Tag: , , , , , , , , , ,

ਫਰਜੀ ਖ਼ਬਰਾਂ ਤੋਂ ਫੇਸਬੁੱਕ ਨੇ ਕੀਤੀ ਤੌਬਾ

ਜੇਕਰ ਤੁਸੀਂ ਵੀ UBER ਦਾ ਇਸਤੇਮਾਲ ਕਰਦੇ ਹੋ ਤਾਂ ਹੋ ਜਾਓ ਸਾਵਧਾਨ

ਜੇਕਰ ਤੁਸੀਂ ਵੀ ਉਬਰ ਕੈਬ ਸਰਵਿਸ ਦੇ ਰਹੀ ਸਫ਼ਰ ਕਰਦੇ ਹੋ ਅਤੇ ਤੁਸੀਂ ਆਪਣੇ ਫੋਨ ਚ ਉਬਰ ਦੀ ਐਪ ਇੰਸਟਾਲ ਕਰ ਰੱਖੀ ਹੈ ਤਾਂ ਸਾਵਧਾਨ ਹੋ ਜਾਓ ਕਿਉਂਕਿ ਹਰ ਵੇਲੇ ਤੁਹਾਡੀ ਲੋਕੇਸ਼ਨ ਟਰੈਕ ਕੀਤੀ ਜਾ ਰਹੀ ਹੈ। ਦਸਅਸਲ ਜੇਕਰ ਤੁਸੀਂ ਉਬਰ ਕੈਬ ਬੁਕ ਕਰਨ ਦੇ ਲਈ ਆਪਣੇ ਫੋਨ ਤੋਂ ਰਿਕੁਐਸਟ ਕਰਦੇ ਹੋ ਤਾਂ ਕੈਬ ਸਰਵਿਸ

ਸਮਾਰਟਫੋਨ ਯੂਜ਼ਰਸ ਦੇ ਲਈ ਨਿਰਾਸ਼ਾ ਜਨਕ ਖ਼ਬਰ

ਇੰਟਰਨੈੱਟ ਤੋਂ ਫ਼ਿਲਮਾਂ ਡਾਊਨਲੋਡ ਕਰਨ ਵਾਲਿਆਂ ਦੇ ਲਈ ਬੁਰੀ ਖਬਰ

ਇੰਟਰਨੈੱਟ ਤੋਂ ਹਰ ਚੀਜ਼ ਡਾਊਨਲੋਡ ਕਰਨ ਵਾਲੀ ਅੱਜ ਦੀ ਯੁਵਾ ਪੀੜੀ ਦੇ ਲਈ ਇੱਕ ਬੁਰੀ ਖਬਰ ਹੈ। ਜੇਕਰ ਤੁਸੀਂ ਵਿਦੇਸ਼ੀ ਵੈੱਬਸਾਈਟਾਂ ਤੋਂ ਫ਼ਿਲਮਾਂ, ਗੀਤ ਆਦਿ ਡਾਊਨਲੋਡ ਕਰਦੇ ਹੋ ਤਾਂ ਹੁਣ ਤੁਹਾਨੂੰ ਅਗਲੀ ਵਾਰ ਇਸਦੇ ਲਈ 15 ਫੀਸਦੀ ਸਰਵਿਸ ਟੈਕਸ ਦੇਣਾ ਪੈ ਸਕਦਾ ਹੈ। ਦਸ ਦਈਏ ਕਿ ਘਰੇਲੂ ਵੈਬਸਾਈਟਾਂ ਤੋਂ ਫਿਲਮ ਅਤੇ ਗੀਤ ਡਾਊਨਲੋਡ ਕਰਨ ਤੇ

ਰੂਸ ਨੇ ਬਣਾਇਆ ਕਿਲਰ ਰੋਬੋਟ

ਫੇਸਬੁੁੱੱਕ ਦੇ ਜ਼ੁਕਰਬਰਗ ਸਮੇਤ 20 ਲੱੱਖ ਯੂਜ਼ਰਸ ਦੀ ਮੌਤ ਦੀ ਅਫਵਾਹ

ਫੇਸਬੁੱੱਕ ਵਿਚ ਆਏ ਦਿਨ ਨਵੇਂ ਤੋਂ ਨਵੇਂ ਅਪਡੇਟ ਦੇਖਣ ਨੂੰ ਮਿਲਦੇ ਹਨ ਪਰ ਇਸ ਵਾਰ ਤਾਂ ਫੇਸਬੁੱੱਕ ਦੇ ਅਪਡੇਟ ਨੇ ਲੋਕਾਂ ਨੂੰ ਮਾਰ ਕੇ ਹੀ ਰੱੱਖ ਦਿੱੱਤਾ।ਦਰਅਸਲ ਇਸ ਵਾਰ ਫੇਸਬੁੱੱਕ ਤੋਂ ਇਕ ਵੱੱਡੀ ਗਲਤੀ ਹੋ ਗਈ ਜਿਸਦੇ ਨਾਲ ਫੇਸਬੁੱੱਕ ‘ਤੇ ਫਾਊਡਰ ਮਾਰਕ ਜ਼ੁਕਰਬਰਗ ਦੀ ਮੌਤ ਦੇ ਨਾਲ-ਨਾਲ 20 ਲੱੱਖ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ

ਵਿੰਡੋਜ਼ 7 ‘ਤੇ ਵਿੰਡੋਜ਼ 8 ਦੇ ਵਰਤਣ ਵਾਲਿਆਂ ਲਈ ਬੁਰੀ ਖ਼ਬਰ

ਕੰਪਿਊਟਰ ‘ਚ ਵਰਤੇ ਜਾਉਣ ਵਾਲੇ ਵਿੰਡੋਜ਼ 7 ‘ਤੇ ਵਿੰਡੋਜ਼ 8 ਦੇ ਉਪਭੋਗੀਆਂ ਦੇ ਲਈ ਮਾਇਕ੍ਰੋਸਾਫ਼ਟ ਬੁਰੀ ਖ਼ਬਰ ਲੈ ਕੇ ਆਇਆ ਹੈ । ਮਾਇਕ੍ਰੋਸਾਫ਼ਟ ਨੇ ਵਿੰਡੋਜ਼ 7 ‘ਅਤੇ ਵਿੰਡੋਜ਼ 8 ਦੀ ਵਿਕਰੀ ਬੰਦ ਕਰ ਦੀਤੀ ਹੈ । ਦਰਅਸਲ ਮਾਇਕ੍ਰੋਸਾਫ਼ਟ ਇਨ੍ਹਾਂ ਵਿੰਡੋਜ਼ ਨੂੰ ਅਸਲੀ ਉਪਕਰਣ ਨਿਰਮਾਤਾ ( ਓ. ਈ. ਐਮ. ) ਜਾਂ ਰਿਟੇਲਰ ਨੂੰ ਸਪਲਾਈ ਦਿੰਦੇ ਸਨ

ਵੱਟਸਐਪ ਦੇ ਮੁਰੀਦਾਂ ਲਈ ਖੁਸ਼ਖਬਰੀ

ਏਅਰਟੈਲ ਦੇਵੇਗਾ ਮੁਫਤ ਕਾਲ

ਰਿਲਾਇੰਸ ਜੀਓ ਨੂੰ ਟੱਕਰ ਦੇਣ ਲਈ ਵਿਰੋਧੀ ਦੂਰਸੰਚਾਰ ਕੰਪਨੀਆਂ ਲਗਾਤਾਰ ਨਵੇਂ ਪਲਾਨ ਮੁੱਹਈਆ ਕਰਵਾ ਕੇ ਗ੍ਰਾਹਕਾਂ ਨੂੰ ਲੁਭਾ ਰਹੀਆਂ ਹਨ। ਹੁਣ ਭਾਰਤ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਏਅਰਟੈਲ ਨੇ ਆਪਣੇ ਨੈਟਵਰਕ ਨੂੰ ਅਪਗ੍ਰੇਡ ਕਰਕੇ ਕਾਲ ਅਤੇ ਇੰਟਰਨੈਟ ਡਾਟਾ ਸਸਤਾ ਕਰਨ ਦਾ ਐਲਾਨ ਕੀਤਾ ਹੈ। ਕੰਪਨੀ V-Fiber ਤਕਨਾਲੋਜੀ ਨਾਲ ਦੇਸ਼ ਦੇ 87 ਸ਼ਹਿਰਾਂ ਵਿਚ ਨੈਟ

ਯਾਹੂ ਯੂਜ਼ਰਸ ਹੋ ਜਾਓ ਸਾਵਧਾਨ

ਯਾਹੂ ਦੇ ਯੂਜ਼ਰਸ ਲਈ ਇਹ ਖ਼ਬਰ ਬਹੁਤ ਮਹੱਤਵ ਰੱਖਦੀ ਹੈ ਕਿ ਜੇਕਰ ਤੁਹਾਡਾ ਯਾਹੂ ’ਚ ਅਕਾਉਂਟ ਹੈ ਜਾਂ ਕਿਸੇ ਸਮੇਂ ਤੁਸੀਂ ਯਾਹੂ ਦੀ ਸਰਵਿਸ ਇਸਤੇਮਾਲ ਕਰਦੇ ਸੀ ਤਾ ਤੁਸੀਂ ਤੁਰੰਤ ਆਪਣਾ ਪਾਸਵਰਡ ਬਦਲ ਲਵੋ। ਯਾਹੂ ਨੇ ਦੱਸਿਆ ਕਿ ਉਸਦੇ 500 ਮਿਲਿਅਨ ਯਾਨੀ 50 ਕਰੋੜ ਯੂਜ਼ਰਸ ਦਾ ਡਾਟਾ ਸਾਲ 2014 ਚ ਚੋਰੀ ਹੋ ਗਿਆ ਸੀ। ਜਿਨ੍ਹਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ