Tag: , , , , ,

ਘਰ ਖਰੀਦਣ ਵਾਲਿਆਂ ਨੂੰ ਸਰਕਾਰ ਦਾ ਵੱਡਾ ਤੋਹਫਾ

Tax Limited Reduced Home Loans : ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਰਜ਼ੇ ‘ਤੇ ਘਰ ਖਰੀਦਣ ਵਾਲੇ ਮੱਧ ਵਰਗੀ ਪਰਿਵਾਰਾਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ । ਸਾਲ 2019-20 ਲਈ ਪੇਸ਼ ਕੀਤੇ ਗਏ ਬਜਟ ਵਿੱਚ ਹਾਊਸਿੰਗ ਲੋਨ ਦੇ ਵਿਆਜ ‘ਤੇ ਮਿਲਣ ਵਾਲੀ ਹੱਦ ਨੂੰ ਵਧਾ ਦਿੱਤਾ ਗਿਆ ਹੈ । ਦਰਅਸਲ, ਇਹ

ਹੁਣ ਗਾਹਕ ਨੂੰ ਖਰਾਬ ਸਮਾਨ ਵੇਚਣ ‘ਤੇ ਹੋਵੇਗੀ 5 ਸਾਲ ਦੀ ਕੈਦ

Selling Bad Quality Products Customers : ਨਵੀਂ ਦਿੱਲੀ : ਸੋਮਵਾਰ ਨੂੰ ਕੇਂਦਰੀ ਮੰਤਰੀ ਮੰਡਲ ਵੱਲੋਂ ਖਪਤਕਾਰ ਸੁਰੱਖਿਆ ਐਕਟ 1986 ਵਿੱਚ ਬਦਲਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ । ਇਸ ਪਾਸ ਕੀਤੇ ਗਏ ਬਿੱਲ ਵਿੱਚ ਗਾਹਕਾਂ ਨੂੰ ਖਰਾਬ ਸਮਾਨ ਦੀ ਵਿਕਰੀ ਕਰਨ ‘ਤੇ 5 ਸਾਲ ਦੀ ਜੇਲ੍ਹ ਅਤੇ 50 ਕਰੋੜ ਜੁਰਮਾਨੇ ਦੀ ਸਜ਼ਾ ਲਈ ਵਿਵਸਥਾ ਕੀਤੀ

Ram Vilas Paswan CCL Loan

ਕੇਂਦਰ ਦਾ ਪੰਜਾਬ ਨੂੰ ਝੱਟਕਾ ,31000 ਕਰੋੜ ਦੀ ਸੀਸੀਐਲ ਮਾਫ ਕਰਨ ਤੋਂ ਝਾੜਿਆ ਪੱਲਾ

Ram Vilas Paswan CCL Loan:ਚੰਡੀਗੜ੍ਹ:ਕੇਂਦਰ ਸਰਕਾਰ ਨੇ ਪੰਜਾਬ ਦੇ ਮੁੱਖ‍ਮੰਤਰੀ ਕੈਪ‍ਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਸਰਕਾਰ ਨੂੰ ਝੱਟਕਾ ਦਿੱਤਾ ਹੈ । ਕੇਂਦਰੀ ਖਾਦ ਆਪੂਰਤੀ ਅਤੇ ਖਪਤਕਾਰ ਮਾਮਲੇ ਦੇ ਮੰਤਰੀ ਰਾਮ ਬਿਲਾਸ ਪਾਸਵਾਨ ਨੇ ਫੂਡਗਰੇਨ ਦੇ 31000 ਕਰੋੜ ਰੁਪਏ ਦੇ ਕਰਜ ਨੂੰ ਮਾਫ ਕਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ ਹੈ । ਜਿਸ ਕਾਰਨ ਪੰਜਾਬ ਸਰਕਾਰ

BJP Bandaru Dattatreya son died

ਬੀਜੇਪੀ ਦੇ ਸਾਬਕਾ ਮੰਤਰੀ ਬੰਡਾਰੂ ਦਤਾਤਰੇਅ ਦੇ ਬੇਟੇ ਦੀ ਮੌਤ,ਪਰਿਵਾਰ ਸਦਮੇ ‘ਚ

BJP Bandaru Dattatreya son died:ਸਾਬਕਾ ਕੇਂਦਰੀ ਮੰਤਰੀ ਅਤੇ ਬੀਜੇਪੀ ਸਾਂਸਦ ਬੰਡਾਰੂ ਦਤਾਤਰੇਅ ਦੇ 21 ਸਾਲ ਦਾ ਬੇਟੇ ਬੰਡਾਰੂ ਵੈਸ਼ਣਵ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਨਿਊਜ ਏਜੰਸੀ ANI ਦੇ ਮੁਤਾਬਕ ਵੈਸ਼ਣਵ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ। BJP Bandaru Dattatreya son died ਡਾਕਟਰੀ ਦੀ ਪੜ੍ਹਾਈ ਕਰ ਰਹੇ ਵੈਸ਼ਣਵ ਨੂੰ ਸੀਨੇ ਵਿੱਚ ਸ਼ਿਕਾਇਤ

ਬਲਾਤਕਾਰ ਦੀਆਂ ਇੱਕ ਦੋ ਘਟਨਾਵਾਂ ‘ਤੇ ਗੱਲ ਦਾ ਮੁੱਦਾ ਨਾ ਬਣਾਓ :ਸੰਤੋਸ਼ ਗੰਗਵਾਰ

Santosh Gangwar controversial statement:ਦੇਸ਼ ਵਿੱਚ ਹੋ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਉੱਤੇ ਇੱਕ ਤਰਫ ਜਿੱਥੇ ਪੂਰੇ ਦੇਸ਼ ਵਿੱਚ ਗੁੱਸਾ ਹੈ , ਉਥੇ ਹੀ ਦੂਜੇ ਪਾਸੇ ਮੋਦੀ ਸਰਕਾਰ ਦੇ ਇੱਕ ਮੰਤਰੀ ਨੇ ਬੇਹੱਦ ਵਿਵਾਦਿਤ ਬਿਆਨ ਦੇ ਦਿੱਤਾ ਹੈ।ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ ਨੇ ਰੇਪ ਕੇਸ ਉੱਤੇ ਕਿਹਾ ਹੈ ਕਿ ਇਨ੍ਹੇ ਵੱਡੇ ਦੇਸ਼ ਵਿੱਚ ਰੇਪ ਦੀ ਇੱਕ-ਦੋ ਘਟਨਾਵਾਂ ਹੋ

ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨਾਲ ਮੁਲਾਕਾਤ

ਕਾਨੂੰਨ ਨਿਆਂ ਅਤੇ ਸੂਚਨਾ ਤਕਨਾਲੋਜੀ ਬਾਰੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ਪੰਜਾਬ ਨੂੰ ਨਰੇਂਦਰ ਮੋਦੀ ਸਰਕਾਰ ਦੀ ਡਿਜੀਟਲ ਇੰਡੀਆ ਕ੍ਰਾਂਤੀ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ। ਕੇਂਦਰੀ ਮੰਤਰੀ ਨੇ ਸੂਬੇ ਦੇ ਵਿਕਾਸ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਵੱਖ-ਵੱਖ ਢੰਗ-ਤਰੀਕਿਆਂ ਲਈ ਸੁਝਾਅ ਵੀ ਦਿੱਤੇ। ਪੰਜਾਬ ਸਰਕਾਰ ਦੇ ਇਕ ਬੁਲਾਰੇ ਮੁਤਾਬਕ

vijay sampla

ਕੇਂਦਰੀ ਮੰਤਰੀ ਨੇ ਚੋਣ ਜ਼ਾਬਤੇ ਦੀ ਕੀਤੀ ਉਲੰਘਣਾ

ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ 2011 ਤੋਂ ਬੰਦ ਪਏ ਪਠਾਨਕੋਟ ਸਿਵਲ ਏਅਰਪੋਰਟ ਤੋਂ ਫਲਾਈਟ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਜਦਕਿ ਚੋਣ ਜ਼ਾਬਤਾ ਲੱਗਣ ਕਰਕੇ ਅਜਿਹਾ ਨਹੀਂ ਕੀਤਾ ਜਾ ਸਕਦਾ। ਸਾਂਪਲਾ ਨੇ ਕਿਹਾ ਕਿ ਅਪ੍ਰੈਲ ਤੋਂ ਫਲਾਈਟ ਸ਼ੁਰੂ ਕਰਵਾਈ ਜਾਵੇਗੀ। ਅਸਿਸਟੈਂਟ ਚੀਫ ਇਲੈਕਸ਼ਨ ਕਮਿਸ਼ਨਰ ਪੰਜਾਬ ਸਿਬਨ ਸੀ ਨੇ ਮੰਨਿਆ ਹੈ ਕਿ ਕੇਂਦਰੀ ਮੰਤਰੀ ਨੇ ਇਹ

ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਲੁਧਿਆਣਾ ਸ਼ਹਿਰ ਦੌਰਾ 14 ਸਤੰਬਰ ਨੂੰ

ਕੇਂਦਰੀ ਮੰਤਰੀ ਨਿਤਿਨ ਗਡਕਰੀ 14 ਸਤੰਬਰ ਨੂੰ ਕਰਨਗੇ ਲੁਧਿਆਣਾ ਸ਼ਹਿਰ ਦਾ ਦੌਰਾ ।3212 ਕਰੋੜ ਰੁਪਏ ਲਾਗਤ ਵਾਲੇ ਤਿੰਨ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣਗੇ।ਐਲੀਵੇਟਿਡ ਸੜਕ, ਲਾਡੋਵਾਲ ਬਾਈਪਾਸ ਅਤੇ ਲੁਧਿਆਣਾ-ਖਰੜ ਸੜਕ ਚਾਰ ਮਾਰਗੀ ਬਣਨ ਨਾਲ ਮਿਲੇਗੀ ਜ਼ਿਲਾ ਲੁਧਿਆਣਾ ਦੇ ਵਿਕਾਸ ਨੂੰ ਨਵੀਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ