Tag: , , ,

Imran Khan United States

ਪਾਕਿਸਤਾਨ ਨੂੰ ਡੋਰਮੈਟ ਸਮਝਦਾ ਹੈ ਅਮਰੀਕਾ: ਇਮਰਾਨ ਖਾਨ

Imran Khan United States: ਪਾਕਿਸਤਾਨ ਦੀ ਵਿਰੋਧੀ ਧਿਰ ਪਾਰਟੀ ਪੀਟੀਆਈ ਦੇ ਚੀਫ ਇਮਰਾਨ ਖਾਨ ਨੇ ਅਮਰੀਕਾ ਨੂੰ ਲੈ ਵੱਡਾ ਬਿਆਨ ਦਿੱਤਾ ਹੈ। ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਚੱਲ ਰਹੇ ਤਣਾਅ ਦੇ ਵਿਚ ਇਹ ਪਹਿਲਾ ਮੌਕਾ ਹੈ ਜਦ ਕ੍ਰਿਕੇਟ ਤੋਂ ਰਾਜਨੇਤਾ ਬਣੇ ਇਮਰਾਨ ਨੇ ਕੋਈ ਬਿਆਨ ਦਿੱਤਾ ਹੋਵੇ। ਇਮਰਾਨ ਨੇ ਕਿਹਾ ਕਿ ਅਮਰੀਕਾ ਨੇ ਪਾਕਿ ਦੀ

Operation Janus Naturalised citizen Indian

ਭਾਰਤੀ ਨਾਗਰਿਕ ਦੀ ਅਮਰੀਕੀ ਨਾਗਰਿਕਤਾ ਖਤਮ,ਆਪਰੇਸ਼ਨ ਜੇਨਸ ਦੇ ਤਹਿਤ ਪਹਿਲੀ ਕਾਰਵਾਈ

Operation Janus Naturalised citizen Indian:ਨਿਊਯਾਰਕ:-ਅਮਰੀਕਾ ਦੀ ਨੈਚੁਰਲਾਇਜਡ ਸਿਟੀਜਨਸ਼ਿਪ ਹਾਸਲ ਕਰਨ ਵਾਲੇ ਇੱਕ ਭਾਰਤੀ ਦੀ ਨਾਗਰਿਕਤਾ ਖਤਮ ਕਰ ਦਿੱਤੀ ਗਈ ਹੈ।ਉਹ 1991 ਵਿੱਚ ਬਿਨਾਂ ਦਸਤਾਵੇਜਾਂ ਦੇ ਭਾਰਤ ਤੋਂ ਆਇਆ ਸੀ ।ਫ਼ਰਜੀ ਨਾਗਰਿਕਤਾ ਦੇ ਖਿਲਾਫ ਟਰੰਪ ਐਡਮਿਨਿਸਟਰੇਸ਼ਨ ਵਲੋਂ ਚਲਾਏ ਜਾ ਰਹੇ ਆਪਰੇਸ਼ਨ ਜੇਨਸ ਦੇ ਤਹਿਤ ਕੀਤੀ ਗਈ ਇਹ ਪਹਿਲੀ ਕਾਰਵਾਈ ਹੈ । Operation Janus Naturalised citizen Indian

Sydney Temperatures topped 47 C

ਆਸਟਰੇਲੀਆ ‘ਚ ਰਿਕਾਰਡ ਗਰਮੀ ਦੇ ਚਲਦੇ ਲੋਕ ਬੇਹਾਲ,47 ਤੋਂ ਪਾਰ ਹੋਇਆ ਪਾਰਾ

Sydney Temperatures topped 47 C:ਸਿਡਨੀ:ਦੁਨੀਆਭਰ ਵਿੱਚ ਮੌਸਮ ‘ਚ ਹੋਣ ਵਾਲਾ ਪਰਿਵਰਤਨ ਦਾ ਅਸਰ ਵਿੱਖਣ ਲੱਗਾ ਹੈ ।ਜਿਸਦਾ ਅਸਰ ਭਾਰਤ ਅਤੇ ਹੋਰ ਦੇਸਾਂ ‘ਤੇ ਦੇਖਣ ਨੂੰ ਮਿਲ ਰਿਹਾ ਹੈ।ਅਮਰੀਕਾ ਵਰਗਾ ਦੇਸ਼ ਬਰਫੀਲੇ ਤੂਫਾਨ ਨਾਲ ਜੂਝ ਰਿਹਾ ਹੈ।ਦੂਜੇ ਪਾਸੇ ਆਸਟਰੇਲੀਆ 79 ਸਾਲ ਦੀ ਸਭ ਤੋਂ ਜਿਆਦਾ ਗਰਮੀ ਦਾ ਸਾਹਮਣਾ ਕਰ ਰਿਹਾ ਹੈ। Sydney Temperatures topped 47 C

US Cuts Pakistan Military Aid

US ਦਾ PAK ਨੂੰ ਦੂਜਾ ਵੱਡਾ ਝਟਕਾ, 2 ਅਰਬ ਡਾਲਰ ਦੀ ਮਦਦ ਅਤੇ ਹਥਿਆਰਾਂ ਦੀ ਸਪਲਾਈ ਰੋਕੀ

US Cuts Military Aid Pakistan ਵਾਸ਼ਿੰਗਟਨ: ਅਮਰੀਕਾ ਨੇ ਅਫਗਾਨ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਜਿਹੇ ਅੱਤਵਾਦੀ ਸੰਗਠਨਾਂ ਉੱਤੇ ਕਾਰਵਾਈ ਨਹੀਂ ਕਰਨ ਉੱਤੇ ਪਾਕਿਸਤਾਨ ਨੂੰ ਇੱਕ ਹੋਰ ਕਰਾਰਾ ਝੱਟਕਾ ਦਿੱਤਾ ਹੈ। ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਨੇ ਅੱਤਵਾਦੀਆਂ ਦੇ ਖਿਲਾਫ ਕਾਰਵਾਈ ਕਰਨ ਵਿੱਚ ਨਾਕਾਮ ਰਹਿਣ ਅਤੇ ਆਪਣੀ ਸਵਦੇਸ਼ੀ ਨਾਲ ਉਨ੍ਹਾਂ ਦੇ ਪਨਾਹਗਾਹ ਨੂੰ

H-1B visa rule tweak

ਟਰੰਪ ਪ੍ਰਸ਼ਾਸਨ ਦੇ ਇਹ ਨਿਯਮ ਹੋਏ ਪਾਸ ਤਾਂ ਇਨ੍ਹਾਂ ਭਾਰਤੀਆਂ ਲਈ ਹੋ ਸਕਦੀ ਹੈ ਮੁਸੀਬਤ ਖੜ੍ਹੀ

H-1B visa rule tweak :ਵਾਸ਼ਿੰਗਟਨ- ਅਮਰੀਕਾ ‘ਚ ਐਚ1-ਬੀ ਵੀਜ਼ਾ ਦੀ ਬਦੌਲਤ ਰਹਿ ਰਹੇ 50 ਤੋਂ 75 ਹਜ਼ਾਰ ਤੋਂ ਜ਼ਿਆਦਾ ਭਾਰਤੀਆਂ ਨੂੰ ਵਾਪਸ ਦੇਸ਼ ਮੁੜਨਾ ਪੈ ਸਕਦਾ ਹੈ। ਜੇਕਰ ਟਰੰਪ ਪ੍ਰਸ਼ਾਸਨ ਦੇ ਨਿਯਮ ਪਾਸ ਹੋ ਗਏ ਤਾਂ ਇਨ੍ਹਾਂ ਭਾਰਤੀਆਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਸਕਦੀ ਹੈ। H-1B visa rule tweak ਅਸਲ ‘ਚ ਟਰੰਪ ਪ੍ਰਸ਼ਾਸਨ ਐਚ1-ਬੀ ਵੀਜ਼ਾ

New York fire

ਨਿਊਯਾਰਕ ‘ਚ 25 ਸਾਲ ਬਾਅਦ ਲੱਗੀ ਸਭ ਤੋਂ ਭਿਆਨਕ ਅੱਗ, 12 ਮੌਤਾਂ

New York fire: ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ ਬ੍ਰੋਨਕਸ ਸਥਿਤ ਇਕ ਪੰਜ ਮੰਜਿਲ ਅਪਾਰਟਮੈਂਟ ਵਿਚ ਅੱਗ ਲੱਗਣ ਨਾਲ 12 ਲੋਕਾਂ ਦੀ ਮੌਤ ਹੋ ਗਈ ਜਦਕਿ 4 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਨਿਊਯਾਰਕ ਦੇ ਇਤਿਹਾਸ ਵਿੱਚ 25 ਸਾਲ ਬਾਅਦ ਇਸ ਤਰ੍ਹਾਂ ਦਾ ਵੱਡਾ ਹਾਦਸਾ ਹੋਇਆ ਹੈ। ਮਾਰੇ ਗਏ ਲੋਕਾਂ ਵਿੱਚ ਇੱਕ ਬੱਚਾ ਵੀ ਸ਼ਾਮਲ

India economy overtake UK france

ਅਗਲੇ ਸਾਲ ਭਾਰਤ ਬਣੇਗਾ ਦੁਨੀਆ ਦੀ 5ਵੀਂ ਸਭਤੋਂ ਵੱਡੀ ਇਕੌਨਮੀ ,ਬ੍ਰਿਟੇਨ ,ਫ਼ਰਾਂਸ ਵਰਗੇ ਦੇਸ਼ ਛੁੱਟਣਗੇ ਪਿੱਛੇ

India economy overtake UK france:ਲੰਦਨ / ਨਵੀਂ ਦਿੱਲੀ:-ਵਰਲਡ ਇਕੌਨਮੀ ਵਿੱਚ ਭਾਰਤ ਵੱਡੀ ਛਲਾਂਗ ਲਗਾਉਣ ਦੀ ਤਿਆਰੀ ਕਰ ਰਿਹਾ ਹੈ । ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਡਾਲਰ ਟਰਮਸ ਵਿੱਚ ਬ੍ਰਿਟੇਨ ਅਤੇ ਫ਼ਰਾਂਸ ਨੂੰ ਪਿੱਛੇ ਛੱਡਕੇ ਅਗਲੇ ਸਾਲ ਦੁਨੀਆ ਦੀ ਪੰਜਵੀ ਸਭਤੋਂ ਵੱਡੀ ਇਕੌਨਮੀ ਬਣ ਜਾਵੇਗਾ । India economy overtake UK france ਭਾਰਤ

Mark Zuckerberg sister harassment

ਮਾਰਕ ਜੁਕਰਬਰਗ ਦੀ ਭੈਣ ਨੇ ਲਗਾਏ ਜਹਾਜ਼ ‘ਚ ਯੋਨ ਸੋਸ਼ਣ ਦੇ ਇਲਜ਼ਾਮ, ਜਾਂਚ ਸ਼ੁਰੂ

Mark Zuckerberg sister harassment : ਫੇਸਬੁੱਕ ਦੇ ਸੰਸਥਾਪਕ ਮਾਰਕ ਜੁਕਰਬਰਗ ਦੀ ਭੈਣ ਨੇ ਆਪਣੇ ਨਾਲ ਜਹਾਜ਼ ਵਿੱਚ ਯੋਨ ਸੋਸ਼ਣ ਦੇ ਇਲਜ਼ਾਮ ਲਗਾਏ ਹਨ। ਰੈਂਡੀ ਨੇ ਸੋਸ਼ਲ ਮੀਡੀਆ ‘ਚ ਇੱਕ ਪੋਸਟ ਦੇ ਮਾਧਿਅਮ ਤੋਂ ਇਲਜ਼ਾਮ ਲਗਾਇਆ ਹੈ ਕਿ ਅਲਾਸਕਾ ਏਅਰਲਾਇੰਸ ਦੇ ਜਹਾਜ਼ ਵਿੱਚ ਉਨ੍ਹਾਂ ਦੇ ਨਾਲ ਇੱਕ ਵਿਅਕਤੀ ਨੇ ਯੋਨ ਸ਼ੋਸ਼ਣ ਕੀਤਾ। ਰੈਂਡੀ ਨੇ ਪੋਸਟ ਵਿੱਚ

PM Narendra Modi inaugurated GES

ਹੈਦਰਾਬਾਦ ‘ਚ ਅੱਜ ਤੋਂ ਸ਼ੁਰੂ ਹੋਵੇਗਾ ਜੀ.ਈ.ਐਸ-2017, ਇਵਾਂਕਾ ਟਰੰਪ ਵੀ ਪਹੁੰਚੀ

Ivanka Trump Hyderabad visit ਇੰਦਰਪੁਰੀ: ਅੱਜ ਤੋਂ ਹੈਦਰਾਬਾਦ ‘ਚ ਤਿੰਨ ਦਿਨ ਦਾ ਵਿਸ਼ਵ ਦੇ ਉੱਦਮੀਆਂ ਦਾ ਸਿਖਰ ਸੰਮੇਲਨ (ਜੀ.ਈ.ਐਸ.) ਸ਼ੁਰੂ ਹੋ ਰਿਹਾ ਹੈ। ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਦੁਨੀਆਂ ਦੇ ਸਭ ਤੋਂ ਤਾਕਤਵਰ ਸ਼ਖਸ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਤੇ ਸਲਾਹਕਾਰ ਇਵਾਂਕਾ ਟਰੰਪ ਹੈਦਰਾਬਾਰ ਪਹੁੰਚ ਚੁੱਕੀ ਹੈ । । ਇਵਾਂਕਾ ਟਰੰਪ

US warns citizens

ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਸਾਊਦੀ ਅਰਬ ਦੀ ਯਾਤਰਾ ‘ਤੇ ਚੇਤਾਵਨੀ

US warns citizens: ਅਮਰੀਕਾ ਨੇ ਸਾਊਦੀ ਅਰਬ ਦੀ ਯਾਤਰਾ ਕਰ ਰਹੇ ਆਪਣੇ ਨਾਗਰਿਕਾਂ ਨੂੰ ਗੁਆਂਢੀ ਮੁਲਕ ਯਮਨ ਨਾਲ ਬੈਲੇਸਿਟਕ ਮਿਜ਼ਾਇਲ ਹਮਲੇ ਦੇ ਖਤਰੇ ਨੂੰ ਚੇਤਾਵਨੀ ਦਿੱਤੀ ਹੈ। ਅਮਰੀਕਾ ਦੀ ਇਹ ਚੇਤਵਾਨੀ ਸਾਊਦੀ ਅਰਬ ਦੀ ਰਾਜਧਾਨੀ ਰਿਆਦ ‘ਚ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਇਸ ਹਫਤੇ ਦੀ ਸ਼ੁਰੂਆਤ ‘ਚ ਹੋਈ ਬਾਗ਼ੀਆਂ ਦੇ ਮਿਜ਼ਾਇਲ ਹਮਲੇ ਤੋਂ ਬਾਅਦ ਆਈ

harvey weinstein sex scandal

‍ਇਸ ਸੈਕਸ ਸਕੈਂਡਲ ਨੇ ਹਿਲਾਇਆ ਹਾਲੀਵੁੱਡ, ਕਈ ਅਦਾਕਾਰਾਂ ਹੋਈਆਂ ਇਸ ਮਸ਼ਹੂਰ ਪ੍ਰੋਡਿਊਸਰ ਦੀ ਹਵਸ ਦਾ ਸ਼ਿਕਾਰ

ਨਿਊਯਾਰਕ : ਹਾਲੀਵੁੱਡ ਦੇ ਮਸ਼ਹੂਰ ਪ੍ਰੋਡਿਊਸਰ ਹਾਰਵੀ ਵਾਈਨਸਟੀਨ ਦਾ ਯੌਨ ਸ਼ੋਸਣ ਸਕੈਂਡਲ ਹੋਰ ਗਹਿਰਾਉਂਦਾ ਜਾ ਰਿਹਾ ਹੈ। ਅਮਰੀਕੀ ਅਦਾਕਾਰਾ ਰੋਜ਼ ਮੈਕਗੋਵਾਨ ਨੇ ਸ਼ੁੱਕਰਵਾਰ ਨੂੰ ਉਨ੍ਹਾਂ ‘ਤੇ ਬਲਾਤਕਾਰ ਕਰਨ ਦੇ ਦੋਸ਼ ਲਗਾਏ ਹਨ। ਇੱਕ ਤੋਂ ਬਾਅਦ ਇੱਕ ਕੀਤੇ ਗਏ ਕਈ ਟਵੀਟ ਵਿਚ ਰੋਜ਼ ਮੈਕਗੋਵਾਨ ਨੇ ਕਿਹਾ ਹੈ ਕਿ ਜਦੋਂ ਪਹਿਲਾਂ ਉਨ੍ਹਾਂ ਨੇ ਵਾਈਨਸਟੀਨ ‘ਤੇ ਦੋਸ਼ ਲਗਾਏ

IRCC reopen Parents

ਕੈਨੇਡਾ ਦੀ ਸਿਟੀਜ਼ਨਸ਼ਿਪ ਲੈਣ ਵਾਲਿਆਂ ਲਈ ਖੁਸ਼ਖਬਰੀ !

ਬਰੈਂਪਟਨ:ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਨੇ ਦੱਸਿਆ ਕਿ ਸੋਧੇ ਹੋਏ ਸਿਟੀਜ਼ਨਸ਼ਿਪ ਨਿਯਮਾਂ ਤਹਿਤ 55 ਸਾਲ ਤੋਂ ਵੱਧ ਉਮਰ ਦੇ ਬਿਨੈਕਾਰਾਂ ਨੂੰ ਸਿਟੀਜ਼ਨਸ਼ਿਪ ਹਾਸਲ ਕਰਨ ਲਈ ਭਾਸ਼ਾ ਤੇ ਗਿਆਨ ਟੈਸਟਾਂ ਦੀ ਵੀ ਛੋਟ ਦਿੱਤੀ ਗਈ ਹੈ। ਕੈਨੇਡਾ ਨੇ ਆਪਣੇ ਇੰਮੀਗ੍ਰੇਸ਼ਨ ਨਿਯਮਾਂ ‘ਚ ਸੁਧਾਰ ਕਰਦਿਆਂ ਇਥੋਂ ਦੀ ਸਿਟੀਜ਼ਨਸ਼ਿਪ ਚਾਹੁਣ ਵਾਲਿਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਬੁੱਧਵਾਰ ਨੂੰ ਬਰੈਂਪਟਨ

CDC oragnization

ਸੀ.ਡੀ.ਸੀ ਸੰਸਥਾ ਅਨੁਸਾਰ ਹਰ ਸਾਲ ਅਮਰੀਕਾ ‘ਚ ਮਰਦੇ ਹਨ 12000 ਲੋਕ

ਲਾਸ ਵੇਗਸ: ਅਮਰੀਕਾ ਦੇ ਲਾਸ ਵੇਗਸ ਵਿੱਚ 9/11 ਤੋਂ ਬਾਅਦ ਹੁਣ ਤਕ ਦੀ ਸਭ ਤੋਂ ਵੱਡਾ ਕਤਲੇਆਮ ਹੋਇਆ ਹੈ। 64 ਸਾਲਾ ਬਜ਼ੁਰਗ ਵਿਅਕਤੀ ਨੇ ਮਿਊਜ਼ਿਕ ਫੈਸਟੀਵਲ ਯਾਨੀ ਸੰਗੀਤਕ ਜਲਸੇ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਘਟਨਾ ਵਿੱਚ 58 ਲੋਕਾਂ ਦੀ ਮੌਤ ਹੋ ਗਈ ਤੇ 500 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ। ਇਸ ਮੰਦਭਾਗੀ ਘਟਨਾ ਤੋਂ ਬਾਅਦ ਅਮਰੀਕਾ ਦੇ

dollar rate high

ਕੁੱਝ ਇਸ ਤਰ੍ਹਾਂ ਵਿਖਾਈ ਦਿੱਤਾ ਡਾਲਰ ‘ਤੇ ਤਿਓਹਾਰਾਂ ਦਾ ਅਸਰ…

ਡਾਲਰ ਅਤੇ ਦਿਰਹਮ ਦੀ ਮਜ਼ਬੂਤੀ ਕਾਰਨ ਐੱਨ,ਆਰ,ਆਈਜ਼. ਦੀ ਚਾਂਦੀ ਹੋ ਰਹੀ ਹੈ। ਪਿਛਲੇ ਕਈ ਮਹੀਨਿਆਂ ਤੋਂ ਡਾਲਰ ਲਗਾਤਾਰ ਮਜ਼ਬੂਤ ਹੋਇਆ ਹੈ। ਜਿਸ ਨਾਲ ਭਾਰਤੀ ਕਰੰਸੀ ਕਮਜ਼ੋਰ ਹੋਈ ਹੈ। ਪਿਛਲੇ ਕਈ ਚਿਰ ਤੋਂ ਮਜ਼ਬੂਤੀ ਨਾਲ ਚੱਲ ਰਹੀ ਭਾਰਤੀ ਕਰੰਸੀ ਸਤੰਬਰ ‘ਚ ਕਮਜ਼ੋਰ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਏ ਦਾ ਮੁੱਲ ਡਿੱਗਣ ਨਾਲ ਜਾਂ ਡਾਲਰ ਮਹਿੰਗਾ ਹੋਣ

ਵਿਦੇਸ਼ ‘ਚ ਪੰਜਾਬਣ ਦੀ ਬੱਲੇ-ਬੱਲੇ, ਅਮਰੀਕੀ ਫੌਜ ‘ਚ ਭਰਤੀ ਹੋਈ ਸੁਖਲੀਨ ਕੌਰ

Canada govt

ਕੈਨੇਡਾ ਸਰਕਾਰ ਪ੍ਰਵਾਸੀਆਂ ਨੂੰ ਹਿਰਾਸਤ ‘ਚ ਰੱਖਣ ਦਾ ਸਮਾਂ ਤੈਅ ਕਰੇ: ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ : ਕੈਨੇਡਾ ਸਰਕਾਰ ਦੀਆਂ ਨੀਤੀਆਂ ਅਤੇ ਯੋਜਨਾਵਾਂ ਕਾਰਨ ਘੱਟ ਗਿਣਤੀਆਂ ‘ਤੇ ਪੈ ਰਹੇ ਅਸਰ ਦੀ ਸਮੀਖਿਆ ਤੋਂ ਬਾਅਦ ਹੀ ਇੱਥੋਂ ਦੀ ਨਸਲੀ ਵਿਤਕਰਾ ਰੋਕਥਾਮ ਕਮੇਟੀ ਨੇ ਇਹ ਸਿਫ਼ਾਰਸ਼ਾਂ ਕੀਤੀਆਂ ਹਨ ਕਿ ਸਰਕਾਰ ਨੂੰ ਇੰਮੀਗ੍ਰੇਸ਼ਨ ਹਿਰਾਸਤ ਲਈ ਸਮਾਂ ਹੱਦ ਤੈਅ ਕਰਨਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਅਮਰੀਕਾ ਨਾਲ ਕੀਤੀ ‘ਸੇਫ਼ ਥਰਡ ਕੰਟਰੀ

work permit

ਅਮਰੀਕਾ ਦਾ ਇੱਕ ਫੈਸਲਾ ਕੈਨੇਡਾ ‘ਤੇ ਪੈ ਸਕਦਾ ਹੈ ਭਾਰੀ, ਜਾਣੋ ਕਿਵੇਂ…

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 8 ਲੱਖ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਵਰਕ ਪਰਮਿਟ ਰੱਦ ਕਰਨ ਦੇ ਫੈਸਲੇ ਦੀਆਂ ਉਮੀਦਾਂ ਵਿਚਾਲੇ ਕੈਨੇਡਾ ਬਾਰਡਰ ਅਧਿਕਾਰੀ ਪੂਰੀ ਤਰ੍ਹਾਂ ਚੌਕਸ ਹੋ ਗਏ ਹਨ। ਇਹ ਉਮੀਦ ਜ਼ਾਹਿਰ ਕੀਤੀ ਜਾ ਰਹੀ ਹੈ ਕਿ, ਜੇਕਰ ਟਰੰਪ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਲਿਆਂਦੇ ਗਏ ਨਾਗਰਿਕਾਂ ਨੂੰ ਡਿਪੋਰਟ ਕਰਨ ਦਾ ਫੈਸਲਾ ਕਰਦੇ ਹਨ ਤਾਂ

dollar

ਰੁਪਏ ਦੇ ਮੁਕਾਬਲੇ ਡਾਲਰ ਹੋਇਆ ਹੋਰ ਮਜਬੂਤ, ਇੱਥੇ ਹੋਇਆ ਅਸਰ…!

ਨਵੀਂ ਦਿੱਲੀ— ਪਿਛਲੇ ਤਿੰਨ ਦਿਨਾਂ ‘ਚ ਲਗਾਤਾਰ ਡਾਲਰ ਮਜ਼ਬੂਤ ਹੋਇਆ ਹੈ। ਕੌਮਾਂਤਰੀ ਪੱਧਰ ‘ਤੇ ਉੱਤਰੀ ਕੋਰੀਆ ਨੂੰ ਲੈ ਕੇ ਪੈਦਾ ਹੋਈ ਚਿੰਤਾ ਕਾਰਨ ਨਿਵੇਸ਼ਕ ਚੌਕਸੀ ਨਾਲ ਨਿਵੇਸ਼ ਕਰ ਰਹੇ ਹਨ, ਜਿਸ ਦਾ ਅਸਰ ਰੁਪਏ ‘ਤੇ ਵੀ ਪਿਆ ਹੈ। ਹਾਲਾਂਕਿ 2017 ‘ਚ ਹੁਣ ਤਕ ਡਾਲਰ ਦੇ ਮੁਕਾਬਲੇ ਰੁਪਿਆ 6 ਫੀਸਦੀ ਵੱਧ ਚੁੱਕਾ ਹੈ, ਰੁਪਏ ‘ਚ ਇਹ

Justin Trudeau condemns North Korean

ਉੱਤਰ ਕੋਰੀਆ ਦੇ ਪ੍ਰਮਾਣੂ ਪ੍ਰੀਖਣ ਦੀ ਟਰੂਡੋ ਵਲੋਂ ਸਖ਼ਤ ਨਿੰਦਾ

ਟੋਰਾਂਟੋ: ਉੱਤਰ ਕੋਰੀਆ ਵਲੋਂ ਕੀਤੇ ਗਏ ਹਾਈਡ੍ਰੋਜਨ ਬੰਬ ਦੇ ਪ੍ਰੀਖਣ ਦੀ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੰਦਾ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਸੰਯੁਕਤ ਰਾਸ਼ਟਰ ਨੂੰ ਅਪੀਲ ਵੀ ਕੀਤੀ ਉੱਤਰ ਕੋਰੀਆ ਦੇ ਪ੍ਰਮਾਣੂ ਪਸਾਰ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾਣ। ਐਤਵਾਰ ਨੂੰ ਟਰੂਡੋ ਵਲੋਂ ਜਾਰੀ ਕੀਤੇ ਬਿਆਨ ‘ਚ ਕਿਹਾ ਗਿਆ ਹੈ ਕਿ

visa

ਅਮਰੀਕਾ ‘ਚ ਐਂਟਰੀ ਲੈਵਲ ਦੇ ਕਾਮਿਆਂ ਦੀ ਐਂਟਰੀ ਹੋਈ ਮੁਸ਼ਕਿਲ

ਨਵੀਂ ਦਿੱਲੀ: ਹੁਣ ਦੇਸ਼ ਦੀਆਂ ਆਈ. ਟੀ. ਕੰਪਨੀਆਂ ਲਈ ਐੱਚ1ਬੀ ਵੀਜ਼ਾ ਲੈਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਹੁਣ ਇਹਨਾਂ ਕੰਪਨੀਆਂ ਲਈ ਐਂਟਰੀ ਲੈਵਲ ਦੇ ਕਰਮਚਾਰੀਆਂ ਨੂੰ ਵੀ ਅਮਰੀਕਾ ਭੇਜਣਾ ਮੁਸ਼ਕਿਲ ਹੋ ਰਿਹਾ ਹੈ। ਦੇਸ਼ ਦੀਆਂ ਆਈ. ਟੀ. ਕੰਪਨੀਆਂ ਲਈ ਐੱਚ1ਬੀ ਵੀਜ਼ਾ ਕਾਨੂੰਨ ਦੀ ਮੁਸ਼ਕਿਲ ਖਤਮ ਨਹੀਂ ਹੋ ਰਹੀ ਹੈ। ਹੁਣ ਇਨ੍ਹਾਂ ਕੰਪਨੀਆਂ ਲਈ ਐਂਟਰੀ ਲੈਵਲ

– – – – – Advertisement – – – – –

ਤਾਜ਼ਾ ਖ਼ਬਰਾਂ