Tag:

ਓਨਾਵ: ਜ਼ਮਾਨਤ ‘ਤੇ ਰਿਹਾਅ ਹੋਏ ਬਲਾਤਕਾਰ ਮੁਲਜ਼ਮਾਂ ਨੇ ਪੀੜਤ ਨੂੰ ਮਿੱਟੀ ਦਾ ਤੇਲ ਪਾ ਸਾੜਿਆ ਜ਼ਿੰਦਾ

unnao rape case ਓਨਾਵ: ਮੌਜੂਦਾ ਸਮੇਂ ਵਿੱਚ ਬਲਾਤਕਾਰ ਦੇ ਬਹੁਤ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਅਜਿਹਾ ਮਾਮਲਾ ਉਨਾਵ ਤੋਂ ਸਾਹਮਣੇ ਆਇਆ ਹੈ, ਜਿੱਥੇ ਮਨੁੱਖਤਾ ਇੱਕ ਵਾਰ ਫਿਰ ਸ਼ਰਮਸਾਰ ਹੋ ਗਈ ਹੈ । ਉਨਾਵ ਵਿੱਚ ਵੀਰਵਾਰ ਨੂੰ ਬਲਾਤਕਾਰ ਕੇਸ ਵਿੱਚ ਜ਼ਮਾਨਤ ‘ਤੇ ਰਿਹਾਅ ਹੋਏ ਦੋ ਮੁਲਜ਼ਮਾਂ ਨੇ ਆਪਣੇ  ਤਿੰਨ ਸਾਥੀਆਂ ਨਾਲ ਮਿਲ ਕੇ ਬਲਤਾਕਾਰ ਪੀੜਤਾ

ਉਂਨਾਵ ਰੇਪ ਕੇਸ : ਸੁਪਰੀਮ ਕੋਰਟ ਸਖ਼ਤ , ਇੱਕ ਘੰਟੇ ਵਿੱਚ ਮੰਗੀ ਸੀਬੀਆਈ ਤੋਂ ਰਿਪੋਰਟ

Unnao Rape Case: ਉਂਨਾਵ ਰੇਪ ਕੇਸ ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਨੇ ਕਿਹਾ ਕੀ ਇਸ ਮਾਮਲੇ ਦੇ ਸਾਰੇ ਕੇਸ ਉੱਤਰ ਪ੍ਰਦੇਸ਼ ਤੋਂ ਬਾਹਰ ਟਰਾਂਸਫਰ ਹੋਣਗੇ। ਸੁਪਰੀਮ ਕੋਰਟ ਨੇ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਸਟੇਟਸ ਰਿਪੋਰਟ ਦੀ ਤਲਬ ਕੀਤੀ ਹੈ। ਉਂਨਾਵ ਰੇਪ ਕੇਸ ਤੇ ਸੁਪਰੀਮ ਕੋਰਟ ਨੇ ਵੱਡਾ ਫ਼ੈਸਲਾ ਸੁਣਾਇਆ

ਉਨਾਵ ਬਲਾਤਕਾਰ ਮਾਮਲੇ ‘ਚ ਸੀਬੀਆਈ ਨੇ ਭਾਜਪਾ ਵਿਧਾਇਕ ਸੇਂਗਰ ਦੀ ਸ਼ਮੂਲੀਅਤ ਮੰਨੀ…

Unnao rape case: ਉਤਰ ਪ੍ਰਦੇਸ਼ ‘ਚ ਉਨਾਵ ਸਮੂਹਿਕ ਜਬਰ ਜਨਾਹ ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. ਨੂੰ ਦੋਸ਼ੀ ਭਾਜਪਾ ਵਿਧਾਇਕ ਕੁਲਦੀਪ ਸੇਂਗਰ ਖਿਲਾਫ ਅਹਿਮ ਸਬੂਤ ਮਿਲੇ ਹਨ। ਸੀ.ਬੀ.ਆਈ. ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹੇ ਸਬੂਤ ਮਿਲੇ ਹਨ, ਜਿਸ ਨਾਲ ਸੇਂਗਰ ਦੀ ਇਸ ਮਾਮਲੇ ‘ਚ ਸ਼ਮੂਲੀਅਤ ਸਾਬਿਤ ਹੁੰਦੀ ਹੈ। ਇਸ ਤੋਂ ਇਲਾਵਾ ਮਾਮਲੇ ‘ਚ ਪੁਲਿਸ ਵਲੋਂ

ਮਾਸੂਮਾਂ ਨਾਲ ਜਬਰ ਜਨਾਹ ਮਾਮਲਿਆਂ ‘ਚ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇ ਆਰਡੀਨੈਂਸ ਨੂੰ ਰਾਸ਼ਟਰਪਤੀ ਵੱਲੋਂ ਮਨਜ਼ੂਰੀ

President signs ordinance: 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ ਜਨਾਹ ਮਾਮਲਿਆਂ ‘ਚ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇ ਕਾਨੂੰਨ ਵਾਲੇ ਆਰਡੀਨੈਂਸ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਦਸਤਖ਼ਤ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ ਬੱਚੀਆਂ ਨਾਲ ਜਬਰ ਜਨਾਹ ਦੇ ਦੋਸ਼ੀਆਂ ਨੂੰ ਅਦਾਲਤਾਂ ਵੱਲੋਂ ਮੌਤ ਦੀ ਸਜ਼ਾ ਦੇਣ ਸਬੰਧੀ

Kathua rape case Manmohan Singh

ਉਨਾਵ ਗੈਂਗਰੇਪ ਕੇਸ : ਸੀਬੀਆਈ ਨੇ ਕੁਲਦੀਪ ਸੇਂਗਰ ਖਿਲਾਫ ਚੌਥੀ ਐਫਆਈਆਰ ਕੀਤੀ ਦਰਜ

Unnao Rape Case: ਉਨਾਵ ਗੈਂਗ ਰੇਪ ਆਰੋਪੀ ਭਾਜਪਾ ਦੇ ਵਿਧਾਇਕ ਕੁਲਦੀਪ ਸੇਂਗਰ ਦੇ ਖਿਲਾਫ ਸੀਬੀਆਈ ਨੇ ਚੌਥੀ ਐਫਆਈਆਰ ਦਰਜ ਕਰ ਲਈ ਹੈ। ਸੇਂਗਰ ਦੇ ਖਿਲਾਫ ਇਹ ਐਫਆਈਆਰ ਪੀੜਤਾ ਦੇ ਬਿਆਨ ਤੋਂ ਬਾਅਦ ਦਰਜ ਕੀਤੀ ਹੈ। ਇਸ ਦੇ ਨਾਲ ਹੀ ਸੀਬੀਆਈ ਨੇ ਪੀੜਤਾ ਦੇ ਪਿਤਾ ਦੀ ਪੁਲਿਸ ਹਿਰਾਸਤ ‘ਚ ਪਿਟਾਈ ਨਾਲ ਹੋਈ ਮੌਤ ਦੀ ਜਾਂਚ ਵੀ

Unnao rape case

ਉਨਾਵ ਗੈਂਗਰੇਪ ਮਾਮਲਾ: MLA ਕੁਲਦੀਪ ਸੇਂਗਰ ਦਾ ਨਾਰਕੋ ਟੈਸਟ ਕਰਾ ਸਕਦੀ ਹੈ CBI

Unnao rape case: ਉਨਾਵ ਗੈਂਗਰੇਪ ਕੇਸ ਵਿੱਚ ਸੀਬੀਆਈ ਮੁਲਜ਼ਮ ਵਿਧਾਇਕ ਕੁਲਦੀਪ ਸੇਂਗਰ ਦਾ ਨਾਰਕੋ ਟੇਸਟ ਕਰਵਾ ਸਕਦੀ ਹੈ। ਇਸ ਤੋਂ ਪਹਿਲਾਂ ਵਿਧਾਇਕ ਦਾ ਪਰਿਵਾਰ ਵੀ ਇਸ ਮੰਗ ਨੂੰ ਕਰ ਚੁੱਕਿਆ ਹੈ। ਪਰ ਇਸ ਵਾਰ ਸੀਬੀਆਈ ਉਨ੍ਹਾਂ ਦੇ ਬਿਆਨਾਂ ਦੇ ਆਧਾਰ ਉੱਤੇ ਨਾਰਕੋ ਟੈਸਟ ਜਾਂ ਪਾਲੀਗਰਾਫੀ ਟੈਸਟ ਉੱਤੇ ਵਿਚਾਰ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ

Unnao rape case

ਉਨਾਵ ਰੇਪ ਕੇਸ : ਸੀਬੀਆਈ ਨੇ ਕੁਲਦੀਪ ਸੇਂਗਰ ਨੂੰ ਲਿਆ 7 ਦਿਨ ਦੀ ਰਿਮਾਂਡ ‘ਤੇ

Unnao rape case: ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਧ ਚਰਚਾ ‘ਚ ਆਏ ਉਂਨਾਵ ਰੇਪ ਕਾਂਡ ਦੇ ਮੁਲਜ਼ਮ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਕੇਂਦਰੀ ਜਾਂਚ ਬਿਊਰੋ ( ਸੀਬੀਆਈ ) ਦੀ ਵਿਸ਼ੇਸ਼ ਅਦਾਲਤ ਨੇ ਜਾਂਚ ਏਜੰਸੀ ਨੂੰ ਸੱਤ ਦਿਨ ਦੀ ਰਿਮਾਂਡ ਦੇ ਦਿੱਤੀ ਹੈ। ਇਸ ਬਹੁਚਰਚਿਤ ਕਾਂਡ ਦੀ ਜਾਂਚ ਕਰ ਰਹੀ ਸੀਬੀਆਈ ਨੇ

Unnao rape case

ਕੇਸ ਦਰਜ ਹੋਣ ਤੋਂ ਬਾਅਦ ਅੰਡਰਗਰਾਊਂਡ ਹੋ ਗਿਆ ਸੀ ਕੁਲਦੀਪ ਸੇਂਗਰ , ਇਸ ਤਰਾਂ ਮਿਲਿਆ ਪਤਾ

Unnao rape case: ਉਂਨਾਵ ਗੈਂਗ ਰੇਪ ਕੇਸ ਦੇ ਆਰੋਪੀ ਵਿਧਾਇਕ ਕੁਲਦੀਪ ਸਿੰਘ ਸੇੰਗਰ ਨੂੰ ਆਖਿਰ ਕਾਰ ਗਿਰਫ਼ਤਾਰ ਕਰ ਲਿਆ ਗਿਆ। ਸ਼ੁਕਰਵਾਰ ਨੂੰ ਸਵੇਰੇ ਕਰੀਬ 4.30 ‘ਤੇ ਵਿਧਾਇਕ ਨੂੰ ਲਖਨਊ ਦੇ ਇੰਦਰ ਨਗਰ ਇਲਾਕੇ ਤੋਂ ਹਿਰਾਸਤ ‘ਚ ਲਿਆ ਗਿਆ ਅਤੇ ਬਾਅਦ ‘ਚ ਸੀਬੀਆਈ ਨੇ ਦਿਨ ਭਰ ਦੀ ਪੁੱਛਗਿੱਛ ਤੋਂ ਬਾਅਦ ਗਿਰਫ਼ਤਾਰ ਕਰ ਲਿਆ। ਹਾਲਾਂਕਿ ਹਿਰਾਸਤ ‘ਚ ਲਏ

ਰਾਹੁਲ ਗਾਂਧੀ ਦੀ ਅਗਵਾਈ ‘ਚ ਅੱਧੀ ਰਾਤ ਨੂੰ ਉਨਾਵ ਤੇ ਕਠੂਆ ਕਾਂਢ ਦੇ ਵਿਰੋਧ ‘ਚ ਕੱਢਿਆ ਗਿਆ ਕੈਂਡਲ ਮਾਰਚ

Rahul Gandhi: ਕਠੂਆ ‘ਚ ਅੱਠ ਸਾਲ ਦੀ ਬੱਚੀ ਦੇ ਨਾਲ ਦਰਿੰਦਗੀ ਅਤੇ ਉਨਾਵ ‘ਚ ਰੇਪ ਦੀ ਘਟਨਾ ਦੇ ਵਿਰੋਧ ‘ਚ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਅੱਧੀ ਰਾਤ ਨੂੰ ਇੰਡੀਆਂ ਗੇਟ ‘ਤੇ ਕੈਂਡਲ ਮਾਰਚ ਕੱਢਿਆ। ਇਸ ਪ੍ਰਦਰਸ਼ਨ ‘ਚ ਪ੍ਰਿਅੰਕਾ ਬਾਡਰਾ, ਰਾਬਰਟ ਬਾਡਰਾ, ਸਮੇਤ ਬੜੀ ਗਿਣਤੀ ‘ਚ ਕਾਂਗਰਸ ਦੇ ਨੇਤਾ ਅਤੇ ਵਰਕਰਾਂ ਤੇ ਆਮ ਲੋਕਾਂ ਨੇ ਹਿੱਸਾ

Unnao rape case

ਉਨਾਵ ਗੈਂਗਰੇਪ ਮਾਮਲਾ: ਸੀਬੀਆਈ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

Unnao rape case: ਉਨਾਵ ਗੈਂਗਰੇਪ ਮਾਮਲੇ ‘ਚ ਸੀਬੀਆਈ ਨੇ ਮੁਲਜ਼ਮ ਬੀਜੇਪੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਸ਼ੁੱਕਰਵਾਰ ਸਵੇਰੇ ਵਿਧਾਇਕ ਨੂੰ ਲਖਨਾਊ ਸਥਿਤ ਘਰ ਤੋਂ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਕੇ ਕੇਂਦਰ ਸਰਕਾਰ ਦੀ ਸਿਫਾਰਿਸ਼ ਮਨਜ਼ੂਰ ਕਰਦੇ ਹੋਏ ਵੀਰਵਾਰ ਦੀ ਸ਼ਾਮ ਇਸ ਕੇਸ ਦੀ

UP Police Unnao Rape Case

ਉਨਾਵ ਰੇਪ ਕੇਸ :ਵਿਧਾਇਕ ਆਰੋਪੀ ਹੈ ,ਦੋਸ਼ੀ ਨਹੀਂ, ਹਾਲੇ ਗ੍ਰਿਫਤਾਰੀ ਨਹੀਂ:ਯੂਪੀ ਪੁਲਿਸ

UP Police Unnao Rape Case:ਲਖਨਊ :ਉਨਾਵ ਗੈਂਗਰੇਪ ਕੇਸ ਵਿੱਚ ਲਗਾਤਾਰ ਪ੍ਰਸ਼ਾਸਨ ਅਤੇ ਉਸਦੀ ਕਾਰਜਸ਼ੈਲੀ ਉੱਤੇ ਸਵਾਲ ਖੜ੍ਹੇ ਹੋ ਰਹੇ ਹਨ। ਵੀਰਵਾਰ ਨੂੰ ਯੂਪੀ ਪੁਲਿਸ ਨੇ ਇਸ ਮਾਮਲੇ ਉੱਤੇ ਪ੍ਰੈਸ ਕਾਨਫਰੈਂਸ ਕਰ ਨਾ ਸਿਰਫ ਪੂਰੇ ਮਾਮਲੇ ਵਿੱਚ ਪੁਲਿਸ ਕਾਰਵਾਈ ਦੀ ਕੜੀ ਨੂੰ ਸਾਹਮਣੇ ਰੱਖਿਆ , ਸਗੋਂ ਆਪਣੀ ਭੂਮਿਕਾ ਨੂੰ ਵੀ ਸਪੱਸ਼ਟ ਕੀਤਾ।ਪੁਲਿਸ ਨੇ ਇਹ ਸਾਫ਼ ਕਰ

ਉਨਾਵ ਰੇਪ ਕੇਸ: ਪੀੜਿਤ ਨੂੰ ਲੈ ਪਿੰਡ ਪੁੱਜੀ SIT, HC ਨੇ ਕੱਲ ਤੱਕ ਮੰਗੀ ਰਿਪੋਰਟ

Unnao rape case: ਉਨਾਵ ਗੈਂਗਰੇਪ ਕੇਸ ‘ਚ ਮੁਲਜ਼ਮ ਬੀਜੇਪੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੀ ਮੁਸ਼ਕਲਾਂ ਵੱਧ ਰਹੀਆਂ ਹਨ। ਇਸ ਕੇਸ ਦੀ ਜਾਂਚ ਦੇ ਲਈ ਗਠਿਤ ਐਸ.ਆਈ.ਟੀ ਦੀ ਟੀਮ ਤੇ ਏਡੀਜੀ ਲਖਨਾਊ ਜ਼ੋਨ ਪੀੜਿਤ ਦੇ ਪਿੰਡ ਪੁੱਜੇ ਹਨ। ਪੀੜਿਤ ਤੇ ਉਸਦੇ ਪਰਿਵਾਰ ਨੂੰ ਕਿਸੇ ਗੁਪਤ ਜਗ੍ਹਾਂ ਲੈ ਜਾਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮ ਬੀਜੇਪੀ ਵਿਧਾਇਕ

ਉਨਾਵ ਰੇਪ ਕੇਸ: ਜਾਂਚ ਦੇ ਲਈ ਐੱਸਆਈਟੀ ਗਠਿਤ, ਪੀੜਿਤਾ ਨੇ ਪੁੁੱਛਿਆ-ਵਿਧਾਇਕ ਦੀ ਗ੍ਰਿਫਤਾਰੀ ਕਿਉਂ ਨਹੀਂ

Unnao rape case: ਉਨਾਵ ਰੇਪ ਕੇਸ ਮਾਮਲੇ ‘ਚ ਜਾਂਚ ਦੇ ਲਈ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਹੈ। ਏ.ਡੀ.ਜੇ. ਕਾਨੂੰਨ ਅਤੇ ਵਿਵਸਥਾ ਅਨੰਦ ਕੁਮਾਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਮਾਮਲੇ ‘ਚ ਕਾਰਵਾਈ ਜਰੂਰ ਕੀਤੀ ਜਾਵੇਗੀ। ੳੇੁਥੇ ਹੀ ਪੀੜਿਤਾ ਦੇ ਪਿਤਾ ਦੀ ਪਾਸਪੋਰਟ ਰਿਪੋਰਟ ‘ਤੇ ਉਹਨਾਂ ਦਾ ਕਹਿਣਾ ਸੀ

unnao gang rape case investigate CBI

ਉਨਾਵ ਰੇਪ ਮਾਮਲਾ : ਭਾਜਪਾ ਵਿਧਾਇਕ ਦਾ ਭਰਾ ਅਤੁਲ ਗ੍ਰਿਫਤਾਰ

Unnao rape case: ਉਨਾਵ ਰੇਪ ਮਾਮਲੇ ‘ਚ ਯੂਪੀ ਡੀਜੀਪੀ ਓੁਪੀ ਸਿੰਘ ਨੇ ਬਿਆਨ ਜਾਰੀ ਕਰ ਦਿੱਤਾ ਹੈ ਕਿ ਭਾਜਪਾ ਵਿਧਾਇਕ ਕੁਲਦੀਪ ਸਿੰਘ ਦੇ ਭਰਾ ਅਤੁਲ ਸਿੰਘ ਸੇਂਗਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਲਾਤਕਾਰ ਪੀੜਿਤਾ ਦੇ ਪਿਤਾ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ‘ਚ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ। ਡੀਜੀਪੀ ਨੇ ਕਿਹਾ ਹੈ ਕਿ ਯੂਪੀ ਪੁਲਿਸ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ