Tag: , , ,

ਲਾਲੂ ਨੇ ਪੀਐਮ ਮੋਦੀ ਨੂੰ ਸ਼ਰੇਆਮ ਕੱਢੀ ਗਾਲ੍ਹ

ਯੂ. ਪੀ ਚੋਣਾਂ ‘ਚ ਨੇਤਾ ਖੁੱਲ੍ਹੇਆਮ ਮੰਚਾਂ ‘ਤ ਬਦਜ਼ੁਬਾਨੀ ਉੱਤੇ ਉੱਤਰ ਆਏ ਹਨ। ਕੋਈ ਵਿਰੋਧੀਆਂ ਨੂੰ ਅੱਤਵਾਦੀ ਦੱਸ ਰਿਹਾ ਹੈ ਤਾਂ ਕੋਈ ਸ਼ਰੇਆਮ ਗਾਲ੍ਹਾ ਕੱਢ ਰਿਹਾ ਹੈ। ਮੀਰਜਾਪੁਰ ‘ਚ ਮੰਗਲਵਾਰ ਨੂੰ ਇੱਕ ਚੋਣ ਰੈਲੀ ਦੌਰਾਨ ਆਰ.ਜੇ.ਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਸਾਰੀਆਂ ਮਰਿਆਦਾਵਾਂ ਤੋੜ ਦਿੱਤੀਆਂ। ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਲਈ ਮਾੜੀ ਭਾਸ਼ਾ ਦਾ ਇਸਤੇਮਾਲ ਕਰਦੇ ਹੋਏ

Elections-up

ਉਤਰ ਪ੍ਰਦੇਸ਼ ‘ਚ ਤੀਸਰੇ ਪੜਾਅ ਲਈ 69 ਸੀਟਾਂ ‘ਤੇ ਵੋਟਿੰਗ ਸ਼ੁਰੂ

ਯੂਪੀ – ਉਤਰ ਪ੍ਰਦੇਸ਼ ‘ਚ ਤੀਸਰੇ ਪੜਾਅ ਲਈ 69 ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਵੋਟਿੰਗ ਲਈ ਸਾਰੀਆਂ ਤਿਆਰੀਆਂ ਪਹਿਲਾਂ ਹੀ ਮੁਕੰਮਲ ਕਰ ਲਈਆਂ ਗਈ ਹਨ। ਇਨ੍ਹਾਂ ਸੀਟਾਂ ‘ਤੇ ਕਈ ਦਿੱਗਜ਼ ਆਪਣੀ ਕਿਸਮਤ ਅਜ਼ਮਾ ਰਹੇ

ਉੱੱਤਰ ਪ੍ਰਦੇਸ਼:ਭਾਜਪਾ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ,ਜਨਤਾ ਨਾਲ ਕੀਤੇ ਕਈ ਵੱਡੇ ਵਾਅਦੇ

ਭਾਜਪਾ ਨੇ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਲਈ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਦਿਆਂ ਲੋਕਾਂ ਦੇ ਸਾਹਮਣੇ ਕਈ ਦਿਲਖਿਚਵੀਆਂ ਯੋਜਨਾਵਾਂ ਪੇਸ਼ ਕੀਤੀਆਂ ਹਨ। ਮੈਨੀਫੈਸਟੋ ਵਿਚ ਰਾਮ ਮੰਦਰ ਅਤੇ ਟ੍ਰਿਪਲ ਤਲਾਕ ਵਰਗੇ ਨਾਜ਼ੁਕ ਮੁੱਦਿਆਂ ਨੂੰ ਵੀ ਥਾਂ ਦਿੱਤੀ ਗਈ ਹੈ। ਭਾਜਪਾ ਨੇ ‘ਲੋਕ ਕਲਿਆਣ ਸੰਕਲਪ ਪੱਤਰ’ ਨਾਂ ਹੇਠ ਜਾਰੀ ਮੈਨੀਫੈਸਟੋ ਵਿਚ ਕਿਸਾਨਾਂ ਦਾ ਕਰਜ਼ਾ ਪੂਰੀ ਤਰ੍ਹਾਂ ਮੁਆਫ ਕਰਨ

ਸਾਈਕਲ ਦੀ ਲੜਾਈ ’ਚ ਬੇਟੇ ਤੋਂ ਹਾਰੇ ਮੁਲਾਇਮ ਸਿੰਘ ਯਾਦਵ,ਕੀ ਹੋਵੇਗਾ ਅਗਲਾ ਕਦਮ ?

ਸਮਾਜਵਾਦੀ ਪਾਰਟੀ ‘ਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਦੌਰਾਨ ਅੱਜ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲ ਗਈ ਜਦੋਂ ਚੋਣ ਕਮਿਸ਼ਨ ਨੇ ਉਨ੍ਹਾਂ ਦੀ ਅਗਵਾਈ ਵਾਲੇ ਧੜੇ ਨੂੰ ਪਾਰਟੀ ਦਾ ‘ਸਾਈਕਲ’ ਚੋਣ ਨਿਸ਼ਾਨ ਅਲਾਟ ਕਰ ਦਿੱਤਾ, ਦੋਵੇਂ ਪਿਉ-ਪੁੱਤਰ (ਮੁਲਾਇਮ-ਅਖਿਲੇਸ਼) ਦੇ ਧੜਿਆਂ ਵੱਲੋਂ ਸਾਈਕਲ ਚੋਣ ਨਿਸ਼ਾਨ ‘ਤੇ ਆਪੋ-ਆਪਣਾ ਦਾਅਵਾ ਜਿਤਾਇਆ ਜਾ ਰਿਹਾ ਸੀ।

ਸਾਈਕਲ ’ਤੇ ਸਵਾਰੀ ਨੂੰ ਲੈ ਕੇ ਬਾਪ ਬੇਟੇ ਦੀ ਲੜਾਈ ’ਚ ਕਿਸਦੀ ਹੋਵੇਗੀ ਜਿੱਤ?

ਬਾਪ ਬੇਟੇ ਦੇ ਵਿਚਕਾਰ ਬਟ ਚੁੱਕੀ ਸਮਾਜਵਾਦੀ ਪਾਰਟੀ ਦੀ ਲੜਾਈ ਹੁਣ ਸਾਈਕਲ ਦੇ ਲਈ ਹੈ।ਸਾਈਕਲ ਦੀ ਸਵਾਰੀ ਕੋਣ ਕਰੇਗਾ? ਅਖਿਲੇਸ਼ ਕਰਨਗੇ ਜਾਂ ਫਿਰ ਮੁਲਾਇਮ ਸਿੰਘ ਯਾਦਵ ਸਾਈਕਲ ਤੇ ਆਪਣਾ ਕਬਜ਼ਾ ਜਮਾਉਣਗੇ?ਇਸੇ ਸਵਾਲ ਦੇ ਵਿਚਕਾਰ ਅਖਿਲੇਸ਼ ਖੇਮਾਂ ਸਾਈਕਲ ਚੋਣ ਨਿਸ਼ਾਨ ਦੇ ਲਈ ਆਪਣਾ ਦਾਅਵਾ ਠੋਕੇਗਾ।ਰਾਮਗੋਪਾਲ ਮੰਗਲਵਾਰ ਸਵੇਰੇ 11.30 ਤੇ ਚੌਣ ਅਯੋਗ ਪਹੁੰਚਣਗੇ।ਪਰ ਇਸੇ ਵਿਚਕਾਰ ਪਿਤਾ ਅਤੇ

ਮੋਦੀ-ਰਾਹੁਲ ਵਿਚਕਾਰ ਸ਼ਬਦੀ ਜੰਗ

ਇੱੱਕ ਵਾਰ ਫਿਰ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਉੱੱਪ ਪ੍ਰਧਾਨ ਰਾਹੁਲ ਗਾਂਧੀ ਉੱੱਤਰ ਪ੍ਰਦੇਸ਼ ਦੇ ਦੋਰੇ ਤੇ ਹਨ,ਜਿਥੇ ਨੋਟਬੰਦੀ ਤੋਂ ਬਾਅਦ ਪਹਿਲੀ ਪ੍ਰਧਾਨਮੰਤਰੀ ਆਪਣੇ ਸੰਸਦੀ ਖੇਤਰ ਵਾਰਾਨਸੀ ਵਿੱਚ ਹੋਣਗੇ। ਨਾਲ ਹੀ ਰਾਹੁਲ ਗਾਂਧੀ ਪ੍ਰਧਾਨਮੰਤਰੀ ਦੇ ਖਿਲਾਫ ਬਹਰਾਈਚ ਵਿੱਚ ਜਨਆਕਰੋਸ਼ ਰੈਲੀ ਨੂੰ ਸਬੋਧਿਤ ਕਰਨਗੇ।ਇਸਤੋਂ ਪਹਿਲਾਂ ਰਾਹੁਲ ਗਾਂਧੀ ਨੇ ਬੁੱੱੱਧਵਾਰ ਨੂੰ ਪ੍ਰਧਾਨ ਮੰਤਰੀ ਨਰਿਦਰ

ਯੂ.ਪੀ. ਚੋਣਾਂ ਲਈ ਪ੍ਰਿੰਅਕਾ ਗਾਂਧੀ ਪੂਰੀ ਤਰ੍ਹਾਂ ਸਰਗਰਮ

ਯੂ.ਪੀ. ਚੋਣਾਂ ਨੂੰ ਲੈ ਕੇ ਕਾਂਗਰਸ ਵੱਲੋਂ ਪੂਰੀ ਤਰ੍ਹਾਂ ਕਮਰ ਕੱਸ ਲਈ ਗਈ ਹੈ ਅਤੇ ਕਾਂਗਰਸ ਲਈ ਯੂ.ਪੀ. ਪ੍ਰਚਾਰ ਦੀ ਕਮਾਨ ਹੋਵੇਗੀ ਪ੍ਰਿੰਅਕਾ ਗਾਂਧੀ ਦੇ ਹੱਥ.. ਜੀ ਹਾ ਯੂ.ਪੀ ਕਾਂਗਰਸ ਕਮੇਟੀ ਦੇ ਪ੍ਰਮੁੱਖ ਰਾਜਬੱਬਰ ਨੇ ਸਾਫ ਕਰ ਦਿੱਤਾ ਹੈ ਕਿ ਯੂ.ਪੀ.ਵਿਧਾਨ ਸਭਾ ਚੋਣਾਂ ‘ਚ ਪ੍ਰਿੰਆਕਾ ਗਾਂਧੀ ਕਾਂਗਰਸ ਲਈ ਅਹਿਮ ਭੂਮਿਕਾ ਨਿਭਾਉਣਗੇ । ਸੂਬਾ ਕਾਂਗਰਸ ਦਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ