Tag: , , , , , , , , ,

ਡੀਜ਼ਲ ਦੀਆਂ ਵਧੀਆਂ ਕੀਮਤਾਂ ਖਿਲਾਫ 90 ਲੱਖ ਟਰੱਕ ਮਾਲਕ ਹੜਤਾਲ ‘ਤੇ

Truck national wide strike:ਡੀਜ਼ਲ ਤੇ ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਅਤੇ ਕਿਸਾਨਾਂ ਨੂੰ ਫਸਲਾਂ ਦੀ ਪੂਰੀ ਤਰ੍ਹਾਂ ਲਾਗਤ ਨਾ ਮਿਲਣ ਦੀ ਵਜ੍ਹਾ ਕਾਰਨ ਕਿਸਾਨ ਯੂਨੀਅਨ ਵਲੋਂ ਇਕ ਜੂਨ ਤੋਂ ਅੰਦੋਲਨ ਸ਼ੁਰੂ ਕੀਤਾ ਗਿਆ ਸੀ। ਜੋ ਮੰਗਲਵਾਰ ਨੂੰ ਖ਼ਤਮ ਹੋ ਗਿਆ। ਅੰਦੋਲਨ ਦੇ ਖਤਮ ਹੁੰਦੇ ਹੀ ਸਬਜੀਆਂ ਤੇ ਫਲ ਮੰਡੀਆਂ ‘ਚ ਮੁੜ ਆਏ ਹਨ।ਪਰ

ਦਰਦਨਾਕ ਹਾਦਸੇ ਨੇ ਉਜਾੜੀਆਂ ਪਰਿਵਾਰ ਦੀਆਂ ਖੁਸ਼ੀਆਂ….

ਖੜ੍ਹੇ ਟਿੱਪਰ ਨਾਲ ਟਰੇਨ ਦੀ ਹੋਈ ਟੱਕਰ, 1 ਦੀ ਮੌਤ

ਫਾਜ਼ਿਲਕਾ:-ਫਾਜ਼ਿਲਕਾ-ਫਿਰੋਜ਼ਪੁਰ ਰੇਲ ਟ੍ਰੈਕ ‘ਤੇ ਅੱਜ ਸਵੇਰੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਪਿੰਡ ਚੱਕ ਸੁਖੇਰਾ ਦੇ ਬਾਹਮਣੀ ਵਾਲਾ ਸਟੇਸ਼ਨ ‘ਤੇ ਭਿਆਨਕ ਟਰੇਨ ਹਾਦਸਾ ਵਾਪਰ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਤੋਂ ਫਾਜ਼ਿਲਕਾ ਵੱਲ ਆ ਰਹੀ ਟਰੇਨ ਡੀ. ਐੱਮ. ਯੂ. ਟਰੇਨ ਨੰਬਰ 74973 ਬਜਰੀ ਵਾਲੇ ਖੜ੍ਹੇ ਟਿੱਪਰ ਮਿਕਸਰ ਨਾਲ ਜਾ ਟਕਰਾਈ। ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ

ਆਤਿਸ਼ਬਾਜ਼ੀ ਕਾਰਨ ਟਰੱਕ ਵਿਚ ਭਰਿਆ 30 ਲੱਖ ਦਾ ਮਾਲ ਸੜ ਕੇ ਸਵਾਹ

ਲੁਧਿਆਣਾ:  ਮਾਲਕ ਸੁਰਿੰਦਰ ਸਿੰਘ ਅਲਵਰ, ਗੁਰਪ੍ਰੀਤ ਸਿੰਘ ਅਲਵਰ ਨੇ ਕਿਹਾ ਕਿ ਇੰਸਟਰੀਅਲ ਏਰੀਆ-ਏ ਵਿਖੇ ਅਲਵਰ ਫਰੇਟ ਕੈਰੀਅਰ ਟਰਾਂਸਪੋਰਟ ਹੈ, ਜਿਥੋਂ ਸ਼ਨੀਵਾਰ ਸਵੇਰੇ ਟਰੱਕ ਚਾਲਕ ਸੁਰਿੰਦਰ ਸਿੰਘ (ਅਲਵਰ ਅਲੀ ਮਾਲ ਲੋਡ ਕਰਕੇ ਤੁਰਿਆ) ਜਦੋਂ ਉਹ ਡੇਹਲੋਂ ਨੇੜੇ ਟੋਲ ਟੈਕਸ ਤੋਂ ਅੱਧਾ ਕਿਲੋਮੀਟਰ ਪਿੱਛੇ ਮੇਨ ਰੋਡ ਤੋਂ ਗੁਜਰ ਰਿਹਾ ਸੀ, ਉਸ ਨੇ ਸਾਈਡ ਲਗੇ ਸ਼ੀਸ਼ੇ ਤੋਂ ਟਰੱਕ

ਸੜਕ ਧਸਣ ਨਾਲ ਬਜਰੀ ਦਾ ਟਰੱਕ ਪਲਟਿਆ

ਪਾਤੜਾਂ:-ਅੱਜ ਦੁਪਹਿਰ ਚੁਨਾਗਰਾ ਰੋਡ ਤੇ ਪੈਂਦੀ ਬਸਤੀ ਹਰਮਨ ਨਗਰ ਦੀ ਸੜਕ ਤੇ ਬਜਰੀ ਦਾ ਭਰਿਆ ਟਰੱਕ ਪਲਟ ਗਿਆ ।ਜਿਸ ਕਾਰਨ ਦੁਕਾਨ ਦਾ ਕਾਫੀ ਨੁਕਸਾਨ ਹੋ ਗਿਆ। ਇਸ ਹਾਦਸੇ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰੰਤੂ ਇੱਕ ਔਰਤ ਜੋ ਸਿਲਾਈ ਦਾ ਕੰਮ ਕਰਦੀ ਸੀ ਦੀ ਦੁਕਾਨ ਵਿੱਚ ਪਿਆ ਸਾਰਾ ਸਮਾਨ ਟੁੱਟ ਗਿਆ। ਇਸ ਸਬੰਧੀ ਕੁਲਦੀਪ ਕੌਰ

Dhuri-fire-In-Truck

ਧੂਰੀ : ਟਰੱਕ ਨੂੰ ਲੱੱਗੀ ਅੱੱਗ, ਸ਼ਹਿਰਵਾਸੀਆਂ ਨੂੰ ਪਈਆਂ ਭਾਜੜਾਂ

ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ‘ਚ ਇੱਕ ਦੀ ਮੌਤ

ਗੁਰਾਇਆ: ਸਥਾਨਕ ਹਾਈਵੇ ਤੇ ਦੇਰ ਰਾਤ ਹੋਏ ਸੜਕੀ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ, ਜਦ ਕਿ ਇੱਕ ਵਿਅਕਤੀ ਬੁਰੀ ਤਰਾਂ ਨਾਲ ਜ਼ਖਮੀ ਹੋ ਗਿਆ। ਇਸ ਸਬੰਧੀ ਮੌਕੇ ਤੇ ਮਿਲੀ ਜਾਣਕਾਰੀ ਮੁਤਾਬਕ ਇੰਡਿਕਾ ਕਾਰ ਨੰਬਰ ਡੀ.ਐਲ 3ਸੀ ਏ.ਸੀ 1559 ਜਿਸ ਨੂੰ ਕਿ ਨਵਦੀਪ ਸਿੰਘ ਪੰਨੂ ਵਾਸੀ ਜਲੰਧਰ ਚਲਾ ਰਿਹਾ ਸੀ ਅਤੇ ਉਸ ਦੇ ਨਾਲ

ਟਰੱਕ ਡਰਾਇਵਰਾਂ ਦੀ ਰੇਸ ਟ੍ਰੈਕ ਨੂੰ ਚੁਣੌਤੀ 19 ਮਾਰਚ ਨੂੰ

ਕੱਲ ਤੱਕ ਜੋ ਟਰੱਕ ਡਰਾਇਵਰ ਉਬੜ-ਖਾਬੜ ਸੜਕਾਂ ਤੇ ਟਰੱਕ ਲੈ ਕੇ ਚਲਦੇ ਸੀ, ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੇ ਨਾਲ ਕੁੱਝ ਅਜਿਹਾ ਹੋਵੇਗਾ ਜੋ ਉਨ੍ਹਾਂ ਦੀ ਜਿੰਦਗੀ ਬਦਲ ਦਵੇਗਾ। ਜੀ ਹਾਂ, ਟਾਟਾ ਮੋਟਰਸ ਨੇ ਆਪਣੇ ਟਰੱਕ ਡਰਾਇਵਰਾਂ ਨੂੰ ਇੱਕ ਵੱਖ ਪਹਿਚਾਣ ਦੇਣ ਲਈ ਇੱਕ ਰੇਸਿੰਗ ਪ੍ਰੋਗ੍ਰਾਮ ਦੀ ਸ਼ੁਰੁਆਤ ਕੀਤੀ ਹੈ। ਜਿਸਦੇ

ਜੰਮੂ ਕਸ਼ਮੀਰ ਤੋਂ ਆਏ ਟਰੱਕ ਚੋਂ ਬਰਾਮਦ ਹੋਈ 26 ਬੋਰੀਆਂ ਭੁੱਕੀ

ਬਰਲਿਨ ’ਚ ਖੂਨੀ ਟਰੱਕ ਨੇ ਲਈ 12 ਲੋਕਾਂ ਦੀ ਜਾਨ

ਜਰਮਨੀ ਦੀ ਰਾਜਧਾਨੀ ਬਰਲਿਨ ‘ਚ ਸੈਲਾਨੀਆਂ ਨਾਲ ਭਰੇ ਰਹਿਣ ਵਾਲੀ ਕ੍ਰਿਸਮਸ ਮਾਰਕਿਟ ‘ਚ ਸੋਮਵਾਰ ਰਾਤ (ਭਾਰਤੀ ਸਮੇਂ ਅਨੁਸਾਰ) ਇਕ ਟਰੱਕ ਨੇ ਕਈ ਲੋਕਾਂ ਨੂੰ ਕੁਚਲ ਦਿੱਤਾ। ਪੁਲਸ ਅਨੁਸਾਰ, ਘਟਨਾ ‘ਚ 12 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋਏ ਹਨ। ਘਟਨਾ ਤੋਂ ਬਾਅਦ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਕਰਮਚਾਰੀ ਨੇ

ਵੈਨ ਅਤੇ ਟਰੱੱਕ ਵਿਚ ਹੋਈ ਟੱੱਕਰ, 13 ਅਧਿਆਪਕਾਂ ਦੀ ਮੌਤ

ਫਾਜ਼ਿਲਕਾ : ਸ਼ੁੱਕਰਵਾਰ ਸਵੇਰੇ ਫਿਰੋਜ਼ਪੁਰ-ਫਾਜ਼ਿਲਕਾ ਸੜਕ ‘ਤੇ ਚਾਂਦਮਾਰੀ ਪਿੰਡ ‘ਚ ਬੱਸ ਅੱਡੇ ਕੋਲ ਵਾਪਰੇ ਇਕ ਭਿਆਨਕ ਹਾਦਸੇ ‘ਚ 13 ਅਧਿਆਪਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਵੈਨ 14 ਅਧਿਆਪਕਾਂ ਨੂੰ ਅਬੋਹਰ ਤੋਂ ਲੈ ਕੇ ਆ ਰਹੀ ਸੀ ਕਿ ਸਾਹਮਣੇ ਆ ਰਹੇ ਟਰੱਕ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਹਾਂ

ਤਪਾ ਮੰਡੀ’ਚ ਟਰੱਕ ਅਤੇ ਮੋਟਰਸਾਇਕਲ ਦੀ ਭਿਆਨਕ ਟੱਕਰ

ਅੱਜ ਤਪਾ ਮੰਡੀ ਵਿੱਚ ਸਥਾਨਕ ਸ਼ਾਂਤੀ ਹਾਲ ਨੇੜੇ ਇੱਕ ਵਿਅਕਤੀ ਦੀ ਟਰੱਕ ਦੀ ਲਪੇਟ ‘ਚ ਆਉਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮੋਟਰਸਾਇਕਲ ਸਵਾਰ ਚਮਕੋਰ ਸਿੰਘ ਵਾਸੀ ਪਿੰਡ ਘੁੰਨਸ ਤੋ ਤਪਾ ਮੰਡੀ ਕੰਮ ਲਈ ਜਾ ਰਿਹਾ ਸੀ ਤਾਂ ਅਚਾਨਕ ਤਪਾ ਮੰਡੀ ਦੇ ਸ਼ਾਂਤੀ ਹਾਲ ਦੇ ਸਾਹਮਣੇ ਖੜ੍ਹੇ ਟਰੱਕ ਨੂੰ ਇੱਕ ਹੋਰ ਟਰੱਕ ਜੋ ਜਲੰਧਰ ਤੋਂ

ਨਾਭਾ ਨੇੜੇ ਸਿਲੰਡਰਾਂ ਨਾਲ ਭਰਿਆ ਟਰੱਕ ਪਲਟਿਆ

ਪੁਰਾਣੇ ਨੋਟਾਂ ਨਾਲ ਭਰਿਆ ਟਰੱੱਕ ਉਲਟਿਆ

ਪੁਰਾਣੇ 500 ਅਤੇ 1000 ਦੇ ਨੋਟ ਲਿਜਾ ਰਿਹਾ ਇਕ ਟਰੱਕ ਰਸਤੇ ‘ਚ ਹੀ ਉਲਟ ਗਿਆ। ਘਟਨਾ ਸਿੰਧਾਨੂਰ ਇਲਾਕੇ ਦੇ ਕੁੰਨਾਤਾਗੀ ਕੈਂਪ ਦੇ ਨੇੜੇ ਦੀ ਹੈ। ਸੋਮਵਾਰ ਨੂੰ ਜਦੋਂ 9 ਟਰੱਕ ਪੁਰਾਣੇ ਨੋਟ ਲਿਜਾ ਰਹੇ ਸੀ ਤਾਂ ਉਨ੍ਹਾਂ ‘ਚੋਂ ਇਕ ਟਰੱਕ ਉਲਟ ਗਿਆ। ਇਨਾਂ ਟਰੱਕਾਂ ‘ਚ ਬੰਦ ਹੋਏ ਪੁਰਾਣੇ ਨੋਟਾਂ ਨੂੰ ਰੱਦੀ ਦੇ ਅੰਦਰ ਲੁਕਾ ਕੇ

ਮਾਨਸਾ ਵਿਖੇ ਵਾਪਰਿਆ ਟਰੱਕ ਹਾਦਸਾ

ਕੈਲੀਫੋਰਨੀਆ ਵਿੱਚ ਟੂਰਿਸਟ ਬੱਸ ਅਤੇ ਟਰੱਕ ਵਿਚ ਜਬਰਦਸਤ ਟੱਕਰ

ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿੱਚ ਇੱਕ ਟੂਰਿਸਟ ਬੱਸ ਅਤੇ ਟਰੱਕ ਵਿਚ ਜਬਰਦਸਤ ਟੱਕਰ ਹੋ ਗਈ। ਜਾਣਕਾਰੀ ਮੁਤਾਬਿਕ ਇਹ ਹਾਦਸਾ ਤੇਜ਼ ਰਫਤਾਰੀ ਕਾਰਨ ਵਾਪਰਿਆ ਸੀ ਜਿਸ ਵਿਚ 14 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ 31 ਲੋਕ ਜ਼ਖਮੀ ਅਤੇ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ| ਮੁਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ

ਧੂਰੀ ਟਰੱਕ ਪਲਟਣ ਕਾਰਨ ਹੋਈ ੨ ਗਊਆਂ ਦੀ ਮੌਤ

ਧੂਰੀ ਵਿਖੇ ਟਰੱਕ ਪਲਟਣ ਕਾਰਨ ਹੋਈ ੨ ਗਊਆਂ ਦੀ ਮੌਤ ਹੋ ਗਈ ਹੈ।ਪੁਲਿਸ ਛਾਣਬੀਣ ਵਿੱਚ

ਨਾਜਾਇਜ਼ ਸ਼ਰਾਬ ਸਮੇਤ 595 ਪੇਟੀਆਂ ਬਰਾਮਦ,ਕੇਂਟਰ ਚਾਲਕ ਗ੍ਰਿਫ਼ਤਾਰ

ਮੋਗਾ ਬਾਈਪਾਸ ਤੇ ਪੁਲਿਸ ਦੁਆਰਾ ਕੀਤੀ ਨਾਕਾਬੰਦੀ ਦੌਰਾਨ ਪੁਲਿਸ ਨੇ ਨਜਾਇਜ਼ ਅੰਗਰੇਜੀ ਸ਼ਰਾਬ ਦੀਆਂ 595 ਪੇਟੀਆਂ ਬਰਾਮਦ ਕੀਤੀਆਂ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਗੁਪਤ ਸੂਚਨਾਂ ਮਿਲੀ ਸੀ। ਜਿਸਦੇ ਚੱਲਦੇ ਉਨ੍ਹਾਂ ਨੇ ਟੈਂਕਰ ਚਾਲਕ ਵਿਕਾਸ ਸਮੇਂਤ 595 ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ, ਜਿਨ੍ਹਾਂ ਦੀ ਕੀਮਤ 13ਲੱਖ ਦੱਸੀ ਜਾ ਰਹੀ ਹੈ। ਉਨ੍ਹਾ

girl

ਮੁਕਤਸਰ ਵਿੱਚ ਤੇਜ਼ ਰਫ਼ਤਾਰ ਟਰੱਕ ਨੇ 11 ਸਾਲਾ ਲੜਕੀ ਨੂੰ ਕੁਚਲਿਆ

ਮੁਕਤਸਰ ਵਿੱਚ ਇਕ ਤੇਜ਼ ਰਫ਼ਤਾਰ ਟਰੱਕ ਨੇ 11 ਸਾਲਾ ਲੜਕੀ ਨੂੰ ਕੁਚ ਦਿੱਤਾ ਜਿਸ ਨਾਲ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ । ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀ । ਪਰ ਲੋਕਾਂ ਨੇ ਟਰੱਕ ਦਾ ਪਿੱਛਾ ਕਰ ਡਰਾਈਵਰ ਨੂੰ ਫੜ ਲਿਆ ਅਤੇ ਉਸ ਨੂੰ ਬਹੁਤ ਕੁੱਟਿਆ । ਪੁਲਿਸ ਨੇ ਡਰਾਈਵਰ ਨੂੰ

ਜਲੰਧਰ-ਪਠਾਨਕੋਟ ਹਾਈਵੇ ਤੇ ਬੇਕਾਬੂ ਟਰੱਕ ਚੜਿਆ ਟੋਲ ਪਲਾਜ਼ਾ ਤੇ

ਜਿਲ੍ਹਾ ਹੁਸ਼ਿਆਰਪੁਰ ਦੇ ਜਲੰਧਰ-ਪਠਾਨਕੋਟ ਹਾਈਵੇ ਮਾਨਸਰ ਤੇ ਲਗਾਏ ਗਏ ਟੋਲ ਪ੍ਲਾਜਾ ਤੇ ਪਿਛਲੀ ਰਾਤ ਕੇ 2.30 ਵਜੇ ਜਲੰਧਰ ਤੋਂ ਪਠਾਨਕੋਟ ਜਾ ਰਹੇ ਇੱਕ ਤੇਜ ਰਫਤਾਰ ਟਰੱਕ ਬੂਥ ਤੇ ਚੜ੍ਹ ਗਿਆ ,ਇਸ ਘਟਨਾ ਸਮੇਂ ਕੈਬਿਨ ਦੇ ਅੰਦਰ ਬੈਠੇ ਟੋਲ ਪ੍ਲਾਜਾ ਕਰ੍ਮੀ ਜੋ ਕਿ ਉਸ ਸਮੇਂ ਆਉਂਣ ਜਾਣ ਵਾਲੀਆਂ ਗੱਡੀਆਂ ਦੀ ਟੋਲ ਪਰਚੀ ਕਟਾ ਰਿਹਾ ਸੀ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ