Tag: , , , ,

ਯੂਪੀ ਵਿੱਚ ਭਾਜਪਾ ਵਿਧਾਇਕਾਂ ਦੀ ਬੈਠਕ ਅੱਜ, ਸੀਐਮ ਦੇ ਨਾਮ ‘ਤੇ ਲੱਗ ਸਕਦੀ ਹੈ ਮੋਹਰ

ਯੂਪੀ ਵਿੱਚ ਭਾਜਪਾ ਵਿਧਾਇਕਾਂ ਦੀ ਸ਼ਨੀਵਾਰ ਨੂੰ ਬੈਠਕ ਹੋਣ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਅੱਜ ਸੀਐਮ  ਦੇ ਨਾਮ ਐਲਾਨ ਹੋ ਸਕਦਾ ਹੈ। ਬੈਠਕ ਵਿੱਚ ਸਾਰੇ 325 ਵਿਧਾਇਕਾਂ ਨੂੰ ਸੱਦਾ ਭੇਜਿਆ ਗਿਆ ਹੈ ।  ਬੈਠਕ ਵਿੱਚ ਵਿਧਾਇਕ ਦਲ ਦਾ ਨੇਤਾ ਚੁਣਿਆ ਜਾਵੇਗਾ ।  ਵਿਧਾਇਕ ਦਲ ਦਾ ਨੇਤਾ ਹੀ ਯੂਪੀ ਦਾ ਮੁੱਖਮੰਤਰੀ ਬਣੇਗਾ । ਭਾਜਪਾ ਵਿੱਚ ਸੀਐਮ

ਯੂਪੀ ਚੋਣਾਂ: ਸੱਤਵੇਂ ਅਤੇ ਅੰਤਿਮ ਦੌਰ ਦੀਆਂ 40 ਸੀਟਾਂ ਉੱਤੇ ਮਤਦਾਨ ਜਾਰੀ

ਉੱਤਰ ਪ੍ਰਦੇਸ਼ ਵਿਧਾਨਸਭਾ ਚੋਣ ਦੇ ਆਖਰੀ ਪੜਾਅ ਵਿੱਚ ਅੱਜ ਸੱਤ ਜਿਲ੍ਹਿਆਂ ਦੀਆਂ 40 ਸੀਟਾਂ ਲਈ ਵੋਟ ਪਾਏ ਜਾ ਰਹੇ ਹਨ। ਸਭ ਰਾਜਨੀਤਿਕ ਪਾਰਟੀਆਂ ਦੀਆਂ ਨਜ਼ਰਾਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਉੱਤੇ ਟਿਕੀਆਂ ਹੋਈਆਂ ਹਨ। ਆਖਰੀ ਦੌਰ ਵਿੱਚ ਕੁਲ 535 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸਭ ਤੋਂ ਜ਼ਿਆਦਾ 24 ਉਮੀਦਵਾਰ ਵਾਰਾਣਸੀ ਕੈਂਟ ਸੀਟ ਉੱਤੇ

ਯੂਪੀ ‘ਚ ਅੱਜ ਪੰਜਵੇਂ ਪੜਾਅ ਦੀਆਂ ਚੋਣਾਂ , 11 ਜਿਲ੍ਹਿਆਂ ਦੀਆਂ 51 ਸੀਟਾਂ ਉੱਤੇ ਵੋਟਿੰਗ ਸ਼ੁਰੂ

ਉੱਤਰ ਪ੍ਰਦੇਸ਼ ਵਿੱਚ ਅੱਜ ਪੰਜਵੇਂ ਪੜਾਅ ਲਈ ਅੱਜ 11 ਜਿਲ੍ਹਿਆਂ ਦੀਆਂ 51 ਸੀਟਾਂ ਉੱਤੇ ਮਤਦਾਨ ਹੋਵੇਗਾ। ਜਿਸ ਵਿੱਚ ਕਰੀਬ ਇੱਕ ਕਰੋੜ 84 ਲੱਖ ਮਤਦਾਤਾ 607 ਉਮੀਦਵਾਰਾਂ ਦੀ ਤਕਦੀਰ ਤੈਅ ਕਰਨਗੇ। 11 ਜਿਲ੍ਹਿਆਂ ਵਿੱਚ ਬਲਰਾਮਪੁਰ , ਗੋਂਡਾ , ਫੈਜਾਬਾਦ , ਅੰਬੇਡਕਰ ਨਗਰ , ਬਹਰਾਇਚ , ਸ਼ਰਾਵਸਤੀ , ਸਿੱਧਾਰਥਨਗਰ , ਬਸਤੀ , ਸੰਤਕਬੀਰਨਗਰ , ਅਮੇਠੀ ਅਤੇ ਸੁਲਤਾਨਪੁਰ

ਅਖੀਲੇਸ਼ ਨੇ ਪੀਐਮ ਮੋਦੀ ‘ਤੇ ਕਸਿਆ ਤੰਜ

ਉੱਤਰ ਪ੍ਰਦੇਸ਼ ‘ਚ ਮੁੜ ਤੋਂ ਸੱਤਾ ਹਾਸਿਲ ਕਰਨ ਲਈ ਦਿਨ ਰਾਤ ਇਕ ਕਰ ਰਹੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕੇਂਦਰ ‘ਚ ਕਾਬਜ਼ ਨਰਿੰਦਰ ਮੋਦੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਹੈ ਕਿ ਜੇ ਮੋਦੀ ਦਾ ਦਿਲ ਦਿੱਲੀ ‘ਚ ਨਹੀਂ ਲੱਗ ਰਿਹਾ ਅਤੇ ਉਨ੍ਹਾਂ ਨੂੰ ਯੂ. ਪੀ. ਨਾਲ ਬਹੁਤ ਪਿਆਰ ਹੈ ਤਾਂ ਉਹ ਮੇਰੇ ਨਾਲ ਸੱਤਾ ਦੀ ਅਦਲਾ-ਬਦਲੀ

ਯੂਪੀ ਚੋਣਾਂ: ਚੌਥੇ ਪੜਾਅ ‘ਚ 12 ਜਿਲ੍ਹਿਆਂ ਦੀਆਂ 53 ਸੀਟਾਂ ‘ਤੇ ਵੋਟਿੰਗ ਸ਼ੁਰੂ

ਯੂਪੀ ਵਿੱਚ ਅੱਜ ਚੌਥੇ ਪੜਾਅ ਦੇ ਤਹਿਤ 12 ਜਿਲ੍ਹਿਆਂ ਦੀ 53 ਸੀਟਾਂ ਉੱਤੇ ਵੋਟਿੰਗ ਸ਼ੁਰੂ ਹੋ ਗਈ ਹੈ। ਸਵੇਰ ਤੋਂ ਹੀ ਲੋਕ ਮਤਦਾਨ ਕੇਂਦਰਾਂ ਉੱਤੇ ਜੁਟਣ ਲੱਗੇ ਹਨ। ਚੌਥੇ ਪੜਾਅ ਤੋਂ ਬਾਅਦ ਸਿਰਫ ਤਿੰਨ ਚਰਣਾਂ ਦਾ ਮਤਦਾਨ ਬਾਕੀ ਰਹਿ ਜਾਵੇਗਾ। ਇਨ੍ਹਾਂ 12 ਜਿਲ੍ਹਿਆਂ ਵਿੱਚ ਬੁੰਦਲੇਖੰਡ ਦੀ 19 , ਇਲਾਹਾਬਾਦ ਦੀ 12 , ਪ੍ਰਤਾਪਗੜ ਦੀ 7

UP-Elections-2017-Voting

ਯੂ.ਪੀ. ‘ਚ ਤੀਜੇ ਗੇੜ ਲਈ 61 ਫੀਸਦੀ ਹੋਈ ਵੋਟਿੰਗ

ਉੱਤਰ ਪ੍ਰਦੇਸ਼ ‘ਚ ਅੱਜ ਤੀਜੇ ਗੇੜ ਦੇ ਤਹਿਤ 12 ਜਿਲ੍ਹਿਆਂ ਦੀਆਂ 69 ਸੀਟਾਂ ਲਈ ਵੋਟਿੰਗ ਦਾ ਕੰਮ ਖਤਮ ਹੋ ਗਿਆ। ਜਾਣਕਾਰੀ ਮੁਤਾਬਕ  61 ਫੀਸਦੀ ਵੋਟਿੰਗ ਹੋਈ। ਸਵੇਰੇ 7 ਵਜੇ ਤੋਂ ਸ਼ੁਰੂ ਹੋਏ ਵੋਟਾਂ ਦਾ ਕੰਮ ਦੁਪਹਿਰ 12 ਵਜੇ ਤੱਕ ਥੋੜਾ ਠੰਡਾ ਰਿਹਾ ਪਰ ਬਾਅਦ ‘ਚ ਇਸ ਨੇ ਰਫਤਾਰ ਫੜ ਲਈ ਸੀ ਜ਼ਿਕਰਯੋਗ ਹੈ ਕਿ 12

ਯੂ.ਪੀ. ‘ਚ ਤੀਜੇ ਗੇੜ੍ਹ ਲਈ ਵੋਟਿੰਗ ਜਾਰੀ

ਯੂ.ਪੀ: ਪ੍ਰਿਅੰਕਾ ਨੇ ਕੀਤੀ ਪਹਿਲੀ ਚੋਣ ਰੈਲੀ

ਉੱਤਰ ਪ੍ਰਦੇਸ਼ ਦੇ ਰਾਏ ਬਰੇਲੀ ‘ਚ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਨੂੰ ਕਿਸੇ ਨੂੰ ਗੋਦ ਲੈਣ ਦੀ ਜ਼ਰੂਰਤ ਨਹੀਂ ਤੇ ਨਾ ਹੀ ਸੂਬੇ ਨੂੰ ਕਿਸੇ ਬਾਹਰੀ ਆਗੂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਯੂ.ਪੀ ਦਾ ਹਰ ਨੌਜਵਾਨ ਹੀ ਸੂਬੇ ਦਾ ਵਿਕਾਸ

ਕੈਪਟਨ ਤੇ ਸਿੱਧੂ ਹੁਣ ਯੂ.ਪੀ. ‘ਚ ਵੀ ਕਰਨਗੇ ਪ੍ਰਚਾਰ

ਪੰਜਾਬ ‘ਚ ਵਿਧਾਨ ਸਭਾ ਚੋਣਾਂ ਤੋਂ ਫ੍ਰੀ ਹੋ ਜਾਣ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਕਾਂਗਰਸੀ ਸੰਸਦ ਮੈਂਬਰ ਅਤੇ ਵਿਧਾਇਕਾਂ ਵਲੋਂ ਉੱਤਰ ਪ੍ਰਦੇਸ਼ ਚੋਣਾਂ ‘ਚ ਕਾਂਗਰਸ-ਸਪਾ ਉਮੀਦਵਾਰਾਂ ਦੇ ਪੱਖ ‘ਚ ਪ੍ਰਚਾਰ ਕੀਤਾ ਜਾਵੇਗਾ। ਕਾਂਗਰਸ ਹਲਕਿਆਂ ਤੋਂ ਪਤਾ ਚੱਲਿਆ ਹੈ ਕਿ ਕਾਂਗਰਸ ਲੀਡਰਸ਼ਿਪ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ

PM-Modi-in-Ghaziabad

ਵਾਅਦਿਆਂ ਬਾਰੇ ਜਵਾਬ 2019 ’ਚ ਦੇਵਾਂਗਾ: ਮੋਦੀ

ਗਾਜ਼ੀਆਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ‘ਚ ਚੋਣ ਪ੍ਰਚਾਰ ਦੌਰਾਨ ਕਿਹਾ ਹੈ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੂਬੇ ’ਚੋਂ ਵਿਕਾਸ ਦਾ 14 ਵਰ੍ਹਿਆਂ ਦਾ ਬਨਵਾਸ ਖ਼ਤਮ ਹੋਣ ਵਾਲਾ ਹੈ। ਉਨ੍ਹਾਂ ਕਿਹਾ,‘‘ਵਿਰੋਧੀ ਮੇਰੇ ’ਤੇ ਹਮਲੇ ਕਰਦੇ ਰਹਿੰਦੇ ਹਨ ਅਤੇ ਦੋਸ਼ ਲਾਉਂਦੇ ਹਨ ਕਿ ਮੈਂ ਵਾਅਦੇ ਪੂਰੇ ਨਹੀਂ ਕੀਤੇ। ਮੈਂ 2019

ਰਾਹੁਲ ਗਾਂਧੀ ਨੂੰ ਲੜਕੀ ਨੇ ਦਿੱਤਾ ਲੈਟਰ, ਪੁੱਛੇ ਪਰਸਨਲ ਸਵਾਲ … !

ਤਾਜ ਨਗਰੀ ‘ਚ ਰੋਡ ਸ਼ੋਅ ਦੌਰਾਨ ਰਾਹੁਲ ਅਤੇ ਅਖਿਲੇਸ਼ ਨੂੰ ਟੋਫੀਆਂ, ਹਾਰਾਂ ਅਤੇ ਆਗਰੇ ਦੇ ਮਸ਼ਹੂਰ ਪੇਠੇ ਦੀ ਸੌਗਾਤ ਮਿਲੀ। ਖਾਸ ਗੱਲ ਇਹ ਰਹੀ ਕਿ ਰਾਹੁਲ ਗਾਂਧੀ ਨੂੰ ਲੜਕੀਆਂ ਦੀਆਂ ਲਗਾਤਰ ਚਿੱਠੀਆਂ ਮਿਲਦੀਆਂ ਰਹੀਆਂ। ਉਹ ਇਨ੍ਹਾਂ ਨੂੰ ਪੜ੍ਹ-ਪੜ੍ਹ ਕੇ ਹੱਸ ਰਹੇ ਸਨ ਅਤ ਜੇਬ ‘ਚ ਰੱਖ ਰਹੇ ਸਨ। ਰੋਡ ਸ਼ੋਅ ਦੌਰਾਨ ਰਾਹੁਲ ਨੂੰ 4 ਵਾਰ

ਬਜਟ ਨੂੰ ਚੋਣਾ ਤੋਂ ਬਾਅਦ ਪੇਸ਼ ਕਰਨ ਨੂੰ ਲੈ ਕੇ ਅਖਿਲੇਸ਼ ਨੇ ਪੀ.ਐਮ. ਨੂੰ ਭੇਜੀ ਚਿੱਠੀ

ਕੇਂਦਰ ਸਰਕਾਰ ਵਲੋਂ 1 ਫਰਵਰੀ ਨੂੰ ਪੇਸ਼ ਕਰਨ ਵਾਲੇ ਆਮ ਬਜਟ ਨੂੰ ਲੈ ਕੇ ਅਖਿਲੇਸ਼ ਯਾਦਵ ਨੇ ਪੀ.ਐਮ. ਨਰਿੰਦਰ ਮੋਦੀ ਨੂੰ ਚਿੱਠੀ ਭੇਜੀ ਹੈ। ਚਿੱਠੀ ਵਿਚ ਅਖਿਲੇਸ਼ ਨੇ ਵਿਧਾਨ ਸਭਾ ਚੋਣਾ ਦਾ ਹਵਾਲਾ ਦਿੰਦੇ ਲਿਖਿਆ ਹੈ ਕਿ ਬਜਟ ਚੋਣਾ ਤੋਂ ਬਾਅਦ ਪੇਸ਼ ਕੀਤਾ

ਜੇ.ਡੀ.ਯੂ.ਨੇਤਾ ਸ਼ਰਦ ਯਾਦਵ ਦਾ ਵਿਵਾਦਿਤ ਬਿਆਨ

ਕਾਂਗਰਸ ਦਾ ਇਸਾਰਾ,ਪ੍ਰਿਅੰਕਾਂ ਲੜ ਸਕਦੀ ਹੈ ਰਾਏਬਰੇਲੀ ਤੋਂ ਚੋਣਾਂ?

ਸਾਲ 2017 ਦੀ ਸੁਰੂਆਤ ਵਿੱਚ ਮੌਸਮ ਦਾ ਮਿਜ਼ਾਜ ਬਹੁਤ ਠੰਡਾ ਰਿਹਾ ਪਰ ਚੋਣ ਅਯੋਗ ਵੱਲੋਂ ਪੰਜ ਰਾਜਾਂ ਵਿੱਚ ਹੋਣ ਵਾਲੇ ਵਿਧਾਨਸਭਾ ਚੋਣਾਂ ਦੀਆਂ ਤਾਰੀਕਾਂ ਜਾਰੀ ਕਰ ਦਿੱਤੇ ਜਾਣ ਤੋਂ ਬਾਅਦ ਜਨਵਰੀ ਦੇ ਮਹੀਨੇ ਵਿੱਚ ਹੀ ਰਾਜਨੀਤੀ ਦਾ ਮਾਹੌਲ ਗਰਮਾ ਗਿਆ ਹੈ। ਇਸੇ ਸਾਲ ਦੀ ਸ਼ੁਰੂਆਤ ਵਿੱਚ ਪੰਜ ਰਾਜਾਂ ਵਿੱਚ ਚੋਣਾਂ ਹੋਣੀਆਂ ਹਨ ਪਰ ਸਭ ਦੀਆਂ

ਸਪਾ ਦੰਗਲ:ਚੋਣ ਕਮਿਸ਼ਨ ਨੂੰ ਮਿਲੇ ਮੁਲਾਇਮ

ਸਮਾਜਵਾਦੀ ਪਾਰਟੀ ਵਿਚ ਚੋਣ ਨਿਸ਼ਾਨ ਨੂੰ ਲੈ ਕੇ ਵੱਧ ਰਹੇ ਵਿਵਾਦ ਤਹਿਤ ਮੁਲਾਇਮ ਸਿੰਘ ਯਾਦਵ  ਸਾਇਕਲ ਤੇ ਦਾਵਾ ਠੋਕਣ ਦੇ ਲਈ ਚੋਣ ਕਮਿਸ਼ਨ ਨੂੰ ਮਿਲੇ ਮੁਲਾਇਮ ਜਿੱਥੇ ਉਹ ਚੋਣ ਨਿਸ਼ਾਨ ਸਾਇਕਲ ਦੀ ਮੰਗ ਆਪਣੇ ਹੱਕ ਵਿਚ ਕਰਨਗੇ। ਮੁਲਾਇਮ ਸਿੰਘ ਦੇ ਨਾਲ ਅਮਰ ਸਿੰਘ ਅਤੇ ਸ਼ਿਵਪਾਲ ਵੀ ਚੌਣ ਅਯੋਗ ਪਹੁੰਚ ਕੇ ਹਲਫਨਾਮਾਂ ਪੇਸ਼ ਕਰਨਗੇ।ਅਖਿਲੇਸ਼ ਵੱਲੋਂ ਪਹਿਲਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ