Tag: , , , , , ,

Uber Flying Cabs

UBER ਜਲਦੀ ਲੈ ਕੇ ਆ ਰਿਹੈ ਉੱਡਣ ਵਾਲੀ ਕੈਬ…

Uber Flying Cabs: ਅਗਲੇ ਕੁੱਝ ਸਾਲਾਂ ਵਿੱਚ ਹੀ ਤੁਹਾਡਾ ਇਹ ਸੁਪਨਾ ਪੂਰਾ ਹੋ ਸਕਦਾ ਹੈ ਕਿ ਏਅਰ ਟੈਕਸੀ ਵਿੱਚ ਬੈਠਕੇ ਤੁਸੀ ਆਫਿਸ ਜਾਂ ਆਪਣੇ ਘਰ ਨੂੰ ਜਾ ਸਕੋਗੇ। ਅਸਲ ਵਿੱਚ ਉਬਰ ਨੇ ਭਾਰਤ ਨੂੰ ਉਨ੍ਹਾਂ ਪੰਜ ਦੇਸ਼ਾਂ ਵਿੱਚ ਸ਼ਾਮਿਲ ਕੀਤਾ ਹੈ, ਜਿੱਥੇ ਅਗਲੇ ਪੰਜ ਸਾਲ ਵਿੱਚ ‘ਉਬਰ ਏਅਰ ਸਿਟੀ’ ਸੇਵਾ ਸ਼ੁਰੂ ਹੋ ਸਕਦੀ ਹੈ। ਉਬਰ

Uber Taxi Nasa

ਸੜਕ ‘ਤੇ ਨਹੀਂ ਹੁਣ ਅੰਬਰਾਂ ‘ਚ ਉੱਡੇਗੀ UBER ਟੈਕਸੀ, NASA ਨਾਲ ਕੀਤਾ ਕਰਾਰ

Uber Taxi Nasa: ਐਪ ਤੋਂ ਟੈਕਸੀ ਬੁੱਕ ਕਰਨ ਦੀ ਸਹੂਲਤ ਦੇਣ ਵਾਲੀ ਕੰਪਨੀ UBER ਨੇ ਉੱਡਣ ਵਿੱਚ ਸਮਰੱਥ ਟੈਕਸੀਆਂ ਦੇ ਵਿਕਾਸ ਦੀਆਂ ਸੰਭਾਵਨਾਵਾਂ ਲੱਭਣ ਦੇ ਲਈ ਅਮਰੀਕਾ ਦੇ ਪ੍ਰਮੁੱਖ ਆਕਾਸ਼ ਸੰਗਠਨ ਨਾਸਾ ਨਾਲ ਹੱਥ ਮਿਲਾਇਆ ਹੈ । ਇਸਦਾ ਕਿਰਾਇਆ ਟੈਕਸੀ ਯਾਤਰਾ ਦੇ ਬਰਾਬਰ ਹੀ ਰੱਖਿਆ ਜਾਵੇਗਾ । ਕੰਪਨੀ ਨੇ ਘੋਸ਼ਿਤ ਕੀਤਾ ਹੈ ਕਿ ਉਸ ਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ