Tag: , , , , , , ,

Online Mobile Order

ਆਨਲਾਇਨ ਮੋਬਾਈਲ ਆਰਡਰ ਕੀਤਾ, ਪਰ ਜਦ ਪਾਰਸਲ ਖੋਲ੍ਹਿਆਂ ਤਾਂ ਦੇਖਿਆ ਕਿ……

ਮੋਰਿੰਡਾ:ਮੀਡੀਆ ਰਿਪੋਟਰਾਂ ਅਨੁਸਾਰ ਪਿੰਡ ਬਦਵਾਲੀ ਦੇ ਇੱਕ ਵਿਦਿਆਰਥੀ ਨੇ ਇੱਕ ਸ਼ਾਪਿੰਗ ਵੈਬਸਾਇਟ ਤੋਂ ਸੈਮਸੰਗ ਦਾ ਫੌਨ ਮੰਗਵਾਇਆ ਸੀ ਪਰ ਜਦੋਂ ਪਾਰਸਲ ਉਸ ਦੇ ਘਰ ਪਹੁੰਚਿਆ ਤਾਂ ਉਸ ਵਿੱਚੋਂ ਮੋਬਾਈਲ ਨਹੀਂ ਕੁੜੀਆਂ ਦੇ ਸੈਂਡਲ ਨਿਕਲੇ। ਦਸਅਸਲ ਉਸ ਨਾਲ ਇਹ ਧੋਖਾ ਵੈਬਸਾਈਟ ਨੇ ਨਹੀਂ ਸਗੋਂ ਸਮਾਨ ਵੇਚਣ ਵਾਲੇ ਸਖਸ ਨੇ ਕੀਤਾ ਹੈ। ਕੀ ਹੈ ਪੂਰਾ ਮਾਮਲਾ? ਸਿਮਰਨਪ੍ਰੀਤ

xiaomi-redmi-5

Xiaomi redmi-5 ਦੀਆਂ ਤਸਵੀਰਾਂ ਅਤੇ ਫੀਚਰਸ ਲੀਕ

Xiaomi ਨੇ ਹਾਲ ਹੀ ‘ਚ ਨੋਟ-4 ਸਮਾਰਟਫੋਨ ਲਾਂਚ ਕੀਤਾ ਹੈ। ਹੁਣ ਇੱਕ ਨਵੇਂ ਰੈਡਮੀ ਫੋਨ ਨੂੰ ਚੀਨ ਦੀ ਸਰਟੀਫਿਕੇਸ਼ਨ ਵੈਬਸਾਈਟ Tenna‘ਚ ਲਿਸਟ ਕੀਤਾ ਗਿਆ ਹੈ। ਸਮਾਰਟਫੋਨ ਦਾ ਮਾਡਲ ਨੰਬਰ MAE136 ਹੈ ਜਿਸ ਨੂੰ Tenna ਵੱਲੋਂ ਪਾਸ ਕੀਤਾ ਗਿਆ ਹੈ। ਚੀਨੀ ਮੀਡੀਆ ਦਾ ਦਾਅਵਾ ਹੈ ਕਿ ਲਿਸਟ ਕੀਤਾ ਗਿਆ ਇਹ ਫੋਨ Xiaomi redmi-5 ਹੋ ਸਕਦਾ ਹੈ।

Toyota-Prius_Plug-in_Hybrid-2017

Booking open…  ਲਾਂਚ ਹੋਈ ਟੋਯੋਟਾ ਪ੍ਰੀਅਸ ਹਾਈਬ੍ਰਿਡ ਕਾਰ

ਟੋਯੋਟਾ ਮੋਟਰਸ ਨੇ ਆਪਣੀ ਫਾਰਥ ਜੈਨਰੇਸ਼ਨ ਦੀ ਨਵੀਂ ਕਾਰ ਟੋਯੋਟਾ ਪ੍ਰੀਅਸ ਲਾਂਚ ਕਰ ਦਿੱਤੀ ਹੈ। ਦਿੱਲੀ ਐਕਸ ਸ਼ੋਅਰੂਮ ‘ਚ ਇਸ ਕਾਰ ਦੀ ਕੀਮਤ 39 ਲੱਖ ਰੁਪਏ ਰੱਖੀ ਗਈ ਹੈ। ਕਾਰ ਨੂੰ ਟੋਯੋਟਾ ਦੇ TNGA ਪਲੇਟਫਾਰਮ ‘ਤੇ ਤਿਆਰ ਕੀਤਾ ਗਿਆ ਹੈ। ਪ੍ਰੀਯਸ ‘ਚ 1.8 ਲੀਟਰ ਦਾ ਪੈਟਰੋਲ ਇੰਜਨ ਦਿੱਤਾ ਹੈ, ਜੋ 98 ਪੀ.ਐਸ ਪਾਵਰ ਅਤੇ 142 ਐਨ.ਐਮ

ਰਾੱਇਲ ਐਨਫੀਲ਼ਡ ਦੀ customised Classic 500 Green Fly

ਨਵੀਂ ਦਿੱਲੀ: ਹਾਲ ਹੀ ‘ਚ ਰਾੱਇਲ ਐਨਫੀਲ਼ਡ ਸਪੇਨ ਵੱਲੋਂ ‘ਰਾੱਇਲ ਐਨਫੀਲ਼ਡ Classic 500 Green Fly’ ਨੂੰ ‘ਜੇਸਸ ਡੀ ਜੂਆਨ’ ਵੱਲੋਂ ਕਸਟਮਾਇਜ਼ ਕੀਤਾ ਗਿਆ ਹੈ। ਦੱਸ ਦਈਏ ਕਿ ਕੰਪਨੀ ਇਸ ਬਾਈਕ ਨੂੰ ਅਗਲੇ ਮਹੀਨੇ ਹੋਣ ਵਾਲੇ 2017 ਮੳਦਰਦਿ ਸਹੋਾ ‘ਚ ਪੇਸ਼ ਕਰਨ ਜਾ ਰਹੀ ਹੈ। ਇਹ ਸ਼ੋਅ 15 ਤੋਂ 18 ਮਾਰਚ ਤੱਕ ਚਲੇਗਾ। ਕੰਪਨੀ ਦੀ ਪਲਾਨਿੰਗ

Honda Activa

Honda ਨੇ ਪੇਸ਼ ਕੀਤੀ ਨਵੀਂ ਐਕਟਿਵਾ… ਜਾਣੋ ਫੀਚਰਸ

Honda ਮੋਟਰਸਾਇਕਲ ਐਂਡ ਸਕੂਟਰ ਇੰਡੀਆ ਪ੍ਰਾਇਵੇਟ ਲਿਮਿਟਡ ਨੇ ਵੀਰਵਾਰ ਨੂੰ ਆਪਣਾ ਨਵਾਂ Activa 125cc ਨੂੰ 56,954 ਰੁਪਏ ‘ਚ ਲਾਂਚ ਕੀਤਾ ਹੈ। ਇਹ ਭਾਰਤ ਦਾ ਪਹਿਲਾ ਸਕੂਟਰ ਹੈ ਜਿਸ ‘ਚ BS-IV ਇੰਜਨ ਅਤੇ automatic head lamp (AHL) ਹੈ। ਨਵੀਂ Activa 125 ਦੇ ਬਾਰੇ ਹੋਂਡਾ ਦੇ ਸੀਨੀਅਰ ਵਾਈਸ ਪ੍ਰੈਸੀਡੈਂਟ ਯਾਦਵਿੰਦਰ ਸਿੰਘ ਗੁਲੇਰੀਆ ਨੇ ਕਿਹਾ ਕਿ “Activa 125

BSNL to offer unlimited voice calls

BSNL ਦਾ ਨਵਾਂ ਧਮਾਕਾ, ਸਿਰਫ 49 ਰੁਪਏ ‘ਚ ਕਰੋ  unlimited ਕਾਲਿੰਗ

ਨਵੀਂ ਦਿੱਲੀ :  ਰਿਲਾਇੰਸ ਜੀਓ ਨੂੰ ਟੱਕਰ ਦੇਣ ਲਈ ਵੋਡਾਫੋਨ ਤੋਂ ਲੈ ਕੇ ਏਅਰਟੈੱਲ ਅਤੇ ਇੱਥੇ ਤੱਕ ਕਿ ਬੀਐੱਸਐੱਨਐੱਲ ਵੀ ਪੂਰੀ ਤਰ੍ਹਾ ਤਿਆਰ ਹੋ ਚੁੱਕੀ ਹੈ। ਇੱਕ ਦੇ ਬਾਅਦ ਇੱਕ ਨਵੇਂ ਪਲਾਨ ਪੇਸ਼ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਕਾਲ ਅਤੇ ਮੇਸੈਜਸ  ਦੇ ਇਲਾਵਾ ਸਸਤਾ ਮੋਬਾਇਲ ਡਾਟਾ ਦਿੱਤਾ ਜਾ ਰਿਹਾ ਹੈ। ਜਨਤਕ ਖੇਤਰ ਦੀ ਦੂਰਸੰਚਾਰ

Honda city facelift

Valentine Day ‘ਤੇ ਲਾਂਚ ਹੋਵੇਗੀ ਹੋਂਡਾ ਸਿਟੀ, ਜਾਣੋ ਫੀਚਰਸ…

ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਆਪਣੇ ਸੈਗਮੈਂਟ ‘ਚ ‘ਸਭ ਦੀ Favorite’ ਕਾਰ ਹੋਂਡਾ ਸਿਟੀ ਫੇਸਲਿਫਟ ਫਰਵਰੀ ‘ਚ ਆ ਸਕਦੀ ਹੈ। ਹੁਣ ਖਬਰ ਹੈ ਕਿ ਨਵੀਂ ਹੋਂਡਾ ਸਿਟੀ 14 ਫਰਵਰੀ ਯਾਨੀ ਵੈਲਨਟਾਈਨ-ਡੇਅ ਵਾਲੇ ਦਿਨ ਭਾਰਤ ‘ਚ ਲਾਂਚ ਹੋਣ ਜਾ ਰਹੀ ਹੈ। ਇਸ ਕਾਰ ਦੀ ਕੀਮਤ ਵੱਖ-ਵੱਖ ਮਾਡਲਸ ਦੇ ਮੁਤਾਬਕ 9 ਤੋਂ 14 ਲੱਖ ਤੱਕ

Moto M Grey Colour Variant

ਭਾਰਤ ‘ਚ ਲਾਂਚ ਹੋਇਆ Moto M ਗ੍ਰੇ ਕਲਰ variant

ਲੇਨੋਵੋ ਦੇ ਬ੍ਰੈਂਡ ਮੋਟੋਰੋਲਾ ਨੇ ਭਾਰਤ ‘ਚ ਆਪਣੇ Moto M ਦਾ ਗ੍ਰੇ variant ਲਾਂਚ ਕੀਤਾ ਹੈ। ਹੁਣ ਤੱਕ ਮੋਟੋਰੋਲਾ ਦਾ ਮੈਟਲ ਬਾੱਡੀ ਵਾਲਾ ਇਹ ਪਹਿਲਾ ਸਮਾਰਟਫੋਨ ਸਿਰਫ ਗ੍ਰੇ ਕਲਰ ‘ਚ ਵਿਕ ਰਿਹਾ ਸੀ। ਗ੍ਰੇ variant ਸੋਮਵਾਰ ਤੋਂ ਦੁਪਹਿਰ 12 ਵਜੇ ਤੋਂ ਫਲਿੱਪਕਾਰਟ ‘ਤੇ ਸੇਲ ਹੋਣਾ ਸ਼ੁਰੂ ਹੋਵੇਗਾ। ਪਿਛਲੇ ਸਾਲ ਦਸੰਬਰ ‘ਚ ਲਾਂਚ ਹੋਏ ਇਸ ਫੋਨ

Oppo-A57

Oppo A57 ਸੈਲਫੀ ਫੋਨ 3 ਫਰਵਰੀ ਨੂੰ ਹੋਵੇਗਾ ਭਾਰਤ ‘ਚ ਲਾਂਚ

ਚੀਨ ਦੀ ਸਮਾਰਟਫੋਨ ਕੰਪਨੀ Oppo ਦਾ ਨਵਾਂ A57 ਸੈਲਫੀ ਸਮਾਰਟਫੋਨ 3 ਫਰਵਰੀ ਨੂੰ ਭਾਰਤ ‘ਚ ਲਾਂਚ ਕਰੇਗੀ। ਸੈਲਫੀ ਦੇ ਦੀਵਾਨਿਆ ਲਈ ਬਣੇ ਇਸ ਫੋਨ ਦੀ ਕੀਮਤ 16 ਤੋਂ 17 ਹਜਾਰ ਦੇ ਵਿੱਚ ਰੱਖੀ ਜਾਵੇਗੀ। Oppo ਨੇ ਪਿਛਲੇ ਸਾਲ ਨਵੰਬਰ ‘ਚ A57 ਨੂੰ ਚੀਨ ਦੀ ਮਾਰਕਿਟ ‘ਚ ਲਾਂਚ ਕੀਤਾ ਸੀ। ਜਿੱਥੇ ਇਸਦੀ ਕੀਮਤ 16 ਹਜ਼ਾਰ ਰੁਪਏ

Blackberry Mercury

25 ਫਰਵਰੀ ਨੂੰ ਲਾਂਚ ਹੋਵੇਗਾ Blackberry Mercury

Blackberry ਦਾ ਅਪਕਮਿੰਗ ਸਮਾਰਟਫੋਨ Mercury ਕਾਫੀ ਸਮੇਂ ਤੋਂ ਚਰਚਾ ‘ਚ ਹੈ। ਅਮਰੀਕਾ ਦੇ ਲਾਗ ਵੇਗਾਸ ‘ਚ ਹੋਏ ਟ੍ਰੇਡ ਸ਼ੋਅ CES ‘ਚ ਕੁਝ ਪੱਤਰਕਾਰਾਂ ਨੂੰ ਇਹ ਫੋਨ ਦਿਖਾਇਆ ਵੀ ਗਿਆ। ਹੁਣ ਕੈਨੇਡਾ ਦੀ ਟੈਕਨਾਲੋਜੀ ਕੰਪਨੀ ਨੇ ਐਲਾਨ ਕੀਤਾ ਹੈ ਕਿ ਇਸ ਨੂੰ ਬਾਰਸਿਲੋਨਾ ‘ਚ ਹੋਣ ਵਾਲੇ ਟੇਕ ਇਵੈਂਟ ਮੋਬਾਇਲ ਵਰਲਡ ਕਾਂਗਰਸ (MWC 2017) ‘ਚ ਲਾਂਚ ਕੀਤਾ

LG Phone

Lg G6 ਦੀਆਂ ਤਸਵੀਰਾਂ ਲੀਕ, ਫੋਨ ਨਹੀਂ ਹੋਵੇਗਾ ਗਰਮ

Lg ਇਲੈਕਟ੍ਰੋਨਿਕਸ ਆਪਣੇ ਅਗਲੇ ਫਲੈਗਸ਼ਿਪ ਐਂਡਰਾਈਡ ਸਮਾਰਟਫੋਨ G6 ਨੂੰ 26 ਫਰਵਰੀ ਨੂੰ ਮੋਬਾਈਲ ਵਰਲਡ ਕਾਨਫ੍ਰੰਸ ‘ਚ ਲਾਂਚ ਕਰਨ ਦੀ ਤਿਆਰੀ ‘ਚ ਹੈ। Lg G6 ‘ਚ ਕਰਬ ਕਾਰਨਰ ਵਾਲਾ 5.7 ਇੰਚ ਦਾ ਡਿਸਪਲੇਅ ਹੈ। ਇਸਦਾ ਸਕ੍ਰੀਨ ਰੇਸ਼ਿਓ ਵੀ ਕਾਫੀ ਜਿਆਦਾ ਹੈ। ਖਬਰ ਹੈ ਕਿ ਇਸ ਫੋਨ ਨੂੰ Xiaomi dy Mi Mix ਅਤੇ ਸੈਮਸੰਗ ਦੇ ਆਉਣ ਵਾਲੇ Galaxy s8

Lenovo K6

Lenovo K6 Power ਦਾ 4GB ਰੈਮ ਵਾਲਾ ਵੈਰੀਏਂਟ ਫੋਨ ਭਾਰਤ ‘ਚ ਲਾਂਚ

Lenovo ਨੇ ਭਾਰਤ ‘ਚ ਆਪਣਾ ਸਮਾਰਟਫੋਨ K6 ਪਾਵਰ ਦਾ ਨਵਾਂ ਫੋਨ ਵੈਰੀਏਂਟ ਲਾਂਚ ਕੀਤਾ ਹੈ। ਇਸ ਵੈਰੀਏਂਟ ‘ਚ 4GB ਰੈਮ ਲਗਾਈ ਗਈ ਹੈ ਅਤੇ ਇਹ ਪਿਛਲੇ ਵਰਜਨ ਤੋਂ 1000 ਰੁਪਏ ਮਹਿੰਗਾ ਹੈ। ਪਿਛਲੇ ਸਾਲ ਨਵੰਬਰ ‘ਚ 3 ਜੀਬੀ ਵਾਲੇ ਵਰਜਨ ਨੂੰ ਭਾਰਤ ‘ਚ 10,999 ਰੁਪਏ ‘ਚ ਲਾਂਚ ਕੀਤਾ ਗਿਆ ਸੀ। ਨਵੇਂ ਵੈਰੀਏਂਟ ਦੀ ਵਿਕਰੀ 31

Google Apps

Drive, Docs, Sheets ਦੇ ਪੁਰਾਣੇ ਵਰਜਨ ਬੰਦ ਕਰ ਰਿਹਾ ਹੈ ਗੂਗਲ

ਗੂਗਲ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ G Suite ਜਾਂ Drive Apps ਦੇ ਪੁਰਾਣੇ ਵਰਜਨ ਨੂੰ ਬੰਦ ਕਰਨ ਜਾ ਰਿਹਾ ਹੈ। ਗੂਗਲ ਡਾਕਸ, ਗੂਗਲ ਡ੍ਰਾਈਵ, ਗੂਗਲ ਸੀਟਸ ਅਤੇ ਗੂਗਲ ਸਲਾਈਡਸ ਦੇ ਪੁਰਾਣੇ ਵਰਜਨ 3 ਅਪ੍ਰੈਲ ਤੋਂ ਸਮਾਰਟਫੋਨਸ ‘ਤੇ ਕੰਮ ਕਰਨਾ ਬੰਦ ਕਰ ਦੇਣਗੇ। ਗੂਗਲ ਨੇ ਆਪਣੇ ਬਲਾਗ ‘ਚ ਐਪਸ ਦੇ ਉਨ੍ਹਾਂ ਵਰਜਨਸ ਦਾ ਜ਼ਿਕਰ

Xiaomi redmi note 4

ਖਰੀਦਣ ਤੋਂ ਪਹਿਲਾਂ ਪੜ੍ਹੋ xiaomi redmi note 4  ਦਾ Review

xiaomi ਨੇ ਇਸ ਸਾਲ ਦੀ ਸ਼ੁਰੂਆਤ ਨਵੇਂ ਸਮਾਰਟਫੋਨ Redmi Note 4 ਨੂੰ ਲਾਂਚ ਕਰਕੇ ਕੀਤੀ ਹੈ। ਇਸ ਸਮਾਰਫੋਨ ਦਾ ਇੰਤਜਾਰ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਸੀ। ਕੰਪਨੀ ਨੇ ਫੋਨ ਨੂੰ 3 ਵੈਰੀਏਂਟਸ ‘ਚ ਲਾਂਚ ਕੀਤਾ ਹੈ, ਜਿਸਦੀ ਸਭ ਤੋਂ ਘੱਟ ਕੀਮਤ 9,999 ਰੁਪਏ ਹੈ। ਇਹ xiaomi ਦਾ ਪਹਿਲਾ ਅਜਿਹਾ ਫੋਨ ਹੈ ਜਿਸ ‘ਚ 2.5

Apple MacBook

Apple macbook air ਖਰੀਦਣ ਦਾ ਸਹੀ ਮੌਕਾ, ਮਿਲ ਰਿਹਾ ਭਾਰੀ ਡਿਸਕਾਊਟ

ਐਪਲ ਮੈਕਬੁਕ ਦੇ ਚਾਹੁਣ ਵਾਲਿਆਂ ਦੀ ਦੁਨੀਆ ‘ਚ ਕੋਈ ਕਮੀ ਨਹੀਂ ਹੈ। ਜੇਕਰ ਤੁਸੀਂ ਵੀ ਮੈਕਬੁਕ ਏਅਰ ਖਰੀਦਣਾ ਚਾਹੁੰਦੇ ਹੋ ਤਾਂ ਹੁਣ ਇਸ ਨੂੰ ਡਿਸਕਾਉਂਟ ਦੇ ਨਾਲ ਪੇਸ਼ ਕੀਤਾ ਗਿਆ ਹੈ। ਮੈਕਬੁਕ ਲਾਂਚ ਕਰਦੇ ਸਮੇਂ ਇਸਦੀ ਕੀਮਤ 89,990 ਰੁਪਏ ਸੀ, ਜਿਸ ‘ਤੇ 32% ਡਿਸਕਾਉਂਟ ਦੇ ਦਿੱਤਾ ਗਿਆ ਹੈ ਅਤੇ ਇਸਦੀ ਕੀਮਤ 60,999 ਰੁਪਏ ਰਹਿ ਗਈ

Amazon

Amazon ਬੰਪਰ ਸੇਲ ਹੋਈ ਸ਼ੁਰੂ, ਮਿਲ ਰਿਹਾ ਭਾਰੀ ਡਿਸਕਾਉੂਂਟ

ਨਵੀਂ ਦਿੱਲੀ: ਈ-ਕਾਮਰਸ ਵੈਬਸਾਈਟ Amazon ਇੰਡੀਆ ਦੀ ਗ੍ਰੇਟ ਇੰਡੀਅਨ ਸੇਲ ਸ਼ੁਰੂ ਹੋ ਚੁੱਕੀ ਹੈ। 20 ਜਨਵਰੀ ਤੋਂ ਸ਼ੁਰੂ ਹੋਈ ਇਹ ਸੇਲ 22 ਜਨਵਰੀ ਤੱਕ ਚਲੇਗੀ। ਇਸ ਸੇਲ ਵਿਚ ਲੋਕਾਂ ਨੂੰ ਸਮਾਰਟਫੋਨ ਦੇ ਨਾਲ ਹੋਰ ਸਮਾਨ ‘ਤੇ ਛੋਟ ਮਿਲੇਗੀ। ਮਿਲੇਗਾ ਡਿਸਕਾਊੁਂਟ Amazon ਦੀ ਐਪ ਤੋਂ ਬੁਕਿੰਗ ਕਰਨ ‘ਤੇ 15 ਫੀਸਦ ਦਾ ਹੋਰ ਡਿਸਕਾਊਟ ਮਿਲੇਗਾ, ਪਰ ਇਹ

Nokia-6

Nokia-6 ਦੀ ਧਮਾਕੇਦਾਰ Entry, 6 ਮਿੰਟਾਂ ‘ਚ ਹੋਇਆ Out of Stock

Nokia ਨੇ ਇਕ ਵਾਰ ਫਿਰ ਧਮਾਕੇਦਾਰ ਐਂਟਰੀ ਕਰਦਿਆਂ ਸਮਾਰਟਫੋਨ ਕੰਪਨੀਆਂ ਨੂੰ ਪਿੱਛੇ ਛੱਡ ਦਿਤਾ ਹੈ। ਹਾਲ ਹੀ ਵਿਚ ਲਾਂਚ ਹੋਏ Nokia-6 ਦੀ ਪਹਿਲੀ ਫਲੈਸ਼ ਸੇਲ ਵਿਚ ਮਹਿਜ਼ 6 ਮਿੰਟਾਂ ਵਿਚ ਹੀ ਫੋਨ ਆਊਟ ਆੱਫ ਸਟਾੱਕ ਹੋ ਗਿਆ। ਐਚ.ਐਮ.ਡੀ ਗਲੋਬਲ ਨੇ ਚੀਨ ‘ਚ ਈ-ਕਾਮਰਸ ਸਾਈਟ JD.com ‘ਤੇ Nokia-6 ਦੀ ਪਹਿਲੀ ਫਲੈਸ਼ ਸੈਲ ਦਾ ਪ੍ਰਬੰਧ ਕੀਤਾ। Nokia

Vivo-V5

3000mAh ਦੀ ਬੈਟਰੀ ਨਾਲ ਲਾਂਚ ਹੋਇਆ Vivo V5 Lite

Vivo ਭਾਰਤ ‘ਚ Vivo V5 Plus  ਸਮਾਰਟਫੋਨ 23 ਜਨਵਰੀ ਨੂੰ ਲ਼ਾਂਚ ਕਰਨ ਵਾਲੀ ਹੈ, ਪਰ ਇਸ ਤੋਂ ਪਹਿਲਾਂ ਹੀ ਉਸਨੇ ਆਫੀਸ਼ੀਅਲੀ ਇਸ ਨੂੰ ਲਾਂਚ ਕਰ ਦਿੱਤਾ ਹੈ। ਇਸਦੇ ਨਾਲ ਹੀ ਉਸਨੇ Vivo V5 Lite ਨੂੰ ਵੀ ਲਾਂਚ ਕਰ ਦਿੱਤਾ ਗਿਆ ਹੈ। ਬੀਤੇ ਦਿਨੀਂ  V5 Lite ਨੂੰ ਇਕ ਮਲੇਸ਼ੀਅਨ ਵੈਬਸਾਈਟ ‘ਤੇ ਲਿਸਟਡ ਵੀ ਕੀਤਾ ਗਿਆ ਸੀ।

ਜਾਣੋ.. ਸਸਤਾ ਹੋਣ ਦੇ ਬਾਵਜੂਦ ਵੀ ਲੋਕ ਕਿਉਂ ਨਹੀਂ ਖਰੀਦ ਰਹੇ ਸੋਨਾ ..

ਸੋਨੇ ਦੀ ਖਰੀਦ ਨੂੰ ਲੈ ਕੇ ਦੁਨੀਆ ਭਰ ਵਿਚ ਮਸ਼ਹੂਰ ਭਾਰਤ ਵਿਚ ਨਹੀਂ ਹੋ ਰਹੀ ਸੋਨੇ ਦੀ ਖਰੀਦ .. ਜੀ ਹਾਂ ਹਾਲ ਹੀ ਵਿਚ ਜਾਰੀ ਹੋਏ ਅੰਕੜਿਆਂ ਮੁਤਾਬਕ ਕਰੀਬ 10 ਮਹੀਨਿਆਂ ਦੇ ਸਭ ਤੋਂ ਹੇਠਲੇ ਰੇਟ ਤੇ ਪਹੁੰਚਣ ਦੇ ਬਾਵਜੂਦ ਸੋਨੇ ਨੂੰ ਖਰੀਦਣ ਵਾਲੇ ਨਹੀਂ ਮਿਲ ਰਹੇ । ਬਜ਼ਾਰ ਵਿਚ ਸੋਨੇ ਦੇ ਰੇਟ ਘੱਟ ਹੋਣ

ਆਸਟ੍ਰੇਲੀਆ ਦੀ ਬਿੱਗ ਬੈਸ਼ ‘ਚ ਪੰਜਾਬਣ ਦੇ ਜਲਵੇ, ਬਣੀ ‘ਪਲੇਅਰ ਆੱਫ ਦ ਮੈਚ’

ਭਾਰਤੀ ਟੀ-20 ਕਪਤਾਨ ਹਰਮਨਪ੍ਰੀਤ ਕੌਰ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਚਲਦੇ ਸਿਡਨੀ ਥੰਡਰਸ ਵਿਚ ਮਹਿਲਾ ਬਿੱਗ ਬੈਸ਼ ਲੀਗ ਕ੍ਰਿਕਟ ਵਿਚ ਮੈਲਬੌਰਨ ਸਟਾਰਸ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਹਰਮਨਪ੍ਰੀਤ ਦਾ ਬਿੱਗ ਬੈੱਸ਼ ਲੀਗ ਵਿਚ ਇਹ ਪਹਿਲਾ ਸੈਸ਼ਨ ਹੈ ਤੇ ਉਸ ਨੇ ਪਹਿਲੇ ਮੈਚ ਵਿਚ 28 ਗੇਂਦਾਂ ਤੇ ਨਾਬਾਦ 47 ਰਨ ਬਣਾਏ ਸੀ ਪਰ ਉਸ ਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ