Tag: , , , ,

ਯੂ.ਪੀ ‘ਚ ਚੌਥੇ ਚਰਨ ਦਾ ਮਤਦਾਨ ਜਾਰੀ, 9 ਵਜੇ ਤੱਕ 10 ਪ੍ਰਤੀਸ਼ਤ ਮਤਦਾਨ

ਪੂਣੇ: ਭਾਰਤ- ਆਸਟ੍ਰੇਲੀਆ ਦਰਮਿਆਨ ਲੜੀ ਦਾ ਪਹਿਲਾ ਟੈਸਟ ਸ਼ੁਰੂ ਦਿੱਲੀ: ਡੀ.ਐਸ.ਜੀ.ਐਮ.ਸੀ ਚੋਣਾ ਲਈ ਪ੍ਰਚਾਰ ਸਿਖਰਾਂ ‘ਤੇ ਐਸ.ਵਾਈ.ਐਲ ਮੁੱਦਾ: ਇਲੈਲੋ ਵੱਲੋਂ ਅੱਜ ਕੀਤਾ ਜਾਵੇਗਾ ਪ੍ਰਦਰਸ਼ਨ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਲੋਕਾਂ ਨੂੰ ਆ ਸਕਦੀ ਹੈ

ਕੀ ਚੌਥੇ ਫੇਜ਼ ‘ਚ ਵੀ ਯੂ.ਪੀ ‘ਚ ਹੋਵੇਗੀ ਰਿਕਾਰਡ ਤੋੜ ਵੋਟਿੰਗ?

ਲਖਨਊ : ਯੂ.ਪੀ ‘ਚ ਚੌਥੇ ਚਰਨ ਲਈ 12 ਜ਼ਿਲ੍ਹਿਆਂ ਦੀਆਂ 53 ਸੀਟਾਂ ‘ਤੇ ਅੱਜ ਵੋਟਿੰਗ ਹੋ ਰਹੀ ਹੈ। ਇਸ ਫੇਜ਼ ‘ਚ 680 ਉਮੀਦਵਾਰਾਂ ਦੀ ਕਿਸਮਤ ਦਾਅ ‘ਤੇ ਲੱਗੀ ਹੈ। ਇਸ ‘ਚ ਸਿਰਫ 9 ਪ੍ਰਤੀਸ਼ਤ ਮਹਿਲਾਵਾਂ ਹੀ ਹਨ ਅਤੇ 1 ਕਰੋੜ 69 ਲੱਖ ਵੋਟਰ ਆਪਣਾ ਮਤਦਾਨ ਕਰ ਸਕਦੇ ਹਨ। ਪਿਛਲੀ ਵਾਰ ਇਹਨਾਂ ਜ਼ਿਲ੍ਹਿਆਂ ‘ਚ 58% ਵੋਟਿੰਗ ਹੋਈ

ਯੂਪੀ ਚੋਣਾਂ: ਚੌਥੇ ਪੜਾਅ ‘ਚ 12 ਜਿਲ੍ਹਿਆਂ ਦੀਆਂ 53 ਸੀਟਾਂ ‘ਤੇ ਵੋਟਿੰਗ ਸ਼ੁਰੂ

ਯੂਪੀ ਵਿੱਚ ਅੱਜ ਚੌਥੇ ਪੜਾਅ ਦੇ ਤਹਿਤ 12 ਜਿਲ੍ਹਿਆਂ ਦੀ 53 ਸੀਟਾਂ ਉੱਤੇ ਵੋਟਿੰਗ ਸ਼ੁਰੂ ਹੋ ਗਈ ਹੈ। ਸਵੇਰ ਤੋਂ ਹੀ ਲੋਕ ਮਤਦਾਨ ਕੇਂਦਰਾਂ ਉੱਤੇ ਜੁਟਣ ਲੱਗੇ ਹਨ। ਚੌਥੇ ਪੜਾਅ ਤੋਂ ਬਾਅਦ ਸਿਰਫ ਤਿੰਨ ਚਰਣਾਂ ਦਾ ਮਤਦਾਨ ਬਾਕੀ ਰਹਿ ਜਾਵੇਗਾ। ਇਨ੍ਹਾਂ 12 ਜਿਲ੍ਹਿਆਂ ਵਿੱਚ ਬੁੰਦਲੇਖੰਡ ਦੀ 19 , ਇਲਾਹਾਬਾਦ ਦੀ 12 , ਪ੍ਰਤਾਪਗੜ ਦੀ 7

up

ਅਖਿਲੇਸ਼ ਨੇ ਸੈਫਈ ਤੇ ਰਾਜਨਾਥ ਸਿੰਘ ਨੇ ਲਖਨਊ ‘ਚ ਪਾਈ ਵੋਟ

ਉੁਤਰ ਪ੍ਰਦੇਸ਼ ‘ਚ ਅੱਜ 12 ਜਿਲ੍ਹਿਆਂ ਦੀਆਂ 69 ਸੀਟਾਂ ਲਈ ਸਵੇਰੇ ਤੋਂ ਹੀ ਵੋਟਿੰਗ ਦਾ ਕੰਮ ਜਾਰੀ ਹੈ ਇਸੇ ਲੜੀ ਦੇ ਤਹਿਤ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅੁਖਿਲੇਸ਼ ਯਾਦਵ ਨੇ ਆਪਣੇ ਪਰਿਵਾਰ ਸਮੇਤ ਹਲਕਾ ਸੈਫਈ ਤੋਂ ਆਪਣੀ ਵੋਟ ਪਾਈ ਉਥੇ ਹੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਉਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਤੇ ਬਸਪਾ

Elections-up

ਉਤਰ ਪ੍ਰਦੇਸ਼ ‘ਚ ਤੀਸਰੇ ਪੜਾਅ ਲਈ 69 ਸੀਟਾਂ ‘ਤੇ ਵੋਟਿੰਗ ਸ਼ੁਰੂ

ਯੂਪੀ – ਉਤਰ ਪ੍ਰਦੇਸ਼ ‘ਚ ਤੀਸਰੇ ਪੜਾਅ ਲਈ 69 ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਵੋਟਿੰਗ ਲਈ ਸਾਰੀਆਂ ਤਿਆਰੀਆਂ ਪਹਿਲਾਂ ਹੀ ਮੁਕੰਮਲ ਕਰ ਲਈਆਂ ਗਈ ਹਨ। ਇਨ੍ਹਾਂ ਸੀਟਾਂ ‘ਤੇ ਕਈ ਦਿੱਗਜ਼ ਆਪਣੀ ਕਿਸਮਤ ਅਜ਼ਮਾ ਰਹੇ

mayawati

ਅਖਿਲੇਸ਼ ਦਾਗ਼ੀ ਚਿਹਰਾ : ਮਾਇਆਵਤੀ

ਸਹਾਰਨਪੁਰ- ਬਸਪਾ ਮੁਖੀ ਅਤੇ ਸਾਬਕਾ ਮੁਖ ਮੰਤਰੀ ਮਾਇਆਵਤੀ ਨੇ ਕਿਹਾ ਹੈ ਕਿ ਅਖਿਲੇਸ਼ ਇਕ ਦਾਗ਼ੀ ਚਿਹਰਾ ਹੈ ਜਿਸ ਨੇ ਘਬਰਾ ਕੇ ਕਾਂਗਰਸ ਨਾਲ ਗਠਜੋੜ ਕੀਤਾ ਹੈ। ਦਿੱਲੀ ਰੋਡ ਵਿਖੇ ਸਥਿਤ ਬਸਪਾ ਦੀ ਇਕ ਚੋਣ ਰੈਲੀ ਵਿਚ ਬੋਲਦਿਆਂ ਮਾਇਆਵਤੀ ਨੇ ਕਿਹਾ ਕਿ ਸਪਾ ਦੀਆਂ ਗਲਤ ਨੀਤੀਆਂ ਕਾਰਨ ਲੋਕਾਂ ਵਿਚ ਗੁੱਸਾ ਹੈ। ਇਸ ਸਮੇਂ ਯੂ. ਪੀ. ਵਿਚ

daily post express

ਡੇਲੀ ਪੋਸਟ ਐਕਸਪ੍ਰੈਸ

ਯੂ.ਪੀ. ਚੋਣ: ਪਹਿਲੇ ਗੇੜ ਦੀਆਂ ਚੋਣਾਂ ‘ਚ 1 ਵਜੇ ਤੱਕ 35.5 ਫੀਸਦੀ ਪੋਲਿੰਗ

ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀ ਪਹਿਲੀ ਪੜਾਅ ਤਹਿਤ ਵੋਟਿੰਗ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ  । ਪਹਿਲੇ ਚਰਣ ‘ਚ ਪੱਛਮੀ ਉੱਤਰ–ਪ੍ਰਦੇਸ਼ ਦੇ 15 ਜ਼ਿਲ੍ਹਿਆਂ ਦੀਆਂ 73 ਵਿਧਾਨਸਭਾ ਸੀਟਾਂ ‘ਤੇ ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਵੇਗੀ।  839 ਉਮੀਦਵਾਰਾਂ ਦੀ ਕਿਸਮਤ ਦਾਅ ‘ਤੇ  ਇਸ ਚਰਣ ‘ਚ 2,60,17,128 ਵੋਟਰ ਆਪਣੀ ਵੋਟ ਦੇ ਅਧਿਕਾਰ ਦਾ ਉਪਯੋਗ

sangeet-som

ਭਾਜਪਾ ਵਿਧਾਇਕ ਸੰਗੀਤ ਸੋਮ ਦਾ ਭਰਾ ਹਿਰਾਸਤ ‘ਚ

ਮੇਰਠ- ਸਰਧਨਾ ‘ਚ ਭਾਜਪਾ ਦੇ ਵਿਧਾਇਕ ਸੰਗੀਤ ਸੋਮ ਦੇ ਭਰਾ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਸੰਗੀਤ ਸੋਮ ਦੇ ਭਰਾ ‘ਤੇ ਪੋਲਿੰਗ ਬੂਥ ‘ਤੇ ਪਿਸਤੌਲ ਲਿਜਾਉਣ ਦਾ ਦੋਸ਼ ਹੈ। ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ‘ਚ ਅੱਤ ਪਹਿਲੇ ਪੜਾਅ ਲਈ ਵੋਟਿੰਗ ਸਵੇਰੇ ਸੱਤ ਵਜੇ ਸ਼ੁਰੂ ਹੋ ਗਈ। ਵੋਟਿੰਗ ਦੇ ਪਹਿਲੇ ਪੜਾਅ ‘ਚ ਪੱਛਮੀ ਉੱਤਰ ਪ੍ਰਦੇਸ਼ ਦੇ

95 ਸਾਲਾਂ ਦੀ ਅੰਮਾ ਵੀ ਯੂ. ਪੀ. ਦੇ ਚੋਣ ਮੈਦਾਨ ‘ਚ

bjp

ਯੂਪੀ ‘ਚ ਬੀ.ਜੇ.ਪੀ ਦੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ

ਯੂਪੀ ‘ਚ ਬੀ.ਜੇ.ਪੀ ਦੇ  40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ। ਦੱਸ ਦਈਏ ਕਿ ਇਸ ਸੂਚੀ ਵਿਚ ਲਾਲ ਕ੍ਰਿਸ਼ਨ ਅਡਵਾਨੀ ਅਤੇ ਵਰਣੁ ਗਾਂਧੀ ਦਾ ਨਾਮ ਨਹੀਂ

ਸਾਈਕਲ ਦੀ ਲੜਾਈ ’ਚ ਬੇਟੇ ਤੋਂ ਹਾਰੇ ਮੁਲਾਇਮ ਸਿੰਘ ਯਾਦਵ,ਕੀ ਹੋਵੇਗਾ ਅਗਲਾ ਕਦਮ ?

ਸਮਾਜਵਾਦੀ ਪਾਰਟੀ ‘ਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਦੌਰਾਨ ਅੱਜ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲ ਗਈ ਜਦੋਂ ਚੋਣ ਕਮਿਸ਼ਨ ਨੇ ਉਨ੍ਹਾਂ ਦੀ ਅਗਵਾਈ ਵਾਲੇ ਧੜੇ ਨੂੰ ਪਾਰਟੀ ਦਾ ‘ਸਾਈਕਲ’ ਚੋਣ ਨਿਸ਼ਾਨ ਅਲਾਟ ਕਰ ਦਿੱਤਾ, ਦੋਵੇਂ ਪਿਉ-ਪੁੱਤਰ (ਮੁਲਾਇਮ-ਅਖਿਲੇਸ਼) ਦੇ ਧੜਿਆਂ ਵੱਲੋਂ ਸਾਈਕਲ ਚੋਣ ਨਿਸ਼ਾਨ ‘ਤੇ ਆਪੋ-ਆਪਣਾ ਦਾਅਵਾ ਜਿਤਾਇਆ ਜਾ ਰਿਹਾ ਸੀ।

ਬਸਪਾ ਦੀ 101 ਉਮੀਦਵਾਰਾਂ ਦੀ ਚੋਥੀ ਲਿਸਟ ਜਾਰੀ

ਯੁਪੀ ਚੋਣ ਦੰਗਲ ਵਿਚ ਮਾਇਆਵਤੀ ਦੇ ਅਗਵਾਈ ਹੇਠ ਬਹੁਜਨ ਸਮਾਜ ਪਾਰਟੀ ਨੇ ਆਪਣੀ 101 ਉਮੀਦਵਾਰਾਂ ਦੀ ਚੋਥੀ ਲਿਸਟ ਜਾਰੀ ਕਰ ਦਿੱਤੀ ਹੈ। ਹੁਣ ਤੱਕ ਬਹੁਜਨ ਸਮਾਜ ਪਾਰਟੀ ਨੇ 401 ਉਮੀਦਵਾਰ ਚੋਣ ਦੰਗਲ ਵਿਚ ਉਤਾਰ ਦਿੱਤੇ ਹਨ।

ਅਖਿਲੇਸ਼ ਦੇ ਸਾਹਮਣੇ ਕੌੌਣ ਹੋਵੇਗਾ ਭਾਜਪਾ ਦਾ ਚਿਹਰਾ ?

5 ਜਨਵਰੀ ਨੂੰ ਨਹੀਂ ਹੋਵੇਗਾ ਸਪਾ ਦਾ ਸੈਸ਼ਨ : ਸ਼ਿਵਪਾਲ

ਸਮਾਜਵਾਦੀ ਪਾਰਟੀ ਵਿਚ ਵੱਧ ਰਹੀਆਂ ਤਕਰਾਰਾਂ ਦੇ ਚੱਲੇ ਸਮਾਜਵਾਦੀ ਪਾਰਟੀ ਨੇ 5 ਜਨਵਰੀ ਨੂੰ ਬੁਲਾਇਆ ਸੈਸ਼ਨ ਫਿਲਹਾਲ ਰੱਦ ਕਰ ਦਿੱਤਾ ਹੈ। ਜਿਸ ਦੀ ਜਾਣਕਾਰੀ ਸ਼ਿਵਪਾਲ ਯਾਦਵ ਨੇ ਟਵੀਟ ਕਰ ਦਿੱਤੀ ਹੈ। ਦੱਸ ਦਈਏ ਕਿ ਇਹ ਸੈਸ਼ਨ ਮੁਲਾਇਮ ਸਿੰਘ ਯਾਦਵ ਨੇ ਲਖਨਾਊ ਵਿਚ ਵਿਵਾਦਾਂ ਨੂੰ ਦੂਰ ਕਰਨ ਸਬੰਧੀ ਚਰਚਾ ਦੇ ਲਈ ਬੁਲਾਇਆ

ਚੋਣ ਕਮਿਸ਼ਨ ਤਹਿ ਕਰੇਗਾ ਸਮਾਜਵਾਦੀ ਪਾਰਟੀ ਦਾ ਪ੍ਰਧਾਨ

ਸਮਾਜਵਾਦੀ ਪਾਰਟੀ ਵਿਚ ਵਿਵਾਦਾਂ ਨੇ ਜ਼ਬਰਦਸਤ ਘੇਰਾ ਪਾ ਲਿਆ ਹੈੇ। ਪਾਰਟੀ ਵਿਚ ਪਿਤਾ ਅਤੇ ਪੁੱਤਰ ਵੱਖਰੀ-ਵੱਖਰੀ ਅਗਵਾਈ ਕਰ ਰਹੇ ਹਨ। ਇਸ ਲਈ ਇਹ ਫੈਸਲਾ ਕਰਨਾ ਮੁਸ਼ਕਿਲ ਹੋ ਗਿਆ ਹੈ ਕਿ ਸਮਾਜਵਾਦੀ ਪਾਰਟੀ ਦਾ ਕਿੰਗ ਕਿਸ ਨੂੰ ਬਣਾਇਆ ਜਾਵੇ । ਜੇਕਰ ਇਹ ਮਾਮਲਾ ਜਲਦ ਨਹੀਂ ਠੀਕ ਹੋਇਆ ਤਾਂ ਫਿਰ ਚੋਣ ਕਮਿਸ਼ਨ ਹੀ ਸਮਾਜਵਾਦੀ ਪਾਰਟੀ ਪ੍ਰਧਾਨ ਬਾਰੇ

ਮੋਦੀ-ਰਾਹੁਲ ਵਿਚਕਾਰ ਸ਼ਬਦੀ ਜੰਗ

ਇੱੱਕ ਵਾਰ ਫਿਰ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਉੱੱਪ ਪ੍ਰਧਾਨ ਰਾਹੁਲ ਗਾਂਧੀ ਉੱੱਤਰ ਪ੍ਰਦੇਸ਼ ਦੇ ਦੋਰੇ ਤੇ ਹਨ,ਜਿਥੇ ਨੋਟਬੰਦੀ ਤੋਂ ਬਾਅਦ ਪਹਿਲੀ ਪ੍ਰਧਾਨਮੰਤਰੀ ਆਪਣੇ ਸੰਸਦੀ ਖੇਤਰ ਵਾਰਾਨਸੀ ਵਿੱਚ ਹੋਣਗੇ। ਨਾਲ ਹੀ ਰਾਹੁਲ ਗਾਂਧੀ ਪ੍ਰਧਾਨਮੰਤਰੀ ਦੇ ਖਿਲਾਫ ਬਹਰਾਈਚ ਵਿੱਚ ਜਨਆਕਰੋਸ਼ ਰੈਲੀ ਨੂੰ ਸਬੋਧਿਤ ਕਰਨਗੇ।ਇਸਤੋਂ ਪਹਿਲਾਂ ਰਾਹੁਲ ਗਾਂਧੀ ਨੇ ਬੁੱੱੱਧਵਾਰ ਨੂੰ ਪ੍ਰਧਾਨ ਮੰਤਰੀ ਨਰਿਦਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ