Tag: , , , , , , ,

Modi-VS-Akhilesh

ਦੇਖੋ ਨਰਿੰਦਰ ਮੋਦੀ VS ਅਖਿਲੇਸ਼ ਯਾਦਵ !

ਚੌਥੇ ਗੇੜ ਦੀਆਂ ਚੋਣਾਂ ‘ਚ ਇੱਕ ਵਜੇ ਤੱਕ 39 ਫੀਸਦੀ ਪੋਲਿੰਗ: ਉਤਰ ਪ੍ਰਦੇਸ਼

ਚੌਥੇ ਗੇੜ ਦੀਆਂ ਚੋਣਾਂ ‘ਚ ਇੱਕ ਵਜੇ ਤੱਕ 39 ਫੀਸਦੀ ਪੋਲਿੰਗ: ਉਤਰ

ਉੱਤਰਾਖੰਡ ’ਚ ਵੋਟਿੰਗ ਸ਼ੁਰੂ ,15 ਫੀਸਦੀ ਵੋਟਾਂ ਪਈਆਂ

ਉੱਤਰ-ਪ੍ਰਦੇਸ਼ ਵਿਧਾਨਸਭਾ ਚੋਣਾਂ ਦੇ ਦੂਸਰੇ ਚਰਣ ‘ਚ ਬੁੱਧਵਾਰ ਨੂੰ 11 ਜ਼ਿਲ੍ਹਿਆਂ ਦੀਆਂ 67 ਸੀਟਾਂ ‘ਤੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਉੱਥੇ ਹੀ ਉੱਤਰਾਖੰਡ ਵਿਧਾਨਸਭਾ ਦੀਆਂ ਕੁੱਲ 69 ਸੀਟਾਂ ਲਈ ਵੀ ਅੱਜ ਵੋਟਾਂ ਸ਼ੁਰੂ ਹੋ ਗਈਆਂ ਹਨ। ਇੱਥੇ ਅੱਠ ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਹੁਣ ਤਕ 15 ਫੀਸਦੀ ਵੋਟਾਂ ਪੈ ਚੁੱਕੀਆਂ

ਐਸ.ਟੀ.ਐਫ. ਨੂੰ ਵੱਡੀ ਕਾਮਯਾਬੀ, ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਆਏ ਸੀ ਇੰਟਰਸਟੇਟ ਗੈਂਗਸਟਰ

  ਮਖੂ: ਉਤਰ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਪੰਜਾਬ ਵਿਚ ਗੈਂਗਸਟਰਾਂ ਨੂੰ ਸਪਲਾਈ ਕਰਨ ਵਾਲੇ ਇਕ ਵੱਡੇ ਗੈਂਗ ਨੂੰ ਅੱਜ ਐਸ.ਟੀ.ਐਫ. ਯਾਨੀ ਸਪੈਸ਼ਲ ਟਾਸਕ ਫੋਰਸ ਵੱਲੋਂ ਲੰਬੀ ਮੁੱਠਭੇੜ ਤੋਂ ਬਾਅਦ ਕਾਬੂ ਕੀਤਾ ਗਿਆ। ਐਸ.ਟੀ.ਐਫ. ਵੱਲੋਂ ਕੁੱਲ 5 ਗੈਂਗਸਟਰ ਕਾਬੂ ਕੀਤੇ ਗਏ ਨੇ ਜਿੰਨਾ ਤੇ ਕਤਲ ਤੋਂ ਲੈ ਕੇ ਫਿਰੌਤੀ ਤੱਕ ਦੀਆਂ ਵਾਰਦਾਤਾਂ ਕਰਨ ਦੇ ਮਾਮਲੇ

ਯੂ.ਪੀ. ‘ਚ ਅੱਜ 73 ਸੀਟਾਂ 839 ਉਮੀਦਵਾਰ ਮੈਦਾਨ ‘ਚ

ਯੂ.ਪੀ : ਸਾਈਕੋ ਕਿਲਰ ਲਾਸ਼ ਨਾਲ ਘੁੰਮਦਾ ਰਿਹਾ ਸੜਕਾਂ ਤੇ

Narendra-Modi

ਗਾਜ਼ੀਆਬਾਦ ਰੈਲੀ ਨੂੰ ਸੰਬੋਧਨ ਕਰ ਰਹੇ ਹਨ ਮੋਦੀ

ਗਾਜ਼ੀਆਬਾਦ ਰੈਲੀ ਦੌਰਾਨ ਪੀ.ਐੱਮ ਨੇ ਕਿਹਾ ਅਖਿਲੇਸ਼ ਯਾਦਵ ਨੇ ਯੂਪੀ ਦਾ ਵਿਨਾਸ਼ ਕਰ ਦਿੱਤਾ ਹੈ। ਉਨ੍ਹਾ ਕਿਹਾ ਅਖਿਲੇਸ਼ ਉੱਤਰ ਪ੍ਰਦੇਸ਼ ਦੀ ਜਨਤਾ ਨੂੰ ੳੇੁੱਤਰ ਦੇਣ।ਪੀ.ਐੱਮ ਨੇ ਕਿਹਾ ਅਖਿਲੇਸ਼ ਨੂੰ ਕਾਨੂੰਨ ਵਿਵਸਥਾ ਦੀ ਕੋਈ ਚਿੰਤਾ ਨਹੀਂ

ਕਾਨਪੁਰ ਰੇਲ ਹਾਦਸੇ ਦਾ ਮਾਸਟਰਮਾਈਡ ਸ਼ਮਸ਼ੂਲ ਹੋਦਾ ਨੇਪਾਲ ਤੋਂ ਗ੍ਰਿਫਤਾਰ

Akhilesh Yadav

ਅਖਿਲੇਸ਼ ਯਾਦਵ ਸੀਤਾਪੁਰ ਜ਼ਿਲ੍ਹੇ ਵਿੱਚ 6 ਚੋਣ ਮੀਟਿੰਗਾਂ ਨੂੰ ਕਰਨਗੇ ਸੰਬੋਧਨ

ਉੱਤਰ ਪ੍ਰਦੇਸ਼ ਵਿੱਚ 11 ਫਰਵਰੀ ਤੋਂ 8 ਮਾਰਚ ਦੇ ਵਿੱਚ ਸੱਤ ਚਰਣਾਂ ਵਿੱਚ ਵਿਧਾਨਸਭਾ ਚੋਣਾਂ ਹੋ ਰਹੀਆਂ ਹਨ। ਕਾਂਗਰਸ, ਰਾਸ਼ਟਰੀ ਲੋਕ ਦਲ ਅਤੇ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਧੜੇ ਦੇ ਵਿੱਚ ਗਠਬੰਧ ਦੇ ਬਾਵਜੂਦ ਬਹੁਕੋਣੀਏ ਮੁਕਾਬਲਾ ਦੇਖਣ ਨੂੰ ਮਿਲੇਗਾ। ਯੂਪੀ ਦੇ ਸੀਐਮ ਅਖਿਲੇਸ਼ ਯਾਦਵ ਅੱਜ ਸੀਤਾਪੁਰ ਜਿਲ੍ਹੇ ਵਿੱਚ 6 ਚੋਣ ਮੀਟਿੰਗਾਂ ਕਰਨਗੇ ਤਾਂ ਉੱਥੇ ਹੀ ਕਾਂਗਰਸ

ਫਿਰ ਕਰਵਟ ਲਵੇਗਾ ਮੌਸਮ

3W-digital-Private-Ltd.

6.5 ਲੱਖ ਲੋਕਾਂ ਨੂੰ ਚੂਨਾ ਲਗਾਉਣ ਵਾਲੀ ਕੰਪਨੀ ਦਾ ਪਰਦਾਫਾਸ਼

ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ ਨੇ ਸੋਸ਼ਲ ਟ੍ਰੈਂਡਿੰਗ ਦੇ ਨਾਮ ਤੇ ਲਗਭਗ 3700 ਕਰੋੜ ਰੁਪਏ ਦੇ ਫਰਜੀਵਾੜੇ ਦਾ ਖੁਲਾਸਾ ਕੀਤਾ ਹੈ। ਇਸ ਮਾਮਲੇ ਵਿਚ ਐਸਟੀਐਫ ਨੇ ਕੰਪਨੀ ਦੇ ਮਾਲਿਕ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸਦੇ ਨਾਲ ਹੀ ਕੰਪਨੀ ਦਾ ਖਾਤਾ ਸੀਜ ਕਰ ਦਿਤਾ ਗਿਆ ਹੈ ਜਿਸ ਵਿਚ ਲਗਭੱਗ 500 ਕਰੋੜ ਦੀ ਰਾਸ਼ੀ ਦੱਸੀ

ਕਾਨਪੁਰ ‘ਚ ਇਮਾਰਤ ਢਹਿਣ ਨਾਲ 7 ਲੋਕਾਂ ਦੀ ਮੌਤ, ਕਈ ਜ਼ਖਮੀ

ਉੱੱਤਰ ਪ੍ਰਦੇਸ਼:ਭਾਜਪਾ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ,ਜਨਤਾ ਨਾਲ ਕੀਤੇ ਕਈ ਵੱਡੇ ਵਾਅਦੇ

ਭਾਜਪਾ ਨੇ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਲਈ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਦਿਆਂ ਲੋਕਾਂ ਦੇ ਸਾਹਮਣੇ ਕਈ ਦਿਲਖਿਚਵੀਆਂ ਯੋਜਨਾਵਾਂ ਪੇਸ਼ ਕੀਤੀਆਂ ਹਨ। ਮੈਨੀਫੈਸਟੋ ਵਿਚ ਰਾਮ ਮੰਦਰ ਅਤੇ ਟ੍ਰਿਪਲ ਤਲਾਕ ਵਰਗੇ ਨਾਜ਼ੁਕ ਮੁੱਦਿਆਂ ਨੂੰ ਵੀ ਥਾਂ ਦਿੱਤੀ ਗਈ ਹੈ। ਭਾਜਪਾ ਨੇ ‘ਲੋਕ ਕਲਿਆਣ ਸੰਕਲਪ ਪੱਤਰ’ ਨਾਂ ਹੇਠ ਜਾਰੀ ਮੈਨੀਫੈਸਟੋ ਵਿਚ ਕਿਸਾਨਾਂ ਦਾ ਕਰਜ਼ਾ ਪੂਰੀ ਤਰ੍ਹਾਂ ਮੁਆਫ ਕਰਨ

Dhyan-Chand-Hockey-Player

ਦੇਸ਼ ਮਨਾ ਰਿਹਾ ਹੈ 68ਵਾਂ ਗਣਤੰਤਰ ਦਿਵਸ ,ਸਰਕਾਰਾਂ ਭੁੱਲੀਆਂ ਹਾਕੀ ਦੇ ਜਾਦੂਗਰ ਧਿਆਨ ਚੰਦ ਨੂੰ

ਹਾਕੀ ਦਾ ਨਾਂ ਲੈਂਦੇ ਹੀ ਮੇਜਰ ਧਿਆਨ ਚੰਦ ਦਾ ਨਾਂ ਲੋਕਾਂ ਦੀ ਜੁਬਾਨ ਤੇ ਆ ਜਾਂਦਾ ਹੈ। ਉਨ੍ਹਾਂ ਦਾ ਨਾਂ ਹਾਕੀ ‘ਚ ਸੁਨਹਿਰੇੇ ਅੱਖਰਾਂ ਵਿਚ ਲਿਖਿਆ ਗਿਆ ਹੈ।ਪਰ ਇਹ ਸਭ ਪਾਉਣ ਦੇ ਬਾਵਜੂਦ ਸਰਕਾਰ ਧਿਆਨ ਚੰਦ ਤੇ ਉਨ੍ਹਾਂ ਦੇ ਪਰਿਵਾਰ ਦੀ ਅਣਦੇਖੀ ਕਰ ਰਹੀ ਹੈ। ਦੁਨੀਆ ਭਰ ‘ਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੇ ਹਾਕੀ

samajwadi-party

ਸਪਾ-ਕਾਂਗਰਸ ਗਠਬੰਧਨ ’ਚ ਪਹਿਲੀ ਵਾਰ ਐਕਟਿਵ ਦਿਖੀ ਪ੍ਰਿਅੰਕਾ

Sushant-Nawazuddin

ਯੂਪੀ ‘ਚ ਸ਼ੂਟ ਹੋਵੇਗੀ ਇੰਡੀਆ ਦੀ ਪਹਿਲੀ ਸਪੇਸ ਫਿਲ਼ਮ

ਬਾਲੀਵੁੱਡ ‘ਚ ਆਪਣੀ ਐਕਟਿੰਗ ਦੇ ਦਮ ਨਾਲ ਪਛਾਣੇ ਜਾਣ ਵਾਲੇ ਨਵਾਜੁਦੀਨ ਸਿਦਕੀ ਅਤੇ ਸੁਸ਼ਾਂਤ ਸਿੰਘ ਰਾਜਪੂਤ ਜਲਦੀ ਹੀ ਸਾਇੰਸ ਫਿਕਸ਼ਨ ਫਿਲਮ ‘ਚੰਦਾ ਮਾਮਾ ਦੂਰ ਕੇ’ ਦੀ ਸ਼ੂਟਿੰਗ ਸ਼ੁਰੂ ਕਰ ਸਕਦੇ ਨੇ। ਖਾਸ ਗੱਲ ਇਹ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਯੂਪੀ ਸ਼ੇ ਕਈ ਸ਼ਹਿਰਾਂ ‘ਚ ਵੀ ਕੀਤੀ ਜਾਵੇਗੀ। ਇਸੇ ਮਹੀਨੇ ਦੇ ਅਖੀਰ ਤੱਕ ਫਿਲਮ ਦੀ

ਯੂ.ਪੀ ‘ਚ ਧੁੰਦ ਦੇ ਕਾਰਨ ਵੱਡਾ ਹਾਦਸਾ

ਸਾਈਕਲ ਦੀ ਲੜਾਈ ’ਚ ਬੇਟੇ ਤੋਂ ਹਾਰੇ ਮੁਲਾਇਮ ਸਿੰਘ ਯਾਦਵ,ਕੀ ਹੋਵੇਗਾ ਅਗਲਾ ਕਦਮ ?

ਸਮਾਜਵਾਦੀ ਪਾਰਟੀ ‘ਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਦੌਰਾਨ ਅੱਜ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲ ਗਈ ਜਦੋਂ ਚੋਣ ਕਮਿਸ਼ਨ ਨੇ ਉਨ੍ਹਾਂ ਦੀ ਅਗਵਾਈ ਵਾਲੇ ਧੜੇ ਨੂੰ ਪਾਰਟੀ ਦਾ ‘ਸਾਈਕਲ’ ਚੋਣ ਨਿਸ਼ਾਨ ਅਲਾਟ ਕਰ ਦਿੱਤਾ, ਦੋਵੇਂ ਪਿਉ-ਪੁੱਤਰ (ਮੁਲਾਇਮ-ਅਖਿਲੇਸ਼) ਦੇ ਧੜਿਆਂ ਵੱਲੋਂ ਸਾਈਕਲ ਚੋਣ ਨਿਸ਼ਾਨ ‘ਤੇ ਆਪੋ-ਆਪਣਾ ਦਾਅਵਾ ਜਿਤਾਇਆ ਜਾ ਰਿਹਾ ਸੀ।

ਉੱੱਤਰ ਪ੍ਰਦੇਸ਼:ਨਸ਼ੇ ’ਚ ਸਾਬਕਾ ਐਮ.ਐਲ,ਏ ਦੇ ਬੇਟੇ ਨੇ ਚੜਾਈ ਲੋਕਾਂ ਤੇ ਕਾਰ,4 ਮੌਤਾਂ

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਹਜ਼ਰਤਗੰਜ ਖੇਤਰ ‘ਚ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੇ ਰੈਨ ਬਸੇਰੇ ‘ਚ ਦਾਖਲ ਹੋ ਗਈ, ਜਿਸ ਨਾਲ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ 8 ਗੰਭੀਰ ਰੂਪ ‘ਚ ਜ਼ਖਮੀ ਹਨ।ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਰਾਤ ਕਰੀਬ ਡੇਢ ਵਜੇ ਡਾਲੀਬਾਗ ਬਹੁਭਾਗੀ ਵਿਧਾਇਕ ਰਿਹਾਇਸ਼ ਦੇ ਸਾਹਮਣੇ

ਯੂ.ਪੀ ‘ਚ ਇੱਕੋਂ ਪਰਿਵਾਰ ਦੇ 11 ਲੋਕਾਂ ਦਾ ਕਤਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ