Tag: , , , , , , , , , ,

Chewing gum ਲੈਣ ਤੋਂ ਇਨਕਾਰ ਬਣਿਆ ਤਲਾਕ ਦਾ ਕਾਰਨ

Chewing gum triple talaq: ਸਰਕਾਰ ਵਲੋਂ ਚਾਹੇ ਔਰਤਾਂ ਦੇ ਹੱਕ ਲਈ ਤਿੰਨ ਤਲਾਕ ਬਿੱਲ ਪਾਸ ਕਰ ਦਿੱਤਾ ਹੈ ਪਰ ਹਜੇ ਵੀ ਤਿੰਨ ਤਲਾਕ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ । ਅਜਿਹਾ ਇੱਕ ਮਾਮਲਾ ਸਾਹਮਣੇ ਉਤਰ ਪ੍ਰਦੇਸ਼ ਦੇ ਲਖਨਊ ‘ਚ ਜਿਥੇ ਇਕ ਔਰਤ ਅਤੇ ਉਸਦੇ ਪਤੀ ਦੇ ਤਲਾਕ ਦੀ ਵਜ੍ਹਾ ਬਣੀ Chewing gum । 

ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ

Triple Talaq Bill passed: ਨਵੀਂ ਦਿੱਲੀ: ਕਈ ਅਟਕਲਾਂ ਤੋਂ ਬਾਅਦ ਆਖਿਰਕਾਰ ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ ਕਰ ਦਿੱਤਾ ਗਿਆ। ਕਾਫੀ ਬਹਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ । ਲੋਕ ਸਭਾ ਸੈਸ਼ਨ ਦੌਰਾਨ ਬਿੱਲ ਦੇ ਪੱਖ ‘ਚ 303 ਤੇ ਵਿਰੋਧ ‘ਚ 82 ਵੋਟ ਪਏ। ਬਹਿਸ ਦੌਰਾਨ ਕਾਨੂੰਨ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਇਸ ਸਬੰਧੀ ਕਿਹਾ

ਫਾਈਨਲ ਮੁਕਾਬਲੇ ‘ਚ ਚੇੱਨਈ ਤੇ ਮੁੰਬਈ ਹੋਣਗੇ ਆਹਮੋ-ਸਾਹਮਣੇ

IPL 2019 Final Weather: ਹੈਦਰਾਬਾਦ: IPL ਸੀਜ਼ਨ 12 ਦੇ ਫਾਈਨਲ ਮੁਕਾਬਲੇ ਵਿੱਚ ਐਤਵਾਰ ਨੂੰ ਚੇੱਨਈ ਸੁਪਰ ਕਿੰਗਸ ਅਤੇ ਮੁੰਬਈ ਇੰਡੀਅਨਸ ਵਿਚਾਲੇ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ । ਦਰਅਸਲ, ਇਹ ਦੋਨੋ ਟੀਮਾਂ IPL ਦੀਆਂ ਸਫ਼ਲ ਟੀਮਾਂ ਵਿਚੋਂ ਇੱਕ ਹਨ । ਇਹ ਦੋਨੋ ਟੀਮਾਂ IPL ਵਿੱਚ ਤਿੰਨ ਵਾਰ ਫਾਈਨਲ ਦੀ ਜੰਗ ਵਿੱਚ ਆਹਮੋ-ਸਾਹਮਣੇ

Triple Talaq Bill

3 ਤਲਾਕ ‘ਤੇ ਰਾਜਸਭਾ ‘ਚ ਬਿਲ ਪੇਸ਼ ਹੋਣ ‘ਤੇ ਕਾਂਗਰਸੀ ਸਾਂਸਦ ਨੇ ਦਿੱਤਾ ਇਹ ਵਿਵਾਦਿਤ ਬਿਆਨ

Triple Talaq Bill: ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ ਹੈ। ਅੱਜ ਕੇਂਦਰ ਸਰਕਾਰ ਰਾਜਸਭਾ ਵਿੱਚ ਮਹੱਤਵਪੂਰਨ ਤਿੰਨ ਤਲਾਕ ਬਿਲ ਨੂੰ ਪੇਸ਼ ਕਰ ਸਕਦੀ ਹੈ। ਵੀਰਵਾਰ ਨੂੰ ਹੀ ਮੋਦੀ ਕੈਬਿਨਟ ਨੇ ਇਸ ਬਿਲ ਵਿੱਚ ਸੰਸ਼ੋਧਨ ਕੀਤੇ ਸਨ , ਜਿਸਦੇ ਬਾਅਦ ਹੁਣ ਇਹ ਬਿਲ ਪਾਸ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਦੱਸ ਦੇਈਏ ਕਿ

BJP ਨੇ ਕਾਂਗਰਸ ਨੂੰ ਦਿੱਤੇ ਮਹਿਲਾਵਾਂ ਲਈ ਇਹ ਦੋ ਵੱਡੇ ਆਫਰ

BJP seeks Rahul support: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੁਆਰਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖਕੇ ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਪਾਸ ਕਰਨ ਦੀ ਗੱਲ ਕਹਿਣ ਦੇ ਬਾਅਦ ਹੁਣ ਬੀਜੇਪੀ ਨੇ ਇੱਕ ਫਿਰ ਗੇਂਦ ਕਾਂਗਰਸ ਦੇ ਵੱਲ ਪਾ ਦਿੱਤੀ ਹੈ। ਬੀਜੇਪੀ ਦੇ ਕੇਂਦਰੀ ਮੰਤਰੀਆਂ ਨੇ ਇੱਕ ਦੇ ਬਾਅਦ ਇੱਕ ਕਾਂਗਰਸ ਤੇ

ਸੰਸਦ ਦਾ ਮਾਨਸੂਨ ਇਜਲਾਸ ਅੱਜ ਤੋਂ ਹੋਵੇਗਾ ਸ਼ੁਰੂ

Parliament Monsoon Session 2018: ਸੰਸਦ ਦੇ ਮਾਨਸੂਨ ਇਜਲਾਸ ਦੀ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ। ਦੋਨਾਂ ਸਦਨਾਂ ‘ਚ 67 ਬਿਲ ਅੜੇ ਹੋਏ ਹਨ। ਜਿਹਨਾਂ ‘ਚ ਟ੍ਰਿਪਲ ਤਲਾਕ, ਭਗੌੜਾ ਕਾਨੂੰਨ ਤੇ ਮੁਸਲਿਮ ਵਿਆਹ ਸੁਰੱਖਿਆ ਬਿਲ ਸਰਕਾਰ ਦੇ ਟਾਪ ਏਜੰਡੇ ਹਨ। 18 ਜੁਲਾਈ ਤੋਂ 10 ਅਗਸਤ ਤੱਕ ਸਤਰ ਚੱਲੇਗਾ। ਇਸ ‘ਚ ਛੇ ਦਿਨ ਛੁੱਟੀ ਦੇ ਵੀ ਹਨ।

ਜਦ ਢਿੱਡ ਭਰਨ ਵਾਲੀ ਰੋਟੀ ਬਣੀ ਤਲਾਕ ਦੀ ਵਜ੍ਹਾ !

Triple talaq case Uttar Pradesh:ਉੱਤਰ ਪ੍ਰਦੇਸ਼ ਦੇ ਮਹੋਬਾ ਜਿਲ੍ਹੇ ਦੇ ਖਰੇਲਾ ਥਾਣਾ ਖੇਤਰ ਦੇ ਪਹਰੇਥਾ ਪਿੰਡ ਵਿੱਚ ਇੱਕ ਮੁਸਲਮਾਨ ਜਵਾਨ ਨੇ ਰੋਟੀ ਸੜ ਜਾਣ ਉੱਤੇ ਆਪਣੀ ਪਤਨੀ ਨੂੰ ‘ਤਿੰਨ ਤਲਾਕ’ ਬੋਲਕੇ ਘਰ ਤੋਂ ਕੱਢ ਦਿੱਤਾ। Triple talaq case Uttar Pradesh ਭਾਸ਼ਾ ਦੇ ਮੁਤਾਬਕ ,ਅਪਰ ਪੁਲਿਸ ਪ੍ਰਧਾਨ ਬੰਸ਼ਰਾਜ ਯਾਦਵ ਨੇ ਦੱਸਿਆ ਹੈ ਕਿ ਪਹਰੇਥਾ ਪਿੰਡ ਦੀ

ਸੰਸਦ ਦਾ ਸੈਸ਼ਨ 18 ਜੁਲਾਈ ਤੋਂ ਸ਼ੁਰੂ

Monsoon Session Parliament: ਸੰਸਦ ਦਾ ਮੌਨਸੂਨ ਸੈਸ਼ਨ ਅਗਲੇ ਮਹੀਨੇ ਤੋਂ ਸ਼ੁਰੂ ਹੋ ਰਿਹਾ ਹੈ । ਇਹ ਸੈਸ਼ਨ 18 ਜੁਲਾਈ ਤੋਂ ਸ਼ੁਰੂ ਹੋ ਕੇ 10 ਅਗਸਤ ਤੱਕ ਚੱਲੇਗਾ । ਸੰਸਦੀ ਮੰਤਰੀ ਅਨੰਤ ਕੁਮਾਰ ਨੇ ਮੰਤਰੀ ਮੰਡਲ ਦੀ ਸੰਸਦੀ ਮਾਮਲਿਆਂ ਸਬੰਧੀ ਸੰਮਤੀ ਬੈਠਕ ਤੋਂ ਬਾਅਦ ਇਹ ਜਾਣਕਾਰੀ ਦਿੱਤੀ । ਬੈਠਕ ਦੀ ਪ੍ਰਧਾਨਗੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ

ਸੁਪਰੀਮ ਕੋਰਟ ਨੇ ਹਲਾਲਾ-ਬਹੁਵਿਆਹ ‘ਤੇ ਕੇਂਦਰ ਨੂੰ ਜਾਰੀ ਕੀਤਾ ਨੋਟਿਸ

SC hearing Nikah Halala: ਸੁਪਰੀਮ ਕੋਰਟ ਨੇ ਮੁਸਲਮਾਨ ਬਹੁਵਿਆਹ ਅਤੇ ਨਿਕਾਹ ਹਲਾਲਾ ਦੇ ਖਿਲਾਫ ਦਰਜ ਕੀਤੀਆਂ ਗਈਆਂ 4 ਪਟੀਸ਼ਨਾਂ ‘ਤੇ ਕੇਂਦਰ ਸਰਕਾਰ ਅਤੇ ਲਾਅ ਕਮੀਸ਼ਨ ਨੂੰ ਨੋਟਿਸ ਜਾਰੀ ਕੀਤਾ ਹੈ । ਨਾਲ ਹੀ ਇਹ ਕੇਸ ਸੰਵਿਧਾਨ ਕੇਂਦਰ ਦੇ ਕੋਲ ਟ੍ਰਾਂਸਫਰ ਕਰ ਦਿੱਤਾ ਗਿਆ ਹੈ । ਸੁਪਰੀਮ ਕੋਰਟ ਵਿੱਚ ਇਸ ਸੰਬੰਧ ਦੀਆ ਚਾਰ ਪਟੀਸ਼ਨਾਂ ਦਰਜ ਕੀਤੀ

Narendra Modi lure Muslims

ਮੁਸਲਮਾਨਾਂ ਨੂੰ ਰਿਝਾਉਣ ਲਈ ਇਹ ਕੰਮ ਕਰ ਰਹੇ ਨੇ ਪੀਐਮ ਮੋਦੀ…

Narendra Modi lure Muslims:ਇੱਕ ਆਂਕੜੇ ਦੇ ਮੁਤਾਬਕ ਲੋਕਸਭਾ ਚੋਣ 2014 ਵਿੱਚ ਬੀਜੇਪੀ ਨੇ ਮੁਸਲਮਾਨ ਬਹੁਲ 87 ਵਿੱਚੋਂ 45 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਸੀ।ਇਸ ਵਿੱਚ ਸਭ ਤੋਂ ਜ਼ਿਆਦਾ ਸੀਟਾਂ ਮਹਾਰਾਸ਼ਟਰ ਅਤੇ ਯੂਪੀ ਦੇ ਮੁਸਲਮਾਨ ਬਹੁਲ ਇਲਾਕਿਆਂ ਤੋਂ ਹਨ।ਉਥੇ ਹੀ ਬੀਜੇਪੀ ਨੇ ਅਜਿਹੀਆਂ 47 ਸੀਟਾਂ ਉੱਤੇ ਵੀ ਜਿੱਤ ਹਾਸਲ ਕੀਤੀ ਜਿੱਥੇ ਹਰ ਪੰਜਵਾਂ ਮਤਦਾਤਾ ਮੁਸਲਮਾਨ ਹੈ।

Triple Talaq Uttar Pradesh

ਪਤੀ ਨੇ ਦਿੱਤਾ ਤਿੰਨ ਤਲਾਕ, ਫਿਰ ਸਹੁਰੇ ਨੇ ਰੱਖੀ ਇਹ ਸ਼ਰਮਨਾਕ ਸ਼ਰਤ

Triple Talaq Uttar Pradesh: ੳੇੁਤਰ ਪ੍ਰਦੇਸ਼ ਦੇ ਬਰੇਲੀ ‘ਚ ਤਿੰਨ ਤਲਾਕ ਨੂੰ ਲੈ ਹੈਰਾਨ ਕਾਰਨ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਇਕ ਲੱਖ ਰੁਪਏ ਤੇ ਬੁਲੇਟ ਮੋਟਰਸਾਈਕਲ ਨਾ ਮਿਲਣ ‘ਤੇ ਔਰਤ ਨੂੰ ਪਤੀ ਨੇ ਤਲਾਕ ਦੇ ਦਿੱਤਾ ਹੈ। ਪਤੀ ਨੂੰ ਕਾਫੀ ਮਨਾਉਣ ਦੇ ਬਾਅਦ ਤੇ ਸੁਹਰੇ ਨੇ ਜਿਹੜੀ ਵਿਆਹ ਦੀ ਸ਼ਰਤ ਰੱਖੀ ਉਸਨੂੰ ਸੁਣ ਕਿ

Budget session 2018

ਅੱਜ ਤੋਂ ਬਜਟ ਸੈਸ਼ਨ ਸ਼ੁਰੂ, ਮੋਦੀ ਨੇ ਤਿੰਨ ਤਲਾਕ ਬਿੱਲ ਨੂੰ ਪਾਸ ਕਰਵਾਉਣ ਲਈ ਸਾਰੀਆਂ ਪਾਰਟੀਆਂ ਨੂੰ ਕੀਤੀ ਅਪੀਲ

Budget session 2018: ਸੰਸਦ ਦਾ ਬਜਟ ਅੱਜ ਸ਼ੁਰੂ ਹੋ ਰਿਹਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਦੇ ਨਾਲ ਸਤਰ ਦੀ ਸ਼ੁਰੂਆਤ ਹੋਵੇਗੀ। ਜਿਸਦੇ ਬਾਅਦ ਵਿੱਤ ਮੰਤਰੀ ਅਰੁਨ ਜੇਟਲੀ ਆਰਥਿਲ ਸਰਵੇਖਣ ਪੇਸ਼ ਕਰਨਗੇ। ਬਜਟ ਸਤਰ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਡੀਆ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕੇ ਇਸ ਬਜ਼ਟ ਸਤਰ ‘ਚ ਮੈਂ ਸਾਰੀ

Triple talaq bill

ਰਾਜਸਭਾ ‘ਚ ਤਿੰਨ ਤਲਾਕ ਬਿਲ: ਸਰਕਾਰ ਕੋਲ ਬਿਲ ਪਾਸ ਕਰਵਾਉਣ ਲਈ ਬਚੇ ਦੋ ਦਿਨ

Triple talaq bill: ਬੁੱਧਵਾਰ ਨੂੰ ਤਿੰਨ ਤਲਾਕ ਬਿਲ ਰਾਜਸਭਾ ‘ਚ ਪੇਸ਼ ਹੋਇਆ। ਇਸ ‘ਤੇ ਜਮ ਕੇ ਹੰਗਾਮਾ ਵੀ ਹੋਇਆ। ਅੱਜ ਫਿਰ ਸਰਕਾਰ ਇਸ ਬਿਲ ਨੂੰ ਪਾਸ ਕਰਵਾਉਣ ਦੀ ਮੰਗ ਕਰੇਗੀ। ਹਾਲਾਕਿ ਰਾਜ ਸਭਾ ‘ਚ ਸੰਖਿਆ ਬਿਲ ਨਾ ਹੋਣ ਕਾਰਨ ਤਿੰਨ ਤਲਾਕ ਬਿਲ ਪਾਸ ਕਰਵਾਉਣਾ ਸਰਕਾਰ ਦੇ ਲਈ ਵੱਡੀ ਚੁਣੌਤੀ ਹੋਵੇਗੀ। ਵਿਰੋਧੀ ਧਿਰ ਦੀ ਮੰਗ ਹੈ

ਮੁਸਲਮਾਨ ਮਰਦਾਂ ਨੂੰ ਹੋਰ ਅਨਿਆਂ ਕਰਨ ਦੀ ਆਜ਼ਾਦੀ ਦੇਵੇਗਾ ਨਵਾਂ ਬਿੱਲ: ਓਵੈਸੀ

triple talaq new bill bring complications asaduddin owaisi:ਲੋਕ ਸਭਾ ‘ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਕੁਲਭੂਸ਼ਨ ਜਾਧਵ ਸਬੰਧੀ ਬਿਆਨ ਤੋਂ ਬਾਅਦ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਵੱਲੋਂ ਪੇਸ਼ ਕੀਤੇ ਬਿੱਲ (ਵਿਆਹ ਅਧਿਕਾਰ ਸੁਰੱਖਿਆ) ਬਿੱਲ–2017 ‘ਤੇ ਆਲ ਇੰਡੀਆ ਮਜਲਿਸ-ਏ-ਇਤੇਹਾਦ ਮੁਸਲਮਲੀਗ, ਬੀਜੂ ਜਨਤਾ ਦਲ, ਮਾਰਕਸੀ ਪਾਰਟੀ, ਤ੍ਰਿਣਮੂਲ ਕਾਂਗਰਸ ਜਿਹੇ ਦਲਾਂ ਨੇ ਇਸ ਦਾ ਵਿਰੋਧ ਕੀਤਾ। ਮਜਲਿਸ-ਏ-ਇਤੇਹਾਦ ਮੁਸਲਮੀਨ ਦੇ

ਲੋਕਸਭਾ ਤੋਂ ਬਾਅਦ ਹੁਣ ਰਾਜ ਸਭਾ ‘ਚ ਤਿੰਨ ਤਲਾਕ ਬਿੱਲ ਨੂੰ ਪਾਸ ਕਰਾਉਣਾ ਮੋਦੀ ਸਰਕਾਰ ਲਈ ਚੁਣੌਤੀ

triple talaq bill forwarded rajya sabha:ਨਵੀਂ ਦਿੱਲੀ: ਮੋਦੀ ਸਰਕਾਰ ਨੇ ਮੁਸਲਮਾਨ ਮਹਿਲਾ ( ਵਿਆਹ ਅਧਿਕਾਰ ਸੁਰੱਖਿਆ ) ਬਿੱਲ – 2017 ( The Muslim Women Protection of Rights on Marriage Bill ) ਉੱਤੇ ਇੱਕ ਰੁਕਾਵਟ ਪਾਰ ਕਰ ਲਈ ਹੈ। ਵੀਰਵਾਰ ਨੂੰ ਲੋਕਸਭਾ ਨੇ ਤਿੰਨ ਤਲਾਕ ਬਿਲ ਨੂੰ ਪਾਸ ਕਰ ਦਿੱਤਾ। ਹੁਣ ਇਸ ਬਿੱਲ ( Bill )

Triple talaq bill Lok Sabha Dec 28

ਕੱਲ ਲੋਕਸਭਾ ‘ਚ ਤਿੰਨ ਤਲਾਕ ਬਿਲ ਪੇਸ਼ ਕਰੇਗੀ ਸਰਕਾਰ…

Triple talaq bill Lok Sabha Dec 28: ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਕੇਂਦਰ ਸਰਕਾਰ ਲੋਕਸਭਾ ਵਿੱਚ ਤਿੰਨ ਤਲਾਕ ਬਿਲ ਪੇਸ਼ ਕਰਨ ਦੀ ਤਿਆਰੀ ਕਰ ਚੁੱਕੀ ਹੈ। ਵੀਰਵਾਰ ਨੂੰ ਲੋਕਸਭਾ ਵਿੱਚ ਤਿੰਨ ਤਲਾਕ ਉੱਤੇ ਬਿਲ ਪੇਸ਼ ਕੀਤਾ ਜਾਵੇਗਾ। ਭਾਰਤੀ ਜਨਤਾ ਪਾਰਟੀ ਨੇ ਆਪਣੇ ਸਾਰੇ ਸੰਸਦਾਂ ਨੂੰ 28, 29 ਦਸੰਬਰ ਲਈ ਵ੍ਹਿਪ ਜਾਰੀ ਕਰ ਦਿੱਤਾ ਹੈ।

ਭਾਜਪਾ ਨੇਤਾ ਨੂੰ ਰੋਹਿੰਗਯਾ ਮੁਸਲਮਾਨਾਂ ਲਈ ਪ੍ਰਾਰਥਨਾ ਸਭਾ ਕਰਨੀ ਪਈ ਮਹਿੰਗੀ, ਮਿਲੀ ਇਹ ਸਜ਼ਾ

ਗੁਹਾਟੀ : ਅਸਾਮ ਵਿਚ ਰੋਹਿੰਗਯਾ ਮੁਸਲਮਾਨਾਂ ‘ਤੇ ਪ੍ਰਾਰਥਨਾ ਸਭਾ ਕਰਵਾਉਣ ‘ਤੇ ਭਾਜਪਾ ਨੇ ਮਹਿਲਾ ਨੇਤਾ ਨੂੰ ਸਸਪੈਂਡ ਕਰ ਦਿੱਤਾ ਹੈ। ਉਨ੍ਹਾਂ ਨੂੰ ਸ਼ੋਕਾਜ਼ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਬੇਨਜ਼ੀਰ ਅਰਫ਼ਾਨ ਭਾਰਤੀ ਜਨਤਾ ਮਜ਼ਦੂਰ ਮੋਰਚਾ ਦੀ ਚੀਫ਼ ਐਗਜੀਕਿਊਟਿਵ ਸੀ। ਉਨ੍ਹਾਂ ‘ਤੇ ਦੋਸ਼ ਹੈ ਕਿ ਦੂਜੇ ਸੰਗਠਨ ਦੇ ਪ੍ਰਦਰਸ਼ਨ ਲਈ ਬੇਨਜ਼ੀਰ ਨੇ ਭਾਜਪਾ ਦੇ ਸੋਸ਼ਲ ਮੀਡੀਆ

ਬੀਫ ਬੈਨ ਦੀ ਮੰਗ ਪਈ ਭਾਰੀ, ਭਰਾ ਨੇ ਦਰਗਾਹ ਦੇ ਦੀਵਾਨ ਅਹੁਦੇ ਤੋਂ ਹਟਾਇਆ

ਬੀਫ ਉੱਤੇ ਬਿਆਨ ਦੇਣ ਵਾਲੇ ਅਜਮੇਰ ਦਰਗਾਹ ਦੇ ਦੀਵਾਨ ਸੈਯਦ ਜੈਨੁਲ ਆਬੇਦੀਨ ਅਲੀ ਖਾਨ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਉਨ੍ਹਾਂ ਨੂੰ ਦੀਵਾਨ ਦੇ ਅਹੁਦੇ ਤੋਂ ਹਟਾਉਣ ਦਾ ਐਲਾਨ ਕੀਤਾ ਗਿਆ ਹੈ । ਉਨ੍ਹਾਂ ਨੇ ਪੀਐਮ ਮੋਦੀ ਤੋਂ ਦੇਸ਼ ਵਿੱਚ ਗਊਂ ਹੱਤਿਆ ਅਤੇ ਇਨ੍ਹਾਂ ਦੇ ਮਾਸ ਦੀ ਵਿਕਰੀ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ ।

7th Pay Commission

ਸੁਪਰੀਮ ਕੋਰਟ ਦੇ 15 ਜੱਜਾਂ ਦੀਆਂ ਗਰਮੀ ਦੀਆਂ ਛੁੱਟੀਆਂ Cancel

ਨਵੀਂ ਦਿੱਲੀ : ਪਹਿਲੀ ਵਾਰ ਸੁਪਰੀਮ ਕੋਰਟ  ਦੇ ਘੱਟ ਤੋਂ ਘੱਟ 15 ਜੱਜਾਂ ਦੀ ਅਗਲੀ ਗਰਮੀ ਦੀਆਂ ਛੁੱਟੀਆਂ ਕੱਟ ਦਿੱਤੀਆਂ ਗਈਆਂ ਹਨ ਤਾਂ ਕਿ ਉਹ ਸੰਵਿਧਾਨਕ ਮਹੱਤਵ ਨਾਲ ਜੁੜੇ ਤਿੰਨ ਮਾਮਲਿਆਂ ਦੀ ਸੁਣਵਾਈ ਕਰ ਸਕਣ। ਇਨ੍ਹਾਂ ਤਿੰਨ ਮਾਮਲਿਆਂ ਵਿੱਚੋਂ ਇੱਕ ਮੁਸਲਮਾਨਾਂ ਵਿੱਚ ਹੋਣ ਵਾਲੇ ਤਿੰਨ ਤਲਾਕ, ਨਿਕਾਹ ਹਲਾਲਾ ਅਤੇ ਬਹੁਵਿਆਹ ਨਾਲ ਸਬੰਧਤ ਹੈ। ਭਾਰਤ  ਦੇ

7th Pay Commission

ਤਿੰਨ ਤਲਾਕ ਮਾਮਲਾ ਸੰਵਿਧਾਨਕ ਬੈਂਚ ਨੂੰ ਭੇਜਿਆ-ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਕਿਹਾ ਹੈ ਕਿ ਤਿੰਨ ਤਲਾਕ ਮਾਮਲਾ ਸੰਵਿਧਾਨਕ ਬੈਂਚ ਨੂੰ ਸਪੁਰਦ ਕਰ ਦਿੱਤਾ ਗਿਆ ਹੈ। ਪੰਜ ਜੱਜਾਂ ਦਾ ਬੈਂਚ ਇਸ ਮਾਮਲੇ ਦੀ ਸੁਣਵਾਈ ਕਰੇਗਾ। ਜਿਸ ਦੀ ਅਗਲੀ ਸੁਣਵਾਈ 11 ਮਈ ਨੂੰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ