Tag: , , , , ,

UP Muradabad-Try cutting back on skates Chandousi rail route

ਯੂਪੀ ਵਿੱਚ ਮੁਰਾਦਾਬਾਦ-ਚੰਦੌਸੀ ਰੇਲ ਰੂਟ ਉੱਤੇ ਪਟਰੀਆਂ ਕੱਟਣ ਦੀ ਫਿਰ ਕੋਸ਼ਿਸ਼

ਯੂਪੀ ਵਿੱਚ ਮੁਰਾਦਾਬਾਦ – ਚੰਦੌਸੀ ਰੇਲ ਰੂਟ ਉੱਤੇ ਸ਼ਰਾਰਤੀ ਅਨਸਰਾਂ ਵੱਲੋਂ ਪਟਰੀਆਂ ਕੱਟਣ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਮੌਕੇ ਉੱਤੇ ਆਰਪੀਐਫ ਨੂੰ ਤੈਨਾਤ ਕੀਤਾ ਗਿਆ

ਪਠਾਨਕੋਟ ਦੇ ਬਮਿਆਲ ਸੈਕਟਰ ‘ਚ ਘੁਸਪੈਠ ਦੀ ਕੋਸ਼ਿਸ਼ ਹੋਈ ਨਾਕਾਮ, 1 ਘੁਸਪੈਠੀਆ ਢੇਰ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਜੰਮੂ ਦੇ ਨਗਰੋਟਾ ‘ਚ ਅਤੰਕੀ ਹਮਲਾ ਅਤੇ ਸੰਮਬਾ ਦੇ ਰਾਮਗੜ੍ਹ ਸੈਕਟਰ ‘ਚ ਹੋਈ ਘੁੱਸਪੈਟ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਬੀਤੀ ਰਾਤ ਪਠਾਨਕੋਟ ਦੇ ਬਮਿਆਲ ਸੈਕਟਰ ‘ਚ ਭਾਰਤ ਪਾਕਿ ਸੀਮਾ ‘ਤੇ ਸਥਿਤ ਟਿੰਡਾ ਪੋਸਟ ਉੱਤੇ ਕੱਝ ਘੱਸਪੈਠਾ ਵੱਲੋਂ  ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ

ਭਾਰਤ ’ਚ ਹਮਲੇ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨ ਵਾਲਾ ਅਮਰੀਕਾ ‘ਚ ਕਾਬੂ

ਅਮਰੀਕਾ ਵਿਚ ਰਹਿਣ ਵਾਲੇ ਮੂਲ ਰੂਪ ਦੇ ਭਾਰਤੀ ਬਲਵਿੰਦਰ ਸਿੰਘ ਨੇ ਖਾਲਿਸਤਾਨ ਅੱਤਵਾਦੀ ਸੰਗਠਨ ਦੇ ਅੱਤਵਾਦੀਆਂ ਨੂੰ ਮਦਦ ਦੇਣ ਅਤੇ ਭਾਰਤ ਵਿਚ ਅੱਤਵਾਦੀ ਹਮਲੇ ਦੀ ਸਾਜਿਸ਼ ਕਰਨ ਦੇ ਜੁਰਮ ਨੂੰ ਕਬੂਲ ਕਰ ਲਿਆ ਹੈ। ਰਾਸ਼ਟਰੀ ਸੁਰੱਖਿਆ ਕਾਰਜਕਾਰੀ ਸਹਾਇਕ ਅਟਾਰਨੀ ਜਨਰਲ ਮੇਰੀ ਮੈਕਕਾਰਡ ਨੇ ਦੱਸਿਆ ਕਿ ਨੇਵਾਦਾ ਦੇ ਬਲਵਿੰਦਰ ਸਿੰਘ ਨੇ ਯੂ.ਐਸ. ਡਿਸਟ੍ਰਿਕਟ ਜੱਜ ਲੈਰੀ ਹਿਕਸ

chandu-babulal-chauhan

ਸੈਨਿਕ ਨੂੰ ਛੁਡਾਉਣ ਲਈ ਸਰਕਾਰ ਮੁੜ ਕਰੇਗੀ ਕੋਸ਼ਿਸ਼

ਨਵੀਂ ਦਿੱਲੀ — ਭਾਰਤੀ ਸੈਨਿਕ ਚੰਦੂ ਨੂੰ ਛੁਡਾਉਣ ਲਈ ਭਾਰਤੀ ਸਰਕਾਰ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨਾਲ ਸੰਪਰਕ ਸਾਧਣ ਦੀ ਤਿਆਰੀ ‘ਚ ਹੈ। ਚੰਦੂ 29 ਸਤੰਬਰ ਨੂੰ ਸਰਜੀਕਲ ਸਟਰਾਈਕ ਵਾਲੇ ਦਿਨ ਅਣਜਾਣੇ ‘ਚ ਸਰਹੱਦ ਪਾਰ ਚਲੇ ਗਏ ਸਨ। ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ‘ਚ ਆਪਣੇ ਜਵਾਨ ਚੰਦੂ ਬਾਬੂਲਾਲ ਚਵ੍ਹਾਨ ਨੂੰ ਛੁਡਾਉਣ ਲਈ ਕੂਟਨੀਤਕ ਰਸਤਾ ਅਪਨਾਉਣ ਦਾ ਮਨ

ਭਾਰਤ-ਨਿਊਜ਼ੀਲੈਂਡ ਚੌਥਾ ਵਨ-ਡੇ ਅੱਜ, ਭਾਰਤ ਦੀ ਨਜ਼ਰ ਲੜੀ ਜਿੱਤਣ ‘ਤੇ

ਨਿਊਜ਼ੀਲੈਂਡ ਖਿਲਾਫ 5 ਮੈਚਾਂ ਦੀ ਲੜੀ ਦਾ ਅੱਜ ਚੌਥਾ ਮੁਕਾਬਲਾ ਟੀਮ ਇੰਡੀਆ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਹੋਮ ਗ੍ਰਾਉਂਡ ਰਾਂਚੀ ‘ਚ ਖੇਡਿਆ ਜਾਵੇਗਾ ਅਤੇ ਧੋਨੀ ਬ੍ਰਿਗੇਡ ਇੱਥੇ ਜਿੱਤ ਦਰਜ ਕਰਕੇ ਕੈਪਟਨ ਕੂਲ ਨੂੰ ਦਿਵਲਾੀ ‘ਤੇ ਵਨਡੇ ਲਵੀ ਜਿੱਤ ਕੇ ਤੋਹਫੇ ਵਜੋਂ ਦੇਣ ਦੀ ਕੋਸਿਸ਼ ਕਰੇਗੀ।ਜ਼ਿਕਰਯੋਗ ਹੈ ਕਿ ਭਾਰਤ 5 ਮੈਚਾਂ ਦੀ ਲੜੀ 2-1 ਨਾਲ

ਕਿ੍ਕਟਰ ਵੀ ਹੋਏ ਸਿੰਧੂ ਦੀ ਖੇਡ ਦੇ ਦੀਵਾਨੇ

ਰੀਓ – ਰੀਓ ਓਲੰਪਿਕਸ ‘ਚ ਭਾਰਤ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ ਅਤੇ ਆਖਰੀ 3 ਦਿਨ ਤੋਂ ਭਾਰਤ ਦੀ ਝੋਲੀ ‘ਚ ਇੱਕ ਵੀ ਤਗਮਾ ਨਹੀਂ ਸੀ। ਪਰ ਦੇਸ਼ ਦੀਆਂ ਬੇਟੀਆਂ ਨੇ ਓਲੰਪਿਕਸ ‘ਚ ਭਾਰਤ ਦੀ ਨਿਰਾਸ਼ਾ ਨੂੰ ਜਿੱਤ ਦੀ ਖੁਸ਼ੀ ‘ਚ ਬਦਲ ਦਿੱਤਾ। ਪਹਿਲਾਂ ਸਾਕਸ਼ੀ ਮਲਿਕ ਨੇ ਓਲੰਪਿਕਸ ‘ਚ ਰੈਸਲਿੰਗ ‘ਚ ਕਾਂਸੀ ਦਾ ਤਗਮਾ ਜਿੱਤਿਆ, ਫਿਰ ਸਿੰਧੂ

rape-woman

ਚੰਡੀਗੜ੍ਹ ‘ਚ ਤਕਨੀਕ ਨੇ ਬਚਾਈ ਵਿਦੇਸ਼ੀ ਮਹਿਲਾ ਦੀ ਪੱਤ

ਚੰਡੀਗੜ੍ਹ: ਚੰਡੀਗੜ੍ਹ ਵਿੱਚ ਇੱਕ ਆਟੋ ਚਾਲਕ ਵੱਲੋਂ ਇੱਕ ਮਹਿਲਾ ਨਾਲ ਛੇੜਛਾੜ ਤੇ ਬਲਾਤਕਾਰ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣਾ ਆਇਆ ਹੈ। ਪੁਲਿਸ ਨੇ ਆਟੋ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਆਟੋ ਚਾਲਕ ਦੀ ਪਛਾਣ ਮਨੀਮਾਜਰਾ ਦੇ ਸੁਭਾਸ਼ ਵਜੋਂ ਹੋਈ ਤੇ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਮਹਿਲਾ ਮਿਸ਼ਰ ਦੀ ਰਹਿਣ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ