Tag: , , , , , , , , , ,

Chewing gum ਲੈਣ ਤੋਂ ਇਨਕਾਰ ਬਣਿਆ ਤਲਾਕ ਦਾ ਕਾਰਨ

Chewing gum triple talaq: ਸਰਕਾਰ ਵਲੋਂ ਚਾਹੇ ਔਰਤਾਂ ਦੇ ਹੱਕ ਲਈ ਤਿੰਨ ਤਲਾਕ ਬਿੱਲ ਪਾਸ ਕਰ ਦਿੱਤਾ ਹੈ ਪਰ ਹਜੇ ਵੀ ਤਿੰਨ ਤਲਾਕ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ । ਅਜਿਹਾ ਇੱਕ ਮਾਮਲਾ ਸਾਹਮਣੇ ਉਤਰ ਪ੍ਰਦੇਸ਼ ਦੇ ਲਖਨਊ ‘ਚ ਜਿਥੇ ਇਕ ਔਰਤ ਅਤੇ ਉਸਦੇ ਪਤੀ ਦੇ ਤਲਾਕ ਦੀ ਵਜ੍ਹਾ ਬਣੀ Chewing gum । 

ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ

Triple Talaq Bill passed: ਨਵੀਂ ਦਿੱਲੀ: ਕਈ ਅਟਕਲਾਂ ਤੋਂ ਬਾਅਦ ਆਖਿਰਕਾਰ ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ ਕਰ ਦਿੱਤਾ ਗਿਆ। ਕਾਫੀ ਬਹਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ । ਲੋਕ ਸਭਾ ਸੈਸ਼ਨ ਦੌਰਾਨ ਬਿੱਲ ਦੇ ਪੱਖ ‘ਚ 303 ਤੇ ਵਿਰੋਧ ‘ਚ 82 ਵੋਟ ਪਏ। ਬਹਿਸ ਦੌਰਾਨ ਕਾਨੂੰਨ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਇਸ ਸਬੰਧੀ ਕਿਹਾ

ਮੋਦੀ ਸਰਕਾਰ ਨੇ ਮੁੜ ਪੇਸ਼ ਕੀਤਾ ਤਿੰਨ ਤਲਾਕ ਬਿੱਲ

triple talaq bill: ਨਵੀਂ ਦਿੱਲੀ : ਤਿੰਨ ਤਲਾਕ ਉੱਤੇ ਰੋਕ ਲਈ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸ਼ੁੱਕਰਵਾਰ ਨੂੰ ਨਵਾਂ ਪ੍ਰਸਤਾਵ ਲੋਕਸਭਾ ਵਿੱਚ ਪੇਸ਼ ਕੀਤਾ ।  ਇਸ ਦੌਰਾਨ ਸਦਨ ਵਿੱਚ ਹੰਗਾਮਾ ਹੋ ਗਿਆ । ਕਾਂਗਰਸ ਨੇਤਾ ਸ਼ਸ਼ੀ ਥਰੂਰ ਅਤੇ ਏ ਆਈ ਐੱਮ ਆਈ ਐੱਮ ਪ੍ਰਮੁੱਖ ਅਸਦੁੱਦੀਨ ਓਵੈਸੀ ਨੇ ਪ੍ਰਸਤਾਵ ਦਾ ਵਿਰੋਧ ਕੀਤਾ ।  ਥਰੂਰ ਨੇ ਕਿਹਾ

Triple Talaq Bill

ਤਿੰਨ ਤਲਾਕ ਬਿੱਲ ਤੇ ਬੋਲੇ ਰਾਹੁਲ, ਦੱਸੀ ਵਿਰੋਧ ਦੀ ਅਸਲ ਵਜ੍ਹਾ

Triple Talaq Bill: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਤਿੰਨ ਤਲਾਕ ਦੇ ਮੁੱਦੇ ਤੇ ਪਹਿਲੀ ਵਾਰ ਬੋਲੇ ਅਤੇ ਕਿਹਾ ਕਿ ਉਹਨਾਂ ਦੀ ਪਾਰਟੀ ਤਿੰਨ ਤਲਾਕ ਕਾਨੂੰਨ ਵਿੱਚ ‘ਅਪਰਾਧੀਕਰਨ’ ਦੇ ਮੁੱਦੇ ਨੂੰ ਲੈਕੇ ਸਮੱਸਿਆ ਹੈ। ਰਾਹੁਲ ਗਾਂਧੀ ਨੇ ਇਸ ਬਿੱਲ ਨੂੰ ਅਦਾਲਤ ਅਤੇ ਸੰਸਦ ਵਿੱਚ ਰੁਕਾਵਟ ਪਾਉਣ ਦੇ ਸਵਾਲ ‘ਤੇ ਇਹ ਕਿਹਾ ਹੈ। ਸੂਤਰਾਂ ਅਨੁਸਾਰ ਰਾਹੁਲ ਅਨੁਸਾਰ

ਰਾਜ ਸਭਾ ‘ਚ ਅੱਜ ਪੇਸ਼ ਹੋਵੇਗਾ ਤਿੰਨ ਤਲਾਕ ਬਿਲ

Triple Talaq bill listed today Rajya Sabha : ਮੁਸਲਮਾਨਾਂ ‘ਚ ਇਕ ਵਾਰ ‘ਚ ਤਿੰਨ ਤਲਾਕ ਕਹਿਣ ਦੇ ਚਲਣ ਨੂੰ ਫ਼ੌਜਦਾਰੀ ਅਪਰਾਧ ਬਣਾਉਣ ਸਬੰਧੀ ਬਿਲ ਨੂੰ ਅੱਜ ਰਾਜ ਸਭਾ ‘ਚ ਰੱਖਿਆ ਜਾਵੇਗਾ। ਮੋਦੀ ਸਰਕਾਰ ਨੇ ਮੁਸਲਮਾਨ ਮਹਿਲਾ ਬਿਲ – 2017 ( The Muslim Women Protection of Rights on Marriage Bill ) ਉੱਤੇ ਇੱਕ ਰੁਕਾਵਟ ਪਾਰ ਕਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ