Tag: , , , , , ,

ਇਸ ਟਵਿੱਟਰ ਅਕਾਊਂਟ ਨੂੰ ਫੋਲੋ ਕਰਨ ਵਾਲੇ ਨੂੰ ਮਿਲਣਗੇ 64 ਕਰੋੜ

Follow Twitter account earns 64 crore: ਟਵਿੱਟਰ ‘ਤੇ 7.2 ਮਿਲੀਅਨ ਫਲੋਵਰਸ ਵਾਲੇ ਫੈਸ਼ਨ ਕੰਪਨੀ ਦੇ ਮਾਲਕ ਯੁਸਾਕੂ ਮਿਜਾਵਾ ਨੇ ਉਹਨਾਂ ਨੂੰ ਫਾਲੋ ਕਰਨ ਵਾਲਿਆਂ ਲਈ ਖਾਸ ਤੋਰ ‘ਤੇ 64 ਕਰੋੜ ਦੀ ਰਾਸ਼ੀ ਵੰਡਣ ਦਾ ਐਲਾਨ ਕੀਤਾ ਹੈ। ਇਸ ਰਾਸ਼ੀ ਦੀ ਵੰਡ ਚੁਣੇ ਗਏ 1000 ਲੋਕਾਂ ‘ਚ ਹੋਵੇਗੀ ਜਿਹਨਾਂ ਨੂੰ 10 ਲੱਖ ਯੇਨ (ਭਾਵ 64 ਕਰੋੜ)

FACEBOOK ,TWITTER ,ਅਤੇ WHATSAPP ਲਈ ਜ਼ਰੂਰੀ ਹੋਵੇਗਾ ਅਧਾਰ

Social Media Accounts Linked Aadhar : ਫੇਸਬੁਕ ,ਟਵਿਟਰ ਅਤੇ ਵਾਟਸਐਪ ਵਰਗੇ ਸੋਸ਼ਲ ਮੀਡੀਆ ਉੱਤੇ ਅਕਾਉਂਟਸ ਨੂੰ ਵੀ ਕੀ ਆਧਾਰ ਨਾਲ ਲਿੰਕ ਕਰਨਾ ਜਰੂਰੀ ਹੋ ਸਕਦਾ ਹੈ । ਯੂਜਰ ਪ੍ਰੋਫਾਇਲ ਆਧਾਰ ਨਾਲ ਜੋੜਨ ਨੂੰ ਲੈ ਕੇ ਸੁਪ੍ਰੀਮ ਕੋਰਟ ਫੇਸਬੁਕ ਦੀ ਉਸ ਮੰਗ ਉੱਤੇ ਸੁਣਵਾਈ ਲਈ ਰਾਜੀ ਹੋ ਗਿਆ ਹੈ । ਜਿਸ ਵਿੱਚ ਵੱਖਰਾ ਹਾਈਕੋਰਟ ਵਿੱਚ ਪੇਂਡਿੰਗ

ਟਵਿੱਟਰ ਦੀ ਨਵੀਂ ਲੁੱਕ ਹੋਈ Viral

fresh new Twitter look: ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦਾ ਨਵਾਂ ਡਿਜ਼ਾਈਨ ਲਾਂਚ ਹੋ ਚੁੱਕਾ ਹੈ । ਕਈ ਅਟਕਲਾਂ ਤੋਂ ਬਾਅਦ ਆਖ਼ਿਰਕਾਰ ਹੁਣ ਲੇਟੈਸਟ ਲੁੱਕ ਅਪਡੇਟ ਕਰ ਦਿੱਤਾ ਹੈ। ਟਵਿੱਟਰ ਦਾ ਇਹ ਨਵਾਂ ਡਿਜ਼ਾਈਨ ਹੁਣ ਤੁਹਾਡੇ ਲਈ ਤੇਜ਼, ਸਾਫ਼ ਤੇ ਨਵੇਂ ਕਲਰ ਥੀਮ ਲੈਕੇ ਆਇਆ ਹੈ । ਨਵੀਂ ਲੁੱਕ ਯੂਜ਼ਰ ਲਈ ਬਹੁਤ ਸਾਰੇ ਨਵੇਂ ਫੀਚਰਜ਼ ਵੀ ਲੈਕੇ

TWITTER , ਨੇ ਮੁਕੰਮਲ ਕੀਤੇ ਆਪਣੇ 13 ਸਾਲ

History OF Twitter : ਨਵੀਂ ਦਿੱਲੀ : ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ, ਜਿਸਨੂੰ ਪੂਰੀ ਦੁਨੀਆ ‘ਚ ਯੂਸਰਜ਼ ਵੱਲੋਂ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਨਾਲ ਜੋੜਿਆ ਗਿਆ ਹੈ ਕੱਲ  13 ਸਾਲ ਦਾ ਹੋ ਗਿਆ ਹੈ । ਸਾਲ 2006 ‘ਚ ਟਵਿੱਟਰ ਅੱਜ ਦੇ ਦਿਨ ਲਾਂਚ ਕੀਤਾ ਗਿਆ ਸੀ। ਦੱਸ ਦਈਏ ਕਿ ਟਵਿੱਟਰ ਦੇ ਕੋ-ਫਾਊਂਡਰ ਡੋਰਸੀ ਨੇ ਸ਼ੁਰੂਆਤ ‘ਚ ਟਵਿੱਟਰ

ਸਨੀ ਦਿਓਲ ਦੇ ਸਿਆਸਤ ‘ਚ ਆਉਂਦੇ ਹੀ ਪਾਕਿਸਤਾਨ ਨੇ ਆਪਣੇ ਨਲਕਿਆਂ ਨੂੰ ਜਿੰਦੇ

Sunny Deol Twitter Memes: ਲੁਧਿਆਣਾ: ਬਾਲੀਵੁੱਡ ਸਟਾਰ ਸਨੀ ਦਿਓਲ ਨੇ ਫ਼ਿਲਮੀ ਕਰੀਅਰ ਦੇ ਨਾਲ ਹੁਣ ਇਕ ਨਵੀਂ ਪਾਰੀ ਦੀ ਸ਼ੁਰੂਆਤ ਕਰ ਲਈ ਹੈ। ਮੰਗਲਵਾਰ ਨੂੰ ਸਨੀ ਨੇ ਸਿਆਸਤ ‘ਚ ਕਦਮ ਰੱਖ ਲਿਆ ਹੈ ਤੇ ਉਹ ਭਾਜਪਾ ਦੇ ਟਿਕਟ ‘ਤੇ ਗੁਰਦਾਸਪੁਰ ਤੋਂ ਚੋਣ ਲੜ ਰਹੇ ਹਨ। ਸਨੀ ਦੇ ਸਿਆਸਤ ‘ਚ ਆਉਣ ਨਾਲ ਸੋਸ਼ਲ ਮੀਡਿਆ ‘ਤੇ ਵੀ

ਪੀ. ਐਮ. ਮੋਦੀ ਦਾ ਟਵੀਟ, ਰਾਸ਼ਟਰ ਲਈ ਲਿਆਵਾਂਗਾ ਵੱਡਾ ਸੰਦੇਸ਼

MODI Message Public: ਪ੍ਰਧਾਨ ਮੰਤਰੀ (PM) ਨਰਿੰਦਰ ਮੋਦੀ ਨੇ ਅੱਜ ਆਪਣੇ ਟਵਿਟਰ ਅਕਾਊਂਟ ਉੱਤੇ ਦੱਸਿਆ ਕਿ ਉਹ ਅੱਜ 11:45 ਵਜੇ ਤੋਂ ਲੈ ਕੇ 12:00 ਵਜੇ ਦੌਰਾਨ ਰਾਸ਼ਟਰ ਨੂੰ ਅਹਿਮ ਸੰਦੇਸ਼ ਦੇਣਗੇ। ਉਨ੍ਹਾਂ ਨੇ ਟਵੀਟ ਕੀਤਾ, ‘ਮੇਰੇ ਪਿਆਰੇ ਦੇਸ਼ ਵਾਸੀਓ, ਅੱਜ ਸਵੇਰੇ ਲੱਗਭਗ 11.45 ਤੋਂ 12 ਵਜੇ ਮੈਂ ਇਕ ਮਹੱਤਵਪੂਰਨ ਸੰਦੇਸ਼ ਲੈ ਕੇ ਤੁਹਾਡੇ ਦਰਮਿਆਨ ਆਵਾਂਗਾ।ਇਸ

ਓਵੈਸੀ ਨੇ ਇਮਰਾਨ ਖਾਨ ਨੂੰ ਦਿੱਤਾ ਜਵਾਬ ਕਿਹਾ -ਖਾਨ ਸਾਹਿਬ ਸਾਡੇ ਤੋਂ ਸਿੱਖੋ

Asaduddin Owaisi Replied : ਅਦਾਕਾਰ ਨਸੀਰੁੱਦੀਨ ਸ਼ਾਹ ਨੇ ਕੁਝ ਦਿਨ ਪਹਿਲਾਂ ਦੇਸ਼ ਵਿੱਚ ਚੱਲ ਰਹੇ ਹਾਲਾਤਾਂ ਸੰਬੰਧੀ ਬਿਆਨ ਦਿੱਤਾ ਸੀ। ਜਿਸ ਤੋਂ ਬਾਅਦ ਵਿਵਾਦ ਹੀ ਖੜਾ ਹੋ ਗਿਆ ਹੈ। ਜਿਸ ਤੋਂ ਬਾਅਦ ਇਸ ਸੰਬੰਧੀ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕਿਹਾ ਸੀ ਕਿ ਉਹ ਨਰਿੰਦਰ ਮੋਦੀ ਸਰਕਾਰ ਨੂੰ ਦਿਖਾਉਣਗੇ ਕਿ ‘ਘੱਟ ਗਿਣਤੀ ਦੇ ਲੋਕਾਂ ਨਾਲ ਕਿਵੇਂ

ਜਹਾਜ਼ ‘ਚ ਨਸ਼ੇ ਦੀ ਹਾਲਤ ‘ਚ ਮੁਸਾਫ਼ਰ ਨੇ ਔਰਤ ਦੀ ਸੀਟ ‘ਤੇ ਕੀਤਾ ਇਹ ਸ਼ਰਮਨਾਕ ਕਾਰਾ…

Drunk man pees passenger seat:ਇੱਕ ਔਰਤ ਨੇ ਏਅਰਇੰਡੀਆ ਦੀ ਫਲਾਇਟ ਵਿੱਚ ਚੌਂਕਾਉਣ ਵਾਲੀ ਘਟਨਾ ਦਾ ਖੁਲਾਸਾ ਕੀਤਾ ਹੈ।ਜਾਣਕਾਰੀ ਮੁਤਾਬਿਕ ਇੰਦਰਾਣੀ ਘੋਸ਼ ਨਾਮੀਂ ਔਰਤ ਨੇ ਇਲਜ਼ਾਮ ਲਗਾਇਆ ਹੈ ਕਿ ਜਦੋਂ ਉਹ 30 ਅਗਸਤ ਨੂੰ ਨਿਊਯਾਰਕ ਤੋਂ ਦਿੱਲੀ ਆ ਰਹੀ ਸੀ ਤਾਂ ਏਅਰਇੰਡੀਆ ਦੀ ਫਲਾਇਟ ਵਿੱਚ ਨਸ਼ੇ ਵਿੱਚ ਇੱਕ ਸ਼ਖਸ ਨੇ ਉਨ੍ਹਾਂ ਦੀ ਮਾਂ ਦੇ ਸਾਹਮਣੇ ਆਪਣੀ

ਜ਼ਾਇਰਾ ਵਸੀਮ ਛੇੜਛਾੜ ਮਾਮਲੇ ‘ਚ ਨਵਾਂ ਮੋੜ ਆਇਆ ਸਾਹਮਣੇ

Zaira Wasim molestation case: ਬਾਲੀਵੁਡ ਅਦਾਕਾਰਾ ਜ਼ਾਇਰਾ ਵਸੀਮ ਛੇੜਛਾੜ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਦੰਗਲ ਗਰਲ ਦੇ ਨਾਲ ਫਲਾਇਟ ਵਿੱਚ ਸਹਿ – ਯਾਤਰੀ ਵਿਕਾਸ ਸਚਦੇਵਾ ਦੇ ਉੱਤੇ ਛੇੜਛਾੜ ਦਾ ਮਾਮਲਾ ਦਰਜ ਹੋਇਆ ਸੀ। ਜਿਸ ਵਿੱਚ ਨੈਸ਼ਨਲ ਐਵਾਰਡ ਵਿਨਰ ਦੰਗਲ ਗਰਲ ਨੇ ਸ਼ਿਕਾਇਤ ਕੀਤੀ ਸੀ ਕਿ ਫਲਾਈਟ

AAP Atishi marlena changed name

ਆਪ ਉਮੀਦਵਾਰ ਬਣਦੇ ਹੀ ਆਤਿਸ਼ੀ ਮਾਰਲੇਨਾ ਨੇ ਬਦਲਿਆ ਆਪਣਾ ਨਾਂਅ

AAP Atishi marlena changed name :ਆਮ ਆਦਮੀ ਪਾਰਟੀ ਦੀ ਸਾਬਕਾ ਦਿੱਲੀ ਦੀ ਲੋਕਸਭਾ ਪ੍ਰਭਾਰੀ ਆਤਿਸ਼ੀ ਮਾਰਲੇਨਾ ਨੇ ਆਪਣਾ ਨਾਮ ਤਬਦੀਲ ਕਰ ਲਿਆ ਹੈ।ਟਵਿਟਰ ਹੈਂਡਲ ਉੱਤੇ ਆਤਿਸ਼ੀ ਮਾਰਲੇਨਾ ਦਾ ਨਾਮ ਬਦਲਕੇ ਹੁਣ ਆਤਿਸ਼ੀ ਆਪ ਹੋ ਗਿਆ ਹੈ।ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੁਆਰਾ 2019 ਦੇ ਲੋਕਸਭਾ ਚੋਣ ਲਈ ਪੂਰਬੀ ਦਿੱਲੀ ਤੋਂ ਆਤਿਸ਼ੀ ਮਾਰਲੇਨਾ ਨੂੰ ਲਗਭਗ

ਇਰਾਨ ਨੂੰ ਟਰੰਪ ਦੀ ਚਿਤਾਵਨੀ,ਦੁਬਾਰਾ ਅਮਰੀਕਾ ਨੂੰ ਨਾ ਧਮਕਾਉਣਾ ਨਹੀਂ ਤਾਂ…

Donald Trump warns Iran:ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇਰਾਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਅਮਰੀਕਾ ਨੂੰ ਧਮਕਾਉਂਦਾ ਹੈ ਤਾਂ ਉਸਨੂੰ ਅਜਿਹੇ ਅੰਜਾਮ ਭੁਗਤਣੇ ਪੈਣਗੇ ਜਿਨ੍ਹਾਂ ਦੀ ਉਦਾਹਰਣ ਇਤਿਹਾਸ ਵਿੱਚ ਵਿਰਲੇ ਹੀ ਮਿਲਦੇ ਹਨ। Donald Trump warns Iran ਉਨ੍ਹਾਂਨੇ ਇਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੂੰ ਦਿੱਤੇ ਸਿੱਧੇ ਸੁਨੇਹਾ ਵਿੱਚ ਟਵਿਟਰ ਉੱਤੇ ਲਿਖਿਆ

ਰੀਤਾ ਭਾਦੁੜੀ ਦੇ ਦੇਹਾਂਤ ਨਾਲ ਇੰਡਸਟਰੀ ‘ਚ ਸੋਗ ਦੀ ਲਹਿਰ, ਕੀਤੇ ਭਾਵੁਕ ਟਵੀਟ

Rita Bhaduri death: ਅਦਾਕਾਰਾ ਰੀਤਾ ਭਾਦੁੜੀ ਦੇ ਦਿਹਾਂਤ ਤੇ ਬਾਲੀਵੁਡ ਦੇ ਸਾਰੇ ਸਿਤਾਰਿਆਂ ਨੇ ਸ਼ਰਧਾਂਜਲੀ ਦਿੱਤੀ।ਅਨਿਲ ਕਪੂਰ, ਅਨੁਪਮ ਖੇਰ ਅਤੇ ਰਿਤੇਸ਼ ਦੇਸ਼ਮੁਖ ਵਰਗੀਆਂ ਹਸਤੀਆਂ ਨੇ ਮੰਗਲਵਾਰ ਨੂੰ ਰੀਤਾ ਭਾਦੁੜੀ ਦੇ ਦਿਹਾਂਤ ਤੇ ਦੁੱਖ ਜਤਾਇਆ ਹੈ। ਇਨ੍ਹਾਂ ਸਾਰਿਆਂ ਨੇ ਰੀਤਾ ਨੂੰ ਭਾਰਤੀ ਫਿਲਮ ਐਂਡ ਟੈਲੀਵਿਜਨ ਸੰਸਥਾਨ ਦੀ ਇੱਕ ਬੇਹਤਰੀਨ ਪ੍ਰਤਿਭਾ ਦੇ ਰੂਪ ਵਿੱਚ ਯਾਦ ਕੀਤਾ ਅਤੇ

ਰਾਤੋਂ – ਰਾਤ ਦੀਪਿਕਾ – ਪ੍ਰਿਯੰਕਾ ਸਮੇਤ ਇਹਨਾਂ ਵੱਡੇ ਸਿਤਾਰਿਆਂ ਨੂੰ ਲੱਗਿਆ ਝਟਕਾ

Celebrities Twitter followers reduced : ਬਾਲੀਵੁਡ ਸਿਤਾਰੇ ਸੋਸ਼ਲ ਨੈਟਵਰਕਿੰਗ ਸਾਇਟ ਦੇ ਜ਼ਰੀਏ ਆਪਣੇ ਫੈਨਜ਼ ਦੇ ਨਾਲ ਤਾਲਮੇਲ ਬਣਾਏ ਰੱਖਦੇ ਹਨ ਅਤੇ ਆਪਣੇ ਨਾਲ ਜੁੜੀ ਹਰ ਲੇਟੈਸਟ ਅਪਡੇਟਸ ਦਿੰਦੇ ਰਹਿੰਦੇ ਹਨ ਪਰ ਹਾਲ ਹੀ ਵਿੱਚ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ। ਜਿਸ ਦੀ ਵਜ੍ਹਾ ਕਰਕੇ ਸੈਲੀਬ੍ਰੇਟੀਜ਼ ਦੇ ਨਾਲ – ਨਾਲ ਫੈਨਜ਼ ਦੀ ਨੀਂਦ ਵੀ ਉੱਡ ਗਈ

ਵਿਰਾਟ ਕੋਹਲੀ ਨੂੰ ਟਵਿੱਟਰ ‘ਤੇ ਲੱਗ ਸਕਦੈ ਝਟਕਾ, ਜਾਣੋ ਵਜ੍ਹਾ

Virat Kohli hit Twitter: ਭਾਰਤੀ ਕ੍ਰਿਕਟ ਦੇ ਕਪਤਾਨ ਵਿਰਾਟ ਕੋਹਲੀ ਦਾ ਮੋਮ ਦਾ ਪੁਤਲਾ ਰਾਜਧਾਨੀ ਦਿੱਲੀ ਦੇ ਮੈਡਮ ਤੁਸਾਦ ਮਿਊਜ਼ਿਅਮ ‘ਚ ਸਥਾਪਿਤ ਕਰ ਦਿੱਤਾ ਗਿਆ ਹੈ। ਲਿਓਨ ਮੇਸੀ, ਕਪਿਲ ਦੇਵ ਅਤੇ ਓਸੇਨ ਬੋਲਟ ਦੇ ਪੁਤਲੇ ਪਹਿਲਾਂ ਹੀ ਇਸ ਮਿਊਜੀਅਮ ‘ਚ ਸਥਾਪਿਤ ਕੀਤੇ ਜਾ ਚੁੱਕੇ ਹਨ। ਇਸ ਸੰਬੰਧੀ ਵਿਰਾਟ ਕੋਹਲੀ ਨੇ ਇੱਕ ਬਿਆਨ ‘ਚ ਕਿਹਾ ਸੀ

Twitter ਦੀ ਵੱਡੀ ਕਾਰਵਾਈ ,2 ਮਹੀਨੇ ‘ਚ ਬੰਦ ਕੀਤੇ 7 ਕਰੋੜ ਫਰਜ਼ੀ ਖਾਤੇ

Twitter suspends 70mn accounts:ਸੈਨ ਫਰਾਂਸਿਸਕੋ:ਟਵਿਟਰ ਨੇ ਸੱਤ ਕਰੋੜ ਫਰਜ਼ੀ ਖਾਤੇ ਬੰਦ ਕਰ ਦਿੱਤੇ ਹਨ । ਕੰਪਨੀ ਨੇ ਮਈ ਅਤੇ ਜੂਨ ਵਿੱਚ ਵਿਸ਼ੇਸ਼ ਮੁਹਿੰਮ ਛੇੜਕੇ ਅਜਿਹੇ ਖਾਤਿਆਂ ਦੀ ਪਹਿਚਾਣ ਕੀਤੀ ਜਿਨ੍ਹਾਂ ਨੂੰ ਟਰੋਲ ਅਤੇ ਅਫਵਾਹ ਫੈਲਾਉਣ ਲਈ ਇਸਤੇਮਾਲ ਕੀਤਾ ਜਾ ਰਿਹਾ ਸੀ । ਇੱਕ ਨਿਊਜ਼ ਏਜੰਸੀ ਦੇ ਮੁਤਾਬਕ , ਰਾਜਨੀਤਕ ਦਬਾਅ ਵਧਣ ਦੇ ਬਾਅਦ ਟਵਿਟਰ ਨੇ

UK woman finds frog lettuce bag

UK : ਸੁਪਰ ਮਾਰਕਿਟ ਤੋਂ ਖਰੀਦੀ ਬੰਦਗੋਭੀ ‘ਚੋਂ ਨਿਕਲਿਆ ਡੱਡੂ !

UK woman finds frog lettuce bag:ਹਰੀਆਂ ਸਬਜ਼ੀਆਂ ਖਾਣੀਆਂ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀਆਂ ਹਨ ਤੇ ਅਕਸਰ ਅਸੀਂ ਸਬਜ਼ੀਆਂ ਖ੍ਰੀਦਣ ਲਈ ਮਾਰਕਿਟ ਜਾਂ ਸੁਪਰ ਮਾਰਕਿਟ ਜਾਂਦੇ ਹਾਂ। ਤਾਂ ਕਿ ਆਪਣੇ ਪਰਿਵਾਰ ਨੂੰ ਤਾਜ਼ਾ ਸਬਜ਼ੀਆਂ ਖੁਆ ਸਕੀਏ।ਪਰ ਯੂ.ਕੇ ਵਿੱਚ ਔਰਤ ਵੱਲੋਂ ਬਾਜ਼ਾਰ ਤੋਂ ਖਰੀਦੀ ਗੋਭੀ ਵਿੱਚੋਂ ਡੱਡੂ ਨਿਕਲ ਆਇਆ। UK woman finds frog lettuce bag

Sanju vs Race 3

ਫਿਲਮ ‘ਸੰਜੂ’ ਦੀ ਰਿਲੀਜ਼ ਤੋਂ ਪਹਿਲਾਂ ਟਵਿੱਟਰ ‘ਤੇ ਭਿੜੇ ਸਲਮਾਨ-ਰਣਬੀਰ ਦੇ ਫੈਨਜ਼

Sanju vs Race 3: 29 ਜੁਲਾਈ ਨੂੰ ਫਿਲਮ ‘ਸੰਜੂ’ ਰਿਲੀਜ਼ ਹੋਣ ਵਾਲੀ ਹੈ। ਇਸ ਵਿੱਚ ਰਣਬੀਰ ਕਪੂਰ, ਸੰਜੇ ਦੱਤ ਦਾ ਰੋਲ ਨਿਭਾਉਣਗੇ। ਸੰਜੂ ਦੇ ਰਿਲੀਜ਼ ਹੋਣ ਤੋਂ ਪਹਿਲਾਂ ਬਾਕਸ ਆਫਿਸ ‘ਤੇ ਸਲਮਾਨ ਦਾ ਖੁਮਾਰ ਛਾਇਆ ਹੋਇਆ ਹੈ। 15 ਜੂਨ ਨੂੰ ਰਿਲੀਜ਼ ਹੋਈ ਰੇਸ-3 ਦਾ 12 ਦਿਨ ਬਾਅਦ ਹੀ ਬਾਕਸ ਆਫਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ