Tag: , , ,

ਉੱਤਰ ਪ੍ਰਦੇਸ਼ ਸੜਕ ਹਾਦਸੇ ‘ਤੇ PM ਮੋਦੀ ਸਣੇ ਰਾਹੁਲ ਗਾਂਧੀ ਨੇ ਜਤਾਇਆ ਦੁੱਖ

PM Narendra Modi condoles: ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ ਵਿੱਚ ਸ਼ਨੀਵਾਰ ਯਾਨੀ ਕਿ ਅੱਜ ਪਿੰਡ ਵਾਪਸ ਪਰਤ ਰਹੇ ਮਜ਼ਦੂਰਾਂ ਨਾਲ ਭਿਆਨਕ ਹਾਦਸਾ ਵਾਪਰ ਗਿਆ, ਜਿੱਥੇ ਇੱਕ ਟਰੱਕ ਦੀ ਟਰਾਲੇ ਨਾਲ ਹੋਈ ਸਿੱਧੀ ਟੱਕਰ ਹੋ ਗਈ । ਇਸ ਹਾਦਸੇ ਵਿੱਚ 24 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 35 ਮਜ਼ਦੂਰ ਜ਼ਖਮੀ ਹੋਏ ਹਨ। ਇਸ ਘਟਨਾ ਤੋਂ ਬਾਅਦ

ਉੱਤਰ ਪ੍ਰਦੇਸ਼ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 24 ਮਜ਼ਦੂਰਾਂ ਦੀ ਮੌਤ

24 migrant labourers killed: ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ ਵਿੱਚ ਸ਼ਨੀਵਾਰ ਯਾਨੀ ਕਿ ਅੱਜ ਪਿੰਡ ਵਾਪਸ ਪਰਤ ਰਹੇ ਮਜ਼ਦੂਰਾਂ ਨਾਲ ਭਿਆਨਕ ਹਾਦਸਾ ਵਾਪਰ ਗਿਆ, ਜਿੱਥੇ ਇੱਕ ਟਰੱਕ ਦੀ ਟਰਾਲੇ ਨਾਲ ਹੋਈ ਸਿੱਧੀ ਟੱਕਰ ਹੋ ਗਈ । ਇਸ ਹਾਦਸੇ ਵਿੱਚ 24 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 35 ਮਜ਼ਦੂਰ ਜ਼ਖਮੀ ਹੋਏ ਹਨ। ਦੱਸਿਆ ਜਾ

ਨਸ਼ੇ ‘ਚ ਧੁੱਤ ਡਰਾਈਵਰ ਨੇ ਪੈਦਲ ਘਰ ਜਾ ਰਹੇ ਮਜ਼ੂਦਰਾਂ ‘ਤੇ ਚੜ੍ਹਾਈ ਬੱਸ, 6 ਦੀ ਮੌਤ

Muzaffarnagar 6 Migrant Workers: ਮੁਜ਼ੱਫਰਨਗਰ: ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਬੁੱਧਵਾਰ ਦੇਰ ਰਾਤ 6 ਮਜ਼ਦੂਰਾਂ ਦੀ ਮੌਤ ਹੋ ਗਈ । ਮਜ਼ਦੂਰਾਂ ਨੂੰ ਕੁਚਲਣ ਵਾਲੀ ਰੋਡਵੇਜ਼ ਬੱਸ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੈਡੀਕਲ ਰਿਪੋਰਟ ਚ ਪਤਾ ਲੱਗਾ ਹੈ ਕਿ ਡਰਾਈਵਰ ਨਸ਼ੇ ਵਿੱਚ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮ੍ਰਿਤਕਾਂ

UP ਦੇ ਸੰਤਕਬੀਰਨਗਰ ‘ਚ ਇੱਕੋ ਪਰਿਵਾਰ ਦੇ 19 ਮੈਂਬਰ ਕੋਰੋਨਾ ਪਾਜ਼ੀਟਿਵ, ਇਲਾਕਾ ਸੀਲ

Uttar pradesh santkabirnagar: ਲਖਨਊ: ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ । ਇਸ ਦੌਰਾਨ ਉੱਤਰ ਪ੍ਰਦੇਸ਼ ਵਿੱਚ ਇੱਕੋ ਪਰਿਵਾਰ ਦੇ 19 ਮੈਂਬਰ ਕੋਰੋਨਾ ਪਾਜ਼ੀਟਿਵ ਮਿਲਣ ਤੋਂ ਬਾਅਦ ਹਫੜਾ-ਦਫੜੀ ਮੱਚ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਇੱਥੋ ਦੇ ਸੰਤਕਬੀਰਨਗਰ ਜ਼ਿਲ੍ਹੇ ਵਿੱਚ ਦੇਵਬੰਦ ਤੋਂ ਵਾਪਸ ਆਏ ਇੱਕ ਵਿਦਿਆਰਥੀ ਦੇ ਪਰਿਵਾਰ ਦੇ 19 ਮੈਂਬਰ

63 ਸਾਲਾਂ ਤੋਂ ਰੇਤ ਖਾਂਦੀ ਹੈ ਇਹ ਬਜ਼ੁਰਗ ਮਹਿਲਾ ..

uttar pradesh woman eating soil: ਕੀੜੇ ਮਕੌੜੇ ਵਰਗੀ ਅਜੀਬੋ ਗਰੀਬ ਚੀਜਾਂ ਨੂੰ ਖਾਣ ਵਾਲੇ ਕਈ ਲੋਕਾਂ ਬਾਰੇ ਤਾਂ ਸੁਣਿਆ ਹੀ ਹੋਵੇਗਾ ਪਰ ਕੀ ਤੁਸੀਂ ਰੇਤ ਖਾਣ ਵਾਲੀ ਮਹਿਲਾ ਬਾਰੇ ਸੁਣਿਆ? ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੀ ਰਹਿਣ ਵਾਲੀ ਕਰੀਬ 80 ਸਾਲ ਦੀ ਬਜ਼ੁਰਗ ਮਹਿਲਾ ਰੇਤ ਖਾਂਦੀ ਹੈ ਅਤੇ ਹੈਰਾਨੀ ਦੀ ਗੱਲ ਇਹ ਹੈ ਕੇ ਫੇਰ ਵੀ

ਕਤੂਰੇ ਦੀ ਮੌਤ ਮਾਮਲੇ ‘ਚ 20 ਲੋਕਾਂ ਖਿਲਾਫ FIR ਦਰਜ

fir on dog in uttar pradesh ਉੱਤਰ ਪ੍ਰਦੇਸ਼ : ਕਤਲ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ‘ਤੇ FIR ਤਾਂ ਆਮ ਹੀ ਸੁਣੇ ਅਤੇ ਪੜ੍ਹੇ ਹੋਣਗੇ ਪਰ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਮਮਫੋਰਡਗੰਜ ਤੋਂ ਜਿੱਥੇ ਇੱਕ ਕਤੂਰੇ ਦੀ ਮੌਤ ਲੋਕਾਂ ਦੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੁਲਿਸ ਜਿੱਥੇ ਵੱਡੇ-ਵੱਡੇ ਮਾਮਲਿਆਂ ‘ਚ ਅਣਗਹਿਲੀ ਵਰਤਦੇ ਹਨ ਓਥੇ

ਯੂਪੀ ਦੇ ਯੂਨੀਵਰਸਿਟੀਆਂ-ਕਾਲਜਾਂ ‘ਚ ਮੋਬਾਇਲ ਫੋਨ ‘ਤੇ ਲੱਗਿਆ ਬੈਨ

UP Government Ban Colleges Mobile Phones : ਲਖਨਊ: ਉੱਤਰ ਪ੍ਰਦੇਸ਼ ਵਿੱਚ ਸਰਕਾਰ ਵੱਲੋਂ ਸੂਬੇ ਵਿੱਚ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਮੋਬਾਇਲ ਫੋਨ ਦੀ ਵਰਤੋਂ ‘ਤੇ ਬੈਨ ਲੱਗਾ ਦਿੱਤਾ ਗਿਆ ਹੈ । ਜਿਸ ਨੂੰ ਲੈ ਕੇ ਉੱਤਰ ਪ੍ਰਦੇਸ਼ ਵਿੱਚ ਉੱਚ-ਪੱਧਰੀ ਸਿੱਖਿਆ ਅਦਾਰਿਆਂ ਵਿੱਚ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ । ਜਿਸ ਵਿੱਚ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ

ਘਰ ’ਚ ਲਗੀ ਅੱਗ ਕਾਰਨ ਜਿਉਂਦਾ ਸੜ੍ਹਿਆ ਪੂਰਾ ਪਰਿਵਾਰ

House Entire Family Burnt 4 Deaths : ਝਾਂਸੀ : ਮੰਗਲਵਾਰ ਸਵੇਰੇ ਉੱਤਰ ਪ੍ਰਦੇਸ਼ ਦੇ ਝਾਂਸੀ ਥਾਣਾ ਖੇਤਰ ਦੇ ਸਿਪਰੀ ਬਾਜ਼ਾਰ ਇਲਾਕੇ ਵਿੱਚ ਦਰਦਨਾਕ ਘਟਨਾ ਵਾਪਰ ਗਈ. ਜਿਸਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ । ਮੰਗਲਵਾਰ ਨੂੰ ਦਯਾਰਾਮ ਕਲੋਨੀ ਵਿੱਚ ਇੱਕ ਕਰਿਆਨੇ ਦੀ ਦੁਕਾਨ ਵਿੱਚ ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ । ਇਲਾਕੇ

ਉੱਤਰ ਪ੍ਰਦੇਸ਼ ‘ਚ ਸਿਲੰਡਰ ਫਟਣ ਨਾਲ 11 ਦੀ ਮੌਤ

Building Collapse Following Cylinder Blast : ਸੋਮਵਾਰ ਸਵੇਰੇ ਉੱਤਰ ਪ੍ਰਦੇਸ਼ ਦੇ ਮਉ ਜ਼ਿਲ੍ਹੇ ਵਿੱਚ ਸਿਲੰਡਰ ਫਟਣ ਕਾਰਨ ਤਿੰਨ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ । ਇਸ ਹਾਦਸੇ ਵਿੱਚ 11 ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ 15 ਲੋਕ ਜ਼ਖਮੀ ਹੋਏ ਹਨ । ਇਸ ਹਾਦਸੇ ਵਿੱਚ ਮਲਬੇ ਵਿੱਚ ਦਰਜਨ ਤੋਂ ਵੱਧ ਲੋਕਾਂ ਦੇ ਦਬੇ ਹੋਣ ਦਾ

UP ‘ਚ ਭਾਰੀ ਮੀਂਹ ਕਰਕੇ ਹੁਣ ਤੱਕ 44 ਲੋਕਾਂ ਦੀ ਮੌਤ

44 Died Uttar Pradesh : ਲਖਨਊ : ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਅੱਜ ਸ਼ਨੀਵਾਰ ਨੂੰ ਮੀਂਹ ਪੈਣਾ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਵੱਖ ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਕਾਰਨ 44 ਲੋਕਾਂ ਦੀ ਮੌਤ ਹੋ ਗਈ ਹੈ। ਲਗਾਤਾਰ ਪੈ ਰਹੇ ਮੀਂਹ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸ਼ਨੀਵਾਰ ਵੀ ਸਾਰੇ ਸਕੂਲਾਂ ‘ਚ ਛੁੱਟੀ ਦਾ

ਪ੍ਰਿਅੰਕਾ ਗਾਂਧੀ ਨੂੰ ਸੌਂਪੀ ਜਾ ਸਕਦੀ ਹੈ UP ਦੀ ਕਮਾਨ

Priyanka Gandhi UP in charge : ਲਖਨਊ : ਪੂਰਬੀ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਸੰਭਾਲ ਰਹੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਜਲਦੀ ਹੀ ਰਾਜ ਦੀ ਕਮਾਨ ਸੌਂਪੀ ਜਾ ਸਕਦੀ ਹੈ। ਪ੍ਰਿਅੰਕਾ ਗਾਂਧੀ ਨੂੰ ਉੱਤਰ ਪ੍ਰਦੇਸ਼ ਦਾ ਕਾਂਗਰਸ ਇੰਚਾਰਜ ਬਣਾਉਣ ਦਾ ਐਲਾਨ ਜਲਦ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਸੂਬਾ ਪੱਧਰੀ ਕਾਂਗਰਸੀ ਨੇਤਾਵਾਂ ਨਾਲ

ਟਰੱਕ ਹੇਠਾਂ ਆਉਣ ਕਰਕੇ 6 ਗਾਵਾਂ ਦੀ ਮੌਤ

6 Cows killed truck : ਬਾਂਦਾ : ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੀ ਦਿਹਾਤ ਕੋਤਵਾਲੀ ਖੇਤਰ ਦੇ ਮਵਈ ਬਜ਼ੁਰਗ ਪਿੰਡ ਦੇ ਬਾਈਪਾਸ ‘ਤੇ ਮੰਗਲਵਾਰ ਤੜਕੇ ਟਰੱਕ ਥੱਲੇ ਆਉਣ ਕਰਕੇ 6 ਅਵਾਰਾ ਗਾਵਾਂ ਦੀ ਮੌਤ ਹੋ ਗਈ ਹੈ।  ਬਾਂਦਾ ਦੇ ਨਗਰ ਪੁਲਿਸ ਸਬ ਇੰਸਪੈਕਟਰ ਆਲੋਕ ਮਿਸ਼ਰਾ ਨੇ ਦੱਸਿਆ ਕਿ ਮੰਗਲਵਾਰ ਤੜਕੇ ਲੱਗਭੱਗ 4 ਵਜੇ ਮਵਈ ਬਜ਼ੁਰਗ ਪਿੰਡ ਦੀ ਬਾਈਪਾਸ ਦੀ

ਜ਼ਹਿਰੀਲਾ ਪਾਣੀ ਪੀਣ ਨਾਲ 28 ਮੱਝਾਂ ਮਰੀਆਂ, Pesticide Factory ਮਾਲਕ ਖ਼ਿਲਾਫ਼ FIR

Buffaloes death drinking poisonous water : ਲਖਨਊ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਬਾਹਰੀ ਇਲਾਕੇ ਵਿੱਚ ਇੱਕ ਕੀਟਨਾਸ਼ਕ ਫੈਕਟਰੀ ਦੇ ਮਾਲਕ ਵਿਰੁੱਧ ਲਖਨਊ ਪੁਲਿਸ ਨੇ ਕੇਸ ਦਰਜ ਕੀਤਾ ਹੈ। ਦੱਸ ਦੇਈਏ ਕਿ ਫੈਕਟਰੀ ਵਿੱਚੋਂ ਜ਼ਹਿਰੀਲੇ ਰਸਾਇਣਾਂ ਨੂੰ ਗੋਮਤੀ ਨਦੀ ਵਿੱਚ ਛੱਡੇ ਜਾਣ ਨਾਲ ਨਦੀ ਦਾ ਪਾਣੀ ਜ਼ਹਿਰੀਲਾ ਹੋ ਗਿਆ, ਜਿਸ ਪਾਣੀ ਨੂੰ ਪੀਣ ਕਾਰਨ 28 ਮੱਝਾਂ ਦੀ

ਵਿਦਿਆਰਥੀ ਨੇ ਛੁੱਟੀ ਲਈ ਲਿਖੀ ਖੁਦ ਦੇ ਦੇਹਾਂਤ ਦੀ ਅਰਜੀ, ਪ੍ਰਿੰਸੀਪਲ ਨੇ ਕੀਤੇ ਦਸਤਖਤ !

Student Sought Leave Principle Own Death : ਕਾਨਪੁਰ : ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ ਅੱਠਵੀਂ ਜਮਾਤ ਦੇ ਵਿਦਿਆਰਥੀ ਨੇ ਆਪਣੀ ਹੀ ਮੌਤ ਦਾ ਹਵਾਲਾ ਦੇ ਪ੍ਰਿੰਸੀਪਲ ਤੋਂ ਛੁੱਟੀ ਮੰਗੀ । ਪ੍ਰਿੰਸੀਪਲ ਨੇ ਲਾਪਰਵਾਹੀ ਦਾ ਨਮੂਨਾ ਪੇਸ਼ ਕਰਦੇ ਹੋਏ ਪੱਤਰ ‘ਤੇ ਗ੍ਰਾੰਟਡ ਲਿੱਖ ਕੇ ਛੁੱਟੀ ਵੀ ਦੇ ਦਿੱਤੀ। ਦਰਅਸਲ ਜੀ.ਟੀ. ਰੋਡ ‘ਤੇ ਬਣੇ ਸਕੂਲ ‘ਚ ਪੜ੍ਹਨ

ਅਸ਼ਲੀਲ ਵੀਡੀਓ ਦੀ ਧਮਕੀ ਦੇ ਕੇ ਕੀਤਾ 15 ਦਿਨਾਂ ਤੱਕ ਬਲਾਤਕਾਰ !

shamli minor girl rape : ਸ਼ਾਮਲੀ : ਸੂਬੇ ‘ਚ ਦਿਨੋਂ ਦਿਨ ਬਲਾਤਕਾਰ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ । ਜਿਸ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਮਹਿਲਾਵਾਂ ਤੇ ਬੱਚੀਆਂ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹਨ । ਅਜਿਹਾ ਹੀ ਮਾਮਲਾ ਬੀਤੇ ਦਿਨੀ ਸ਼ਾਮਲੀ ਦੇ ਜਿੰਝਣਾ ਪਿੰਡ ‘ਚ ਦੋ ਮੁੰਡਿਆਂ ਨੇ ਨਾਬਾਲਿਗ ਕੁੜੀ ਦਾ ਸਮੂਹਿਕ ਬਲਾਤਕਾਰ

ਇੱਕ ਵਿਅਕਤੀ ਨੂੰ ਜਾਨੋਂ ਮਾਰਨ ਵਾਲੇ 5 ਦੋਸਤ ਗਿਰਫ਼ਤਾਰ

Five Friend Arrested Killing Person : ਨੋਇਡਾ : ਐਨ.ਟੀ.ਪੀ.ਸੀ. ਚੌਰਾਹੇ ਕੋਲੋਂ 12 ਅਗਸਤ ਦੀ ਰਾਤ ਨੂੰ ਹੋਈ ਰਣਪਾਲ ਨਾਮ ਦੇ ਵਿਅਕਤੀ ਦੀ ਹੱਤਿਆ ਦੇ ਮਾਮਲੇ ‘ਚ ਪੁਲਿਸ ਨੇ ਉਸ ਦੇ 5 ਦੋਸਤਾਂ ਨੂੰ ਗਿਰਫ਼ਤਾਰ ਕੀਤਾ ਹੈ। ਐਸ.ਪੀ. (ਪੇਂਡੂ) ਰਣਵਿਜੇ ਸਿੰਘ ਨੇ ਦੱਸਿਆ ਕਿ 12 ਅਗਸਤ ਦੀ ਰਾਤ ਨੂੰ ਐਨ.ਟੀ.ਪੀ.ਸੀ. ਚੌਰਾਹੇ ਕੋਲ ਰਣਪਾਲ ਨੂੰ ਉਸ ਦੇ ਦੋਸਤਾਂ ਵਿਕਾਸ, ਸੰਜੂ, ਰਿੰਕੂ, ਸੋਨੂ ਅਤੇ ਨਵੀਨ ਆਪਸ ‘ਚ ਬੈਠ

ਪਤਨੀ ਨੂੰ ਸਪੀਡ ਪੋਸਟ ਰਾਹੀਂ ਭੇਜਿਆ ‘ਤਿੰਨ ਤਲਾਕ

Muslim man sent triple talaq paper speed post : ਤਿੰਨ ਤਲਾਕ ਬਿੱਲ ਦੇ ਪਾਸ ਹੋਣ ਤੋਂ ਬਾਅਦ ਹੁਣ ਸਪੀਡ ਪੋਸਟ ਰਾਹੀਂ ਤਲਾਕ ਭੇਜਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਜੇਬਾ ਪਰਵੀਨ ਦਾ ਨਿਕਾਹ ਦਸੰਬਰ 2018 ‘ਚ ਮਿਰਜਾਪੁਰ ਦੇ ਰਿਹਣ ਵਾਲੇ ਮੁਹੰਮਦ ਮਾਜਿਦ ਨਾਲ ਹੋਇਆ ਸੀ। ਪਰ ਨੌ ਮਹੀਨੇ ਬਾਅਦ ਹੀ ਪਤਨੀ ਨੂੰ

ਮੁਲਜ਼ਮ ਨੂੰ ਫੜ੍ਹਨ ਗਈ ਪੁਲਿਸ ‘ਤੇ ਹੋਇਆ ‘Acid Attack’

Prayagraj police Team acid attack : ਪ੍ਰਯਾਗਰਾਜ : ਯੂਪੀ ਦੇ ਪ੍ਰਯਾਗਰਾਜ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮੁਲਜ਼ਮ ਨੂੰ ਫੜਨ ਗਈ ਪੁਲਿਸ ਟੀਮ ‘ਤੇ ਤੇਜ਼ਾਬੀ ਹਮਲਾ ਕਰ ਦਿੱਤਾ ਗਿਆ । ਇਸ ਤੇਜ਼ਾਬੀ ਹਮਲੇ ਵਿੱਚ ਦੋ ਸਬ-ਇੰਸਪੈਕਟਰਾਂ ਤੇ ਦੋ ਕਾਂਸਟੇਬਲਾਂ ਸਮੇਤ ਸੱਤ ਪੁਲਿਸ ਮੁਲਾਜ਼ਮ ਤੇ ਅੱਧਾ ਦਰਜਨ ਲੋਕ ਝੁਲਸ ਗਏ

24 ਘੰਟਿਆਂ ‘ਚ ਪੁਲਿਸ ਨੇ ਕੀਤੇ ਤਿੰਨ ਐਨਕਾਊਂਟਰ

Uttar Pradesh Police 3 Encounters : ਉੱਤਰ ਪ੍ਰਦੇਸ਼ :  ਉੱਤਰ ਪ੍ਰਦੇਸ਼ ਪੁਲਿਸ ਲਗਾਤਾਰ ਬਦਮਾਸ਼ਾ ਦੇ ਖਿਲਾਫ ਐਨਕਾਉਂਟਰ ਕਰ ਰਹੀ ਹੈ । ਦਿੱਲੀ ਤੋਂ ਗਾਜੀਆਬਾਦ ਵਿੱਚ ਵੀ ਪਿਛਲੇ 24 ਘੰਟਿਆਂ ਵਿੱਚ ਪੁਲਿਸ ਨੇ ਤਿੰਨ ਐਨਕਾਉਂਟਰ ਕੀਤੇ ਹਨ । ਐਨਕਾਉਂਟਰ ਵਿੱਚ ਪੁਲਿਸ ਨੇ ਤਿੰਨ ਇਨਾਮੀ ਬਦਮਾਸ਼ਾ ਨੂੰ ਗ੍ਰਿਫਤਾਰ ਕਰ ਲਿਆ ਹੈ ।  ਫਤਹਿ ਨਗਰ ਵਿੱਚ ਐਨਕਾਉਂਟਰ ਫਤਹਿ

ਹਾਈਵੇ ‘ਤੇ ਲੁਟੇਰਿਆਂ ਨੇ ਕੀਤੀ ਲੱਖਾਂ ਰੁਪਏ ਦੀ ਲੁੱਟਖੋਹ

Robbers Looted Lakhs Rupees Highway : ਸੁਲਤਾਨਪੁਰ : ਸੂਬੇ ‘ਚ ਲੁੱਟ ਖੋਹ ਦੀਆਂ ਵਾਰਦਾਤਾਂ ਦਿਨੋਂ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਬੇਖੌਫ਼ ਲੁਟੇਰੇ ਦਿਨ ਦਿਹਾੜੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਬੀਤੇ ਜਲੰਧਰ- ਅੰਮ੍ਰਿਤਸਰ ਹਾਈਵੇ ‘ਤੇ ਵਾਪਰਿਆ ਜਿੱਥੇ ਹਾਈਵੇ ਸੁਲਤਾਨਪੁਰ ਤੋਂ ਥੋੜ੍ਹੀ ਦੂਰੀ ‘ਤੇ ਦਿਨ ਦਿਹਾੜੇ ਲੁੱਟ ਦੀ ਵਾਪਰੀ