Tag: , ,

ਅਮਰੀਕਾ ‘ਚ ਕਾਲ ਸੈਂਟਰਾਂ ਰਾਹੀਂ ਧੋਖਾਧੜੀ ਕਰਨ ਦੇ ਮਾਮਲੇ ‘ਚ 3 ਭਾਰਤੀ ਅਮਰੀਕੀਆਂ ਨੂੰ ਸਜ਼ਾ

USA call center fraud ਵਾਸ਼ਿੰਗਟਨ : ਅਮਰੀਕਾ ਦੀ ਇੱਕ ਅਦਾਲਤ ਨੇ ਤਿੰਨ ਭਾਰਤੀਆਂ ਸਮੇਤ ਅੱਠ ਲੋਕਾਂ ਨੂੰ ਅਮਰੀਕੀਆਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਹੈ। ਇਨ੍ਹਾਂ ਨੂੰ ਭਾਰਤ ਸਥਿਤ ਕਾਲ ਸੈਂਟਰਾਂ ਜ਼ਰੀਏ ਅਮਰੀਕਾ ਵਾਸੀਆਂ ਨੂੰ ਲਗਪਗ 37 ਲੱਖ ਡਾਲਰ ਦੇ ਧੋਖੇ ਦਾ ਦੋਸ਼ੀ ਪਾਇਆ ਗਿਆ ਹੈ। ਦੋਸ਼ੀਆਂ ਨੂੰ ਛੇ ਮਹੀਨੇ ਤੋਂ ਲੈ ਕੇ

ਅਮਰੀਕਾ ਦੇ ਬੇਲਿੰਘਮ ’ਚ ਬਣੇਗੀ ‘ਖ਼ਾਲਸਾ ਯੂਨੀਵਰਸਿਟੀ’

khalsa university in usa: ਪੰਜਾਬ ਦੇ ਲਈ ਬਹੁੱਤ ਹੀ ਮਾਣ ਵਾਲੀ ਗੱਲ ਹੈ ਕਿ ਦੁਨੀਆਂ ਦੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦੇ ਵਿੱਚ  ‘ਖ਼ਾਲਸਾ ਯੂਨੀਵਰਸਿਟੀ’ ਬਣਾਈ ਜਾ ਰਹੀ ਹੈ। ਇਹ ਯੂਨੀਵਰਸਿਟੀ ਅਮਰੀਕਾ ਦੇ ਵਾਸ਼ਿੰਗਟਨ ਦੇ ਸ਼ਹਿਰ ਬੇਲਿੰਘਮ ’ਚ ਬਣਾਈ ਜਾਵੇਗੀ। ਯੂਨੀਵਰਸਿਟੀ ਲਈ ਅਮਰੀਕਾ ਦੇ ਵਿੱਚ ਰਹਿੰਦੇ ਭਾਰਤੀਆਂ ਨੇ 125 ਏਕੜ ਜ਼ਮੀਨ ਦਾਨ ਕੀਤੀ ਹੈ।

ਦੋ ਹੋਰ ਖ਼ਤਰਨਾਕ ਬਦਮਾਸ਼ਾਂ ਨੂੰ ਅਮਰੀਕਾ ਤੋਂ ਕਰਵਾਏਗੀ ਡਿਪੋਰਟ, ਪੰਜਾਬ ਪੁਲਿਸ

Two dangerous gangsters deport ਅੰਮ੍ਰਿਤਸਰ : ਪੰਜਾਬ ਪੁਲਿਸ ਨੇ ਬਦਨਾਮ ਪਵਿੱਤਰ ਗਿਰੋਹ ਦੇ ਮੈਂਬਰ ਦੋ ਖਤਰਨਾਕ ਬਦਮਾਸ਼ਾਂ ਪਵਿੱਤਰ ਸਿੰਘ ਤੇ ਉਸ ਦੇ ਸਾਥੀ ਹੁਸਨਦੀਪ ਸਿੰਘ ਨੂੰ ਅਮਰੀਕਾ ਤੋਂ ਵਾਪਸ ਲਿਆ ਕੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪੰਜਾਬ ਪੁਲਸ ਨੇ ਹੁਣ ਇੰਟਰਪੋਲ ਤੋਂ ਉਨ੍ਹਾਂ ਦੋਵਾਂ ਵਿਰੁੱਧ ‘ਰੈੱਡ ਕਾਰਨਰ ਨੋਟਿਸ’ ਜਾਰੀ

ਬਗਦਾਦੀ ਦੇ ਉਤਰਾਧਿਕਾਰੀ ਦਾ ਵੀ ਅੰਤ, ਟਰੰਪ ਨੇ ਕੀਤੀ ਪੁਸ਼ਟੀ !

Trump Claim Abu Bakral Baghdadi Number : ਵਾਸ਼ਿੰਗਟਨ : ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇੱਕ ਟਵੀਟ ਕਰ ਕੇ ਦਾਅਵਾ ਕੀਤਾ ਗਿਆ ਹੈ ਕਿ ਸਾਰੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੀ ਅੱਤਵਾਦੀ ਜੱਥੇਬੰਦੀ ‘ਇਸਲਾਮਿਕ ਸਟੇਟ’ ਉਆਨੀ ਕਿ ISIS ਦੇ ਸਰਗਨਾ ਅਬੂ ਬਕਰ ਅਲ-ਬਗਦਾਦੀ ਦੇ ਉਤਰਾਧਿਕਾਰੀ ਨੂੰ ਅਮਰੀਕੀ ਸੈਨਿਕਾਂ ਨੇ ਖ਼ਤਮ ਕਰ ਦਿੱਤਾ ਹੈ । ਹਾਲਾਂਕਿ

ਟਰੰਪ 24 ਅਕਤੂਬਰ ਨੂੰ ਵ੍ਹਾਈਟ ਹਾਊਸ ’ਚ ਮਨਾਉਣਗੇ ਦੀਵਾਲੀ

Donald Trump Celebrate Diwali White House : ਵਾਸ਼ਿੰਗਟਨ : ਵੀਰਵਾਰ ਯਾਨੀ ਕਿ 24 ਅਕਤੂਬਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵ੍ਹਾਈਟ ਹਾਊਸ ਵਿੱਚ ਦੀਵਾਲੀ ਦਾ ਜਸ਼ਨ ਮਨਾਉਣਗੇ । ਇਹ ਪ੍ਰੋਗਰਾਮ ਭਾਰਤ ਵਿੱਚ ਦੀਵਾਲੀ ਮਨਾਏ ਜਾਣ ਤੋਂ ਤਿੰਨ ਦਿਨ ਪਹਿਲਾਂ ਹੋਵੇਗਾ । ਵ੍ਹਾਈਟ ਹਾਊਸ ਵਿੱਚ ਟਰੰਪ ਦੀ ਰਾਸ਼ਟਰਪਤੀ ਵਜੋਂ ਤੀਜੀ ਦੀਵਾਲੀ ਹੈ । ਇਸ ਰਵਾਇਤ ਦੀ ਸ਼ੁਰੂਆਤ

ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤਾ ਵੱਡਾ ਝਟਕਾ

US Cuts Usd 440 Million Financial AID Pakistan : ਵਾਸ਼ਿੰਗਟਨ : ਆਰਥਿਕ ਬਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਪਾਕਿਸਤਾਨ ਨੂੰ ਇਕ ਤੋਂ ਬਾਅਦ ਇਕ ਝਟਕਾ ਸਹਿਣਾ ਪੈ ਰਿਹਾ ਹੈ । ਜਿਸ ਵਿੱਚ ਬਰਤਾਨੀਆਂ ਤੋਂ ਬਾਅਦ ਹੁਣ ਅਮਰੀਕਾ ਨੇ ਵੀ ਪਾਕਿਸਤਾਨ ਨੂੰ ਝਟਕਾ ਦਿੱਤਾ ਹੈ । ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾ ਰਹੀ ਆਰਥਿਕ ਮਦਦ ਵਿੱਚ

ਗੈਰਕਾਨੂੰਨੀ ਪਰਵਾਸੀ ਅਮਰੀਕਾ ‘ਚ ਹੋ ਸਕਦੇ ਹਨ ਡਿਪੋਰਟ

US Illegal Immigrants Deported : ਵਾਸ਼ਿੰਗਟਨ : ਵਿਦੇਸ਼ਾਂ ‘ਚ ਜਾਣ ਦਾ ਰੁਝਾਨ ਲੋਕਾਂ ਵਿੱਚ ਬਹੁਤ ਵੱਧ ਚੁੱਕਾ ਹੈ ਵਿਦੇਸ਼ ਜਾਣ ਲਈ ਲੋਕ ਬਹੁਤ ਸਾਰੇ ਤਰੀਕੇ ਅਪਣਾਉਦੇ ਹਨ ਕੁਝ ਲੋਕ ਵਿਦੇਸ਼ ‘ਚ ਪੱਕੇ ਹੋਣ ਲਈ ਕਈ ਤ੍ਹਰਾ ਦੇ ਗੈਰਕਾਨੂੰਨੀ ਤਰੀਕੇ ਵੀ ਬਹੁਤ ਅਪਣਾਉਂਦੇ ਹਨ  ਅਮਰੀਕਾ ਅੰਦਰ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੱਖਾਂ ਭਾਰਤੀ ਸਣੇ ਪ੍ਰਵਾਸੀ ‘ਤੇ ਟਰੰਪ

ਫੇਸਬੁੱਕ ਦੇ ਦਫ਼ਤਰ ‘ਚ ਭੇਜਿਆ ਗਿਆ ਜ਼ਹਿਰੀਲਾ ਪੈਕੇਜ

Facebook Campus Evacuates Buildings : ਵਾਸ਼ਿੰਗਟਨ : ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਫੇਸਬੁੱਕ ਦੀ ਸਿਲੀਕਾਨ ਵੈਲੀ ਦੀ ਮੇਲ ਸਹੂਲਤ ਵਿੱਚ ਇਕ ਸ਼ੱਕੀ ਪੈਕੇਜ ਮਿਲਣ ਤੋਂ ਬਾਅਦ ਭੱਜਦੌੜ ਮਚ ਗਈ । ਦਰਅਸਲ, ਇਸ ਵਿੱਚ ਇੱਕ ਜ਼ਹਿਰੀਲਾ ਕੈਮੀਕਲ ਲਗਾਇਆ ਗਿਆ ਸੀ, ਜਿਸ ਨੂੰ ਨਰਵ ਏਜੇਂਟ ਸੀਰੀਨ ਕਿਹਾ ਜਾਂਦਾ ਹੈ, ਦਾ ਇਸਤੇਮਾਲ ਕੈਮੀਕਲ ਹਥਿਆਰ ਦੇ ਤੌਰ ‘ਤੇ ਕੀਤਾ

ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਚੇਤਾਵਨੀ ਤੇ ਰੂਸ ਨੇ ਭਾਰਤ ਨੂੰ ਹਮਦਰਦੀ

america russia warned pakistan end terrorist groups: ਲੁਧਿਆਣਾ: ਭਾਰਤ ਵੱਲੋਂ ਪਾਕਿਸਤਾਨ ਨੂੰ ਦੁਨੀਆ ਤੋਂ ਅਲਗ ਕਰਨ ਲਈ ਮੋਸਟ ਫੇਵਰਡ ਨੈਸ਼ਨ ਦਾ ਖਿਤਾਬ ਵਾਪਸ ਲੈ ਲਿਆ ਗਿਆ ਹੈ। ਇਸ ਦਾ ਪ੍ਰਮੁੱਖ ਕਾਰਨ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ ਪਾਕਿਸਤਾਨ ਦੇ ਅੱਤਵਾਦੀ ਗਰੁੱਪ ਜੈਸ਼-ਏ-ਮੁਹੰਮਦ ਵੱਲੋਂ ਭਾਰਤੀ ਪੈਰਾ ਮਿਲਟਰੀ ਬਲ ਦੀ ਟੁਕੜੀ ‘ਤੇ ਕੀਤਾ ਗਿਆ ਆਤਮਘਾਤੀ ਹਮਲਾ ਹੈ। ਇਸ ਹਮਲੇ

ਵਿਦੇਸ਼ ਜਾਣ ਦੇ ਚਾਅ ਨੇ ਮੈਕਸੀਕੋ ਦੇ ਜੰਗਲ ‘ਚ ਲਈ ਦੋ ਨੌਜਵਾਨਾਂ ਦੀ ਜਾਨ…

Two Punjabi youths died: ਇਹਨੀਂ ਦਿਨੀਂ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਕ੍ਰੇਜ਼ ਇਸ ਕਦਰ ਵਧਦਾ ਜਾ ਰਿਹਾ ਹੈ ਕਿ ਹਰ ਕੋਈ ਵਿਦੇਸ਼ ਜਾਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਨ ਨੂੰ ਤਿਆਰ ਹੈ। ਉੱਥੇ ਹੀ ਦੂਸਰੇ ਪਾਸੇ ਦਿਨ ਪਰ ਦਿਨ ਵਿਦੇਸ਼ਾਂ ਵਿੱਚ ਹੋ ਰਹੀਆਂ ਮੌਤਾਂ ਇਸ ਗੱਲ ਵੱਲ ਧਿਆਨ ਦਵਾਂਦੀਆਂ ਹਨ ਕਿ ਵਿਦੇਸ਼ਾਂ ਵਿੱਚ

Two radio hosts suspended

ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ‘ਤੇ ਹੋਈ ਨਸਲੀ ਟਿੱਪਣੀ

Two radio hosts suspended: ਦੇਸ਼ ਹੋਵੇ ਜਾਂ ਵਿਦੇਸ਼ ਨਸਲੀ ਭੇਦਭਾਵ ਹਰ ਥਾਂ ‘ਤੇ ਦੇਖਣ ਨੂੰ ਮਿਲ ਜਾਂਦਾ ਹੈ। ਹਾਲ ਹੀ ਵਿੱਚ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿਪਨੀ ਕਰਨ ਦੇ ਆਰੋਪ ਵਿੱਚ ਰੇਡਿਓ ਐਫਐਮ ਐਨਜੇ 101.5 ਦੇ ਦੋ ਕਰਮਚਾਰੀਆਂ ਨੂੰ ਨੋਕਰੀ ਤੋਂ ਕੱਡ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਆਰ ਜੇ ਨੇ

ਅਮਰੀਕਾ ਦੀ ਅਮੀਰ ਔਰਤਾਂ ਦੀ ਸੂਚੀ ‘ਚ ਇਹ ਦੋ ਭਾਰਤੀ ਸ਼ਾਮਿਲ

Two Indians included US Women Rich List: ਅਮਰੀਕਾ ਦੀ ਸਭ ਤੋਂ ਅਮੀਰ ਔਰਤਾਂ ਦੀ ਸੂਚੀ ਵਿੱਚ ਭਾਰਤੀ ਮੂਲ ਦੀ ਦੋ ਔਰਤਾਂ ਵੀ ਸ਼ਾਮਿਲ ਹੋਈਆਂ ਹਨ। ਫੋਰਬਸ ਮੈਗਜੀਨ ਦੇ ਵੱਲੋਂ ਵੀਰਵਾਰ ਨੂੰ ਅਮਰੀਕਾ ਦੀ 60 ਸੈਲਫ ਮੇਡ Millionaire ਮਹਿਲਾ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿੱਚ ਤਕਨਾਲੋਜੀ ਐਗਜ਼ੀਕਿਊਇਵ ਜੈਸ਼੍ਰੀ ਉਲਾਲ ਅਤੇ ਨੀਰਜਾ ਸੇਠੀ ਨੇ

reason woman drinks urine dog

ਇਸ ਵਜ੍ਹਾ ਕਰਕੇ ਇਹ ਮਹਿਲਾ ਪੀਂਦੀ ਹੈ ਆਪਣੇ ਕੁੱਤੇ ਦਾ ਪਿਸ਼ਾਬ

reason woman drinks urine dog :ਆਪਣੇ ਆਪ ਨੂੰ ਸੁੰਦਰ ਬਣਾਉਣ ਲਈ ਲੋਕ ਪਤਾ ਨੀ ਕੀ ਕੁੱਝ ਕਰਦੇ ਹਨ । ਕਦੇ ਕੈਮੀਕਲ ਦਾ ਸਹਾਰਾ ਲੈਂਦੇ ਹਨ ਜਾਂ ਫਿਰ ਸਰਜਰੀ ਦੇ ਸਹਾਰੇ ਆਪਣੇ ਆਪ ਨੂੰ ਖੂਬਸੂਰਤ ਬਣਾ ਲੈਂਦੀਆਂ ਹਨ । reason woman drinks urine dog ਇਸ ਤੋਂ ਇਲਾਵਾ ਚਿਹਰੇ ‘ਤੋਂ ਕਿਲ ਫਿਨਸੀਆਂ ਅਤੇ ਬੇਦਾਗ਼ ਚਮੜੀ ਦੇ ਚਲਦਿਆਂ

Internet use india ranks last

ਇੰਟਰਨੈੱਟ ਦੀ ਵਰਤੋਂ ਕਰਨ ‘ਚ ਭਾਰਤੀ ਪਿੱਛੇ ,ਦੱਖਣੀ ਕੋਰੀਆ ਅੱਵਲ :ਸਟੱਡੀ

Internet use india ranks last:ਸੈਨ ਫਰਾਂਸਿਸਕੋ:ਇਹ ਤਾਂ ਸਭ ਮੰਨਦੇ ਹੀ ਹਨ ਕਿ ਤਕਨਾਲਜੀ ਜਿੱਥੇ ਸਾਇੰਸ ਦਾ ਦਿੱਤਾ ਹੋਇਆ ਵਰਦਾਨ ਹੈ, ਉੱਥੇ ਹੀ ਇਸ ਦਾ ਜ਼ਿਆਦਾ ਇਸਤੇਮਾਲ ਸਾਡੇ ਲਈ ਨੁਕਸਾਨਦਾਇਕ ਵੀ ਹੈ।ਅੱਜ ਦੇ ਸਮੇਂ ‘ਚ ਇੰਟਰਨੈੱਟ ਸਾਡੀ ਮੁੱਖ ਲੋੜ ਬਣ ਗਈ ਹੈ। Internet use india ranks last ਇੰਟਰਨੈੱਟ ਨੇ ਸਾਨੂੰ ਕੋਹਾਂ ਦੂਰ ਬੈਠਿਆ ਇਕ-ਦੂਜੇ ਨਾਲ ਜੋੜਿਆ

Trump Family separation at the border

ਟਰੰਪ ਨੇ ਵਾਪਸ ਲਿਆ ਪਰਿਵਾਰਾਂ ਨੂੰ ਵੱਖ ਕਰਨ ਵਾਲਾ ਹੁਕਮ

Trump Family separation border :ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ US -ਮੈਕਸੀਕੋ ਸਰਹੱਦ ‘ਤੇ ਪਰਵਾਸੀ ਪਰਿਵਾਰਾਂ ਨੂੰ ਵੱਖ ਕਰਨ ‘ਤੇ ਰੋਕ ਲਗਾਉਣ ਵਾਲੇ ਹੁਕਮਾਂ ‘ਤੇ ਹਸਤਾਖਰ ਕਰ ਦਿੱਤੇ ਹਨ । ਟਰੰਪ ਦੇ ਪਰਵਾਸੀ ਪਰਿਵਾਰਾਂ ਨੂੰ ਵੱਖ ਕਰਨ ਦੇ ਵਿਵਾਦਿਤ ਫੈਸਲੇ ਦੀ ਦੁਨੀਆਭਰ ‘ਚ ਆਲੋਚਨਾ ਕੀਤੀ ਗਈ ਸੀ । ਤੁਹਾਨੂੰ ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਹੀ

Children Sent Through the Mail US

ਅੱਜ ਦੇ ਦਿਨ 1920 ਵਿੱਚ ਬੱਚਿਆਂ ਨੂੰ ਡਾਕ ਰਾਹੀਂ ਭੇਜੇ ਜਾਣ ‘ਤੇ ਪਾਬੰਧੀ ਲਗਾਈ ਗਈ ਸੀ

Children Sent Through the Mail US: ਇਕ ਸਮੇਂ ਅਮਰੀਕਾ ਵਿੱਚ ਬੱਚਿਆਂ ਨੂੰ ਮੇਲ ਰਾਹੀਂ ਪਾਰਸਲ ਕਰਨ ਦਾ ਰੁਝਾਨ ਬਹੁਤ ਦੇਖਣ ਨੂੰ ਮਿਲਿਆ ਸੀ। ਅਮਰੀਕਾ ਵਿੱਚ ਬੱਚਿਆਂ ਨੂੰ ਪਾਰਸਲ ਕਰਨਾ 1915 ਤੋਂ ਪਹਿਲਾਂ ਇਕ ਥਾਂ ਤੋਂ ਦੂਜੀ ਥਾਂ ਪਾਰਸਲ ਰਹਿਣ ਭੇਜਣਾ ਕਾਨੂੰਨੀ ਸੀ। ਇਸ ਸੇਵਾ ਨੂੰ ‘ਬੇਬੀ ਮੇਲ‘ ਕਿਹਾ ਜਾਂਦਾ ਸੀ। 1913 ਵਿੱਚ ਇਹ ਸੇਵਾ ਪੂਰੇ

Chinese hackers hacked data

ਚੀਨੀ ਹੈਕਰਸ ਨੇ ਅਮਰੀਕੀ ਨੌਸੇਨਾ ਦੀਆਂ ਗੁਪਤ ਜਾਣਕਾਰੀਆਂ ਕੀਤੀਆਂ ਚੋਰੀ : ਰਿਪੋਰਟ

Chinese hackers hacked data:ਚੀਨੀ ਸਰਕਾਰ ਦੇ ਹੈਕਰਸ ਨੇ ਅਮਰੀਕੀ ਨੌਸੇਨਾ ਦੇ ਕਾਂਟਰੈਕਟਰ ਨਾਲ ਨਵੀਂ ਤਰ੍ਹਾਂ ਦੀ ਜਹਾਜ ਰੋਧੀ ਮਿਸਾਇਲ ਵਿਕਸਿਤ ਕਰਨ ਦੀ ਗੁਪਤ ਯੋਜਨਾ ਸਮੇਤ ਸਮੁੰਦਰ ਦੇ ਹੇਠਾਂ ਲੜਾਈ ਨਾਲ ਸਬੰਧਤ ਕਈ ਅਤਿ ਸੰਵੇਦਨਸ਼ੀਲ ਜਾਣਕਾਰੀਆਂ ਚੋਰੀ ਕਰ ਲਈਆਂ ਹਨ।ਜਾਣਕਾਰੀ ਦੇ ਮੁਤਾਬਕ , ਜਨਵਰੀ ਅਤੇ ਫਰਵਰੀ ਵਿੱਚ ਕਰੀਬ 614 ਗੀਗਾਬਾਈਟ ਜਾਣਕਾਰੀ ਚੋਰੀ ਕੀਤੀ ਗਈ। ਇਹਨਾਂ ਵਿੱਚ

USa Punjabi Death hospital

ਅਮਰੀਕਾ ‘ਚ ਗੋਲੀ ਦਾ ਸ਼ਿਕਾਰ ਹੋਏ ਪੰਜਾਬੀ ਦੀ ਹਸਪਤਾਲ ‘ਚ ਮੌਤ

USa Punjabi Death hospital : ਆਏ ਦਿਨ ਵਿਦੇਸ਼ਾਂ ‘ਚ ਭਾਰਤੀਆਂ ‘ਤੇ ਹਮਲੇ ਦੀਆਂ ਖ਼ਬਰਾਂ ਲਗਾਤਾਰ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਜਾ ਰਹੀਆਂ ਹਨ। ਅਜਿਹਾ ਹੀ ਇਕ ਹੋਰ ਮਾਮਲਾ ਅਮਰੀਕਾ ਦੇ ਉਹਾਇਉ ਸਟੇਟ ਦੇ ਸ਼ਹਿਰ ਸਿੰਸਨਾਡੀ ਦਾ ਆਇਆ ਹੈ ਜਿੱਥੇ ਇਕ ਕਾਲੇ ਵਿਅਕਤੀ ਵੱਲੋਂ ਨਡਾਲਾ ਵਾਸੀ ਨੌਜਵਾਨ ਨੂੰ ਗੋਲੀ ਮਾਰ ਕੇ ਸਖ਼ਤ ਜ਼ਖ਼ਮੀ ਕਰ ਦਿੱਤਾ ਸੀ, ਜਿਸ

Trump kim jong threat

ਟਰੰਪ ਨੇ ਦਿੱਤੀ ਕਿਮ ਯੋਂਗ ਨੂੰ ਧਮਕੀ – ਸੁਧਰ ਜਾਓ …ਨਹੀਂ ਤਾਂ ਬਰਬਾਦ ਕਰ ਦੇਵਾਂਗੇ

Trump  Kim jong threat : ਅਮਰੀਕਾ ਦੇ ਰਾਸ਼ਟਰਪਤੀ ਡਾਨਲਡ ਟਰੰਪ ਨੇ ਕਿਮ ਜੋਂਗ ਨੂੰ ਆਪਣੀ ਗੱਲ ਮੰਨਣ ਦਾ ਆਫਰ ਦਿੰਦੇ ਹੋਏ ਧਮਕੀ ਦਿੱਤੀ ਹੈ । ਟਰੰਪ ਨੇ ਕਿਮ ਜੋਂਗ ਨੂੰ ਦੁਬਾਰਾ ਆਗਾਹ ਕੀਤਾ ਹੈ । ਟਰੰਪ ਨੇ ਕਿਹਾ ਕਿ ਜੇਕਰ ਕਿਮ ਪਰਮਾਣੂ ਹੱਥਿਆਰ ਪਰੋਗਰਾਮ ਛੱਡ ਦਿੰਦੇ ਹਨ , ਤਾਂ ਸੱਤਾ ਵਿੱਚ ਬਣੇ ਰਹਾਂਗੇ ।ਪਰ ਜੇਕਰ

Pakistan Vengeance Trump

ਪਾਕਿਸਤਾਨ ਨੇ ਲਿਆ ਟਰੰਪ ਤੋਂ ਬਦਲਾ, ਅਮਰੀਕੀ ਰਾਜਦੂਤਾਂ ‘ਤੇ ਲਗਾਏ ਯਾਤਰਾ ਰੋਕ

Pakistan Vengeance Trump : ਅਮਰੀਕਾ ਦੁਆਰਾ ਪਾਕ ਰਾਜਦੂਤਾਂ ਉੱਤੇ ਯਾਤਰਾ ਰੋਕ ਲਾਗੂ ਕਰਨ ਦੇ ਬਾਅਦ ਪਾਕਿਸਤਾਨ ਨੇ ਵੀ ਜੱਸ ਨੂੰ ਤਸ ਦੀ ਤਰਜ ਉੱਤੇ ਸ਼ੁੱਕਰਵਾਰ ਨੂੰ ਦੇਸ਼ ਵਿੱਚ ਅਮਰੀਕੀ ਰਾਜਦੂਤਾਂ ਉੱਤੇ ਯਾਤਰਾ ਤੇ ਰੋਕ ਲਗਾ ਦਿੱਤੇ। ਅਮਰੀਕਾ ਵਿੱਚ ਪਾਕ ਰਾਜਦੂਤਾਂ ਉੱਤੇ ਲਗਾਏ ਗਏ ਯਾਤਰਾ ਰੋਕ ਸ਼ੁੱਕਰਵਾਰ ਤੋਂ ਹੀ ਲਾਗੂ ਹੋ ਰਹੇ ਹਨ। Pakistan Vengeance Trump