Tag: , , , , ,

ਛੱਤੀਸਗੜ੍ਹ: ਨਕਸਲੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ 2 ਵਿਅਕਤੀਆਂ ਦੀ ਕੀਤੀ ਹੱਤਿਆ

Chattisgarh Two Villagers Killed Naxals : ਛੱਤੀਸਗੜ੍ਹ : ਲੋਕ ਸਭਾ ਚੋਣਾਂ ਦੌਰਾਨ ਛੱਤੀਸਗੜ੍ਹ ਵਿੱਚ ਨਕਸਲੀਆਂ ਦਾ ਆਤੰਕ ਲਗਾਤਾਰ ਵੱਧਦਾ ਜਾ ਰਿਹਾ ਹੈ। ਨਕਸਲੀ ਲਗਾਤਾਰ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਹੁਣ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ‘ਚ ਨਕਸਲੀਆਂ ਨੇ ਬੀਤੀ ਦੇਰ ਰਾਤ 2 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਹੈ। ਓਥੇ ਨਕਸਲੀਆਂ ਨੇ ਇਨ੍ਹਾਂ ਦੋਵੇਂ ਵਿਅਕਤੀਆਂ

Saraj Mintoo two accomplices arrested

ਗੈਂਗਸਟਰ ਸਾਰਜ ਮਿੰਟੂ ਦੇ ਦੋ ਨਜ਼ਦੀਕੀ ਸਾਥੀ ਮੁਹਾਲੀ ਤੋਂ ਗ੍ਰਿਫਤਾਰ

Saraj Mintoo two accomplices arrested: ਅੰਮ੍ਰਿਤਸਰ ਦੇ ਹਿੰਦੂ ਨੇਤਾ ਵਿਪਨ ਸ਼ਰਮਾ ਦੇ ਕਤਲ ‘ਚ ਲੋੜੀਂਦੇ ਗੈਂਗਸਟਰ ਸਾਰਜ ਮਿੰਟੂ ਦੇ ਦੋ ਨਜ਼ਦੀਕੀ ਸਾਥੀਆਂ ਨੂੰ ਅੰਮ੍ਰਿਤਸਰ ਪੁਲਿਸ ਵਲੋਂ ਮੁਹਾਲੀ ਤੋਂ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ। ਗ੍ਰਿਫਤਾਰ ਕੀਤੇ ਦੋਵੇਂ ਸਾਥੀਆਂ ਤੋਂ ਕਤਲ ‘ਚ ਨਾਮਜ਼ਦ ਗੈਂਗਸਟਰ ਮਿੰਟੂ, ਸ਼ੁਭਮ ਤੇ ਗੋਲੀ ਨੂੰ ਫੜ੍ਹਨ ‘ਚ ਪੁਲਿਸ ਨੂੰ ਵੱਡੀ ਲੀਡ ਮਿਲ

Tanda police arrest two with twenty five gram heroin

ਟਾਂਡਾ ਪੁਲਿਸ ਵੱਲੋਂ ਹੈਰੋਇਨ ਸਣੇ 2 ਨੌਜਵਾਨ ਕਾਬੂ

ਹੁਸ਼ਿਆਰਪੁਰ:-ਐਸ.ਐਸ.ਪੀ ਹੁਸ਼ਿਅਰਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸ਼੍ਰੀ ਰਾਜਿੰਦਰ ਕੁਮਾਰ ਉਪ ਕਪਤਾਨ ਪੁਲਿਸ ਦਸੂਹਾ ਵੱਲੋਂ ਐਸ.ਐਚ.ਓ ਟਾਂਡਾ ਦੀ ਅਗਵਾਹੀ ਵਿੱਚ ਨਾਕਾਬੰਦੀ ਦੌਰਾਨ ਖਖਾ ਰੋਡ ਟਾਂਡਾ ਤੋਂ ਦੋ ਮੋਟਰ ਸਾਈਕਲ ਸਵਾਰ ਨੌਜਵਾਨ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਗਿਆ।ਐਸ.ਐਚ.ਓ ਟਾਂਡਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦਲਜੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਆਰਿਆਵਾਲ ਥਾਨਾ ਸਦਰ ਕਪੂਰਥਲਾ

ਡਾਕਟਰ ਗੈਂਗ ਦੇ ਦੋ ਗੈਂਗਸਟਰ ਭਰਾਵਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਡਾਕਟਰ ਗੈਂਗ ਦੇ ਦੋ ਗੈਂਗਸਟਰ ਭਰਾਵਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਨਵਾਂ ਸ਼ਹਿਰ: ਨਵਾਂ ਸ਼ਹਿਰ ‘ਚ ਡਾਕਟਰ ਗੈਂਗ ਦੇ ਨਾਂ ਨਾਲ ਜਾਣੇ ਜਾਣ ਵਾਲੇ ਗੈਂਗ ਦੇ ਦੋ ਸਗੇ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਂ ਦੇ ਕੋਲੋਂ 32 ਬੋਰ ਦੇ ਦੋ ਦੇਸੀ ਰਿਵਾਲਵਰ ਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਦੋਵਾਂ ਭਰਾਵਾਂ ਦੇ ਖਿਲਾਫ ਸਦਰ ਥਾਣੇ ‘ਚ ਆਰਮਸ ਐਕਟ ਸਮੇਤ ਕਈ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ

ਹੁਣ ਇਹਨਾਂ ਦੋ ਸੂਬਿਆਂ ‘ਚ ਹੀ ਮਿਲੇਗੀ ਹਾਈਵੇ ‘ਤੇ ਸ਼ਰਾਬ

ਸੁਪਰੀਮ ਕੋਰਟ ਨੇ ਇਕ ਅਪ੍ਰੈਲ ਤੋਂ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਦੇ ਕੋਲ ਸ਼ਰਾਬ ਵੇਚਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਅੱਜ ਤੋਂ ਕੌਮੀ ਤੇ ਸੂਬਾਈ ਮਾਰਗਾਂ ‘ਤੇ 500 ਮੀਟਰ ਦੇ ਘੇਰੇ ‘ਚ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਹੋਵੇਗਾ ਪਰ ਘੱਟ ਜਨਸੰਖਿਆ ਵਾਲੇ ਇਲਾਕਿਆਂ ‘ਚ ਅਜਿਹੇ ਠੇਕੇ ਖੋਲ੍ਹਣ ਦੀ ਸੜਕ ਤੋਂ ਦੂਰੀ ਘੱਟ ਕਰ ਦਿੱਤੀ

ਲੁਧਿਆਣਾ ‘ਚ 2 ਫਿਰਕਿਆਂ ‘ਚ ਝੜਪ, ਕਈ ਲੋਕ ਜ਼ਖਮੀ

ਲੁਧਿਆਣਾ – ਥਾਣਾ ਦਾਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਗਿਆਸਪੁਰਾ ਸਥਿਤ ਸਰਕਾਰੀ ਫਲੈਟਾਂ ਵਿਚ ਬੱਚਿਆਂ ਦੀ ਹੋਈ ਲੜਾਈ ਨੂੰ ਲੈ ਕੇ ਦੋ ਫ਼ਿਰਕਿਆਂ ਵਿਚਾਲੇ ਜ਼ਬਰਦਸਤ ਲੜਾਈ ਸ਼ੁਰੂ ਹੋ ਗਈ ਹੈ। ਲੜਾਈ ਵਿਚ ਦੋਵਾਂ ਫ਼ਿਰਕਿਆਂ ਵਲੋਂ ਇਕ ਦੂਜੇ ‘ਤੇ ਪਥਰਾਅ ਕੀਤਾ ਗਿਆ। ਜਿਸ ਵਿਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਇਨ੍ਹਾਂ ਵਿਚੋਂ ਇਕ ਗਰਭਵਤੀ

ਹੁਸ਼ਿਆਰਪੁਰ ਜੇਲ੍ਹ ‘ਚ ਹੋਈ ਵਾਰਦਾਤ ਨੇ ਖੋਲ੍ਹੀ ਸੁਰੱਖਿਆ ਦੀ ਪੋਲ

ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਸੋਹਨ ਸਿੰਘ ਠੰਡਲ ਦੇ ਘਰ ਜਿਲ੍ਹਾ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿੱਚ ਸ਼ਨੀਵਾਰ ​ਨੂੰ​ ਦੋ ਕੈਦੀਆਂ ਨੇ ਫੰਦਾ ਲਗਾ ਕੇ ਆਤਮ ਹੱਤਿਆ ਕਰ ਲਈ। ਦੋ ਕੈਦੀਆਂ ਦੇ ਇਕੱਠੇ ਹੀ ਆਤਮਹੱਤਿਆ ਕੀਤੇ ਜਾਣ ਦੀ ਘਟਨਾ ਨੇ ਜੇਲ੍ਹ ਦੀ ਸੁਰੱਖਿਆ ਵਿਵਸਥਾ ਉੱਤੇ ਸਵਾਲਿਆ ਚਿੰਨ੍ਹ ਲਗਾ ਦਿੱਤਾ ਹੈ। ਜਿਲ੍ਹਾ ਮੈਜਿਸਟਰੇਟ ਆਨੰਦਿਤਾ ਮਿੱਤਰਾ ਨੇ ਜਿਊਡੀਸ਼ੀਅਲ

ਫ਼ਤਹਿਗੜ੍ਰ ਸਾਹਿਬ ਦੇ ਜੀਸਸ ਸੇਵੀਅਰ ਸਕੂਲ ਦੇ ਦੋ ਵਿਦਿਆਰਥੀਆਂ ਦੀ ਸੜਕ ਹਾਦਸੇ ‘ਚ ਮੌਤ

ਦਿਨੋਂ ਦਿਨ ਵੱਧ ਰਹੇ ਸੜਕ ਹਾਦਸਿਆਂ ਨੇ ਅੱਜ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਜੀਸਸ ਸੇਵੀਅਰ ਸਕੂਲ ਦੇ ਦੋ ਨੌਜਵਾਨ ਵਿਦਿਆਰਥੀਆਂ ਦੀ ਜਾਨ ਲੈ ਲਈ। ਇਹ ਹਾਦਸਾ ਜੀ.ਟੀ. ਰੋਡ ’ਤੇ ਸਥਿਤ ਪਿੰਡ ਨਬੀਪੁਰ ਦੇ ਨੇੜੇ ਮੈਕਡੋਨਲ ਨੂੰ ਜਾਂਦੇ ਹੋਏ ਵਾਪਰਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਵਿਦਿਆਰਥੀ ਆਕਾਸ਼ਦੀਪ ਵਾਸੀ ਬਲਾੜੀ ਕਲਾਂ ਅਤੇ ਦੁਭਾਲੀ ਦੇ ਸੁਖਵਿੰਦਰ ਸਿੰਘ ਸਕੂਲ

ਮੋਗਾ ਨੇੜੇ ਹੋਈ ਟਰੱਕ ਕਾਰ ਦੀ ਭਿਆਨਕ ਟੱਕਰ ਵਿਚ ਦੋ ਨੌਜਵਾਨਾ ਦੀ ਮੌਤ 

ਮੋਗਾ ਤੋਂ ਥੋੜ੍ਹੀ ਦੂਰ ਪਿੰਡ ਧੂਰਕੋਟ ਦੇ ਨੇੜੇ ਸ਼ੁਕਰਵਾਰ ਨੂੰ ਟਰੱਕ ਅਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿਚ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਗੁਰਜੰਟ ਸਿੰਘ (29 ਸਾਲ) ਅਤੇ ਲਖਵੀਰ ਸਿੰਘ (21 ਸਾਲ) ਵਾਸੀ ਰਾਏਕੋਟ ਤੋਂ ਤਿੰਨ ਵਜੇ ਆਪਣੀ ਜ਼ੈਨ ਕਾਰ ‘ਤੇ ਸਵਾਰ

ਹਲਕਾ ਮਜੀਠਾ ‘ਚ ਦੋ ਪਿੰਡਾਂ ਵਿੱਚ ਤਨਾਅਪੂਰਣ ਸਥਿਤੀ ਬਰਕਰਾਰ

ਅੰਮ੍ਰਿਤਸਰ ਦੇ ਹਲਕਾ ਮਜੀਠਾ ਵਿੱਚ ਚੋਣ ਖ਼ਤਮ ਹੋਣ ਤੋਂ ਬਾਅਦ ਹੁਣ ਆਪਸੀ ਝੜਪ ਦੇ ਮਾਮਲੇ ਸਾਹਮਣੇ ਆ ਰਹੇ ਹਨ। ਆਲਮ ਇਹ ਹੈ ਕਿ ਹਲਕਾ ਮਜੀਠਾ ਵਿੱਚ ਦੋ ਪਿੰਡਾਂ ਵਿੱਚ ਤਨਾਅ ਦੀ ਸਥਿਤੀ ਬਣੀ ਹੋਈ ਹੈ। ਦਰਅਸਲ ਚੋਣ ਦੇ ਬਾਅਦ ਦੋ ਗੁੱਟ ਆਪਸ ਵਿੱਚ ਰੰਜਸ਼ਬਾਜੀ ਵਿੱਚ ਹਨ, ਜਿਸ ਕਾਰਨ ਪਥਰਾਵ ਇੱਕ ਗੁੱਟ ਦੂਜੇ ਗੁੱਟ ਦੇ ਉੱਤੇ

 ਵੀਜ਼ੇ ਦੀ ਮਿਆਦ ਵਧਾਉਣ ਜਾ ਰਹੇ ਦੋ ਦੋਸਤਾਂ ਦੀ ਮੌਤ

ਲੁਧਿਆਣਾ  ‘ਚ ਹੋਏ  ਇਕ ਭਿਆਨਕ ਸੜਕ ਹਾਦਸੇ ਵਿਚ ਦੋ ਦੋਸਤਾਂ ਦੀ ਮੌਤ ਹੋ ਗਈ ਜਦ ਕਿ ਦੋ ਲੋਕ ਜਖਮੀ ਹੋ ਗਏ | ਜਾਣਕਾਰੀ ਮੁਤਾਬਕ ਇਹ ਹਾਦਸਾ ਬਸ ਕਾਰ ਅਤੇ ਟਰੱਕ ਦੀ ਆਹਮੋ ਸਾਹਮਣਿਓਂ ਟੱਕਰ ਹੋ ਗਈ ਸੀ ਜਿਸ ਵਿਚ ਦੋ ਦੋਸਤਾਂ ਦੀ ਮੌਤ ਹੋ ਗਈ ਜਦੋਂ ਕਿ ਰਣਜੀਤ ਅਤੇ ਉਸ ਦੀ ਮਾਂ ਬਲਜੀਤ ਕੌਰ ਗੰਭੀਰ ਰੂਪ

ਰਾਜਨੀਤਿਕ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼

ਚੋਣਾਂ ਨੂੰ ਦੋ ਦਿਨ ਹੀ ਰਹਿ ਗਏ ਹਨ, ਜਿਸ ਦੇ ਚੱਲਦੇ ਹਰ ਰਾਜਨੀਤਿਕ ਪਾਰਟੀ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਅੱਜ ਸ੍ਰੋਮਣੀ ਅਕਾਲੀਦਲ ਪਾਰਟੀ ਦੇ ਧੂਰੀ ਤੋਂ ਉਮੀਦਵਾਰ ਹਰੀ ਸਿੰਘ ਨਾਭਾ ਵੱਲੋਂ ਵੀ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਧੂਰੀ ਹਲਕੇ ਵਿੱਚ ਪਹਿਲ ਦੇ ਅਧਾਰ ਤੇ ਗਰੀਬ

Arrest

ਲੁੱੱਟ ਖੋਹ ਕਰਨ ਵਾਲੇ 2 ਨਾਮੀ ਦੋਸ਼ੀ ਕਾਬੂ, ਮੋਬਾਇਲ ਤੇ ਲੈਪਟਾਪ ਬਰਾਮਦ

ਅੰਮ੍ਰਿਤਸਰ:-ਵੱਖ-ਵੱਖ ਸਥਾਨਾਂ ਤੋਂ ਲੁੱਟਾਂ- ਖੋਹਾਂ ਕਰਨ ਵਾਲੇ ਦੋ ਲੁਟੇਰਿਆਂ ਨੂੰ ਸੀਆਈਏ ਸਟਾਫ ਨੇ ਗ੍ਰਿਫਤਾਰ ਕੀਤਾ ਹੈ । ਲੁਟੇਰਿਆਂ ਦੇ ਨਾਮ ਬਲਬੀਰ ਸਿੰਘ ਨਿਵਾਸੀ ਕੋਟ ਮਿਤ ਸਿੰਘ ਅਤੇ ਰੇਸ਼ਮ ਸਿੰਘ ਨਿਵਾਸੀ ਤਰਨਤਾਰਨ ਹੈ । ਇਨ੍ਹਾਂ ਤੋਂ ਪੁਲਿਸ ਨੇ ਲੁੱਟ ਦੇ ਮੋਬਾਇਲ ਫੋਨ , ਲੈਪਟਾਪ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ ।ਦੋਸ਼ੀ ਪਿਛਲੇ ਕਈ ਮਹੀਨੀਆਂ ਤੋਂ 20 ਵਲੋਂ

ਮੁੜ ਤੋਂ ਕਿੱਦਾਂ ਦੀ ਰਹੀ ਆਲਿਆ ਤੇ ਵਰੁਣ ਦੀ ‘Koffee SIP’

ਅਦਾਕਾਰ ਆਲਿਆ ਭੱਟ ਤੇ ਵਰੁਣ ਧਵਨ ਫਿਲਮਕਾਰ ਕਰਣ ਜੌਹਰ ਦੇ ਫੇਮਸ ਟਾਕ ਸ਼ੋਅ ‘ਕਾਫੀ ਵਿਦ ਕਰਨ’ ਦੇ ਪੰਜਵੇਂ ਸੀਜ਼ਨ ‘ਚ ਨਜ਼ਰ ਆਉਣਗੇ। ਵਰੁਣ ਨੇ ਟਵਿਟਰ ‘ਤੇ ਸ਼ੋਅ ਦੇ ਸੈਟ ਤੋਂ ਕਰਨ ਤੇ ਆਲਿਆ ਦੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ। ਵਰੁਣ ਤੇ ਆਲਿਆ ਆਪਣੀ ਆਉਣ ਵਾਲੀ ਫਿਲਮ ‘ਬਦਰੀਨਾਥ ਦੀ ਦੁਲਹਨੀਆ’ ਦੇ ਪ੍ਰਮੋਸ਼ਨ ਦੇ ਲਈ ਕਰਨ ਦੇ ਟਾਕ

ਥਾਣਾ ਜੋਗਾ ਦੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ

ਮਾਨਸਾ : ਥਾਣਾ ਜੋਗਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦ ਦੋ ਨੌਜਵਾਨ ਕਾਰ ਵਿੱਚ ਸਵਾਰ ਅਸਲੇ ਸਮੇਤ ਕਿਸੇ ਬਾਰਦਾਤ ਨੂੰ ਅੰਜਾ਼ਮ ਦੇਣ ਜਾ ਰਹੇ ਸਨ ਤਾਂ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰਕੇ ਜੋਗਾ ਤੇ ਪਿੰਡ ਝੱਬਰਾਂ ਦੇ ਵਿੱਚਕਾਰ ਇਹਨਾਂ ਦੋਵਾਂ ਨੌਜਵਾਨਾਂ ਨੂੰ ਇੱਕ ਦੇਸੀ ਪਿਸਤੌਲ ਸਮੇਤ ਕਾਬੂ ਕਰ ਲਿਆ। ਥਾਣਾ ਮੁਖੀ ਮਹਿੰਦਰਜੀਤ ਸਿੰਘ

Motercycle thieves arrest

ਤਰਨ ਤਾਰਨ: ਚੋਰੀ ਦੇ 10 ਮੋਟਰਸਾਈਕਲਾਂ ਸਮੇਤ 2 ਕਾਬੂ

ਤਰਨ ਤਾਰਨ:- ਪੰਜਾਬ ਚੋਣ ਮੁੱਖ ਅਫਸਰ ਵੀ ਕੇ ਸਿੰਘ ਦੇ ਹੁਕਮਾਂ ਅਨੁਸਾਰ ਤਰਨ ਤਾਰਨ ਐਸ ਐਸ ਪੀ ਹਰਜੀਤ ਸਿੰਘ ਨੇ 4 ਫਰਵਰੀ ਨੂੰ ਹੋਣ ਜਾ ਰਹੀਆਂ ਵੋਟਾਂ ਵੇਖਦਿਆਂ ਹੋਇਆਂ ਨਸ਼ਿਆਂ ਖਿਲ਼ਾਫ ਵੱੱਡੀ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂਂ ਤਰਨ ਤਾਰਨ ਸੀ.ਆਈ.ਏ ਪੁਲਸ ਬੀਤੀ ਸ਼ਾਮ ਪਿੰਡ ਡੁੱਗਰੀ ਪੁਲ ਤੇ ਕੀਤੀ ਨਾਕਾਬੰਦੀ ਦੌਰਾਨ 2 ਨੌਜਵਾਨਾਂ

ਕਿੰਗ ਖਾਨ ਸ਼ਾਹਰੁੱਖ ਨੇ ਸ਼ੁਰੂ ਕੀਤੀ ‘ਟਿਊਬਲਾਈਟ’ ਦੀ ਸ਼ੂਟਿੰਗ

ਜਦੋਂ ਦੀ ਬਾਲੀਵੁੱਡ ਦੇ ਦੋਨੋਂ ਖਾਨਸ ਦੀ ਦੋਸਤੀ ਹੋਈ ਹੈ ਇਹ ਦੋਨੋਂ ਹੁਣ ਅਕਸਰ ਇਕੱਠੇ ਹੀ ਨਜ਼ਰ ਆਉਂਦੇ ਨੇ। ਕਦੇ ਕਿਸੇ ਪਾਰਟੀ ‘ਤੇ ਤਾਂ ਕਦੇ ਕਿਸੇ ਅਵਾਰਡ ਸ਼ੋਅ ‘ਤੇ, ਜਾਂ ਫੇਰ ਕਦੇ ਕਿਸੇ ਫਿਲਮ ਸਕ੍ਰੀਨੀਗ ‘ਤੇ ਅਤੇ ਹੁਣ ਦੋਨਾਂ ਦੀ ਇਕਠੇ ਰਹਿਣ ਦੀ ਗੱਲ ਫਿਲਮ ਤੱਕ ਵੀ ਪਹੁੰਚ ਗਈ ਹੈ। ਇਹ ਤਾਂ ਸਭ ਨੂੰ ਪਹਿਲਾਂ

ਕਾਂਗਰਸ ਵੱਲੋਂ ਐਲਾਨੇ ਉਮੀਦਵਾਰ ਜੋਗਿੰਦਰ ਸਿੰਘ ਨੂੰ ਦਿੱਤੀ ਟਿਕਟ

ਕਾਂਗਰਸ ਦੁਆਰਾ ਤਾਜ਼ੀ ਐਲਾਨੀ ਉਮੀਦਵਾਰਾਂ ਦੀ ਸੂਚੀ ‘ਚ ਦੋ ਉਮੀਦਵਾਰਾਂ ਦੀ ਟਿਕਟ ਕੱਟਣ ਉਪਰੰਤ ਸਬੰਧਿਤ ਹਲਕਿਆਂ ‘ਚ ਹੁਣ ਦੋਸ਼ਾਂ ਦਾ ਵਿਵਾਦ ਸ਼ੁਰੂ ਹੋ ਗਿਆ ਹੈ। ਹਲਕਾ ਭਦੌੜ ਦੇ ਕਾਂਗਰਸੀ ਉਮੀਦਵਾਰ ਨਿਰਮਲ ਸਿੰਘ ਨਿੰਮਾ ਨੇ ਆਪਣੀ ਟਿਕਟ ਕਟਾਉਣ ਦਾ ਦੋਸ਼ ਬਰਨਾਲਾ ਹਲਕੇ ਦੇ ਉਮੀਦਵਾਰ ਤੇ ਸੀਨੀਅਰ ਕਾਂਗਰਸੀ ਨੇਤਾ ਕੇਵਲ ਸਿੰਘ ਢਿੱਲੋਂ ‘ਤੇ ਦੋਸ਼ ਲਗਾਏ ਹਨ। ਉਨ੍ਹਾਂ

murder

ਕੈਨੇਡਾ ‘ਚ ਦਿਨ ਦਿਹਾੜੇ ਹੋਇਆ ਪੰਜਾਬੀ ਨੌਜਵਾਨਾਂ ਦਾ ਕਤਲ 

ਕੈਨੇਡਾ ‘ਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਦਿਨ ਦਿਹਾੜੇ ਦੋ ਪੰਜਾਬੀ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮਿਲੀ ਜਾਣਕਾਰੀ ਦੇ ਮੁਤਾਬਕ ਮ੍ਰਿਤਕਾ ਦੀ ਪਛਾਣ 24 ਸਾਲਾਂ ਨਵਦੀਪ ਸਿੱਧੂ ਅਤੇ 22 ਸਾਲਾ ਹਰਮਨ ਮਾਂਗਟ ਵੱਜੋਂ ਹੋਈ ਹੈ। ਦਰਅਸਲ ਇਹ ਦੋਵੇ ਨੌਜਵਾਨ ਬ੍ਰਿਟਿਸ਼ ਕੋਲੰਬੀਆ ਦੇ ਰਹਿਣ ਵਾਲੇ ਸਨ ਅਤੇ ਇਨ੍ਹਾਂ ਦੀਆਂ ਲਾਸ਼ਾ ਐਡਮਿੰਟਨ

ਅਕਾਲੀ ਦਲ ਨੇ ਐਲਾਨੇ ਦੋ ਹੋਰ ਉਮੀਦਵਾਰ

ਪੰਜਾਬ ਵਿਧਾਨ ਸਭਾ ਚੋਣ 2017 ਦੇ ਮੱਦੇਨਜਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ 5ਵੀਂ ਸੂਚੀ ਜਾਰੀ ਕਰ ਦਿਤੀ ਗਈ ਹੈ ਜਿਸ ਵਿਚ 2 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਵੱਲੋਂ ਜਾਰੀ ਕੀਤੇ ਗਏ ਇਹਨਾਂ ਉਮੀਦਵਾਰਾਂ ਵਿਚ ਭੁਲੱਥ ਤੋਂ ਯੁਵਰਾਜ ਭੁਪਿੰਦਰ ਸਿੰਘ ਚੋਣ ਲੜਣਗੇ ਜਦੋਂਕਿ ਧੂਰੀ ਤੋਂ ਹਰੀ ਸਿੰਘ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ