਰਹੀ ਹੈ। ਦੱਸਿਆ ਜਾ

ਪਿਤਾ ਵੱਲੋਂ ਸਲੈਕਟ ਕੀਤੇ ਕੈਂਡੀਡੇਟਸ ਦੇ ਅਖਿਲੇਸ਼ ਨੇ ਕੱਟੇ ਪੱਤੇ

ਲਖਨਊ .  ਮੁਲਾਇਮ ਸਿੰਘ  ਯਾਦਵ ਨੇ ਬੁੱਧਵਾਰ ਨੂੰ ਯੂਪੀ ਵਿ‍ਧਾਨਸਭਾ ਚੋਣਾਂ  ਲਈ 325 ਕੈਂਡੀਡੇਟਸ ਦਾ ਐਲਾਨ ਕੀਤਾ ਸੀ ।  ਮੁਲਾਇਮ  ਨੇ ਜਿਸ ਪ੍ਰੈਸ ਕਾਨਫਰੰਸ ਵਿੱਚ ਇਹ ਐਲਾਨ ਕੀਤਾ ,  ਉਸ ਵਿੱਚ ਉਨ੍ਹਾਂ  ਦੇ  ਭਰਾ ਸ਼ਿਵਪਾਲ ਯਾਦਵ  ਤਾਂ ਮੌਜੂਦ ਸਨ , ਪਰ ਪੁੱਤਰ ਅਖਿਲੇਸ਼ ਨਹੀਂ ਸਨ ।  ਟਿਕਟ ਬੰਟਵਾਰੇ ਚ ਵੀ ਅਖਿਲੇਸ਼ ਤੋਂ ਜ਼ਿਆਦਾ ਸ਼ਿਵਪਾਲ ਦੀ

ਸਪਾ ’ਚ ਸੰਗਰਾਮ ਜਾਰੀ,ਅਖਿਲੇਸ਼ ਨੇ ਬੁਲਾਈ ਵਿਧਾਇਕਾਂ ਦੀ ਬੈਠਕ

ਯੂ.ਪੀ ਚੋਣਾਂ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਅਤੇ ਮੁਲਾਇਮ ਸਿੰਘ ਦੇ ਪਾਰਿਵਾਰ ਵਿੱਚ ਟਿਕਟ ਬਟਵਾਰੇ ਨੂੰ ਲੈ ਕੇ ਲੜਾਈ ਫਿਰ ਤੋਂ ਲੜਾਈ ਛਿੜ ਗਈ ਹੈ। ਮੁਲਾਇਮ ਸਿੰਘ ਯਾਦਵ ਨੇ ਬੁੱਧਵਾਰ ਨੂੰ ਵਿਧਾਨਸਭਾ ਚੋਣਾਂ ਦੇ ਲਈ ਸਪਾ ਦੇ 325 ਉਮੀਦਵਾਰਾ ਦੀ ਲਿਸਟ ਜਾਰੀ ਕੀਤੀ ਤਾਂ ਅਖਿਲੇਸ਼ ਦੇ ਸਮਰਥਕਾਂ ਦਾ ਪੱਤਾ ਸਾਫ ਕਰ ਦਿੱਤਾ ਗਿਆ।ਚਾਚਾ ਸ਼ਿਵਪਾਲ ਦੀ ਪਸੰਦ

ਪੰਜਾਬ,ਯੂਪੀ ਸਮੇਤ 5 ਰਾਜਾਂ ‘ਚ ਚੋਣਾਂ ਲਈ ਤਿਆਰੀਆਂ ਮੁਕੰਮਲ

ਨਵੀਂ ਦਿੱਲੀ : ਦੇਸ਼ ਦੇ 5 ਰਾਜਾਂ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਤੇ ਮਣੀਪੁਰ ਵਿਚ ਵਿਧਾਨ ਸਭਾ ਚੋਣਾਂ ਲਈ ਤਰੀਖਾਂ ਦਾ ਐਲਾਨ 28 ਦਸੰਬਰ ਨੂੰ ਹੋ ਸਕਦਾ ਹੈ। ਸੂਤਰਾਂ ਮਤੁਾਬਕ ਚੋਣ ਕਮਿਸ਼ਨ ਨੇ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ । ਚੋਣ ਤਰੀਖਾਂ ਦੀ ਘੋਸ਼ਣਾ 28 ਦਸੰਬਰ ਸ਼ਾਮ ਤੱਕ ਹੋ ਸਕਦਾ ਹੈ । ਸੰਭਾਵਨਾ

ਮੋਦੀ-ਰਾਹੁਲ ਵਿਚਕਾਰ ਸ਼ਬਦੀ ਜੰਗ

ਇੱੱਕ ਵਾਰ ਫਿਰ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਉੱੱਪ ਪ੍ਰਧਾਨ ਰਾਹੁਲ ਗਾਂਧੀ ਉੱੱਤਰ ਪ੍ਰਦੇਸ਼ ਦੇ ਦੋਰੇ ਤੇ ਹਨ,ਜਿਥੇ ਨੋਟਬੰਦੀ ਤੋਂ ਬਾਅਦ ਪਹਿਲੀ ਪ੍ਰਧਾਨਮੰਤਰੀ ਆਪਣੇ ਸੰਸਦੀ ਖੇਤਰ ਵਾਰਾਨਸੀ ਵਿੱਚ ਹੋਣਗੇ। ਨਾਲ ਹੀ ਰਾਹੁਲ ਗਾਂਧੀ ਪ੍ਰਧਾਨਮੰਤਰੀ ਦੇ ਖਿਲਾਫ ਬਹਰਾਈਚ ਵਿੱਚ ਜਨਆਕਰੋਸ਼ ਰੈਲੀ ਨੂੰ ਸਬੋਧਿਤ ਕਰਨਗੇ।ਇਸਤੋਂ ਪਹਿਲਾਂ ਰਾਹੁਲ ਗਾਂਧੀ ਨੇ ਬੁੱੱੱਧਵਾਰ ਨੂੰ ਪ੍ਰਧਾਨ ਮੰਤਰੀ ਨਰਿਦਰ

ਅਖਿਲੇਸ਼ ਸਰਕਾਰ ‘ਦੰਗਲ’ ‘ਤੇ ਮਹਿਰਬਾਨ , ਫਿਲਮ ਨੂੰ ਕੀਤਾ ਟੈਕਸ Free

ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਦੀ ਆਉਣ ਵਾਲੀ ਫਿਲਮ ‘ਦੰਗਲ’ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ।ਪਰ ਇਸ ਤੋਂ ਪਹਿਲਾਂ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਆਮਿਰ ਖਾਨ ਦੀ ਫਿਲਮ ‘ਤੇ ਮਹਿਰਬਾਨ ਹੋ ਗਏ ਨੇ, ਜੀ ਹਾਂ ਮੁੱਖ ਮੰਤਰੀ ਨੇ ਫਿਲਮ ‘ਦੰਗਲ’ ਨੂੰ ਸੂਬੇ ‘ਚ ਟੈਕਸ ਫ੍ਰੀ ਕਰ ਦਿੱਤਾ ਹੈ।ਜਿਸ ਨਾਲ ਦਰਸ਼ਕਾਂ ਨੂੰ ਕੁਝ

ਨੀਤਿਸ਼ ਨੂੰ ਨਾਲ ਲੈ ਜਾਣ ਮੋਦੀ , ਤੇ ਕਰਾ ਦੇਣ ਆਪਣੀ ਭੈਣ ਦਾ ਵਿਆਹ:ਰਾਬੜੀ ਦੇਵੀ

ਆਪਣੇ ਬਿਆਨਾਂ ਨਾਲ ਸਭ ਨੂੰ ਖੁਸ਼ ਕਰ ਦੇਣ ਵਾਲੇ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਤੇ ਸਾਬਕਾ ਮੁੱੱਖ ਮੰਤਰੀ ਰਾਬੜੀ ਦੇਵੀ ਨੇ ਇਕ ਅਜਿਹਾ ਬਿਆਨ ਦਿੱੱਤਾ ਹੈ ਜੋ ਕਾਫੀ ਭੜਕਾਊ ਹੈ ।ਦਸਦਈਏ ਕਿ ਰਾਬੜੀ ਦੇਵੀ ਨੇ ਸ਼ਰੇਆਮ ਮੋਦੀ ਨੂੰ ਕਿਹਾ ਕਿ ਉਹ ਨੀਤਿਸ਼ ਨੂੰ ਆਪਣੇ ਘਰ ਲੈ ਜਾਣ ਤੇ ਆਪਣੀ ਭੈਣ ਨਾਲ ਵਿਆਹ ਕਰਵਾ ਦੇਣ।ਰਾਬੜੀ ਵਲੋਂ

ਨੋਟਬੰਦੀ ਦੇ ਕਾਰਨ ਵਿਰੋਧੀ ਪਾਰਟੀਆਂ ਵੱਲੋਂ ਰੋਸ ਮਾਰਚ

ਮੋਦੀ ਸਰਕਾਰ ਦੀ ਨੋਟਬੰਦੀ ਦੇ ਖਿਲਾਫ ਸੋਮਵਾਰ ਨੂੰ ਵਿਰੋਧੀ ਦਲਾਂ ਨੇ ਭਾਰਤ ਬੰਦ ਬੁਲਾਇਆ ਹੈ ਪਰ ਫਿਲਹਾਲ ਹਰ ਵਿਰੋਧੀ ਦਲ ਇਸਨੂੰ ਨੈਤਿਕ ਸਮਰਥਨ ਦਿੰਦਾ ਹੋਇਆ ਹੀ ਨਜਰ ਆ ਰਿਹਾ ਹੈ।ਭਾਰਤ ਬੰਦ ਦੇ ਅੇਲਾਨ ਦੇ ਬਾਵਜੂਦ ਯੂ.ਪੀ ਵਿੱਚ ਕੋਈ ਵੀ ਦਲ ਇਸ ਬੰਦ ਨੂੰ ਸਫਲ ਬਣਾਉਂਦਾ ਦਿਖਾਈ ਨਹੀਂ ਦਿੱੱਤਾ । ਦੂਸਰੀਆਂ ਪਾਰਟੀਆਂ ਤੋਂ ਬਾਅਦ ਕਾਂਗਰਸ ਨੇ

ਨੋੋਟ ਬੰਦੀ ਬਣੀ 2 ਬੱਚਿਆਂ ਦੀ ਮੌਤ ਦਾ ਕਾਰਨ

ਨੋਟ ਬੰਦੀ ਦੇ ਦਰਦਨਾਕ ਪਹਿਲੂ ਵੀ ਸਾਹਮਣੇ ਆ ਰਹੇ ਹਨ। ਯੂ.ਪੀ. ‘ਚ ਦੋ ਜਗ੍ਹਾਵਾਂ ‘ਤੇ ਇਲਾਜ ‘ਚ ਦੇਰੀ ਦੀ ਵਜ੍ਹਾ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਹਸਪਤਾਲ ‘ਚ 500 ਤੇ ਹਜ਼ਾਰ ਦੇ ਨੋਟ ਨਹੀਂ ਲਏ ਗਏ ਤੇ ਇਲਾਜ ‘ਚ ਦੇਰੀ ਦੀ ਵਜ੍ਹਾ ਕਾਰਨ ਬੱਚਿਆਂ ਦੀ ਮੌਤ ਹੋ

ਹੁਣ ਏ.ਟੀ.ਐਮ ਵਿੱਚ ਨਹੀਂ,ਗੰਗਾ ਚੋਂ ਮਿਲੇ 500-1000 ਦੇ ਨੋਟ

ਦੇਸ਼ ਵਿੱਚ 500-1000 ਦੇ ਨੋਟ ਬੈਨ ਕਰਨ ਦੇ ਫੈਸਲੇ ਤੋਂ ਬਾਅਦ ਹੁਣ-ਹੁਣ ਥਾਂ ‘ਤੇ ਨੋਟਾਂ ਨੂੰ ਅੱਗ ਲਾਉਣ ਜਾਂ ਜਗ੍ਹਾ-ਜਗ੍ਹਾ ਤੇ ਨੋਟ ਮਿਲਣ ਦੀਆਂ ਖਬਰਾਂ ਮਿਲ ਰਹੀਆਂ ਹਨ। ਕੁਝ ਇਸੇ ਤਰ੍ਹਾਂ ਦਾ ਨਜ਼ਾਰਾ ਸ਼ੁੱਕਰਵਾਰ ਨੂੰ ਗੰਗਾ ਨਦੀ ਵਿੱਚ ਵੇਖਣ ਨੂੰ ਮਿਲਿਆ।ਇਹ ਘਟਨਾ ਯੂ.ਪੀ ਦੇ ਮਿਰਜਾਪੁਰ ਵਿਖੇ ਵਾਪਰੀ ਜਦੋਂ 1000-1000 ਦੇ ਫਟੇ ਹੋਏ ਨੋਟਾਂ ਨੂੰ ਗੰਗਾ

ਪ੍ਰਸ਼ਾਂਤ ਕਿਸ਼ੋਰ ਦੀ ਹੋਵੇਗੀ ਛੁੱਟੀ, ਕਾਂਗਰਸ ਅੱਜ ਲੈ ਸਕਦੀ ਹੈ ਵੱਡਾ ਫੈਸਲਾ !

ਅੱਜ ਤੈਅ ਹੋ ਸਕਦਾ ਹੈ ਕਿ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਦੇ ਨਾਲ ਰਹਿਣਗੇ ਜਾਂ ਨਹੀਂ ਸੂਤਰਾਂ ਮੁਤਾਬਕ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਯੂ.ਪੀ. ਅਤੇ ਪੰਜਾਬ ਦੇ ਆਗੂਆਂ ਦੀ ਗੱਡੀ ਪੱਟਰੀ ‘ਤੇ ਸਹੀ ਨਹੀਂ ਚੱਲ ਰਹੀ ਹੈ ਇਸੇ ਲਈ ਅੱਜ ਦਿੱਲੀ ‘ਚ ਕਾਂਗਰਸ ਕਾਰਜਕਾਰੀ ਕਮੇਟੀ ਦੀ ਬੈਠਕ ਹੋ ਰਹੀ ਹੈ ਜਿਸ ‘ਚ ਪ੍ਰਸ਼ਾਂਤ ਕਿਸ਼ੋਰ ‘ਤੇ ਵੀ ਵਿਚਾਰ

ਸਮਾੱਗ ਕਾਰਨ ਦਿੱਲੀ ਸਮੇਤ 4 ਰਾਜਾਂ ‘ਚ 25 ਦੀ ਮੌਤ

ਨਵੀਂ ਦਿੱਲੀ — ਧੁੰਦ ਅਤੇ ਧੂੰਏ ਕਾਰਨ ਬਣੀ ਸਮਾੱਗ ਕਾਰਨ ਦਿੱਲੀ ਵਿਚ ਹਾਲਾਤ ਕਾਫੀ ਚਿੰਤਾਜਨਕ ਬਣੇ ਹੋਏ ਹਨ ਜਦਕਿ ਇਸ ਕਾਰਨ ਸੜਕੀ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ । ਦੀਵਾਲੀ ਤੋਂ ਬਾਅਦ ਵੱਧਦੇ ਸਮਾੱਗ ਨਾਲ ਦੇਸ਼ ਦੇ ਕਈ ਹਿੱਸੇ ਇਸ ਦੀ ਲਪੇਟ ‘ਚ ਆਏ ਹਨ।  ਪੰਜਾਬ, ਹਰਿਆਣਾ, ਅਤੇ ਉੱਤਰ-ਪ੍ਰਦੇਸ਼ ‘ਚ ਵੱਖ-ਵੱਖ ਹਾਦਸਿਆਂ ‘ਚ 25 ਲੋਕਾਂ

Amit Shah

ਯੂ.ਪੀ. ‘ਚ ਭਾਜਪਾ ਦਾ ‘ਮਿਸ਼ਨ 256 ਪਲਾਨ’ ਅੱਜ ਤੋਂ ਸੁਰੂ

ਯੂ.ਪੀ. ਵਿਧਾਨ ਸਭਾ ਚੋਣਾਂ ‘ਚ ਮਿਸ਼ਨ ‘256 ਪਲਾਨ’ ਦੇ ਲਈ ਅੱਜ ਤੋਂ ਭਾਜਪਾ ਦੀ ਪਰਿਵਤਨ ਯਾਤਰਾ ਸ਼ੁਰੂ ਹੋ ਰਹੀ ਹੈ। ਅੱਜ ਸਹਾਰਨਪੁਰ ਤੋਂ ਬਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਇਸ ਪਰਿਵਰਤਨ ਰੈਲ਼ੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨਗੇ ਮੀਡੀਆ ਰਿਪੋਰਟਾਂ ਮੁਤਾਬਕ ਅਗਲੇ 6 ਮਹੀਨੇ ‘ਚ ਭਾਜਪਾ ਅਜਿਹੀਆਂ 4 ਯਾਤਰਾਵਾਂ ਕਰੇਗੀ। ਬੀਜੇਪੀ ਦੀ ਪਰਿਵਾਰਤਨ ਰੱਥ ਯਾਤਾਰ

ਯੂ.ਪੀ. ‘ਚ ਮਹਾਂਗਠਜੋੜ ਦਾ ਹਿੱਸਾ ਨਹੀਂ ਹੋਵੇਗੀ ਕਾਂਗਰਸ !

ਸਮਾਜਵਾਦੀ ਪਾਰਟੀ ਉੱਤਰ-ਪ੍ਰਦੇਸ਼ ਵਿਧਾਨਸਭਾ ਚੋਣਾਂ ਲਈ ਮਹਾਂਗਠਜੋੜ ਬਣਾਉਣ ਦੀ ਆਪਣੀ ਜੁਗਤ ‘ਚ ਲੱਗੀ ਹੋਵੇ, ਪਰ ਸੰਕੇਤ ਮਿਲ ਰਹੇ ਹਨ ਕਿ ਕਾਂਗਰਸ ਇਸ ਦਾ ਹਿੱਸਾ ਨਹੀਂ ਬਣੇਗੀ। ਕਾਂਗਰਸ ਬੁਲਾਰੇ ਅਭਿਸ਼ੇਕ ਸਿੰਘਵੀ ਨੇ ਇੱਥੇ ਮੀਡੀਆ ਨੂੰ ਕਿਹਾ,”ਅੱਜ ਦੀ ਤਰੀਕ ‘ਚ ਕੋਈ ਮਹਾਂਗਠਜੋੜ ਨਹੀਂ ਹੈ, ਨਾ ਤਾਂ ਕੋਈ ਪ੍ਰਸਤਾਵ ਹੈ ਅਤੇ ਨਾ ਹੀ ਕੋਈ ਸੰਭਾਵਨਾ ਅਤੇ ਨਾ ਹੀ

ਅਮਿਤ ਸ਼ਾਹ ਨੂੰ ਦਿਖਾਇਆ ਰਾਵਣ – ਰਾਹੁਲ ਗਾਂਧੀ ਨੂੰ ਬਣਾਇਆ ਰਾਮ, ਯੂ.ਪੀ ਵਿਚ ਪੋਸਟਰ ਜਾਰੀ

ਕਾਂਗਰਸ ਦੇ ਪੋਸਟਰ ਬੁਆਇ ਨੇ ਇਲਾਹਾਬਾਦ ਵਿਚ ਇਕ ਵਾਰ ਫਿਰ ਵਿਵਾਦਤ ਪੋਸਟਰ ਜਾਰੀ ਕੀਤਾ ਹੈ । ਦੁਸ਼ਹਿਰੇ ਦੇ ਮੌਕੇ ਤੇ ਜਾਰੀ ਕੀਤਾ ਗਿਆ ਇਹ ਪੋਸਟਰ ਸੋਸ਼ਲ ਮੀਡੀਆ ਵਿਚ ਖੂਬ ਵਾਈਰਲ ਹੋ ਰਿਹਾ ਹੈ। ਇਸ ਪੋਸਟਰ ਵਿਚ ਅਮਿਤ ਸ਼ਾਹ ਨੂੰ ਵਿਸ਼ਾਲ ਕੱਦ “ਰਾਵਣ” ਦੇ ਰੂਪ ਵਿਚ ਦਿਖਾਇਆ ਗਿਆ ਹੈ ਜਦਕਿ ਰਾਹੁਲ ਗਾਂਧੀ ਨੂੰ “ਰਾਮ” ਦੇ ਰੂਪ

ਪੈਸੇ ਨਾ ਮੋੜ ਸਕਿਆ ਤਾਂ ਪਤਨੀ ਨੂੰ ਕੀਤਾ ਦੋਸਤ ਦੇ ਹਵਾਲੇ ..

ਪਤੀ ਪਤਨੀ ਦੇ ਰਿਸ਼ਤੇ ਦੀ ਮਰਿਆਦਾ ਨੂੰ ਭੁਲਦਿਆਂ ਅੱਜ ਦੇ ਸਮੇਂ ਵਿਚ ਇਨਸਾਨ ਕਿੰਨਾ ਮਤਲਬੀ ਹੋ ਸਕਦਾ ਹੈ ਇਸ ਦੀ ਉਦਾਹਰਣ ਦੇਖਣ ਨੂੰ ਮਿਲੀ ਹੈ ਉੱਤਰਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਪੈਂਦੇ ਲੋਨੀ ਸ਼ਹਿਰ ਵਿਚ, ਜਿਥੇ ਇਕ ਪਤੀ ਜਦ ਆਪਣੇ ਦੋਸਤ ਤੋਂ ਉਧਾਰ ਲਏ ੫੦੦੦/- ਰੁਪਏ ਵਾਪਸ ਨਾ ਕਰ ਸਕਿਆ ਤਾਂ ਉਸ ਨੇ ਵਾਪਸੀ ਦੇ ਬਦਲੇ ਵਿਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ