Tag: , , , , ,

ISIS Baghdadi

ISIS ਮੁਖੀ ਅਬੂ ਬਕਰ ਅਲ-ਬਗ਼ਦਾਦੀ ਸੀਰੀਆ ‘ਚ ਗ੍ਰਿਫਤਾਰ : DESI

  ਯੂਰਪ ਦੇ ਸੁਰੱਖਿਆ ਅਤੇ ਜਾਣਕਾਰੀ ਵਿਭਾਗ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਨੂੰ ਖੁਫੀਆ ਜਾਣਕਾਰੀ ਮਿਲੀ ਹੈ ਕਿ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਦੇ ਮੁਖੀ ਅਬੂ ਬਕਰ ਅਲ-ਬਗ਼ਦਾਦੀ ਨੂੰ ਸੀਰੀਅਨ ਅਤੇ ਰਸ਼ੀਅਨ ਸੰਯੁਕਤ ਬਲਾਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮੰਗਲਵਾਰ ਨੂੰ ਇੱਕ ਪ੍ਰੈਸ ਰਿਲੀਜ਼ ਵਿੱਚ, DESI ਦੇ ਮੀਡੀਆ ਦਫਤਰ ਦੇ ਜਨਰਲ ਸਕੱਤਰ ਨੇ ਕਿਹਾ

ਜਾਣੋ ਸ਼ਰੀਰ ਦਾ ਕਿਹੜਾ ਅੰਗ ਬਣੇਗਾ ਪਾਸਵਰਡ ਭੇਜਣ ਦਾ ਜ਼ਰੀਆ

ਹੈਕਰ ਕਿਸੇ ਵੀ ਇਨਸਾਨ ਦਾ ਪਾਸਵਰਡ ਚੋਰੀ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਣਗੇ। ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਦੇ ਕੰਪਿਊਟਰ scientist ਅਤੇ ਇਲੈਕਟ੍ਰੀਕਲ ਇੰਜੀਨੀਅਰਸ ਨੇ ਇਕ ਇਸ ਤਰ੍ਹਾਂ ਦੀ device ਤਿਆਰ ਕੀਤੀ ਹੈ। ਜੋ ਇਨਸਾਨ ਦੇ ਸਰੀਰ ਦੇ ਜਰੀਏ secure ਪਾਸਵਰਡ ਭੇਜ ਸਕਣਗੇ। ਇਸ secure ਪਾਸਵਰਡ ਨੂੰ ਕਿਸੀ device ਦੇ ਫਿੰਗਰਪ੍ਰਿੰਟ ਸੈਂਸਰ ਜਾ ਟੱਚਪੈਡ ਦੁਆਰਾ generate ਕੀਤੇ

ਅਮਰੀਕਾ ਨੇ ਅਫਗਾਨਿਸਤਾਨ ‘ਤੇ ਸੁੱਟਿਆ ਸਭ ਤੋਂ ਵੱਡਾ ਬੰਬ

ਅਫਗਾਨਿਸਤਾਨ ‘ਚ ਆਈ.ਐੱਸ. ਅੱਤਵਾਦੀਆਂ ਦੇ ਖਿਲਾਫ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਅਮਰੀਕਾ ਨੇ ਵੀਰਵਾਰ ਨੂੰ ਸਭ ਤੋਂ ਵੱਡੇ ਗੈਰ-ਪ੍ਰਮਾਣੂ ਬੰਬ ਸੁੱਟਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਨੰਗਰਹਾਰ ਇਲਾਕੇ ‘ਚ 10 ਹਜ਼ਾਰ ਕਿਲੋ ਦਾ ਇਹ ਸ਼ਕਤੀਸ਼ਾਲੀ ਬੰਬ ਸੁੱਟਿਆ ਗਿਆ ਹੈ। ਅਮਰੀਕਾ ਦੇ ਹਥਿਆਰਾਂ ਦੇ

ਹੋਰ ਵੀ ਔਖਾ ਹੋਇਆ ਅਮਰੀਕਾ ਦਾ ਵੀਜ਼ਾ ਲੈਣਾ

ਟਰੰਪ ਪ੍ਰਸ਼ਾਸਨ ਨੇ ਵਿਸ਼ਵ ਭਰ ਦੇ ਆਪਣੇ ਸਾਰੇ ਸਫਾਰਤਖ਼ਾਨਿਆਂ ਨੂੰ ਵੀਜ਼ੇ ਜਾਰੀ ਕਰਨ ਲਈ ਸਖ਼ਤ ਪੜਤਾਲ ਪ੍ਰਕਿਰਿਆ ਅਪਨਾਉਣ ਅਤੇ ਵੱਧ ਨਜ਼ਰਸਾਨੀ ਦੀ ਲੋੜ ਵਾਲੇ ਖ਼ਾਸ ਗਰੁੱਪਾਂ ਦੀ ਪਛਾਣ ਕਰਨ ਦੀ ਹਦਾਇਤ ਕੀਤੀ ਹੈ। ਵਿਦੇਸ਼ ਮੰਤਰੀ ਰੈਕਸ ਟਿਲਰਸਨ ਵੱਲੋਂ ਜਾਰੀ ਡਿਪਲੋਮੈਟਿਕ ਜਾਣਕਾਰੀ ਅਨੁਸਾਰ ਅਮਰੀਕੀ ਵੀਜ਼ਿਆਂ ਲਈ ਬਿਨੈ ਕਰਨ ਵਾਲਿਆਂ ਤੋਂ ਉਨ੍ਹਾਂ ਦੇ ਰੁਜ਼ਗਾਰ, ਪਿਛਲੇ ਪੰਦਰਾਂ ਸਾਲਾਂ

ਡੋਨਾਲਡ ਟਰੰਪ ਇਕ ਵਾਰ ਫਿਰ ਬਣਨ ਜਾ ਰਹੇ ਨੇ ‘ਦਾਦਾ’

ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਦਾਦਾ ਬਣਨ ਜਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਅੱਠ ਦੋਹਤੇ-ਪੋਤੇ ਹਨ। ਟਰੰਪ ਦੇ ਬੇਟੇ ਐਰਿਕ ਨੇ ਟਵੀਟ ਦੇ ਜ਼ਰੀਏ ਐਲਾਨ ਕੀਤਾ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਲਾਰਾ ਆਪਣੇ ਪਹਿਲੇ ਬੱਚੇ ਦੇ ਜਨਮ ਦਾ ਇੰਤਜ਼ਾਰ ਕਰ ਰਹੀ ਹੈ। ਜੋ ਸਤੰਬਰ ‘ਚ ਆਉਣ ਵਾਲਾ ਹੈ। ਨਿਊਯਾਰਕ ‘ਚ ਰਹਿਣ

ਅਮਰੀਕਾ ‘ਚ ਇਮੀਗ੍ਰੇਸ਼ਨ ਨਿਯਮਾਂ ਦਾ ਸਖਤੀ ਨਤਲ ਹੋਵੇਗਾ ਪਾਲਣ – ਟਰੰਪ

ਭਾਰਤੀ ਇੰਜੀਨੀਅਰ ਦੀ ਅਮਰੀਕਾ ‘ਚ ਗੋਲੀ ਮਾਰ ਕੇ ਹੱਤਿਆ

NASA ਨੇ ਪੁਲਾੜ ‘ਚ ਉਗਾਈ ਬੰਦ ਗੋਭੀ…

NASA ਨੇ ਇਕ ਵਾਰ ਫਿਰ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਪਰ ਇਸ ਵਾਰ ਕਾਰਨ ਕੁਝ ਹੋਰ ਨਹੀਂ ਬਲਕਿ ਗੋਭੀ ਉਗਾਉਣਾ ਸੀ।ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ‘ਚ ਕੀ ਅਜੀਬ ਗਲ ਹੈ ਜੇਕਰ ਨਾਸਾ ਨੇ ਗੋਭੀ ਉਗਾ ਦਿੱਤੀ। ਦਰਅਸਲ ਨਾਸਾ ਨੇ ਗੋਭੀ ਪੁਲਾੜ ਵਿਚ ਉਗਾਈ ਹੈ।ਨਾਸਾ ਮੁਤਾਬਕ ਪੁਲਾੜ ਯਾਤਰੀ ਪੇਗੀ ਵਿਟਸਨ ਨੇ ਜਪਾਨ ਦੀ ‘ਤੋਕਿਓ ਬੇਕਾਨਾ’

15 ਫਰਵਰੀ ਨੂੰ ਭਾਰਤ ਤੋੜੇਗਾ ‘NASA’ ਦਾ ਰਿਕਾਰਡ !

ਸ਼੍ਰੀ ਹਰੀਕੋਟਾ ਪੁਲਾੜ ਕੇਂਦਰ ਵਿਚ ਭਾਰਤ 15 ਫਰਵਰੀ ਨੂੰ ਇਕੱੱਠੇ ਹੀ 104 ਉਪਗ੍ਰਹ  ਛੱੱਡਕੇ ਇਤਿਹਾਸ ਰੱੱਚਣ ਜਾ ਰਿਹਾ ਹੈ। ਜਿਸ ‘ਚ 101 ਵਿਦੇਸ਼ੀ ਉਪਗ੍ਰਹ ਹੋਣਗੇ। ਇਸਰੋ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਧਰਤੀ ਤੋਂ 500 ਕਿਮੀ. ਉਪਰ ਸਵੇਰ 9 ਵਜੇ ਉਪਗ੍ਰਹਾਂ ਨੂੰ ਛੱੱਡਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਉਪਗ੍ਰਹਾਂ ਵਿੱਚ  3 ਭਾਰਤੀ ,

ਅਮਰੀਕਾ ‘ਚ ਚਾਲੂ ਹੋਇਆ ਮੁਸਲਿਮ ਦੇਸ਼ਾਂ ਦੇ ਲੋਕਾਂ ਦਾ ਆਉਣਾ-ਜਾਣਾ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 7 ਮੁਸਲਿਮ ਦੇਸ਼ਾਂ ਦੇ ਨਾਗਰਿਕਾ ਤੇ ਅਮਰੀਕਾ ਦੀ ਯਾਤਰਾ ਜੋ ਪਾਬੰਦੀ ਲਗਾਈ ਉਸ ਨੂੰ ਅਮਰੀਕਾ ਦੇ ਸੰਘੀ ਜੱਜ ਨੇ ਰੱਦ ਕਰ ਦਿੱਤਾ ਹੈ। ਜਿਸ ਤੋਂ ਬਾਅਦ ਅਮਰੀਕਾ ਵਿਚ ਪੰਹੁਚੇ ਇਹਨਾਂ ਦੇਸ਼ਾਂ ਦੇ ਨਾਗਰਕਿਾਂ ਵਿਚ ਖੁਸ਼ੀ ਦੀ ਲਹਿਰ ਬਣੀ ਹੋਈ ਹੈ। ਟਰੰਪ ਦੇ ਸ਼ਾਸਕੀ ਹੁਕਮ ‘ਤੇ ਅਸਥਾਈ ਰੋਕ ਲਗਾਉਣ ਤੋਂ

Apple CEO Tim Cook

7 ਦੇਸ਼ਾਂ ਦੇ ਮੁਸਲਿਮ ਯਾਤਰੀਆਂ ਦੀ ਐਂਟਰੀ ਬੈਨ ਤੇ ਟਰੰਪ ਖਿਲਾਫ ਕਰਾਗੇ ਕਾਰਵਾਈ : ਟਿਮ ਕੁੱਕ

ਐੱਪਲ ਦੇ ਸੀ. ਈ. ਓ. ਟਿਮ ਕੁੱਕ ਨੇ ਡੋਨਾਲਡ ਟਰੰਪ ਵਲੋਂ 7 ਮੁਸਲਿਮ ਦੇਸ਼ਾਂ ਦੇ ਯਾਤਰੀਆਂ ਦੀ ਅਮਰੀਕਾ ਵਿਚ ਐਂਟਰੀ ਨੂੰ ਬੈਨ ਕਰਨ  ‘ਤੇ ਸਵਾਲ ਚੁੱਕੇ ਹਨ।  ਕੁੱਕ ਨੇ ਕਿਹਾ,”ਟਰੰਪ ਦੇ ਇਮੀਗ੍ਰੇਸ਼ਨ ਬੈਨ ਕਾਰਨ ਮੇਰੇ ਕਰਮਚਾਰੀਆਂ ‘ਤੇ ਪ੍ਰਭਾਵ ਪੈ ਰਿਹਾ ਹੈ। ਮੈਨੂੰ ਉਮੀਦ ਹੈ ਕਿ ਵ੍ਹਾਈਟ ਹਾਊਸ ਇਸ ਹੁਕਮ ਨੂੰ ਵਾਪਸ ਲੈ ਲਵੇਗਾ ਪਰ ਜੇਕਰ

ਨਜਰਬੰਦ ਤੋਂ ਬਾਅਦ ਹਾਫਿਜ਼ ਦੀ ਵਿਦੇਸ਼ ਯਾਤਰਾ ਤੇ ਵੀ ਲੱਗੀ ਰੋਕ

ਪਾਕਿਸਤਾਨ ਸਰਕਾਰ ਵਲੋਂ ਜਮਾਤ-ਉਦ-ਦਾਵਾ ਅਤੇ ਮੁੰਬਈ ਅੱਤਵਾਦੀ ਹਮਲੇ ਦੇ ਅਰੋਪੀ ਹਾਫਿਜ਼ ਸਈਦ ਨੂੰ ਨਜਰਬੰਦ ਕੀਤੇ ਜਾਣ ਤੋਂ ਬਾਅਦ ਹੁਣ ਹਾਫਿਜ਼ ਸਈਦ ਦੀ ਵਿਦੇਸ਼ ਯਾਤਰਾ ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪਾਕਿਸਤਾਨ ਸਰਕਾਰ ਨੇ ਏਗਜਿਟ ਕੰਟਰੋਲ ਲਿਸ‍ਟ ਵਿਚ ਹਾਫਿਜ਼ ਸਈਦ ਸਮੇਤ ਲਸ਼ਕਰ-ਏ-ਤੋਇਬਾ ਦੇ 37 ਅੱਤਵਾਦੀਆਂ ਦੇ ਨਾਮ ਰੱਖੇ ਹਨ। ਜਿਸ ਤੋਂ

ਕੈਨੇਡਾ ਦੀ ਮਸਜਿਦ ‘ਚ ਫਾਇਰਿੰਗ, 5 ਦੀ ਮੌਤ

ਕੈਨੇਡਾ ਦੇ ਸ਼ਹਿਰ ਕਿਊਬੇਕ ਦੀ ਇੱਕ ਮਸਜਿਦ ਵਿਚ  3 ਅਣਪਛਾਤੇ ਬੰਦੂਕਧਾਰੀਆਂ ਨੇ ਹਮਲਾ ਕੀਤਾ। ਜਿਸ ਵਿਚ 5 ਲੋਕਾਂ ਦੀ ਮੌਤ ਹੋ ਗਈ। ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਮਸਜਿਦ ਵਿਚ ਲੋਕ ਨਮਾਜ ਅਦਾ ਕਰਨ ਦੇ ਇੱਕਠੇ ਹੋਏ ਸੀ। ਤਾਂ ਹਮਲਾਵਰਾਂ ਨੇ ਮਸਜਿਦ ਅੰਦਰ ਦਾਖਲ ਹੋ ਕੇ ਹਮਲਾ ਕਰ ਦਿੱਤਾ। ਇਸ ਦੌਰਾਨ ਪੁਲਿਸ ਨੇ ਮੌਕੇ

Donald-Trump

ਟਰੰਪ ਨੇ ਹੁਣ ਸਰਕਾਰੀ ਅਧਿਕਾਰੀਆਂ ‘ਤੇ ਲਾਈ ਪਾਬੰਦੀ

ਰਾਸ਼ਟਰਪਤੀ ਡੋਨਾਲਡ ਟਰੰਪ ਅੱਜ-ਕੱਲ ਆਪਣੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ‘ਚ ਲੱਗੇ ਹਨ। ਚੋਣ ਮੁਹਿੰਮ ਦੌਰਾਨ ਕੀਤੇ ਉਨ੍ਹਾਂ ਦੇ ਵਾਅਦਿਆਂ ‘ਚੋਂ ਇਕ ਵਾਅਦਾ ਇਹ ਵੀ ਸੀ ਕਿ ਉਹ ਵਾਸ਼ਿੰਗਟਨ ‘ਚ ਭ੍ਰਿਸ਼ਟਾਚਾਰ ਖਤਮ ਕਰ ਦੇਣਗੇ। ਇਸੇ ਸਿਲਸਿਲੇ ‘ਚ ਉਨ੍ਹਾਂ ਨੇ ਕਾਰਵਾਈ ਸ਼ੁਰੂ ਕਰਦੇ ਹੋਏ ਸ਼ਨੀਵਾਰ ਨੂੰ ਸਰਕਾਰੀ ਅਧਿਕਾਰੀਆਂ ‘ਤੇ ਕਿਸੇ ਵੀ ਹੋਰ ਦੇਸ਼ ਵਲੋਂ ਅਮਰੀਕਾ

ਅਮਰੀਕਾ-ਮੈਕਸੀਕੋ ਸਰਹੱਦ ਦੀਵਾਰ ਯੋਜਨਾ ਤੇ ਟਰੰਪ-ਪਾਇਨਾ ਨੀਟੋ ਵਿਚਕਾਰ ਹੋਈ ਫੋਨ ਤੇ ਗੱਲਬਾਤ

ਅਮਰੀਕਾ-ਮੈਕਸੀਕੋ ਸਰਹੱਦ ਤੇ ਦੀਵਾਰ ਦੇ ਨਿਰਮਾਣ ਦੀ ਟਰੰਪ ਪ੍ਰਸ਼ਾਸਨ ਦੀ ਯੋਜਨਾ ਨੂੰ ਲੈ ਕੇ ਵੱਧ ਰਹੇ ਤਣਾਅ ਨੂੰ ਦੇਖਦੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੈਕਸੀਕੋ ਦੇ ਰਾਸ਼ਟਰਪਤੀ ‘ਏਨਰਿਕੇ ਪਾਇਨਾ ਨੀਟੋ’ ਨੇ ਫੋਨ ਤੇ ਕਰੀਬ ਇੱਕ ਘੰਟੇ ਗੱਲਬਾਤ ਕੀਤੀ। ਜਿਸ ਵਿਚ ਇਸ ਸਰਹੱਦ ਤੇ ਬਣਾਈ ਜਾਣ ਵਾਲੀ ਦੀਵਾਰ ਦਾ ਜਿਕਰ ਕੀਤਾ ਗਿਆ। ਦੋਨਾਂ ਨੇਤਾਵਾਂ ਵਿਚਕਾਰ

US-President-Donald-Trump

ਡੋਨਾਲਡ ਟਰੰਪ ਨੇ ਫੌਜ ਨੂੰ ਮਜਬੂਤ ਬਣਾਉਣ ਦੇ ਮੁੱਦੇ ਤੇ ਲਗਾਈ ਮੋਹਰ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿੱਥੇ ਚੋਣ ਪ੍ਰਚਾਰ ‘ਚ ਕਿਹਾ ਸੀ ਕਿ ਸੱਤਾ ਵਿਚ ਆਉਂਦੇ ਸਾਰ ਹੀ ਉਹ ਅਮਰੀਕਾ ਤੇ ਬੁਰੀ ਨਜ਼ਰ ਰੱਖਣ ਵਾਲਿਆਂ ਖਿਲਾਫ ਸਖਤ ਕਾਨੂੰਨ ਬਣਾ ਕੇ ਕਾਰਵਾਈ ਕਰਨਗੇ। ਉੱਥੇ ਹੀ ਅੱਜ ਡੋਨਾਲਡ ਟਰੰਪ ਨੇ ਅਮਰੀਕੀ ਫੌਜ ਨੂੰ ਹੋਰ ਮਜਬੂਤ ਬਣਾਉਣ ਦੇ ਲਈ ਪੇਸ਼ ਕੀਤੇ ਮੁੱਦੇ ਤੇ ਮੋਹਰ ਲਗਾ ਦਿੱਤਾ ਹੈ। ਡੋਨਾਲਡ

ਇਰਾਨ ‘ਚ ਅੱਤਵਾਦ ਦੇ ਖਤਰੇ ਨੂੰ ਦੇਖਦੇ ਟਰੰਪ ਹੋਏ ਚਿੰਤਾਜਨਕ

ਇਰਾਨ ਵਿਚ ਆਈ.ਐਸ.ਆਈ.ਐਸ. ਦੇ ਅੱਤਵਾਦ ਨੂੰ ਦੇਖਦੇ ਇਸਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਨ ਤੇ ਗੱਲਬਾਤ ਕੀਤੀ। ਜਿੱਥੇ ਟਰੰਪ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ

ਅਮਰੀਕਾ ‘ਚ ਸ਼ਾਪਿੰਗ ਮਾਲ ‘ਚ ਗੋਲਾਬਾਰੀ, 1 ਦੀ ਮੌਤ, 6 ਜਖਮੀ

ਅਮਰੀਕਾ ਦੇ ਇੱਕ ਸੈਨ ਏਂਟੋਨਿਯੋ ਸ਼ਾਪਿੰਗ ਮਾਲ ਵਿਚ ਅਣਪਛਾਤੇ ਹਮਲਾਵਰਾਂ ਵਲੋਂ ਗੋਲਾਬਾਰੀ ਕੀਤੀ ਗਈ। ਇਸ ਗੋਲਾਬਾਰੀ ਵਿਚ 1 ਵਿਅਕਤੀ ਦੀ ਮੌਤ ਹੋ ਗਈ ਅਤੇ 6 ਜਖਮੀ ਹੋ ਗਏ। ਟੈਕਸਾਸ ਦੇ ਪ੍ਰਮੁੱਖ ਸ਼ਹਿਰ ਸੈਨ ਐਂਟੋਨੀਓ ਦੇ ਇਕ ਸ਼ਾਪਿੰਗ ਮਾਲ ਦੇ ਅੰਦਰ ਲੁੱਟ-ਖੋਹ ਕਰਨ ਆਏ ਹਮਲਾਵਰਾਂ ਨੇ ਗੋਲੀਬਾਰੀ ਕੀਤੀ, ਜਿਸ ‘ਚ ਇਕ ਵਿਅਕਤੀ ਦੀ ਮੌਤ ਹੋ ਗਈ

ਮੰਗਲ ‘ਚ ਦਰਜ ਹੋਣਗੇ ਓਬਾਮਾ ਦੇ ਦਸਤਖਤ

ਅਮਰੀਕੀ ਰਾਸ਼ਟਰਪਤੀ ਬਰਾਮ ਓਬਾਮਾ ਦੇ ਦਸਤਖਤ ਮੰਗਲ ਗ੍ਰਹਿ ਵਿਚ ਇਸ ਗੱਲ ਦੀ ਗਵਾਹੀ ਦੇਣਗੇ ਕਿ ਓਬਾਮਾ ਨੇ ਕਦੀ ਅਮਰੀਕਾ ਦੇਸ਼ ਦੇ ਉਚ੍ਚ ਦਫ਼ਤਰ ਦਾ ਕਾਰਜਕਾਲ ਸੰਭਾਲ ਕੇ ਰੱਖਿਆ ਸੀ। ਖ਼ਬਰ ਹੈ ਕਿ ਨਾਸਾ ਅਮਰੀਕਾ ਦੇ ਰਾਸ਼ਟਰਪਤੀ ਬਰਾਮ ਓਬਾਮਾ ਵਲੋਂ ਇਕ ਕਾਗਜ ਤੇ ਕੀਤੇ ਦਸਤਖਤ ਨੂੰ ਮੰਗਲ ਗ੍ਰਹਿ ਵਿਚ ਲੈ ਜਾ ਰਹੇ ਹਨ। ਨਾਸਾ ਦੇ ਕਿਊਰਯੋਸਿਟੀ

ਦੁਨੀਆਂ ‘ਚ ਪਰਮਾਣੂ ਹਮਲੇ ਹੋਣ ਤੇ ਪਾਕਿਸਤਾਨ ਹੋਵੇਗਾ ਜਿੰਮੇਵਾਰ : ਅਮਰੀਕਾ

ਅਮਰੀਕਾ ਨੇ ਦਾਵਾ ਕੀਤਾ ਹੈ ਕਿ ਜੇਕਰ ਦੁਨੀਆਂ ਵਿਚ ਪਰਮਾਣੂ ਹਮਲੇ ਹੋਣੇ ਸ਼ੁਰੂ ਹੋ ਗਏ ਤਾਂ ਇਸ ਘਟਨਾਂ ਦੇ ਲਈ ਪਾਕਿਸਤਾਨ ਨੂੰ ਕਸੂਰਵਾਰ ਸਮਝਿਆ ਜਾਵੇਗਾ। ਅਮਰੀਕਾ ਦੇ ਉਪ ਰਾਸ਼ਟਰਪਤੀ ‘ਜੋ ਬਿਡੇਨ’ ਨੇ ਦੱਸਿਆ ਕਿ ਉੱਤਰੀ ਕੋਰੀਆ ਹੀ ਨਹੀਂ ਜਦਕਿ ਰੂਸ, ਪਾਕਿਸਤਾਨ ਅਤੇ ਬਾਕੀ ਹੋਰ ਕਈ ਦੇਸ਼ਾਂ ਨੇ ਇਸ ਤਰ੍ਹਾਂ ਦੇ ਕਦਮ ਚੁੱਕੇ ਹਨ ਜਿਸ ਨਾਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ