Tag: , , , ,

ਸਕੂਲ ਵੈਨ ‘ਚ ਫਟਿਆ ਸਿਲੰਡਰ, 16 ਬੱਚੇ ਝੁਲਸੇ

Cylinder Blast: ਭਦੋਹੀ (ਉੱਤਰ ਪ੍ਰਦੇਸ਼) ਉੱਤਰ ਪ੍ਰਦੇਸ਼ ਦੇ ਭਦੋਹੀ ‘ਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਸਕੂਲ ਵੈਨ ‘ਚ ਲੱਗਾ ਸਿਲੰਡਰ ਫਟਣ ਕਾਰਨ 16 ਬੱਚੇ ਅਤੇ ਦੋ ਔਰਤਾਂ ਝੁਲਸ ਗਈਆਂ। ਇਹਨਾਂ ਬੱਚਿਆਂ ਤੇ ਔਰਤਾਂ ਨੂੰ ਇਲਾਜ ਲਈ ਵਾਰਾਣਸੀ ਦੇ ਟਰਾਮਾ ਸੈਂਟਰ ਵਿਚ ਭੇਜਿਆ ਗਿਆ ਹੈ। ਜ਼ਖਮੀ ਬੱਚੇ ਪਹਿਲੀ ਤੋਂ 5 ਜਮਾਤ ਦੇ ਹਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ