Tag: , , ,

ਹੁਣ ਮੋਬਾਇਲ ਇੰਟਰਨੈੱਟ ਤੋਂ ਬਿਨ੍ਹਾਂ ਚੱਲੇਗਾ WhatsApp

Gaget Whatsapp Launch Desktop Version : ਨਵੀਂ ਦਿੱਲੀ : ਟੈਕਸਟ ਮੈਸਿਜ ਦੀ ਥਾਂ ਲੈਣ ਵਾਲੀ ਪਾਪੂਲਰ ਸੋਸ਼ਲ ਮੈਸੇਜਿੰਗ ਐਪ WhatsApp ਲੋਕਾਂ ਵਿੱਚ ਬਹੁਤ ਜ਼ਿਆਦਾ ਪ੍ਰਸਿੱਧ ਹੈ । ਇਸੇ ਦੇ ਚੱਲਦਿਆਂ WhatsApp ਸਮੇਂ ‘ਤੇ ਬਦਲਾਅ ਕਰਦਾ ਰਹਿੰਦਾ ਹੈ । ਸੂਤਰਾਂ ਦੀ ਮੰਨੀਏ ਤਾਂ ਹੁਣ ਇੱਕ ਵੱਡੇ ਬਦਲਾਅ ‘ਤੇ ਕੰਮ ਕੀਤਾ ਜਾ ਰਿਹਾ ਹੈ । ਇਸ ਵਿੱਚ

ਤਕਨੀਕੀ ਖ਼ਰਾਬੀ ਲਈ Facebook ਨੇ ਮੰਗੀ ਮੁਆਫ਼ੀ

Facebook Service Down : ਨਵੀਂ ਦਿੱਲੀ :  ਬੀਤੇ ਦਿਨੀਂ ਸ਼ਾਮ ਤੋਂ ਬਾਅਦ ਸੋਸ਼ਲ ਮੀਡੀਆ ਦੇ ਸਭ ਤੋਂ ਪਿਆਰੇ ਪਲੇਟਫਾਰਮ Facebook, WhatsApp ਤੇ Instagram ‘ਤੇ ਅਚਾਨਕ ਆਈ ਤਕਨੀਕੀ ਖਰਾਬੀ ਨਾਲ ਸੋਸ਼ਲ ਮੀਡੀਆ ਘੰਟਿਆਂ ਤੱਕ ਠੱਪ ਰਿਹੈ। ਦੱਸ ਦੇਈਏ ਕਿ ਬੀਤੀ ਰਾਤ 8.30 ਵਜੇ ਇਨ੍ਹਾਂ  ਸੋਸ਼ਲ  ਮੀਡੀਆ ਪਲੇਟਫਾਰਮਾਂ ‘ਤੇ ਲੋਕਾਂ ਦੀਆਂ ਵੀਡੀਓ ਅਤੇ ਤਸਵੀਰਾਂ ਭੇਜਣ ‘ਚ ਪ੍ਰੇਸ਼ਾਨੀ

ATM transaction cancelled money debited

ATM ‘ਚੋਂ ਪੈਸੇ ਨਾ ਨਿਕਲਣ ‘ਤੇ ਆ ਜਾਵੇ ਅਕਾਉਂਟ ਤੋਂ ਪੈਸੇ ਕੱਟ ਜਾਣ ਦਾ ਮੈਸੇਜ ਤਾਂ…

ATM transaction cancelled money debited:ਏਟੀਐਮ ਦੀ ਵਰਤੋ ਤਾਂ ਹਰ ਕੋਈ ਕਰਦਾ ਹੈ।ਪਰ ਏਟੀਐਮ ਤੋਂ ਪੈਸੇ ਕੱਢਣ ਦੇ ਦੌਰਾਨ ਕਈ ਵਾਰ ਅਜਿਹਾ ਹੁੰਦਾ ਹੈ , ਜਦੋਂ ਬਿਨਾਂ ਕੈਸ਼ ਨਿਕਲੇ ਹੀ ਅਕਾਉਂਟ ਤੋਂ ਪੈਸੇ ਕੱਟ ਜਾਂਦੇ ਹਨ ।ਇਸ ਗੱਲ ਨਾਲ ਕਈ ਵਾਰ ਵਿਅਕਤੀ ਘਬਰਾ ਜਾਂਦਾ ਹੈ ਅਤੇ ਉਸਨੂੰ ਆਪਣਾ ਪੈਸਾ ਡੁੱਬਣ ਦਾ ਡਰ ਸਤਾਉਣ ਲੱਗਦਾ ਹੈ ।

87 percent Indian people earn

ਦੇਸ਼ ਦੇ 87 ਫ਼ੀਸਦੀ ਲੋਕਾਂ ਦੀ ਕਮਾਈ ਹੈ ਸਰਕਾਰੀ ਚਪੜਾਸੀ ਤੋਂ ਘੱਟ : ਰਿਸਰਚ

87 percent Indian people earn :ਹਰ ਵਿਅਕਤੀ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਪੈਸੇ ਦੀ ਲੋੜ ਹੁੰਦੀ ਹੈ। ਫਿਰ ਉਹ ਚਾਹੇ ਵਿੱਚ ਇੱਕ ਚਪੜਾਸੀ ਦਾ ਕੰਮ ਕਰਦਾ ਹੋਵੇ ਜਾਂ ਕੋਈ ਆਪਣਾ ਕਾਰੋਬਾਰ ਕਰਦਾ ਹੋਵੇ।।ਹਾਲ ਹੀ ਵਿੱਚ ਅਜੀਮ ਪ੍ਰੇਮਜੀ ਯੂਨੀਵਰਸਿਟੀ ਦੇ ਲੇਬਰ ਐਂਡ ਇੰਪਲਾਏਮੈਂਟ ਵਿਭਾਗ ‘ਚ ਇਸ ਸਬੰਧੀ ਹੋਈ ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ ਹੈ

Saudi Arabia first  woman anchor

ਸਾਉਦੀ ਅਰਬ ‘ਚ ਪਹਿਲੀ ਵਾਰ ਮਹਿਲਾ ਐਂਕਰ ਨੇ ਆਨ ਏਅਰ ਪੜ੍ਹੀਆਂ ਖਬਰਾਂ

Saudi Arabia first  woman anchor:ਔਰਤਾਂ ਮਰਦਾਂ ਨਾਲੋਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂਂ ਹਨ। ਭਾਰਤ ਨੂੰ ਛੱਡ ਜੇ ਗੱਲ ਅਰਬ ਦੇਸ਼ਾਂ ਦੀ ਕਰੀਏ ਤਾਂ ਉਥੇ ਦੀ ਆਬੋ ਹਵਾ ਔਰਤਾਂ ਨੂੰ ਲੈ ਕੇ ਬਦਲਦੀ ਨਜ਼ਰ ਆ ਰਹੀ ਹੈ।ਸਾਉਦੀ ਅਰਬ ਵਰਗਾ ਕੱਟੜਪੰਥੀ ਦੇਸ਼ ਬਦਲਦੇ ਦੌਰ ਦੇ ਨਾਲ ਹੌਲੀ – ਹੌਲੀ ਬਦਲਦਾ ਦਿਖਾਈ ਦੇ ਰਿਹਾ ਹੈ।ਉਸ ਤੋਂ ਵੀ

Fuel prices continue rise

ਅੱਜ ਫਿਰ ਪੈਟਰੋਲ,ਡੀਜ਼ਲ ਦੀਆਂ ਕੀਮਤਾਂ ਨੇ ਉਡਾਏ ਲੋਕਾਂ ਦੇ ਹੋਸ਼ ,ਹੋਇਆ ਇੰਨਾਂ ਮਹਿੰਗਾ

Fuel prices continue rise:ਆਮ ਆਦਮੀ ‘ਤੇ ਲਗਾਤਾਰ ਮਹਿੰਗਾਈ ਦੀ ਮਾਰ ਨੇ ਪੈ ਰਹੀ ਹੈ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਦੀਆਂ ਕੀਮਤਾਂ ਕਾਰਨ ਹਰ ਕੋਈ ਪਰੇਸ਼ਾਨ ਹੈ। ਅੱਜ ਪੈਟਰੋਲ ਦੀਆਂ ਕੀਮਤਾਂ 10 ਪੈਸੇ ਅਤੇ ਡੀਜ਼ਲ ਦੀਆਂ ਕੀਮਤਾਂ 9 ਪੈਸੇ ਪ੍ਰਤੀ ਲਿਟਰ ਵਧੀਆਂ ਹਨ ।ਉਥੇ ਹੀ ਦਿੱਲੀ ਵਿੱਚ ਅੱਜ ਪੈਟਰੋਲ ਦੀ ਕੀਮਤ ਵਧਕੇ 82.16 ਰੁਪਏ ਪ੍ਰਤੀ ਲਿਟਰ

Garmin ਦੀ ਨਵੀਂ ਸਮਾਰਟਵਾਚ ਭਾਰਤ ‘ਚ ਲਾਂਚ,79 ,990 ਹੋਵੇਗੀ ਕੀਮਤ

Garmin Launches Fenix 5X Plus :Garmin India ਨੇ ਆਪਣੀ ਨਵੀਂ ਮਲਟੀ – ਸਪੋਰਟ ਵਾਚ Fenix 5X Plus ਨੂੰ ਭਾਰਤ ਵਿੱਚ ਲਾਂਚ ਕਰ ਦਿੱਤਾ ਹੈ।ਕੰਪਨੀ ਨੇ ਇਸਦੀ ਕੀਮਤ ਭਾਰਤ ਵਿੱਚ 79 , 990 ਰੱਖੀ ਹੈ।ਜਿਸਨੂੰ ਆਨਲਾਇਨ ਤਰੀਕੇ ਨਾਲ ਗਾਰਮਿਨ ਸਟੋਰ ,ਐਮਾਜ਼ਾਨ ,ਫਲਿੱਪਕਾਰਟ ਅਤੇ ਪੇਟੀਐਮ ਮਾਲ ਤੋਂ ਖਰੀਦਿਆ ਜਾ ਸਕਦਾ ਹੈ ।ਇਸੇ ਤਰ੍ਹਾਂ ਗਾਹਕ ਇਸਨੂੰ ਆਫਲਾਇਨ ਤਰੀਕੇ

120 ਸਾਲ ਬਾਅਦ ਗਨੇਸ਼ ਚਤੁਰਥੀ ‘ਤੇ ਬਣ ਰਿਹੈ ਅਨੋਖਾ ਸੰਜੋਗ ,ਜਾਣੋ ਪੂਜਾ ਵਿਧੀ ਤੇ ਸਮਾਂ

Ganesh Chaturthi 2018:ਰਿੱਧੀ ਸਿੱਧੀ ਦੇ ਮਾਲਕ ਅਤੇ ਭਗਤਾਂ ਦੇ ਦੁੱਖ ਦੂਰ ਕਰਨ ਵਾਲੇ ਭਗਵਾਨ ਗਣੇਸ਼ ਦਾ ਅੱਜ ਜਨਮ ਦਿਨ ਜਾਣੀ ਕਿ ਗਨੇਸ਼ ਚਤੁਰਥੀ  ਹੈ।ਇਸ ਤਿਉਹਾਰ ਨੂੰ ਦੇਸ਼ ਭਰ ਵਿੱਚ ਖਾਸ ਤੌਰ ‘ਤੇ ਮਹਾਰਾਸ਼‍ਟਰ ਅਤੇ ਮੱਧ‍ ਪ੍ਰਦੇਸ਼ ਵਿੱਚ ਬੇਹੱਦ ਉਤ‍ਸਾਹ ਦੇ ਨਾਲ ਮਨਾਇਆ ਜਾਂਦਾ ਹੈ।10 ਦਿਨ ਤੱਕ ਚੱਲਣ ਵਾਲਾ ਇਹ ਉਤ‍ਸਵ ਗਨੇਸ਼ ਚਤੁਰਥੀ ਤੋਂ ਸ਼ੁਰੂ ਹੋਕੇ ਅਨੰਤ

Kajri Teej 2018

ਅੱਜ ਹੈ ਕਜਰੀ ਤੀਜ ,ਕਰਵਾ ਚੌਥ ਤੋਂ ਵੀ ਔਖਾ ਹੁੰਦਾ ਹੈ ਸੁਹਾਗਣਾਂ ਦਾ ਇਹ ਵਰਤ

Kajri Teej 2018:ਤੀਆਂ ਜਾਂ ਤੀਜ ਦਾ ਤਿਓਹਾਰ ਸੁਹਾਗਣਾਂ ਦਾ ਖਾਸ ਤਿਉਹਾਰ ਹੈ।ਉਥੇ ਹੀ ਦੇਸ਼ਭਰ ਵਿੱਚ ਅੱਜ ਕਜਰੀ ਤੀਜ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।ਕਜਰੀ ਤੀਜ ਹਰ ਸਾਲ ਭਾਦੋ ਮਹੀਨੇ ਵਿੱਚ ਕ੍ਰਿਸ਼ਣ ਤ੍ਰਿਤੀਆ ਨੂੰ ਮਨਾਇਆ ਜਾਂਦਾ ਹੈ।ਹਿੰਦੂ ਧਰਮ ਵਿੱਚ ਸਾਲ ਵਿੱਚ 3 ਵਾਰ ਤੀਜ ਦਾ ਤਿਉਹਾਰ ਮਨਾਇਆ ਜਾਂਦਾ ਹੈ।ਹਰਤਾਲਿਕਾ ਤੀਜ , ਹਰਿਆਲੀ ਤੀਜ ਅਤੇ ਕਜਰੀ ਤੀਜ

Johnson baby powder risk cancer

ਤੁਸੀਂ ਵੀ ਵਰਤਦੇ ਹੋ ਆਪਣੇ ਬੱਚੇ ਲਈ ਇਹ ਪਾਊਡਰ ਤਾਂ ਹੋ ਜਾਓ ਸਾਵਧਾਨ !

Johnson baby powder risk cancer: ਬੇਬੀ ਪ੍ਰੋਡਕਟ ਇਸਤੇਮਾਲ ਕਰਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਨ੍ਹਾਂ ਵਿੱਚ ਅਖੀਰ ਹੁੰਦਾ ਕੀ-ਕੀ ਹੈ ?  ਨਵਜਾਤ ਬੱਚੇ ਦੇ ਪਰਿਵਾਰ ਵਿੱਚ ਹਰ ਕਿਸੇ ਲਈ ਇਹ ਜਾਣਕਾਰੀ ਜ਼ਰੂਰੀ ਹੈ। ਨਵਜਾਤ ਬੱਚੇ ਦੀ ਦੇਖਭਾਲ ਬਾਕੀ ਲੋਕਾਂ ਦੀ ਤੁਲਨਾ ਵਿੱਚ ਜ਼ਿਆਦਾ ਧਿਆਨ ਨਾਲ ਕੀਤੀ ਜਾਂਦੀ ਹੈ, ਕਿਉਂਕਿ ਨਵਜਾਤ ਬੱਚੇ ਦੀ ਚਮੜੀ ਬਹੁਤ ਹੀ

Second hand smoking risks teenagers

ਸੈਕਿੰਡ ਹੈਂਡ ਸਮੋਕਿੰਗ ਕਿਸ਼ੋਰਾਂ ਦੀ ਸਿਹਤ ‘ਤੇ ਪਾ ਰਹੀ ਹੈ ਨਕਾਰਾਤਮਕ ਅਸਰ :ਸਟੱਡੀ

Second hand smoking risks teenagers:ਵਾਸ਼ਿੰਗਟਨ:ਸਿਗਰਟ ਪੀਣਾ ਸਾਡੀ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ।ਉਥੇ ਹੀ ਸਿਗਰਟ ਪੀਣ ਵਾਲੇ ਵਿਅਕਤੀ ਦੇ ਨਜ਼ਦੀਕ ਰਹਿਣਾ ਨਾਲ ਵਾਲੇ ਵਿਅਕਤੀ ਦੀ ਸਿਹਤ ‘ਤੇ ਭਾਰੀ ਪੈ ਸਕਦਾ ਹੈ।ਸਿਗਰਟ ਪੀਣ ਵਾਲੇ ਵਿਅਕਤੀ ਦੇ ਨਜ਼ਦੀਕ ਇੱਕ ਘੰਟਾ ਰਹਿਣਾ ਵੀ ਕਿਸ਼ੋਰਾਂ ਲਈ ਕਾਫ਼ੀ ਨੁਕਸਾਨਦੇਹ ਸਾਬਤ ਹੋ ਸਕਦਾ ਹੈ ।ਉਨ੍ਹਾਂਨੂੰ ਸਾਹ ਲੈਣ ਅਤੇ ਕਸਰਤ ਕਰਨ ਵਿੱਚ

ਪਾਣੀ ਤੋਂ ਬਾਅਦ ਹੁਣ ਚੰਦਰਯਾਨ ਨੇ ਚੰਨ ‘ਤੇ ਬਰਫ ਹੋਣ ਦੀ ਕੀਤੀ ਪੁਸ਼ਟੀ

Ice found on moon:ਭਾਰਤ ਦੁਆਰਾ ਕਰੀਬ ਦਸ ਸਾਲ ਪਹਿਲਾਂ ਛੱਡੇ ਗਏ ਚੰਦਰਯਾਨ ਨੇ ਚੰਨ ਨੂੰ ਲੈ ਕੇ ਜੋ ਜਾਣਕਾਰੀ ਦਿੱਤੀ ਹੈ ਉਸਤੋਂ ਆਕਾਸ਼ ਵਿੱਚ ਭਾਰਤ ਦੀ ਸਾਖ ਹੋਰ ਮਜਬੂਤ ਹੋਈ ਹੈ ।ਵਿਗਿਆਨੀਆਂ ਨੇ ਚੰਦਰਯਾਨ – 1 ( Chandrayaan – 1 ) ਪੁਲਾੜਯਾਨ ਦੇ ਆਂਕੜਿਆਂ ਦੇ ਆਧਾਰ ਉੱਤੇ ਚੰਦਰਮਾ ਦੇ ਕੁਤਬੀ ਖੇਤਰਾਂ ਦੇ ਸਭ ਤੋਂ ਹਨ੍ਹੇਰੇ

ਇਹ ਰਾਜਕੁਮਾਰੀ ਸੀ ਅਟਲ ਬਿਹਾਰੀ ਵਾਜਪਾਈ ਦੇ ਕੁਅਾਰੇ ਹੋਣ ਦੀ ਵਜ੍ਹਾ…

Atal Bihari Vajpayee unmarried reason:ਅਟਲ ਬਿਹਾਰੀ ਵਾਜਪਾਈ ਲਗਾਤਾਰ ਤਿੰਨ ਵਾਰ ਦੇਸ਼ ਦੇ ਪ੍ਰਧਾਨਮੰਤਰੀ ਬਣੇ । ਦੇਸ਼ ਵਿੱਚ ਇਹ ਮੁਕਾਮ ਪਾਉਣ ਵਾਲੇ ਉਹ ਪਹਿਲੇ ਗੈਰ ਕਾਂਗਰਸੀ ਨੇਤਾ ਹੋਏ। ਅਟਲ ਜੀ ਦਾ ਜੀਵਨ ਰਾਜਨੀਤੀ , ਕਵਿਤਾ ਅਤੇ ਸਾਦਗੀ ਦੇ ਵਿੱਚ ਬੀਤਿਆ ।ਬੀਤੇ ਦੋ ਮਹੀਨਿਆਂ ਤੋਂ ਕਿਡਨੀ ਵਿੱਚ ਸੰਕਰਮਣ ਦੇ ਕਾਰਨ ਉਹ ਦਿੱਲੀ ਸ‍ਥ‍ਿਤ ਏਮਸ ਹਸ‍ਪਤਾਲ ਵਿੱਚ ਭਰਤੀ

Childhood sunscreen reduce skin Cancer

ਬਚਪਨ ਤੋਂ ਸਨਸਕਰੀਨ ਲਗਾਉਣ ਨਾਲ 40 ਫੀਸਦੀ ਘਟ ਸਕਦਾ ਹੈ ਚਮੜੀ ਕੈਂਸਰ :ਖੋਜ

Childhood sunscreen reduce skin Cancer:ਸੂਰਜ ਦੀਆਂ ਕਿਰਨਾਂ ਜਿਥੇ ਸਾਡੇ ਸਰੀਰ ਲਈ ਫਾਇਦੇਮੰਦ ਹਨ ਉਥੇ ਹੀ ਨੁਕਸਾਨ ਵੀ ਪਹੁੰਚਾਉਂਦੀਆਂ ਹਨ।ਜਿਸ ਨਾਲ ਸਾਨੂੰ ਚਮੜੀ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਜਿਵੇਂ ਕਿ ਸਾਡੀ ਚਮੜੀ ਦੀ ਰੰਗਤ।ਜਿਸਨੂੰ ਬਰਕਰਾਰ ਰੱਖਣ ਲਈ ਅਸੀਂ ਸਨਸਕਰੀਨ ਦਾ ਇਸਤੇਮਾਲ ਕਰਦੇ ਹਾਂ।ਇਹ ਸਨਸਕਰੀਨ ਸਾਨੂੰ ਚਮੜੀ ਕੈਂਸਰ ਦੇ ਖਤਰੇ ਨੂੰ 40 ਫ਼ੀਸਦੀ ਤੱਕ ਘਟਾ

Sweat stress patch scientist develop

ਹੁਣ ਤੁਹਾਡਾ ਪਸੀਨੇ ਦੱਸੇਗਾ ਤੁਹਾਡੇ ਤਣਾਅ ਦੇ ਪੱਧਰ ਬਾਰੇ,ਜਾਣੋ ਕਿਵੇਂ

Sweat stress patch scientist develop:ਅੱਜ ਦੇ ਆਧੁਨਿਕ ਸੰਸਾਰ ਵਿੱਚ ਸਾਡੀ ਕੁਦਰਤੀ ਤਣਾਅ ਸੰਚਾਰ ਪ੍ਰਣਾਲੀ ਲਗਪਗ ਖੁਸ਼ਕ ਹੁੰਦੀ ਜਾ ਰਹੀ ਹੈ। ਇਹ ਸਿਸਟਮ ਅਜਿਹੇ ਸਾਰੇ ਕਾਰਨ ਪੈਦਾ ਕਰ ਰਿਹਾ ਹੈ, ਜੋ ਸਾਡੇ ਲਈ ਕਈ ਜਾਨਲੇਵਾ ਬਿਮਾਰੀਆਂ ਪੈਦਾ ਕਰਦੇ ਹਨ। ਇਹ ਤਾਂ ਸਾਰੇ ਜਾਣਦੇ ਹਨ ਕਿ ਤਣਾਅ ਦਾ ਸਿਹਤ ਉੱਤੇ ਕਾਫ਼ੀ ਭੈੜਾ ਅਸਰ ਹੁੰਦਾ ਹੈ ।ਪਰ ਇਹ

ਭਵਿੱਖ ‘ਚ ਬਰੇਨ ਪਾਸਵਰਡ ਨਾਲ ਖੁਲ੍ਹੇਗਾ ਤੁਹਾਡੇ ਸਮਾਰਟਫੋਨ ਦਾ ਲਾਕ

Smartphone lock brain password open:ਅਕਸਰ ਅਸੀਂ ਆਪਣੇ ਸਮਾਰਟ ਫੋਨ ਦੀ ਜਾਣਕਾਰੀ ਨੂੰ ਸੁਰੱਖਿਤ ਰੱਖਣ ਲਈ ਉਸ ‘ਤੇ ਪਾਸਵਰਡ ਲਗਾ ਦਿੰਦੇ ਹਾਂ।ਫਿਰ ਉਹ ਚਾਹੇ ਪੈਟਰਨ ਲਾਕ ਹੋਵੇ ਜਾਂ ਕੋਈ ਹੋਰ ਤਰੀਕਾ।ਵਿਗਿਆਨੀਆਂ ਨੇ ਇੱਕ ਅਜਿਹਾ ਸਕਿਓਰਿਟੀ ਸਿਸਟਮ ਵਿਕਸਿਤ ਕੀਤਾ ਹੈ ਜੋ ਸ਼੍ਰਖਲਾਗਤ ਤਸਵੀਰਾਂ ਦੀ ਪ੍ਰਤੀਕਿਰਿਆ ਵਿੱਚ ਉਸਦੇ ਦਿਮਾਗ ਤੋਂ ਨਿਕਲਣ ਵਾਲੀਆਂ ਤਰੰਗਾਂ ਦਾ ਵਿਸ਼ਲੇਸ਼ਣ ਕਰ ਉਸ ਵਿਅਕਤੀ

Women freezing eggs reason

ਸਮਾਰਟ ਔਰਤਾਂ ਪਰਿਵਾਰ ਸ਼ੁਰੂ ਕਰਨ ਲਈ ਘੱਟ ਲਾਇਕ ਮੁੰਡਿਆਂ ਵੱਲ ਵੀ ਕਰਨ ਰੁਖ਼ :ਜਾਂਚ

Women freezing eggs reason:ਅਜੋਕੇ ਯੁਗ ਵਿੱਚ ਔਰਤਾਂ ਮਰਦਾਂ ਨਾਲੋਂ ਕਿਸੇ ਵੀ ਪੱਖ ਤੋਂ ਪਿੱਛੇ ਨਹੀਂ ਹਨ।ਉਹ ਨਿੱਤ ਦਿਨ ਸਫਲਤਾ ਦੇ ਨਵੇਂ ਅਸਮਾਨ ਛੂ ਰਹੀਆਂ ਹਨ।ਪਰ ਉਨ੍ਹਾਂ ਦੀ ਸਫਲਤਾ ਹੁਣ ਘਰ ਬਸਾਉਣ ਅਤੇ ਪਰਿਵਾਰ ਸ਼ੁਰੂ ਕਰਨ ਦੇ ਰਸਤੇ ਵਿੱਚ ਰੋੜਾ ਬਣ ਰਹੀ ਹੈ । ਇੱਕ ਪੜ੍ਹਾਈ ਵਿੱਚ ਕਿਹਾ ਗਿਆ ਹੈ ਕਿ ਸਮਾਰਟ ਔਰਤਾਂ ਦੇ ਲਾਇਕ ਮੁੰਡੇ

Men attracts older women reason

ਜਾਣੋ ਕਿਉਂ ਵੱਡੀ ਉਮਰ ਦੀਆਂ ਔਰਤਾਂ ਬਣ ਰਹੀਆਂ ਨੇ ਮਰਦਾਂ ਦੀ ਪਹਿਲੀ ਪਸੰਦ !

Men attracts older women reason:ਵਿਆਹ ਦਾ ਪਲ ਹਰ ਕਿਸੇ ਦੇ ਜੀਵਨ ‘ਚ ਆਉਂਦਾ ਹੈ। ਵਿਆਹ ‘ਚ ਮੁੰਡੇ-ਕੁੜੀ ਦਾ ਉਮਰ-ਅੰਤਰਾਲ ਉਨ੍ਹਾਂ ਦੀ ਪੂਰੀ ਜ਼ਿੰਦਗੀ ‘ਤੇ ਅਸਰ ਪਾਉਂਦਾ ਹੈ। ਇਹ ਗੱਲ ਇਕ ਸੋਧ ਦੌਰਾਨ ਸਾਹਮਣੇ ਆਈ ਸੀ।ਕੁੱਝ ਸਮਾਂ ਪਹਿਲਾਂ ਤੱਕ ਲੋਕ ਆਪਣੇ ਮੁੰਡਿਆਂ ਦੇ ਵਿਆਹ ਲਈ ਉਨ੍ਹਾਂ ਨੂੰ ਘੱਟ ਉਮਰ ਦੀ ਕੁੜੀ ਪਸੰਦ ਕਰਦੇ ਰਹੇ ਹਨ ।

Indian famous Biryanis

ਭਾਰਤ ਦੀ ਇਨ੍ਹਾਂ ਥਾਵਾਂ ਦੀ ਬਿਰਿਆਨੀ ਦੇਸ਼ਭਰ ‘ਚ ਹੈ ਮਸ਼ਹੂਰ,ਇੱਕ ਵਾਰ ਜ਼ਰੂਰ ਕਰੋ ਟ੍ਰਾਈ

Indian famous Biryanis:ਬਿਰਿਆਨੀ ਦੱਖਣੀ ਭਾਰਤ ਦਾ ਚਾਵਲਾਂ,ਸਬਜ਼ੀਆ ਅਤੇ ਮਾਸ ਦੇ ਮਿਸ਼ਰਣ ਤੋ ਬਣਿਆ ਇੱਕ ਪ੍ਰਸਿੱਧ ਵਿਅੰਜਨ ਹੈ।ਇਹ ਭਾਰਤ ਦਾ ਇੱਕ ਪ੍ਰਸਿੱਧ ਵਿਅੰਜਨ ਹੋਣ ਦੇ ਨਾਲ-ਨਾਲ ਦੁਨੀਆਭਰ ਵਿੱਚ ਵਸੇ ਪ੍ਰਵਾਸੀ ਭਾਰਤੀਆ ਦੇ ਵਿੱਚ ਵੀ ਬਹੁਤ ਮਸ਼ਹੂਰ ਹੈ।ਬਿਰਿਆਨੀ ਸ਼ਬਦ ਮੂਲ ਰੂਪ ਵਿੱਚ ਫ਼ਾਰਸੀ ਭਾਸ਼ਾ ਤੋਂ ਲਿਆ ਗਿਆ ਹੈ। Indian famous Biryanis ਬਿਰਿਆਨੀ ਦੇ ਦੀਵਾਨਿਆਂ ਨੂੰ ਤਰ੍ਹਾਂ-ਤਰ੍ਹਾਂ ਦੀ

Children conflict solutions tips

ਇਨ੍ਹਾਂ ਤਰੀਕਿਆਂ ਨਾਲ ਕਰੋ ਬੱਚਿਆਂ ਦੇ ਆਪਸੀ ਝਗੜੇ ਦਾ ਹੱਲ…

Children conflict solutions tips:ਨਵੀਂ ਦਿੱਲੀ:ਬੱਚੇ ਘਰ ਦੀ ਰੌਣਕ ਹੁੰਦੇ ਹਨ। ਪਰ ਕਈ ਵਾਰ ਇਹ ਰੌਣਕ ਲੜ੍ਹਾਈ-ਝਗੜੇ ਕਾਰਨ ਬਣ ਜਾਂਦੀ ਹੈ ਤੇ ਸ਼ੌਰ-ਸ਼ਰਾਬੇ ‘ਚ ਬਦਲ ਜਾਂਦੀ ਹੈ। ਬੱਚੇ ‘ਚ ਆਪਸ ‘ਚ ਜਿੰਨੀ ਜਲਦੀ ਘੁਲ-ਮਿਲ ਜਾਂਦੇ ਹਨ।ਓਨੀ ਹੀ ਜਲਦੀ ਆਪਸ ਵਿੱਚ ਛੋਟੀ-ਛੋਟੀ ਗੱਲ ‘ਤੇ ਲੜ ਵੀ ਪੈਂਦੇ ਹਨ। ਜਿਸਨੂੰ ਸੁਲਝਾਉਣ ਲਈ ਪੇਰੇਂਟਸ ਨੂੰ ਅੱਗੇ ਆਉਣਾ ਪੈਂਦਾ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ