Tag: , , , , , , , , , , , , , , ,

200 ਗ੍ਰਾਮ ਅਫੀਮ ਅਤੇ 1ਲੱਖ 54 ਹਜਾਰ ਦੇ ਨਕਲੀ ਨੋਟ ਬਰਾਮਦ

ਸਬ ਡਵੀਜਨ ਨਕੋਦਰ ਦੇ ਅਧੀਨ ਪੈਂਦੇ ਪਿੰਡ ਬਿਲਗਾ ਦੀ ਪੁਲਿਸ ਨੇ ਨਕਲੀ ਨੋਟ ਬਣਾਉਣ ਵਾਲੇ ਗਰੋਹ ਨੂੰ ਗ੍ਰਿਫਤਾਰ ਕੀਤਾ ਹੈ। ਏ ਐਸ ਆਈ ਲਾਭ ਸਿੰਘ ਦੇ ਦੱਸਣ ਮੁਤਾਬਿਕ ਕਿ ਸਾਨੂੰ ਖੁਫੀਆ ਇਤਲਾਹ ਮਿਲੀ ਸੀ ਕਿ ਪਿੰਡ ਗੱਦਰੇ ਭੋਡੇ ਦੇ ਰਹਿਣ ਵਾਲੇ ਰਾਜ ਕੁਮਾਰ ਰਾਜੂ ਪੁੱਤਰ ਚਰਨ ਦਾਸ ਅਤੇ ਉਸ ਦੀ ਪਤਨੀ ਬਲਜੀਤ ਕੋਰ ਅਤੇ ਉਸ

ਕੰਢੀ ਇਲਾਕੇ ‘ਚ ਰੇਤ ਦੀ ਨਾਜਾਇਜ਼ ਤਸਕਰੀ

ਕੰਢੀ ਦੇ ਅਨੇਕਾਂ ਇਲਾਕਿਆਂ ਵਿਚ ਪਾਬੰਦੀ ਦੇ ਬਾਵਜੂਦ ਰੇਤ ਦੀ ਨਾਜ਼ਾਇਜ ਤਸਕਰੀ ਹੋ ਰਹੀ ਹੈ। ਇਹ ਰੇਤ ਜੰਗਲਾਤ ਵਿਭਾਗ ਦੇ ਅਧੀਨ ਸੁਰੱਖਿਅਤ ਕਰਾਰ ਦਿੱਤੇ ਗਏ ਰਕਬੇ ਵਿਚੋਂ ਕੀਤੀ ਜਾ ਰਹੀ ਹੈ, ਜਿਸ ਨਾਲ ਜਿੱਥੇ ਵਿਭਾਗ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ, ਉੱਥੇ ਰੇਤ ਮਾਫੀਆ ਵਲੋਂ ਇਲਾਕੇ ਦਾ ਭੂਗੋਲ ਤੇ ਵਾਤਾਵਰਨ ਤੇਜ਼ੀ ਨਾਲ ਵਿਗਾੜਿਆ

ਡੈਡੀਕੇਟਿਡ ਬ੍ਰਦਰਜ਼ ਗਰੁੱਪ ਵੱਲੋਂ 233ਵਾਂ ਸਨਮਾਨ ਸਮਾਰੋਹ

ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਸੰਸਥਾਪਕ ਡਾ. ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਭਾਸ਼ਾ ਭਵਨ ਪਟਿਆਲਾ ਵਿੱਚ 233ਵਾਂ ਸਨਮਾਨ ਸਮਾਰੋਹ ਆਯੋਜਿਤ ਕੀਤਾ। ਡਾ. ਧਰਮਵੀਰ ਗਾਂਧੀ ਅਤੇ ਸਮਸ਼ੇਰ ਸਿੰਘ ਗੁਡੂ ਨੂੰ ਸਮਾਜ ਸੇਵਾ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਰਾਕੇਸ਼ ਵਰਮੀ ਨੇ ਵੱਡੀ ਗਿਣਤੀ ਵਿੱਚ ਹਾਜ਼ਿਰ ਮੈਬਰਾਂ ਨੂੰ ਹੋਣਹਾਰ ਵਿਦਿਆਰਥੀਆਂ ਦੀ ਮੱਦਦ ਕਰਨ ਲਈ ਸਹਿਯੋਗ ਦੇਣ ਲਈ

FINALLY! ਗਿਰੀਸ਼ ਨੇ ਕੀਤਾ SECRET MARRIAGE ਦਾ ਖੁਲਾਸਾ

ਬਾਲੀਵੁੱਡ ‘ਚ ਫਿਲਮ ‘ਰਮੱਈਆ ਵਸਤਾਵੱਈਆ’ ਤੋਂ ਆਪਣਾ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਗਿਰੀਸ਼ ਕੁਮਾਰ ਨੇ ਆਪਣੀ ਜਿੰਦਗੀ ਨਾਲ ਜੁੜਿਆ ਇੱਕ ਅਹਿਮ ਖੁਲਾਸਾ ਕੀਤਾ ਹੈ। ਜਾਣਕਾਰੀ ਮਤੁਾਬਕ, ਉਹਨਾਂ ਇੱਕ ਇੰਟਰਵਿਊ ‘ਚ ਇਸ ਗੱਲ ਨੂੰ ਕਬੂਲ ਕੀਤਾ ਹੈ ਕਿ ਉਹਨਾਂ ਦਾ ਵਿਆਹ ਹੋ ਚੁੱਕਿਆ ਹੈ। ਗਿਰੀਸ਼ ਨੇ ਆਪਣੀ ਇੰਟਰਵਿਊ ‘ਚ ਦੱਸਿਆ ਕਿ ਉਹਨਾਂ ਦਾ ਵਿਆਹ ਇੱਕ ਸਾਲ

Sidharth Malhotra

‘ਇਤੇਫਾਕ’ ‘ਚ ਕੰਮ ਕਰਨ ਲਈ ਕੋਈ ਦਬਾਅ ਨਹੀਂ :- ਸਿਧਾਰਥ

  ਬਾਲੀਵੁੱਡ ਦੇ ਚੋਕਲੇਟ ਬੋੇ ਸਿਧਾਰਥ ਮਲਹੋਤਰਾ ਨੇ ਆਪਣਾ ਫਿਲਮੀ ਕਰਿਅਰ ਉਂਝ ਤਾਂ ‘ਮਾਈ ਨੇਮ ਇਜ਼ ਖਾਨ’ ਤੋਂ ਕੀਤਾ ਪਰ ਇਸ ਐਕਟਰ ਨੂੰ ਪਹਿਚਾਣ ਮਿਲੀ ਕਰਨ ਜੌਹਰ ਦੀ ਡਾਈਰੈਕਟਿਡ ਫਿਲਮ ‘ਸਟੂਡੈਂਟ ਆਫ ਦੀ ਈਅਰ’ ਤੋਂ। ਹੁਣ ਇਸ ਐਕਟਰ ਨੇ ਬਾਲੀਵੁੱਡ ‘ਚ ਆਪਣਾ ਮੁਕਾਮ ਹਾਸਲ ਕਰ ਲਿਆ ਹੈ। ਖਬਰ ਹੈ ਕਿ ਸਿਧਾਰਥ ਯਸ਼ ਚੋਪੜਾ ਦੀ ਮਡਰ

Republic Day of India

ਦੇਸ਼ ਮਨਾ ਰਿਹਾ 68ਵਾਂ ਗਣਤੰਤਰ ਦਿਹਾੜਾ,ਦਿੱਲੀ ਦੇ ਚੱਪੇ-ਚੱਪੇ ਤੇ ਸੁਰੱਖਿਆ

ਅੱਜ ਪੂਰੇ ਦੇਸ਼ ਵਿੱਚ 68ਵਾਂ ਗਣਤੰਤਰ ਦਿਹਾੜਾ ਮਨਾਇਆ ਜਾ ਰਿਹਾ ਹੈ।ਇਸ ਮੋਕੇ ਤੇ ਸੁਰੱਖਿਆ ਦੇ ਲਿਹਾਜ਼ ਨਾਲ ਦਿੱਲੀ ਨੂੰ ਛਾਵਨੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਦਿੱਲੀ ਪੁਲਿਸ ਅਤੇ ਅਰਧਸੈਨਿਕ ਬਲਾਂ ਦੇ ਜਵਾਨਾਂ ਨੂੰ ਤੈਨਾਤ ਕੀਤਾ ਗਿਆ ਹੈ।ਖੁਫੀਆ ਸੂਚਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸੇ ਵੀ ਹਵਾਈ ਹਮਲੇ ਨੂੰ ਨਾਕਾਮ ਬਣਾਉਣ

Bibi vaninder kaur loomba

ਬੀਬੀ ਲੂੰਬਾ ਨੇ ਵੋਟਰਾਂ ਨਾਲ ਕੀਤੀ ਮੀਟਿੰਗ

ਸ੍ਰੋਮਣੀ ਅਕਾਲੀ-ਭਾਜਪਾ ਉਮੀਦਵਾਰ ਬੀਬੀ ਵਨਿੰਦਰ ਕੌਰ ਲੂੰਬਾ ਵੱਲੋਂ ਸ਼ਹਿਰ ਪਾਤੜਾਂ ਅੰਦਰ ਕੀਤੀਆਂ ਜਾਂ ਰਹੀਆਂ ਨੁੱਕੜ ਬੈਠਕਾਂ ਤਹਿਤ ਵਾਰਡਾਂ ਵਿੱਚ ਜਾ ਕੇ ਲੋਕਾਂ ਨਾਲ ਭਰਵੀਂ ਚੋਣ ਬੈਠਕਾਂ ਕੀਤੀਆਂ ਗਈਆਂ। ਜਿਸ ਵਿਚ ਵੱਡੀ ਗਿਣਤੀ ਵਿਚ ਅਕਾਲੀ-ਭਾਜਪਾ ਵਰਕਰਾਂ ਸਮੇਤ ਵੋਟਰ ਹਾਜਰ ਸਨ। ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਵਨਿੰਦਰ ਕੌਰ ਲੂੰਬਾ ਨੇ ਕਿਹਾ ਕਿ ਤੁਹਾਡੇ ਆਸ਼ੀਰਵਾਦ

ਪੁਲਿਸ ਨੇ ਨਸ਼ੀਲੇ ਪਦਾਰਥਾਂ ਸਣੇ 9 ਵਿਅਕਤੀਆਂ ਨੂੰ ਕੀਤਾ ਕਾਬੂ

ਜ਼ਿਲ੍ਹੇ ਅਧੀਨ ਆਉਂਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਸਣੇ 9 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਫੜੇ ਗਏ ਵਿਅਕਤੀਆਂ ਖਿਲਾਫ ਆਬਕਾਰੀ ਐਕਟ ਅਤੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਹਰਦੀਪ ਸਿੰਘ ਵਲੋਂ ਨਸ਼ੇ ਖਿਲਾਫ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਦਰ ਪੱਟੀ

ਗੁੱਜਰ ਸਮਾਜ ਦੇ ਲੋਕ “ਆਪ” ‘ਚ ਹੋਏ ਸ਼ਾਮਿਲ

ਨੂਰਪੁਰ ਬੇਦੀ ਇਲਾਕੇ ਦੇ ਪਿੰਡ ਕਰਤਾਰਪੁਰ ਵਿੱਚ ਕਰਵਾਏ ਗਏ ਪਾਰਟੀ ਦੇ ਇੱਕ ਸਮਾਗਮ ਦੋਰਾਨ ਆਮ ਆਦਮੀ ਪਾਰਟੀ ਦੇ ਰਾਸਟਰੀ ਨੇਤਾ ਸੰਜੇ ਸਿੰਘ ਦੀ ਅਗਵਾਈ ਹੇਠ ਸਾਮਿਲ ਕੀਤਾ ਗਿਆ । ਇਨ੍ਹਾ ਵਿੱਚ ਉਹ ਲੋਕ ਵੀ ਸਾਮਿਲ ਹਨ ਜੋ ਬੀਤੇ ਦਿਨਾਂ ‘ਚ ਵੱਖ-ਵੱਖ ਪਾਰਟੀਆ ਵਲੋ ਗੁੱਜਰ ਸਮਾਜ ਦੀ ਅਗਵਾਈ ਕਰਦੇ ਆਏ ਹਨ। ਜਿਨ੍ਹਾ ‘ਚ ਸੁਭਾਸ ਰਾਮਪੁਰ,ਸੋਹਨ ਲਾਲ

ਬਰਨਾਲਾ ‘ਚ ਯੂਥ ਅਕਾਲੀ ਦਲ ਵੱਲੋਂ ਜਾਰਗੂਕਤਾ ਮਾਰਚ

ਪਾਣੀ ਬਚਾਓ, ਪੰਜਾਬ ਬਚਾਓ ਤਹਿਤ ਬਰਨਾਲਾ ਵਿੱਚ ਵੀ ਯੂਥ ਅਕਾਲੀ ਦਲ ਵੱਲੋਂ ਜਾਰਗੂਕਤਾ ਮਾਰਚ ਕੱਢਿਆ ਗਿਆ। ਜਿਸ ਵਿੱਚ ਜ਼ਿਲ੍ਹੇ ਭਰ ਦੇ ਯੂਥ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਸਮੂਲੀਅਤ ਕੀਤੀ। ਇਸ ਮੌਕੇ ਯੂਥ ਆਗੂਆ ਨੇ ਦੱਸਿਆ ਕਿ ਆਉਂਦੀਆਂ ਵਿਧਾਨ ਸਭਾ ਚੋਣਾ ਵਿੱਚ ਯੂਥ ਅਹਿਮ ਭੂਮਿਕਾ ਨਿਭਾਏਗਾ ਅਤੇ ਯੂਥ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ

ਪੰਜਾਬ ਸਰਕਾਰ ਵੱਲੋਂ ਚਲਾਈ ਆਟਾ ਦਾਲ ਸਕੀਮ ਤਹਿਤ 120 ਕੁਇੰਟਲ ਕਣਕ ਵੰਡੀ

ਗੁਰਾਇਆ (ਬਿੰਦਰ ਸੁੰਮਨ) : ਪੰਜਾਬ ਸਰਕਾਰ ਵੱਲੋਂ ਚਲਾਈ ਗਈ ਆਟਾ ਦਾਲ ਸਕੀਮ ਦੇ ਤਹਿਤ ਪਿੰਡ ਰੰਧਾਵਾ ਵਿੱਚ 112 ਨੀਲੇ ਕਾਰਡ ਧਾਰਕਾਂ ਨੂੰ 120 ਕੁਇੰਟਲ ਕਣਕ ਵੰਡੀ ਗਈ। ਕਣਕ ਵੰਡਣ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਸਲਾਹਕਾਰ ਰਾਮਸ਼ਰਨ ਸਿੰਘ ਰੰਧਾਵਾ ਵੱਲੋਂ ਕੀਤੀ ਗਈ। ਇਸ ਮੌਕੇ ਬੋਲਦਿਆ ਯੂਥ ਅਕਾਲੀ ਆਗੂ ਜਸਵੀਰ ਸਿੰਘ ਰੰਧਾਵਾ ਨੇ ਕਿਹਾ ਕਿ

ਜੰਮੂ ਕਸ਼ਮੀਰ ਤੇ ਸੁਪਰੀਮ ਕੋਰਟ ਦਾ ਅਹਿਮ ਫੈਸਲਾ

ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਸੂਬਾ ਭਾਰਤੀ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਨਹੀਂ ਹੈ ਤੇ ਉਸ ਨੂੰ ਭਾਰਤ ਦੇ ਸੰਵਿਧਾਨ ਤੋਂ ਬਾਹਰ ਕੋਈ ਪ੍ਰਭੂਸੱਤਾ ਹਾਸਲ ਨਹੀਂ ਹੈ | ਸਰਬ-ਉੱਚ ਅਦਾਲਤ ਨੇ ਇਹ ਟਿੱਪਣੀ ਜੰਮੂ ਤੇ ਕਸ਼ਮੀਰ ਹਾਈਕੋਰਟ ਦੇ ਇਕ ਫ਼ੈਸਲੇ ਨੂੰ ਦਰਕਿਨਾਰ ਕਰਦਿਆ ਕੀਤੀ ਹੈ | ਜ਼ਿਕਰਯੋਗ ਹੈ ਕਿ ਜੰਮੂ ਤੇ ਕਸ਼ਮੀਰ ਹਾਈਕੋਰਟ

ਮਾਡਰਨ ਜੇਲ੍ਹ ’ਚ ਹਵਾਲਾਤੀ ਦੀ ਅਚਾਕਨ ਮੌਤ

ਫ਼ਰੀਦਕੋਟ:-ਫਰੀਦਕੋਟ ਦੀ ਮਾਡਰਨ ਜੇਲ੍ਹ ਵਿੱਚ ਇੱਕ ਹਵਾਲਾਤੀ ਦੀ ਅਚਾਣਚਕ ਮੌਤ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਵਾਲਾਤੀ ਰੂਪ ਸਿੰਘ ਪੁੱਤਰ ਸਰਦਾਰਾ ਸਿੰਘ (ਉਮਰ 56 ਸਾਲ) ਵਾਸੀ ਕਰੀਰ ਵਾਲੀ ਥਾਣਾ ਜੈਤੋ ਮੁਕੱਦਮਾ ਨੰਬਰ 19 1-3-16 ਅ/ਧ 306/34 ਆਈ.ਪੀ.ਸੀ. ਤਹਿਤ ਸਥਾਨਕ ਮਾਡਰਨ ਜੇਲ ਵਿਖੇ ਇਸੇ ਸਾਲ 4 ਅਪ੍ਰੈਲ ਨੂੰ ਆਇਆ ਸੀ। ਉਸ ਦੀ ਪਤਨੀ ਅਤੇ ਲੜਕਾ

ਪਟਨਾ ’ਚ ਤਾਪਮਾਨ 9 ਡਿਗਰੀ ਤੋਂ ਥੱੱਲੇ,ਹੁਣ ਤੱਕ 31 ਮੌਤਾਂ

ਪਟਨਾ ਵਿੱੱਚ ਠੰਡ ਦਾ ਕਹਿਰ ਜਾਰੀ ਹੈ ਪਿਛਲੇ 24 ਘੰਟਿਆਂ ਵਿੱੱਚ ਠੰਡ ਦੇ ਕਾਰਨ 15 ਲੋਕਾਂ ਦੀ ਮੌਤ ਹੋ ਗਈ ਐਤਵਾਰ ਨੂੰ  ਗਯਾ ਵਿੱਚ 3 ਸਮਸਤੀਪੁਰ ਬੇਗੂਸਰਾਏ,ਵੈਸ਼ਾਲੀ,ਅਤੇ ਨਵਾਦਾ ਵਿੱਚ 2-2 ਲੋਕਾਂ ਦੀ ਜਾਨ ਚਲੀ ਗਈ ਜਦਕਿ ਸ਼ਨੀਵਾਰ ਨੂੰ ਵੀ 16 ਲੋਕਾਂ ਦੀ ਮੌਤ ਹੋਈ ਸੀ ਪਿਛਲੇ 48 ਘੰਟਿਆ ਵਿੱਚ ਕੁਲ 31 ਲੋੋਕਾਂ ਦੀ ਠੰਡ ਦੇ

ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ਉਜਵਲ ਯੋਜਨਾ ਤਹਿਤ ਕੈਂਪ ਲਗਾ ਕੇ ਭਰੇ ਫਾਰਮ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਰ ਘਰ ਵਿੱਚ ਗੈਸ ਸਿਲੰਡਰ ਦੇਣ ਲਈ ਸ਼ੁਰੂ ਕੀਤੀ ਉਜਵਲ ਯੋਜਨਾ ਦੇ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ‘ਤੇ ਕੈਂਪ ਲਗਾ ਕੇ ਫਾਰਮ ਭਰੇ ਗਏ। ਇਸ ਯੋਜਨਾ ਤਹਿਤ ਗੈਸ ਏਜੰਸੀਆਂ ਅਤੇ ਆਂਗਨਵਾੜੀ ਸੈੱਟਰਾਂ ਵਿੱਚ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਹੋਰ ਮੁਲਾਜਮਾਂ ਵੱਲੋਂ ਕੈਂਪ ਦੌਰਾਨ ਫਾਰਮ ਭਰੇ ਗਏ। ਇਸ

‘ਤੀਰਥ ਯਾਤਰਾ’ ਤਹਿਤ ਤਪਾ ਮੰਡੀ ਤੋਂ ਸ਼ਾਲਾਸਰ ਧਾਮ ਲਈ ਬੱਸ ਰਵਾਨਾ

ਤਪਾ ਮੰਡੀ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਰਾਜਸਥਾਨ ਦੇ ਪ੍ਰਸਿੱਧ ਧਾਰਮਿਕ ਅਸਥਾਣ ਸ਼ਾਲਾਸਰ ਧਾਮ ਲਈ ਤਪਾ ਮੰਡੀ ਤੋ 50 ਯਾਤਰੀਆ ਦੀ ਬੱਸ ਰਵਾਨਾ। ਭੈਣ ਅਰਚਨਾ ਦੱਤ ਅਤੇ ਰਾਕੇਸ ਗਰਗ ਨੇ ਦਿੱਤੀ ਬੱਸ ਨੂੰ ਹਰੀ ਝੰਡੀ। ਦਰਸਨ ਕਰਨ ਜਾ ਰਹੀਆ ਸੰਗਤਾ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ। ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਤੀਰਥ ਯਾਤਰਾ

ਭਾਰਤ ’ਚ ਹਮਲੇ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨ ਵਾਲਾ ਅਮਰੀਕਾ ‘ਚ ਕਾਬੂ

ਅਮਰੀਕਾ ਵਿਚ ਰਹਿਣ ਵਾਲੇ ਮੂਲ ਰੂਪ ਦੇ ਭਾਰਤੀ ਬਲਵਿੰਦਰ ਸਿੰਘ ਨੇ ਖਾਲਿਸਤਾਨ ਅੱਤਵਾਦੀ ਸੰਗਠਨ ਦੇ ਅੱਤਵਾਦੀਆਂ ਨੂੰ ਮਦਦ ਦੇਣ ਅਤੇ ਭਾਰਤ ਵਿਚ ਅੱਤਵਾਦੀ ਹਮਲੇ ਦੀ ਸਾਜਿਸ਼ ਕਰਨ ਦੇ ਜੁਰਮ ਨੂੰ ਕਬੂਲ ਕਰ ਲਿਆ ਹੈ। ਰਾਸ਼ਟਰੀ ਸੁਰੱਖਿਆ ਕਾਰਜਕਾਰੀ ਸਹਾਇਕ ਅਟਾਰਨੀ ਜਨਰਲ ਮੇਰੀ ਮੈਕਕਾਰਡ ਨੇ ਦੱਸਿਆ ਕਿ ਨੇਵਾਦਾ ਦੇ ਬਲਵਿੰਦਰ ਸਿੰਘ ਨੇ ਯੂ.ਐਸ. ਡਿਸਟ੍ਰਿਕਟ ਜੱਜ ਲੈਰੀ ਹਿਕਸ

ਪਟਨਾ ਐਕਸਪ੍ਰੈਸ ਹਾਦਸਾ : 100 ਤੋਂ ਜਿਆਦਾ ਕਰਮਚਾਰੀ ਜਾਂਚ ਦੇ ਘੇਰੇ ‘ਚ

ਪਟਨਾ ਐਕਸਪ੍ਰੈਸ ਐਕਸੀਡੈਂਟ ਦੀ ਜਾਂਚ ਦਾ ਦਾਇਰਾ ਵੱਧ ਗਿਆ ਹੈ। ਕਮਿਸ਼ਨਰ ਆਫ ਰੇਲਵੇ ਸੇਫਟੀ (ਸੀ. ਆਰ. ਐੱਸ) ਨੇ ਇੰਦੌਰ, ਭੋਪਾਲ, ਮੁੰਬਈ ਅਤੇ ਭਾਵਨਗਰ ਦੇ ਕੈਰਿਜ ਐੈਂਡ ਵੈਗਨ ਦੇ ਲੋਕਾਂ ਨੂੰ ਬਿਆਨ ਦੇਣ ਲਈ ਕਾਨਪੁਰ ਬੁਲਾ ਲਿਆ ਹੈ। ਇਨ੍ਹਾਂ ਦੀ ਤਾਦਾਦ 100 ਤੋਂ ਜ਼ਿਆਦਾ ਹੈ। ਸਟੇਟਮੈਂਟ ਰਿਕਾਰਡ ਕਰਨ ਦਾ ਕੰੰਮ ਹੁਣ ਵੀਰਵਾਰ ਵੀ ਚੱਲੇਗਾ। ਬੁੱਧਵਾਰ ਸ਼ਾਮ

ਲੁਧਿਆਣਾ ‘ਚ ਬੰਦ ਪਈਆਂ ਜਿਊਲਰੀ ਦੁਕਾਨਾਂ ਸਵਾਲਾਂ ਦੇ ਘੇਰੇ ‘ਚ

ਪਿਛਲੇ ਦੋ ਦਿਨਾਂ ਵਿੱਚ ਸੋਨਾ ਜਿਸ ਉੱਚ ਰੇਟ ਤੇ ਵਿਕਿਆ ਉਸਦੇ ਨਾਲ ਹੀ ਸੁਨਿਆਰੇ ਇਨਕਮ ਟੈਕਸ ਵਿਭਾਗ ਦੀਆਂ ਨਜ਼ਰਾਂ ਵਿੱਚ ਆ ਗਏ ਹਨ ਜਿਸਦੇ ਤਹਿਤ ਦਿੱਲੀ ਮੁੰਬਈ ਚੰਡੀਗੜ੍ਹ ਵਿੱਚ ਜਿਊਲਰੀ ਸ਼ੋਅਰੂਮਾਂ ਤੇ ਇਨਕਮ ਟੈਕਸ ਵਿਭਾਗ ਵੱਲੋਂ ਮਾਰੇ ਗਏ ਛਾਪਿਆਂ ਤੋਂ ਬਾਅਦ ਇਸਦਾ ਡਰ ਹੁਣ ਪੰਜਾਬ ਦੇ ਸੁਨਿਆਰਿਆਂ ਨੂੰ ਵੀ ਸਤਾ ਰਿਹਾ ਹੈ ਜਿਸ ਕਾਰਨ ਲੁਧਿਆਣਾ

ਫਾਜ਼ਿਲਕਾ ‘ਚ ਗਿਰੋਹ ਕਾਬੂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ