Tag: , , , , , , , , , ,

ਫੌਜੀ ਪੁੱਤ ਦੀ ਸ਼ਹੀਦੀ ਤੇ ਫੌਜੀ ਪਿਤਾ ਨੂੰ ਫਖਰ

ਮੁਕੇਰੀਆਂ:-ਮੁਕੇਰੀਆਂ ਦੇ ਪਿੰਡ ਮੁਰਾਦਪੁਰ ਅਵਾਣਾ ਅਤੇ ਆਸ ਪਾਸ ਦੇ ਇਲਾਕੇ ਵਿੱਚ ਮਾਹੌਲ ਉਸ ਵਕਤ ਗ਼ਮਗੀਨ ਹੋ ਗਿਆ ਜਦੋ ਤਿਰੰਗੇ ਵਿੱਚ ਲਿਪਟਿਆ ਸ਼ਹੀਦ ਲਵਪ੍ਰੀਤ ਸਿੰਘ ਦਾ ਮ੍ਰਿਤਕ ਸਰੀਰ ਘਰ ਪਹੁੰਚਿਆ ।ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਦੇਣ ਪੁੱਜੇ ਐੱਸ ਡੀ ਐੱਮ ਮੁਕੇਰੀਆਂ ਅਤੇ ,ਸਾਬਕਾ ਫੌਜੀ ਅਧਿਕਾਰੀਆ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਡੇਢ ਸਾਲ ਪਹਿਲਾ ਭਾਰਤੀ ਫੌਜ ਦੀ 20

ਪਠਾਨਕੋਟ ਹਮਲੇ ’ਚ ਜਾਂਚ ਤੇ ਸੰਸਦੀ ਕਮੇਟੀ ਨੇ ਉਠਾਏ ਸਵਾਲ

ਪਠਾਨਕੋਟ ਹਮਲਾ:ਕੋਡ ਵਰਡ ’ਚ ਹੋਈ ਸੀ ਸਾਰੀ ਪਲਾਨਿੰਗ

ਰਾਸ਼ਟਰੀ ਜਾਂਚ ਏਜੰਸੀ ਨੇ ਸੋਮਵਾਰ ਨੂੰ ਅੱੱਤਵਾਦੀ ਸੰਗਠਨ ਜੈਸ਼-ਏ-ਮਹੁੰਮਦ ਦੇ ਸਰਗਨਾ ਮਸੂਦ ਅਜ਼ਹਰ ਅਤੇ ਹੋਰਨਾਂ ਅੱੱਤਵਾਦੀਆਂ ਖਿਲਾਫ ਚਾਰਜ਼ਸ਼ੀਟ ਦਾਇਰ ਕੀਤੀ ਹੈ। 1 ਜਨਵਰੀ 2016 ਨੂੰ ਪਠਾਨਕੋਟ ਦੇ ਏਅਰਬੇਸ ਤੇ ਹੋਏ ਅੱੱਤਵਾਦੀ ਹਮਲੇ ਦੀ ਸਾਜਿਸ਼ ਰੱਚਣ ਦੇ ਲਈ ਇਹਨਾਂ ਚਾਰਾਂ ਤੇ ਦੋਸ਼ ਲਗਾਏ ਗਏ ਹਨ।ਐਨ.ਆਈ.ਏ ਨੇ ਦੱੱਸਿਆ ਹੈ ਕਿ ਅੱੱਤਵਾਦੀਆਂ ਨੇ ਇਸ ਹਮਲੇ ਦਾ ਕੋਡ ‘ਨਿਕਾਹ’

ਉੜੀ ਹਮਲੇ ਦੀ ਖੁੱਲੀ ਪੋਲ, ਲਸ਼ਕਰ ਨੇ ਲਈ ਜਿੰਮੇਵਾਰੀ

ਪਾਕਿਸਤਾਨ ਵੱਲੋ ਫਿਰ ਹੋਇਆ ਸੀਜਫਾਇਰ ਦਾ ਉਲੰਘਣ

ਜੰਮੂ ਅਤੇ ਕਸ਼ਮੀਰ ਦੇ ਪੂੰਛ ਜਿਲ੍ਹੇ ‘ਚ ਪਾਕਿਸਤਾਨ ਵੱਲੋ ਫਿਰ ਤੋਂ ਸੀਜਫਾਇਰ ਦਾ ਉਲੰਘਣ ਕੀਤੀ ਹੈ। ਲਾਈਨ ਆਫ ਕੰਟਰੋਲ ਦੇ ਕੋਲ ਮਡੇਰ ਇਲਾਕੇ ‘ਚ ਅੱਜ ਤੜਕੇ ਪਾਕਿਸਤਾਨ ਵੱਲੋ ਫਾਈਰਿੰਗ ਕੀਤੀ ਗਈ ਹੈ। ਇਸ ਤੋਂ ਬਾਅਦ ਭਾਰਤ ਨੇ ਵੀ ਜਵਾਬ ‘ਚ ਫਾਈਰਿੰਗ ਕੀਤੀ। ਦੱਸ ਦੇਈਏ ਕਿ ਪਿਛਲੇ ਬੁੱਧਵਾਰ ਨੂੰ ਵੀ ਸੀਜਫਾਇਰ ਦਾ ਉਲੰਘਣ ਕੀਤੀ ਗਿਆ ਸੀ।

ਭਾਰਤ ਨੇ ਪਾਕਿਸਤਾਨ ਨੂੰ ਦਿੱਤੇ ਉੜੀ ਹਮਲੇ ਦੇ ਸਬੂਤ

ਭਾਰਤ ਨੇ ਉੜੀ ਹਮਲੇ ਸਮੇਤ ਹੋਏ ਅੱਤਵਾਦੀ ਹਮਲਿਆਂ ਉੱਪਰ ਪਾਕਿਸਤਾਨ ਨੂੰ ਕਾਰਵਾਈ ਕਰਨ ਨੂੰ ਕਿਹਾ ਹੈ। ਭਾਰਤ ਨੇ ਉੜੀ ਹਮਲੇ ‘ਚ ਪਾਕਿਸਤਾਨੀ ਲਿੰਕ ਦੇ ਸਬੂਤ ਪਾਕਿਸਤਾਨ ਨੂੰ ਦਿੱਤੇ ਹਨ। ਵਿਦੇਸ਼ ਸਕੱਤਰ ਐੱਸ.ਜੈ. ਸੰਕਰ ਨੇ ਦਿੱਲੀ ‘ਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੂੰ ਤਲਬ ਕਰਦੇ ਹੋਏ ਕਿਹਾ ਕਿ ਉਨ੍ਹਾ ਨੂੰ ਉੜੀ ਹਮਲੇ ‘ਚ ਪਾਕਿਸਤਾਨੀ ਧਰਤੀ

ਉੜੀ ਹਮਲੇ ਦਾ ਪਾਕਿਸਤਾਨ ਨੂੰ ਜਵਾਬ ਦਿੱਤਾ ਜਾਵੇ: ਸੁਖਬੀਰ ਸਿੰਘ ਬਾਦਲ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉੜੀ ਹਮਲੇ ਦੇ ਦੋਸ਼ੀ ਪਾਕਿ ਤੇ ਬਰਸੇ। ਨਾਲ ਹੀ ਬਾਦਲ ਸਰਕਾਰ ਦੀ ਪ੍ਰਸ਼ੰਸਾ ਕਰਦੇ ਹੋਏ 5 ਸਾਲ ‘ਚ ਰਾਜ ਸਰਕਾਰ ਦੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਤੇ ਸਰਕਾਰ ਨੂੰ ਕਿਸਾਨ ਹਿਤੈਸ਼ੀ ਦੱਸਿਆ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਰਤ ਨੂੰ ਉੜੀ ‘ਚ

ਉੜੀ ਅੱਤਵਾਦੀ ਹਮਲੇ ਦੇ ਰੋਸ ਵਜੋਂ ਨਵਾਜ ਸ਼ਰੀਫ ਦਾ ਪੁਤਲਾ ਫੂਕਿਆ

ਜੈਤੋ ‘ਚ ਸ਼ਹਿਰ ਵਾਸੀਆਂ ਵੱਲੋਂ ਉੜੀ ਅੱਤਵਾਦੀ ਹਮਲੇ ਦੇ ਰੋਸ ਵਜੋਂ ਨਵਾਜ ਸ਼ਰੀਫ ਦਾ ਪੁਤਲਾ ਫੂਕਿਆ ਗਿਆ। ਜੈਤੋ ‘ਚ ਸਹਿਰ ਵਾਸੀਆਂ ਜੰਮੂ-ਕਸ਼ਮੀਰ ਦੇ ਉੜੀ ਸੈਕਟਰ ‘ਚ ਫੋਜ ਦੇ ਕੈਪ ‘ਤੇ ਅੱਤਵਾਦੀ ਹਮਲੇ ਤੋ ਬਾਅਦ ਜਿਸ ਵਿੱਚ ਭਾਰਤੀ ਫੋਜੀ ਸੈਨਿਕ ਸ਼ਹੀਦ ਹੋ ਗਏ ਸਨ ਜਿਸ ਦੇ ਰੋਸ ਵੱਜੋਂ ਨਵਾਜ ਸ਼ਰੀਫ ਦਾ ਪੁਤਲਾ ਫੂਕਿਆ ਗਿਆ।  ਲੋਕਾਂ ਵਿੱਚ ਭਾਰੀ ਰੋਸ ਪਾਇਆ ਗਿਆ,

48 ਘੰਟੇ ‘ਚ ਸਾਡਾ ਦੇਸ਼ ਛੱਡੋ,ਨਹੀਂ ਤਾਂ ਕੁੱਟ-ਕੁੱਟ ਕੇ ਕੱਢਾਂਗੇ-ਮਹਾਂਰਾਸ਼ਟਰ ਨਵਨਿਰਮਾਣ ਸੈਨਾ

ਮੁੰਬਈ: ੪੮ ਘੰਟੇ ‘ਚ ਸਾਡਾ ਦੇਸ਼ ਛੱਡੋ,ਨਹੀਂ ਤਾਂ ਫੜ – ਫੜ ਕੇ ਕੱਢਾਂਗੇ ਇਹ ਅਸੀਂ ਨਹੀਂ ਬਲਕਿ ਮਹਾਂਰਾਸ਼ਟਰ ਨਵਨਿਰਮਾਣ ਸੈਨਾ ( ਮਨਸੇ )  ਦੇ ਮੁਖੀ ਛੱਤਰਪਤੀ ਸੇਨਾ ਚੀਫ ਅਮਿਆ ਖੋਪਕਰ ਦਾ ਕਹਿਣਾ ਹੈ। ਜਿੰਨ੍ਹਾਂ ਨੇ ਸ਼ੁੱਕਰਵਾਰ ਨੂੰ ਸਾਰੇ ਪਾਕਿਸਤਾਨੀ ਕਲਾਕਾਰਾਂ ਅਤੇ ਟੈਲੀਵਜ਼ਨ ਅਦਾਕਾਰਾਂ ਨੂੰ  48 ਘੰਟਿਆਂ ਦੇ ਵਿੱਚ-ਵਿੱਚ ਭਾਰਤ ਨੂੰ ਛੱਡ ਕੇ ਜਾਣ ਲਈ ਕਿਹਾ

ਪਰਿਰਕਰ ਨੇ ਸਵੀਕਾਰਿਆ , ਉਰੀ ਮਾਮਲੇ ਵਿੱਚ ਹੋਈ ਚੂਕ

ਰੱਖਿਆ ਮੰਤਰੀ ਮਨੋਹਰ ਪਰਿਰਕਰ ਨੇ ਉਰੀ ਆਤੰਕੀ ਹਮਲੇ  ਦੇ ਸੰਬੰਧ ਵਿੱਚ ਇਹ ਸਵੀਕਾਰ ਕਰਦੇ ਹੋਏ ਕਿਹਾ ,  ਕੁੱਝ ਨਹੀਂ ਕੁੱਝ ਤਾਂ ਚੂਕ ਜਰੂਰ ਹੋਈ ਹੈ ਨਾਲ ਹੀ ਇਹ ਵੀ ਕਿਹਾ ਕਿ ਉਹ ਅਜਿਹੇ ਕਦਮ ਚੁੱਕਣਗੇ ਤਾਂਕਿ ਇਹ ਯਕੀਨੀ  ਹੋ ਸਕੇ ਕਿ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਹੀਂ ਹੋਵੇ।ਜ਼ਿਕਰਯੋਗ ਹੈ ਕਿ ਐਤਵਾਰ ਤੜਕੇ ਨੂੰ ਜੰਮੂ –

ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਦੀ ਤਿਆਰੀ ‘ਚ ਭਾਰਤ

ਭਾਰਤੀ ਫੌਜ ਨੇ ਉੜੀ ਵਿੱਚ ਆਤੰਕੀ ਹਮਲੇ ਨੂੰ ਲੈ ਕੇ ਪਾਕਿਸਤਾਨ ਨੂੰ ਅਸਿੱਧੇ ਰੂਪ ਵਲੋਂ ਕੜੀ ਚਿਤਾਵਨੀ ਦਿੱਤੀ ਹੈ । ਫੌਜ ਨੇ ਕਿਹਾ ਕਿ ਇਸ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਇਹ ਜਵਾਬ ਕਦੋਂ ਅਤੇ ਕਿੱਥੇ ਦੇਣਾ ਹੈ , ਇਹ ਭਾਰਤੀ ਫੌਜ ਆਪਣੇ ਆਪ ਤੈਅ ਕਰੇਗੀ । ਡੀਜੀਐਮਓ ਲੈਫਨਿੰਟ ਜਨਰਲ ਰਨਬੀਰ ਸਿੰਘ ਨੇ ਇੱਕ

ਉੜੀ ਹਮਲੇ ’ਤੇ ਨਵਾਜ ਸ਼ਰੀਫ  ਦੀ ਚੁੱਪੀ ,  ਦੂਰੋਂ ਹੀ ਇਸ਼ਾਰਾ ਕਰਦੇ ਹੋਏ ਚਲੇ ਗਏ

ਉੜੀ ’ਚ ਫੌਜ ਉੱਤੇ ਹਮਲੇ  ਦੇ ਬਾਅਦ ਭਾਰਤ ’ਚ ਸੋਗ ਪਸਰਿਆ ਹੋਇਆ ਹੈ ।  ਹਮਲੇ ’ਚ 18 ਜਵਾਨ ਸ਼ਹੀਦ ਹੋਏ ਉੱਤੇ ਪਾਕਿਸਤਾਨ  ਦੇ ਪੀਐਮ ਨਵਾਜ ਸ਼ਰੀਫ  ਨੇ ਅਫਸੋਸ  ਦੇ ਦੋ ਸ਼ਬਦ ਤੱਕ ਇਸ ਉੱਤੇ ਨਹੀਂ ਜਤਾਏ ਪਾਕਿਸਤਾਨ  ਦੇ ਪੀਐਮ ਨਵਾਜ ਸ਼ਰੀਫ  ਯੂਐਨ ਸੰਮੇਲਨ ਲਈ ਅਮਰੀਕਾ ਦੇ ਨਿਊਯਾਰਕ ਵਿੱਚ  ਹਨ।  ਨਵਾਜ ਸ਼ਰੀਫ  ਉਥੇ ਹੀ ਹਨ ਜੋ

‘ਉੜੀ’ ‘ਚ ਆਤੰਕੀਆਂ ਨੇ ਇੱਕ ਵਾਰ ਫਿਰ ਦਹਿਲਾ ਦਿੱਤਾ ਦੇਸ਼ ਨੂੰ

ਪਠਾਨਕੋਟ ਆਤੰਕੀ ਹਮਲੇ ਦੇ ਗੁਜ਼ਰੇ ਦਿਨ ਜੰਮੂ ਕਾਸ਼ਮੀਰ ਦੇ ਉੜੀ ਵਿੱਚ ਆਤੰਕੀਆਂ ਨੇ ਇੱਕ ਵਾਰ ਫਿਰ ਦੇਸ਼ ਨੂੰ ਦਹਿਲਾ ਦਿੱਤਾ। ਜਿਸਦਾ ਸਿੱਧਾ ਕਾਰਨ ਪਕਿਸਤਾਨ ਵਲੋਂ ਘੁਸਪੈਠ ਨੂੰ ਰੋਕਣ ਵਿੱਚ ਸਾਡੇ ਸੁਰੱਖਿਆ ਬਲਾਂ ਦੀ ਨਾਕਾਮੀ ਹੈ ਪਠਾਨਕੋਟ ਹਮਲੇ ਦੇ ਬਾਅਦ ਲੱਗਦਾ ਹੈ।  ਸੁਰੱਖਿਆ ਇਜੰਸੀਆਂ ਨੇ ਕੁੱਝ ਸਬਕ ਨਹੀਂ ਲਿਆ ਜਿਸ ਤਰ੍ਹਾਂ ਜੈਸ਼ ਦੇ ਆਤੰਕੀਆਂ ਨੇ ਪਠਾਨਕੋਟ

sena

ਬਾਰਾਮੂਲਾ ਦੇ ਉਰੀ ਵਿੱਚ ਆਤੰਕੀ ਹਮਲਾ, 2 ਜਵਾਨ ਸ਼ਹੀਦ

   ਅੱਜ ਤੜਕੇ ਬਾਰਾਮੂਲਾ ਦੇ ਉਰੀ ਵਿੱਚ ਦਹਿਸ਼ਤਗਰਦਾਂ ਨੇ12 ਬ੍ਰਿਗੇਡ ਦੇ ਹੈਡਕੁਆਟਰ ਤੇ ਹਮਲਾ ਕਰ ਦਿੱਤਾ।ਮਿਲੀ ਜਾਣਕਾਰੀ ਮੁਤਾਬਿਕ ਇਸ ਹਮਲੇ ਦੌਰਾਨ 2 ਜਵਾਨ ਸ਼ਹੀਦ ਹੋ ਗਏ ਅਤੇ16 ਦੇ ਜਖਮੀ ਹੋਣ ਦੀ ਖਬਰ ਹੈ। 8 ਦੀ ਹਾਲਤ ਗੰਭੀਰ ਦੱਸੀ ਜਾ ਰਹੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ