Tag: , ,

UK ਦੀ ਅਦਾਲਤ ਨੇ ਨਸ਼ਾ ਤਸਕਰੀ ਦੇ ਮਾਮਲੇ ‘ਚ ਪੰਜਾਬੀਆਂ ਨੂੰ ਸੁਣਾਈ 34 ਸਾਲ ਕੈਦ ਦੀ ਸਜ਼ਾ

INDIAN drug smuggling gang jail UK : ਲੰਡਨ : ਨਸ਼ਾ ਤਸਕਰੀ ਗਿਰੋਹ ਦੇ ਭਾਰਤੀ ਮੂਲ ਦੇ ਸਰਗਣੇ ਤੇ ਉਸ ਦੇ ਸਾਥੀ ਨੂੰ ਬ੍ਰਿਟੇਨ ਵਿੱਚ ਲੱਖਾਂ ਪੌਡਾਂ ਦੇ ਕਾਲੇ ਧਨ ਨੂੰ ਚਿੱਟੇ ਵਿੱਚ ਬਦਲਣ ਦੇ ਦੋਸ਼ ਵਿੱਚ ਕੁੱਲ 34 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ । ਇਸ ਮਾਮਲੇ ਵਿੱਚ ਡਰੱਗ ਸਰਗਣਾ ਬਲਜਿੰਦਰ ਕੰਗ ਤੇ ਉਸ

CM condemns molestation

ਸੀਐਮ ਨੇ ਯੂਕੇ ’ਚ ਸਿੱਖ ਫੌਜੀਅਾਂ ਦੀ ਯਾਦ ’ਚ ਬਣੇ ਬੁੱਤ ਨਾਲ ਛੇੜਛਾੜ ਦੀ ਕੀਤੀ ਨਿੰਦਾ

CM condemns molestation ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੰਗਲੈਂਡ ‘ਚ ਭਾਰਤੀ ਜੰਗੀ ਯਾਦਗਾਰ ਦੀ ਬੇਅਦਬੀ ਕੀਤੇ ਜਾਣ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਪਹਿਲੀ ਵਿਸ਼ਵ ਜੰਗ ਦੀ ਸ਼ਤਾਬਦੀ ਮੌਕੇ ਇਸ ਨਸਲੀ ਹਮਲੇ ਦੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਇਸ ਘਟਨਾ ‘ਤੇ ਗੰਭੀਰ ਚਿੰਤਾ

UK town Amritsar twins city

ਮਹਾਰਾਜਾ ਦਿਲੀਪ ਸਿੰਘ ਦੀ ਯਾਦ ‘ਚ ਯੂ . ਕੇ .ਬਣੇਗਾ ਅੰਮ੍ਰਿਤਸਰ ਦਾ ਜੁੜਵਾ ਸ਼ਹਿਰ

UK town Amritsar twins city:ਮਰਹੂਮ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਮਰਹੂਮ ਸਪੁੱਤਰ ਮਹਾਰਾਜਾ ਦਲੀਪ ਸਿੰਘ ਦੀ 125ਵੀਂ ਬਰਸੀ ਮੌਕੇ ਖ਼ਾਸ ਪਹਿਲਕਦਮੀ ਰਾਹੀਂ ਇੰਗਲੈਂਡ ਦੇ ਪੂਰਬੀ ਐਂਗਲੀਆ ਇਲਾਕੇ ਦੇ ਇੱਕ ਛੋਟੇ ਜਿਹੇ ਕਸਬੇ ਥੇਟਫ਼ੋਰਡ ਨੂੰ ਬਿਲਕੁਲ ਅੰਮ੍ਰਿਤਸਰ ਵਰਗਾ ਰੂਪ ਦਿੱਤਾ ਜਾਵੇਗਾ। ਦੀ 125ਵੀਂ ਬਰਸੀ ਮੌਕੇ ਲੰਡਨ ਵਿੱਚ 2 ਹਫ਼ਤੇ ਤੱਕ ਚੱਲਣ ਵਾਲੇ ਪੰਜਾਬੀ ਤਿਉਹਾਰ ਦਾ ਆਯੋਜਨ

UK woman finds frog lettuce bag

UK : ਸੁਪਰ ਮਾਰਕਿਟ ਤੋਂ ਖਰੀਦੀ ਬੰਦਗੋਭੀ ‘ਚੋਂ ਨਿਕਲਿਆ ਡੱਡੂ !

UK woman finds frog lettuce bag:ਹਰੀਆਂ ਸਬਜ਼ੀਆਂ ਖਾਣੀਆਂ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀਆਂ ਹਨ ਤੇ ਅਕਸਰ ਅਸੀਂ ਸਬਜ਼ੀਆਂ ਖ੍ਰੀਦਣ ਲਈ ਮਾਰਕਿਟ ਜਾਂ ਸੁਪਰ ਮਾਰਕਿਟ ਜਾਂਦੇ ਹਾਂ। ਤਾਂ ਕਿ ਆਪਣੇ ਪਰਿਵਾਰ ਨੂੰ ਤਾਜ਼ਾ ਸਬਜ਼ੀਆਂ ਖੁਆ ਸਕੀਏ।ਪਰ ਯੂ.ਕੇ ਵਿੱਚ ਔਰਤ ਵੱਲੋਂ ਬਾਜ਼ਾਰ ਤੋਂ ਖਰੀਦੀ ਗੋਭੀ ਵਿੱਚੋਂ ਡੱਡੂ ਨਿਕਲ ਆਇਆ। UK woman finds frog lettuce bag

ਇਰਾਨ ਪਰਮਾਣੂ ਸਮਝੌਤੇ ਤੋਂ ਟਰੰਪ ਨੇ ਖਿੱਚੇ ਹੱਥ,ਓਬਾਮਾ ਨੇ ਕਿਹਾ ਵੱਡੀ ਭੁੱਲ

Trump withdraws Iran Nuclear Deal:ਡੋਨਾਲਡ ਟਰੰਪ ਨੇ ਆਖ਼ਿਰਕਾਰ ਇਰਾਨ ਦੇ ਨਾਲ ਪਰਮਾਣੁ ਸਮਝੌਤੇ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ।ਇਸਦੇ ਨਾਲ ਹੀ ਅਮਰੀਕਾ ਇਰਾਨ ਪਰਮਾਣੂ ਸਮਝੌਤੇ ਤੋਂ ਵੱਖ ਹੋ ਗਿਆ ਹੈ।ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਇਸ ਫੈਸਲੇ ਨੂੰ ਵੱਡੀ ਗਲਤੀ ਦੱਸਿਆ ਹੈ।ਉਨ੍ਹਾਂਨੇ ਕਿਹਾ ਕਿ ਇਸ ਤੋਂ ਅਮਰੀਕਾ ਦੀ ਸੰਸਾਰਿਕ ਭਰੋਸੇਯੋਗਤਾ ਖਤਮ

Syria attack Trump tweet

ਸੀਰੀਆ ‘ਤੇ ਹਮਲੇ ਦੇ ਬਾਅਦ ਟਰੰਪ ਦਾ ਟਵੀਟ ,ਕਿਹਾ-ਪੂਰਾ ਹੋਇਆ ਮਿਸ਼ਨ

Syria attack Trump tweet :ਅਮਰੀਕਾ ਵੱਲੋਂ ਸੀਰੀਆ ਦੀ ਰਾਜਧਾਨੀ ਦਮਿਸ਼ਕ ਉੱਤੇ ਸ਼ਨੀਵਾਰ ਤੜਕੇ 100 ਤੋਂ ਜ਼ਿਆਦਾ ਮਿਸਾਇਲਾਂ ਨਾਲ ਹਮਲਾ ਕੀਤਾ ਗਿਆ ।ਸੀਰੀਆ ਦੇ ਖਿਲਾਫ ਇਸ ਵੱਡੀ ਕਾਰਵਾਈ ਵਿੱਚ ਅਮਰੀਕਾ ਦੇ ਨਾਲ ਫ਼ਰਾਂਸ ਅਤੇ ਬ੍ਰਿਟੇਨ ਵੀ ਸ਼ਾਮਿਲ ਹਨ। ਇਸਦੇ ਬਾਅਦ ਰਾਸ਼‍ਟਰਪਤੀ ਡੋਨਾਲ‍ਡ ਟਰੰਪ ਨੇ ਟਵੀਟ ਕਰ ਇਸ ਹਮਲੇ ਨੂੰ ਕਾਮਯਾਬ ਦੱਸਿਆ ਅਤੇ ਕਿਹਾ ਕਿ ,ਮਿਸ਼ਨ ਪੂਰਾ

Brother in law assault sali

ਹੈਵਾਨੀਅਤ ਦੀ ਹੱਦ : ਪੀੜਤਾ ਦੇ ਮੂੰਹ ‘ਚ ਅੰਗੂਠੀ ਪਾ ,ਗਲੇ ਦੀ ਨਸ ਖਾਣ ਵਾਲੇ ਰੇਪਿਸਟ ਦਾ ਖੁਲਾਸਾ

UK Wales rape  :ਇੰਗਲੈਂਡ ਦੇ ਵੇਲਸ ਵਿੱਚ ਇੱਕ ਅਜਿਹੇ ਖਤਰਨਾਕ ਰੇਪਿਸਟ ਦਾ ਖੁਲਾਸਾ ਹੋਇਆ ਹੈ , ਜਿਸਦੀਆਂ ਹਰਕਤਾਂ ਸੁਣ ਕਿਸੇ ਦੀ ਵੀ ਰੂਹ ਕੰਬ ਉੱਠੇਗੀ ।ਕੋਰਟ ਨੇ ਰੇਪਿਸਟ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ ਅਤੇ ਸਜ਼ਾ ਪੂਰੀ ਕਰਨ ਦੇ ਬਾਅਦ ਕਦੇ ਵੀ ਪੀੜਤਾ ਨਾਲ ਸੰਪਰਕ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। UK Wales rape

…ਤਾਂ ਇੱਥੇ ਉਡਾ ਦਿੱਤੇ ਵਿਜੇ ਮਾਲਿਆ ਨੇ ਕਿੰਗਫਿਸ਼ਰ ਦੇ ਨਾਮ ‘ਤੇ ਲਏ 9000 ਕਰੋੜ

Vijay Mallya 9000 crore : ਨਵੀਂ ਦਿੱਲੀ : ਲੰਦਨ ਦੀ ਅਦਾਲਤ ਵਿੱਚ ਭਗੌੜੇ ਵਿਜੇ ਮਾਲਿਆ ਦੀ ਹਵਾਲਗੀ ਨੂੰ ਲੈ ਕੇ ਸ਼ੁਰੂ ਸੁਣਵਾਈ ਵਿੱਚ ਭਾਰਤ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਵਿਜੇ ਮਾਲਿਆ ਨੇ ਬੈਂਕਾਂ ਤੋਂ 9 ਹਜਾਰ ਕਰੋੜ ਰੁਪਏ ਦਾ ਕਰਜ ਲੈਣ ਦੇ ਬਾਅਦ ਧੋਖਧੜੀ ਕੀਤੀ ਹੈ। ਮਾਲਿਆ ਨੇ ਇਨ੍ਹਾਂ ਰੁਪਈਆਂ ਨੂੰ ਕਿੰਗਫਿਸ਼ਰ ਦੇ ਨਾਮ

NGO hold seminar

ਬ੍ਰਿਟਿਸ਼ ਵਿੱਚ ਰਹਿ ਰਹੇ ਭਾਰਤੀਆਂ ਲਈ ਸੈਮੀਨਾਰ !

UK plans double visas

ਇੰਗਲੈਂਡ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਇਸ ਯੋਜਨਾ ਜ਼ਰੀਏ ਜ਼ਿਆਦਾ ਭਾਰਤੀਆਂ ਨੂੰ ਮਿਲੇਗਾ ਵੀਜ਼ਾ

UK plans double visas : ਬਰਤਾਨੀਆ ਦੀ ਸਰਕਾਰ ਨੇ ਯੂਰਪੀ ਸੰਘ ਵਿਚ ਸ਼ਾਮਲ ਦੇਸ਼ਾਂ ਤੋਂ ਇਲਾਵਾ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਜਾਰੀ ਕੀਤੇ ਜਾਣ ਵਾਲੇ ਵੀਜ਼ਾ ਦੀ ਗਿਣਤੀ ਦੁੱਗਣੀ ਕਰਨ ਦਾ ਐਲਾਨ ਕੀਤਾ ਹੈ। ਇਹ ਵੀਜ਼ੇ ਉਨ੍ਹਾਂ ਲੋਕਾਂ ਨੂੰ ਜਾਰੀ ਕੀਤੇ ਜਾਣਗੇ ਜੋ ਤਕਨੀਕ, ਵਿਗਿਆਨ, ਕਲਾ ਅਤੇ ਹੋਰ ਰਚਨਾਤਮਕ ਕਾਰਜਾਂ ਵਿਚ ਆਪਣੀ ਪ੍ਰਤੀਬੱਧਤਾ ਦਿਖਾਉਣਗੇ। UK

Scientists discover brain

ਬ੍ਰਿਟਿਸ਼ ਵਿਗਿਆਨੀਆਂ ਨੇ ਦਿਮਾਗ਼ੀ ਇਲਾਜ ਲਈ ਖੋਲ੍ਹਿਆ ਨਵਾਂ ਰਾਹ

Scientists discover brain : ਮਨੁੱਖੀ ਦਿਮਾਗ਼ ਮਨੁੱਖ ਦੇ ਸਰੀਰ ਦਾ ਇੱਕ ਬਹੁਤ ਹੀ ਨਾਜ਼ੁਕ ਹਿੱਸਾ ਹੁੰਦਾ ਹੈ। ਇਹ ਨਰਵਸ ਟਿਸ਼ੂਆਂ ਦਾ ਬਣਿਆ ਹੁੰਦਾ ਹੈ। ਸਾਰੇ ਟਿਸ਼ੂ ਬਹੁਤ ਹੀ ਜਿਆਦਾ ਕਸੇ ਹੁੰਦੇ ਹਨ ਤਾਂ ਕਿ ਇਹ ਥੋੜੀ ਜਗਹ ਵਿੱਚ ਬਹੁਤ ਸਾਰਾ ਥਾਂ ਰੋਕ ਸਕਣ। ਮਨੁੱਖੀ ਦਿਮਾਗ ਤਿੰਨ ਪਰਤਾਂ ਦੀਆਂ ਮੈਮਬ੍ਰੇਨਾਂ ਨਾਲ ਢਕਿਆ ਹੁੰਦਾ ਹੈ। ਇਹਨਾਂ ਪਰਤਾਂ

India Waits Vijay Mallya

ਮਾਲਿਆ ਨੂੰ ਭਾਰਤ ਲਿਆਉਣ ਦੀ ਉਮੀਦ ‘ਤੇ ਫਿਰਿਆ ਪਾਣੀ,ਤਿਹਾੜ ਨੂੰ ਦੱਸਿਆ ਗਿਆ ਅਸੁਰੱਖਿਅਤ

India Waits Vijay Mallya:ਬ੍ਰਿਟੇਨ ਦੀ ਇਕ ਅਦਾਲਤ ਨੇ ਸ਼ਰਾਬ ਕਾਰੋਬਾਰੀ ਤੇ ਭਾਰਤੀ ਬੈਂਕ ‘ਚ 9000 ਕਰੋੜ ਰੁੁਪਏ ਦਾ ਕਰਜ਼ਾ ਲੈਕੇ ਫਰਾਰ ਵਿਜੈ ਮਾਲਿਆ ਦੀ ਹਵਾਲਗੀ ਨੂੰ ਮਨ੍ਹਾ ਕਰ ਦਿੱਤਾ ਹੈ। ਵੇਸਟਮਨਿਸਟਰ ਮੈਜਿਸਟ੍ਰੈਟ ਦੀ ਜਿਹੜੀ ਅਦਾਲਤ ਨੇ ਮਾਲਿਆ ਦੇ ਖਿਲਾਫ ਸੁਣਵਾਈ ਚਲ ਰਹੀ ਹੈ। ਉਸਦੇ ਦੋ ਜੱਜ ਤਿਹਾੜ ਨੂੰ ਇਸ ਤੋਂ ਪਹਿਲਾਂ ਮਨੁੱਖੀ ਅਧਿਕਾਰ ਮਾਮਲੇ ‘ਚ

jallianwala bagh apology

ਸੰਨ 1919 ‘ਚ ਵਿਸਾਖੀ ਵਾਲੇ ਦਿਨ ਹੋਏ ਜਲ੍ਹਿਆਂਵਾਲਾ ਕਾਂਡ ਬਾਰੇ ਮੁਆਫ਼ੀ ਮੰਗਣ ਲਈ ਮਤਾ ਪੇਸ਼

ਲੰਡਨ: ਸੰਨ 1919 ‘ਚ ਹੋਏ ਜੱਲ੍ਹਿਆਂਵਾਲਾ ਕਾਂਡ ਦੇ ਲਈ ਬਰਤਾਨਵੀ ਹਕੂਮਤ ਵੱਲੋਂ ਮੁਆਫ਼ੀ ਮੰਗੇ ਜਾਣ ਸਬੰਧੀ ਇਕ ਮਤਾ ਮੁਲਕ ਦੀ ਸੰਸਦ ਵਿੱਚ ਪੇਸ਼ ਕੀਤਾ ਹੈ। ਇਹ ਮਤਾ ਵਿੱਚ ਭਾਰਤੀ ਮੂਲ ਦੇ ਸੀਨੀਅਰ ਬਰਤਾਨਵੀ ਐਮ ਪੀ ਵੀਰੇਂਦਰ ਸ਼ਰਮਾ ਨੇ ਇਸ ਵਿੱਚ ਪ੍ਰਧਾਨ ਮੰਤਰੀ ਥੈਰੇਜ਼ਾ ਮੇਅ ਉਤੇ ਇਸ ਕਾਂਡ ਲਈ ਮੁਆਫ਼ੀ ਮੰਗਣ ’ਤੇ ਜ਼ੋਰ ਦਿੱਤਾ ਗਿਆ ਹੈ।

Indian origin teenager Akshay Ruparelia become UK's youngest millionaire

ਰਿਸ਼ਤੇਦਾਰਾਂ ਤੋਂ ਲਿਆ ਸੀ ਉਧਾਰ , ਅੱਜ ਹੈ ਬ੍ਰਿਟੇਨ ਦੇ ਨੌਜਵਾਨ ਕਰੋੜਪਤੀਆਂ ‘ਚ ਸ਼ਾਮਿਲ

ਬ੍ਰਿਟੇਨ ਵਿੱਚ ਭਾਰਤੀ ਮੂਲ ਦਾ ਇੱਕ ਕਿਸ਼ੋਰ ਸਿਰਫ਼ 19 ਸਾਲ ਦੀ ਉਮਰ ਵਿੱਚ ਕਰੋੜਪਤੀਆਂ ਦੀ ਲਿਸਟ ਵਿੱਚ ਸ਼ਾਮਿਲ ਹੋ ਗਿਆ ਹੈ।ਅਕਸ਼ੇ ਰੂਪਾਰੇਲਿਆ ਨਾਮ ਦੇ ਇਸ ਕਿਸ਼ੋਰ ਦੀ ਆਨਲਾਈਨ ਇਸਟੇਟ ਏਜੰਸੀ ‘ਡੋਰਸਟੇਪ ਡਾਟ ਨੂੰ ਡਾਟ ਯੂਕੇ’ ਦੀ ਕੀਮਤ ਕਰੀਬ 1 ਕਰੋੜ 20 ਲੱਖ ਪਾਉਂਡ ਆਂਕੀ ਗਈ ਹੈ। ਅਕਸ਼ੇ ਦੇ ਪਿਤਾ ਦਾ ਨਾਮ ਕੌਸ਼ਿਕ ਅਤੇ ਮਾਂ ਦਾ

ਸਲਮਾਨ ਖਾਨ ਨੂੰ ਲੰਡਨ `ਚ ਦਿੱਤਾ ਗਿਆ `ਗਲੋਬਲ ਡਾਇਵਰਸਿਟੀ ਐਵਾਰਡ`

ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਆਪਣੇ ‘ਦਬੰਗ ਟੂਰ’ ਦੇ ਸਿਲਸਿਲੇ ‘ਚ ਲੰਡਨ ਗਏ ਹਨ। ਹਾਲ ਹੀ ‘ਚ ਸਿਨੇਮਾ ਜਗਤ ‘ਚ ਉਨ੍ਹਾਂ ਦੇ ਯੋਗਦਾਨ ਲਈ ਬ੍ਰਿਟਿਸ਼ ਸੰਸਦ ਨੇ ‘ਗਲੋਬਲ ਡਾਇਵਰਸਿਟੀ ਐਵਾਰਡ 2017’ ਨਾਲ ਸਨਮਾਨਿਤ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਐਵਾਰਡ ਤੋਂ ਪਹਿਲਾ ਵੀ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਜਿਵੇ ਸ਼ਾਹਰੁਖ ਖਾਨ, ਅਮਿਤਾਭ ਬੱਚਨ,

UK

ਪੰਜਾਬ ਦਾ ਵਧਿਆ ਮਾਣ,ਇੰਗਲੈਂਡ ‘ਚ ਚੋਣ ਲੜੇਗੀ ਇਹ ਪੰਜਾਬਣ

ਇੰਗਲੈਂਡ ‘ਚ ਪੰਜਾਬੀ ਮੂਲ ਦੀ ਪ੍ਰੀਤ ਕੌਰ ਸ਼ੇਰਗਿੱਲ ਨੂੰ ਲੇਬਰ ਪਾਰਟੀ ਵਲੋਂ ਬਰਮਿੰਘਮ ਦੇ ਹਲਕੇ ਐਜ਼ਬਾਸਟਨ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਇੰਗਲੈਂਡ ‘ਚ ਸਿੱਖਾਂ ਨੂੰ ਸਿਆਸੀ ਨੁਮਾਇੰਦਗੀ ਦਿੱਤੇ ਜਾਣ ਦੀ ਮੰਗ ਪੂਰੀ ਹੁੰਦੀ ਨਜ਼ਰ ਆ ਰਹੀ ਹੈ। ਬਰਮਿੰਘਮ ਗੁਰੂ ਘਰ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਸ਼ੇਰਗਿੱਲ ਦੀ ਧੀ ਪ੍ਰੀਤ ਕੌਰ ਸ਼ੇਰਗਿੱਲ ਨੂੰ ਲੇਬਰ ਪਾਰਟੀ ਨੇ

ਲੰਡਨ ‘ਚ ਮਹਾਤਮਾ ਗਾਂਧੀ ਦੀ ਡਾਕ ਟਿਕਟ ਦੀ ਲੱਗੀ ਸਭ ਤੋਂ ਵੱਧ ਬੋਲੀ

ਮਹਾਤਮਾ ਗਾਂਧੀ ਦੀ ਤਸਵੀਰ ਦਿਖਾਉਣ ਵਾਲੀ ਚਾਰ ਦੁਰਲੱਭ ਇੱਕ ਡਾਕ ਟਿਕਟ ਯੂਕੇ ਵਿੱਚ ਇੱਕ ਨਿਲਾਮੀ 500,000 ਪਾਊਂਡ ਵਿਚ ਵੇਚੀ ਗਈ ਹੈ। ਜਿਸਦੇ ਵੇਚਣ ਵਾਲੇ ਨੇ ਕਿਹਾ ਕਿ ਭਾਰਤੀ ਸਟੈਂਪ ਲਈ ਸਭ ਤੋਂ ਵੱਧ ਕੀਮਤ ਅਦਾ ਕੀਤੀ ਗਈ ਹੈ। 1948 ਦੇ ਗਾਂਧੀ ਦੇ 10 ਵਿਚੋਂ ਸਿਰਫ 13 ਰੁਪਏ ਪਰਪਲ ਬ੍ਰਾਊਨ ਅਤੇ ਲੇਕ ‘ਸਰਵਿਸ’ ਸਟੈਂਪ ਸਰਕੂਲੇਸ਼ਨ ਵਿਚ ਹਨ। ਬ੍ਰਿਟਿਸ਼

14 ਸਾਲ ਯਾਸ਼ਾ ਬਣਿਆ ਸਭ ਤੋਂ ਛੋਟੀ ਉਮਰ ਦਾ ਪ੍ਰੋਫੈਸਰ ,ਪੜਾ ਰਿਹਾ ਗਣਿਤ

ਇੰਗਲੈਂਡ ਦੀ ਲੈਸਟਰ ਯੂਨੀਵਰਸਿਟੀ ਵਿਚ 14 ਸਾਲ ਦਾ ਮੁਸਲਿਮ ਕਿਸ਼ੋਰ ਗਣਿਤ ਦਾ ਪ੍ਰੋਫੈਸਰ ਬਣ ਗਿਆ ਹੈ, ਯਾਸ਼ਾ ਐਸਲੇ ਦਾ ਲੈਸਟਰ ਯੂਨੀਵਰਸਿਟੀ ਵਿਚ ਗੈਸਟ ਟੀਚਰ ਦੇ ਤੋਰ ਤੇ ਚੋਣ ਹੋਈ, ਰਿਪੋਰਟ ਦੇ ਅਨੁਸਾਰ ਵਿਦਿਆਰਥੀ ਨੂੰ ਪੜਾਉਣ ਤੋਂ ਬਾਅਦ ਉਹ ਇਸੀ ਯੂਨੀਵਰਸਿਟੀ ਵਿਚ ਆਪਣੀ ਡਿਗਰੀ ਵੀ ਲੈ ਰਿਹਾ ਹੈ ਉਹਨੂੰ ਯੂਨੀਵਰਸਿਟੀ ਵਿਚ ਸਭ ਤੋਂ ਛੋਟੀ ਉਮਰ ਦਾ

ਸੰਤ ਬਾਬਾ ਨੰਦ ਸਿੰਘ ਜੀ ਦੇ ਜੀਵਨ 'ਤੇ ਆਧਾਰਿਤ ਬਣੀ ‍ਡਾਕਿਊਮੈਂਟਰੀ

ਸੰਤ ਬਾਬਾ ਨੰਦ ਸਿੰਘ ਜੀ ਦੇ ਜੀਵਨ ‘ਤੇ ਆਧਾਰਿਤ ਬਣੀ ‍ਡਾਕਿਊਮੈਂਟਰੀ

ਜਗਰਾਓ : ਸੌ ਸਾਲ ਪਹਿਲਾਂ ਜਗਰਾਵਾਂ ਦੇ ਗੁਰਦੁਆਰਾ ਨਾਨਕਸਰ ਦੇ ਬਾਨੀ ਸੰਤ ਬਾਬਾ ਨੰਦ ਸਿੰਘ ਜੀ ਨੇ ਗੁਰਬਾਣੀ ਨੂੰ ਮੁੱਖ ਰੱਖ ਕੇ ਇੰਨਾ ਤਪ ਕੀਤਾ ਕਿ ਅੱਜ ਤੱਕ ਉਸ ਤਪ ਦਾ ਫਲ ਦੇਸ਼ ਵਿਦੇਸ਼ ਦੀ ਸਿੱਖ ਸੰਗਤਾਂ ਨੂੰ ਵੀ ਮਿਲ ਰਿਹਾ ਹੈ। ਸਿੱਖ ਸੰਗਤਾਂ ਸੰਤ ਬਾਬਾ ਨੰਦ ਸਿੰਘ ਜੀ ਦੇ ਦਿਖਾਏ ਰਸਤੇ ਉੱਤੇ ਚਲਦੇ ਹੋਏ

ਹੁਣ ਦੁਨੀਆ ਭਰ ‘ਚ ਵਿਕਣਗੀਆਂ ਪੰਜਾਬ ਦੀਆਂ ਆਰਗੈਨਿਕ ਫ਼ਸਲਾਂ

ਚੰਡੀਗੜ੍ਹ- ਰਵਾਇਤੀ ਖੇਤੀ ਦੇ ਅਸਫਲ ਹੁੰਦੇ ਜਾ ਰਹੇ ਤਜ਼ਰਬੇ ਤੋਂ ਹਤਾਸ਼ ਖੁਦਕਸ਼ੀਆਂ ਦੇ ਰਾਹ ਪੈਣ ਨੂੰ ਮਜਬੂਰ ਪੰਜਾਬ ਦੇ ਕਿਸਾਨ ਲਈ ਨਵੇਂ ਰਾਹ ਖੁਲ ਰਹੇ ਹਨ।  ਇੱਕ ਵੱਡੀ ਗੱਲ ਤਾਂ ਇਹ ਕਿ ਸੂਬੇ ਵਿਚਲੇ ਦੋ ਹਜ਼ਾਰ ਤੋਂ ਵੱਧ ਕਿਸਾਨਾਂ ਦੀ 45 ਸੌ ਏਕੜ ਦੇ ਕਰੀਬ ਭੌਂਇ ਕੌਮਾਂਤਰੀ ਪੱਧਰ ਉਤੇ ਆਰਗੈਨਿਕ ਖੇਤੀ ਦੇ ਪੂਰੀ ਤਰਾਂ ਯੋਗ ਜਮੀਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ