Tag: , , , , ,

ਉੜੀ ਹਮਲੇ ਤੋੋ ਸ਼ੁਰੂ ਕੀਤੀ ‘ਮਨ ਕੀ ਬਾਤ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 24 ਵੀ ਵਾਰ ਦੇਸ਼ ਵਾਸੀਆਂ ਨਾਲ ਮਨ ਕੀ ਬਾਤ ਸਾਂਝੀ ਕਰ ਰਹੇ ਹਨ । ਇਸ ਵਾਰ ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਉੜੀ ਹਮਲੇ ਦਾ ਜ਼ਿਕਰ ਕਰਦੇ ਹੋਏ ਕੀਤੀ ਹੈ। ੳਨ੍ਹਾਂ ਕਿਹਾ ਕਿ ਸਾਨੂੰ ਸਾਡੀ ਸੈਨਾ ਉੱਪਰ ਮਾਣ ਹੈ ਨਾਲ ਹੀ ਕਿਹਾ ਕਿ ਇਸ ਹਮਲੇ ‘ਚ ਅਸੀਂ ਆਪਣੇ 18 ਬਹਾਦਰਾਂ

ਧੂਰੀ ਵਿੱੱਚ ਯੂਥ ਕਾਂਗਰਸ ਨੇ ਕੱੱਢਿਆ ਕੈਂਡਲ ਮਾਰਚ

ਉੱੱੜੀ ਵਿੱੱਚ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਲਈ ਧੂਰੀ ਵਿੱੱਚ ਯੂਥ ਕਾਂਗਰਸ ਨੇ ਕੈਂਡਲ ਮਾਰਚ ਕੱੱਢਿਆ। ਇਸ ਮੌਕੇ ਤੇ ਯੂਥ ਕਾਂਗਰਸ ਨੇਤਾ ਅਤੇ ਵਰਕਰਾਂ ਨੇ ਸ਼ਹਿਰ ਦੇ ਅਲੱੱਗ-ਅਲੱੱਗ ਬਜਾਰਾਂ ਵਿੱੱਚ ਸ਼ਾਂਤਮਈ ਢੰਗ ਨਾਲ ਕੈਂਡਲ ਮਾਰਚ ਕੱੱਢਿਆ ਅਤੇ ਸ਼ਰਧਾਂਜਲੀ ਦਿੱੱਤੀ। ਯੂਥ ਕਾਂਗਰਸ ਨੇਤਾ ਦਲਵੀਰ ਗੋਲਡੀ ਨੇ ਕਿਹਾ ਕਿ ਉਨਾਂ ਦਾ ਉਦੇਸ਼ ਉੱੱੜੀ ਵਿੱੱਚ ਸ਼ਹੀਦ ਹੋਏ

ਉੱੱੜੀ ਤੋਂ ਬਾਅਦ ਹੰਦਵਾੜਾ ਸੈਕਟਰ ‘ਚ ਅੱੱਤਵਾਦੀ ਹਮਲਾ

ਉੜੀ  ਵਿੱਚ ਅੱਤਵਾਦੀ  ਹਮਲੇ  ਦੇ ਬਾਅਦ ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਚੁੱਕਿਆ ਮਾਮਲਾ

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ  ਦੇ 33ਵੇਂ ਸਤਰ ਵਿੱਚ ਜਵਾਬ ਦੇਣ  ਦੇ ਅਧਿਕਾਰ  ਦੇ ਤਹਿਤ ਇਸਦਾ ਤਿੱਖਾ ਵਿਰੋਧ ਕੀਤਾ ਹੈ। ਨਾਲ ਹੀ ਭਾਰਤ ਨੇ ਪਾਕਿਸਤਾਨ ਨੂੰ ਅੱਤਵਾਦ ਦਾ ਸਮਰਥਨ ਬੰਦ ਕਰਨ ਅਤੇ ਗੈਰ ਢੰਗ ਨਾਲ ਜ਼ੰਮੂ ਕਸ਼ਮੀਰ ਵਿੱਚ ਕੀਤੇ ਹੋੋਏ ਕਬਜ਼ੇ ਨੂੰ ਛੱਡਣ ਲਈ ਕਿਹਾ।। ਪਾਕਿਸਤਾਨੀ ਕਬਜ਼ਾ ਵਾਲੇ ਕਸ਼ਮੀਰ   ( ਪੀਓਕੇ )  ਨੂੰ ਖਾਲੀ ਕਰਨ

Price hike in petrol diesel

ਉੱੱਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵਜੋਂ ਲੁਧਿਆਣਾ ਪੈਟਰੋਲ ਪੰਪ ਬੰਦ

ਦੇਸ਼ ਵਿੱੱਚ ਹਰ ਪਾਸੇ ਉਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ।ਪਾਕਿਸਤਾਨ ਵਲੋਂ ਚੁੱਕੇ ਇਸ ਕਦਮ ਨੇ ਭਾਰਤੀਆਂ ਦੇ ਮਨ ਤੇ ਠੇਸ ਪਹੁੰਚਾਈ ਹੈ। ਜਿਥੇ ਰੋਸ ਪ੍ਰਦਰਸ਼ਨ ਪੂਰੇ ਭਾਰਤ ਵਿਚ ਕੈਂਡਲ ਮਾਰਚ ਤੇ ਨਾਅਰੇ ਲਗਾ ਕੇ ਕੀਤਾ ਜਾ ਰਿਹਾ ਹੈ ਉਥੇ ਹੀ ਲੁਧਿਆਣਾ ‘ਚ ਅੱਜ ਪੈਟਰੋਲ ਪੰਪ 2 ਵਜੇ ਤੋਂ ਲੈ ਕੇ 2:30

ਡੇਲੀ ਪੋਸਟ ਐਕਸਪ੍ਰੈਸ 8 ਵਜੇ 20.09.2016

kiran-kashmir

ਉੜੀ ਦੀ ਘਟਨਾ ‘ਤੇ ਜ਼ਿਆਦਾ ਬਿਆਨਬਾਜੀ ਨਾ ਕੀਤੀ ਜਾਵੇ :ਰੀਜਿਜੂ

ਕੇਂਦਰੀ ਗ੍ਰਹਿ ਮੰਤਰੀ ਕਿਰਨ ਰੀਜਿਜੂ ਨੇ ਜੰਮੂ – ਕਸ਼ਮੀਰ ਦੇ ਉੜੀ ਸੈਕਟਰ ਸਥਿਤ ਫੌਜ ਹੇਡਕਵਾਰਟਰ ਉੱਤੇ ਹੋਏ ਆਤੰਕੀ ਹਮਲੇ ਨੂੰ ਲੈ ਕੇ ਕਿਹਾ ਹੈ ਕਿ ਉੱੱਰੀ ਦੀ ਘਟਨਾ ਨੂੰ ਲੈ ਕੇ ਜ਼ਿਆਦਾ ਬਿਆਨਬਾਜੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮੇਂ ਦੇਸ਼ ਨੂੰ ਇਕਜੁੱੱਟ ਹੋਣ ਦੀ ਜ਼ਰੂਰਤ

ਉਰੀ ਵਿਚ ਅੱਤਵਾਦੀਆਂ ਨਾਲ ਚੱਲ ਰਿਹਾ ਮੁਕਾਬਲਾ ਖਤਮ

ਕਸ਼ਮੀਰ ਦੇ ਉਰੀ ‘ਚ ਅੱਤਵਾਦੀ ਹਮਲਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ