Tag: , , ,

TRAI ਦਾ ਅਹਿਮ ਫੈਸਲਾ, ਜਾਰੀ ਰਹੇਗੀ 10 ਅੰਕਾਂ ਦੀ ਪੁਰਾਣੀ ਨੰਬਰਿੰਗ ਸਕੀਮ

TRAI debunks media reports: ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਅਰਥਾਤ TRAI ਨੇ ਐਤਵਾਰ ਨੂੰ ਮੋਬਾਇਲ ਫੋਨਾਂ ਲਈ 11 ਅੰਕ ਦੀ ਨੰਬਰਿੰਗ ਸਕੀਮ ਦੀ ਸਿਫਾਰਸ਼ ਨੂੰ ਰੱਦ ਕਰ ਦਿੱਤਾ ਹੈ । ਇਸ ਤੋਂ ਪਹਿਲਾਂ ਕਈ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਵਿੱਚ  ਕਿਹਾ ਗਿਆ ਸੀ ਕਿ TRAI ਨੇ 10-ਅੰਕਾਂ ਦੀ ਨੰਬਰਿੰਗ ਸਕੀਮ ਨੂੰ 11

ਹੁਣ ਛੇਤੀ ਹੀ ਬਦਲ ਜਾਣਗੇ ਸਭ ਦੇ ਮੋਬਾਇਲ ਨੰਬਰ ! 10 ਦੀ ਥਾਂ 11 ਅੰਕਾਂ ਦਾ ਹੋਵੇਗਾ ਨੰਬਰ…

TRAI suggests 11-digit mobile numbers: ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਦੇਸ਼ ਵਿੱਚ ਮੋਬਾਇਲ ਫੋਨ ਨੰਬਰਿੰਗ ਸਕੀਮ ਨੂੰ ਬਦਲਣ ‘ਤੇ ਵਿਚਾਰ ਕਰ ਰਿਹਾ ਹੈ । ਰਿਪੋਰਟ ਅਨੁਸਾਰ ਸ਼ੁੱਕਰਵਾਰ ਨੂੰ ਦੇਸ਼ ਵਿੱਚ 11 ਅੰਕਾਂ ਦੇ ਮੋਬਾਇਲ ਨੰਬਰ ਦੀ ਵਰਤੋਂ ਕਰਨ ਦੀ ਤਜਵੀਜ਼ ਜਾਰੀ ਕੀਤੀ ਗਈ ਹੈ । ਟਰਾਈ ਦਾ ਮੰਨਣਾ ਹੈ ਕਿ 10 ਅੰਕਾਂ

Twitter ਦੇ CEO ਦਾ ਵੱਡਾ ਬਿਆਨ, ਕਰਮਚਾਰੀ ਹਮੇਸ਼ਾ ਲਈ ਕਰ ਸਕਦੇ ਹਨ ‘Work From Home’

Twitter allows employees: ਕਈ ਦੇਸ਼ਾਂ ਵਿੱਚ ਲਾਕਡਾਊਨ ਦੇ ਚੱਲਦਿਆਂ ਕੁਝ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਕਹਿ ਰਹੀਆਂ ਹਨ । ਕੋਵਿਡ -19 ਲਈ ਅਜੇ ਤੱਕ ਕੋਈ ਇਲਾਜ ਸਾਹਮਣੇ ਨਹੀਂ ਆਇਆ ਹੈ । ਇਸ ਤੋਂ ਬਚਣ ਦਾ ਇਕੋ-ਇੱਕ ਰਸਤਾ ਹੈ, ਉਹ ਹੈ ਸਮਾਜਿਕ ਦੂਰੀ । ਇਸ ਤੋਂ ਸਬਕ ਲੈਂਦੇ ਹੋਏ ਟਵਿੱਟਰ ਦੇ ਸੀਈਓ

Facebook ਦੇ 26 ਕਰੋੜ ਯੂਜ਼ਰਸ ਦਾ ਡਾਟਾ ਹੋਇਆ ਲੀਕ, ਡਾਰਕ ਵੈੱਬ ‘ਤੇ ਲੱਗ ਰਹੀ ਹੈ ਕੀਮਤ

Facebook Data Leaks: ਨਵੀਂ ਦਿੱਲੀ: ਹੁਣ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਫੇਸਬੁੱਕ ਤੇ ਡਾਟਾ ਲੀਕ ਹੋਣ ਦਾ ਜਨਮਾਂ-ਜਨਮਾਂ ਦਾ ਸਾਥ ਹੈ । ਪਿਛਲੇ 15 ਸਾਲਾਂ ਵਿੱਚ ਹਰ ਸਾਲ ਫੇਸਬੁੱਕ ਦਾ ਡਾਟਾ ਲੀਕ ਹੋਇਆ ਹੈ ਤੇ ਹਰ ਵਾਰ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਮੁਆਫੀ ਮੰਗੀ ਹੈ । ਜਿਸ ਤੋਂ ਬਾਅਦ ਹੁਣ ਇੱਕ ਵਾਰ

ਕੋਰੋਨਾ ਵਾਇਰਸ ਖਿਲਾਫ਼ ਜੰਗ ‘ਚ Apple-Google ਨੇ ਮਿਲਾਇਆ ਹੱਥ, ਕਰਨਗੀਆਂ ਇਹ ਕੰਮ

Apple Google create contact tracing: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ । ਜਿਸ ਕਾਰਨ ਬਹੁਤ 17 ਲੱਖ ਤੋਂ ਵੱਧ ਲੋਕ ਇਸ ਵਾਇਰਸ ਦੀ ਚਪੇਟ ਵਿੱਚ ਆ ਚੁੱਕੇ ਹਨ । ਇਸ ਬਿਮਾਰੀ ਨਾਲ ਨਜਿੱਠਣ ਲਈ ਦੁਨੀਆ ਭਰ ਦੀਆਂ ਸਰਕਾਰਾਂ ਤੇ ਸਿਹਤ ਖੇਤਰ ਮਿਲ ਕੇ ਕੰਮ ਕਰ ਰਹੇ ਹਨ । ਇਸ ਵਾਇਰਸ ਨਾਲ

ਕੋਰੋਨਾ ਸੰਕਟ ਵਿਚਾਲੇ Google ਨੇ Ban ਕੀਤੀ ਇਹ ਐੱਪ

Google bans employees: ਨਵੀਂ ਦਿੱਲੀ: ਲਾਕ ਡਾਊਨ ਵਿਚਾਲੇ ਤੇਜ਼ੀ ਨਾਲ ਪਾਪੁਲਰ ਹੋਏ Zoom ਐਪ ‘ਤੇ ਗੂਗਲ ਵੱਲੋਂ ਆਪਣੇ ਕਰਮਚਾਰੀਆਂ ਲਈ ਬੈਨ ਕਰ ਦਿੱਤਾ ਗਿਆ ਹੈ ।  ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਹੈ ਕਿ ਉਹ ਇਸ ਵੀਡੀਓ ਕਾਨਫਰੰਸਿੰਗ ਐਪ ਦੀ ਵਰਤੋਂ ਨਾ ਕਰਨ । ਇੱਕ ਰਿਪੋਰਟ ਅਨੁਸਾਰ ਗੂਗਲ ਨੇ ਆਪਣੇ ਕਰਮਚਾਰੀਆਂ ਨੂੰ ਇਸ ਐਪ ਨੂੰ

ਕੋਰੋਨਾ ਖਿਲਾਫ਼ ਜੰਗ: Twitter ਦੇ CEO ਜੈਕ ਡੋਰਸੀ ਨੇ ਕੀਤਾ 7500 ਕਰੋੜ ਰੁਪਏ ਦੀ ਮਦਦ ਦਾ ਐਲਾਨ

Twitter CEO Jack Dorsey: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ । ਜਿਸਦੇ ਚੱਲਦਿਆਂ ਕੋਰੋਨਾ ਵਿਰੁੱਧ ਲੜਾਈ ਵਿੱਚ ਲੋਕਾਂ ਵੱਲੋਂ ਮਦਦ ਦਿੱਤੀ ਜਾ ਰਹੀ ਹੈ । ਜਿਸ ਵਿੱਚ ਸੋਸ਼ਲ ਮੀਡੀਆ ਵੱਲੋਂ ਵੀ ਮਦਦ ਜਾਣ ਲੱਗ ਗਈ ਹੈ । ਹੁਣ ਸੋਸ਼ਲ ਨੈੱਟਵਰਕਿੰਗ ਕੰਪਨੀ ਟਵਿੱਟਰ ਦੇ ਸੀਈਓ ਜੈਕ ਡੋਰਸੀ ਨੇ ਕੋਰਨਾ ਵਾਇਰਸ ਮਹਾਂਮਾਰੀ

ਸਰਕਾਰ ਨੇ TikTok ਤੇ Facebook ਨੂੰ ਕੋਰੋਨਾ ਨਾਲ ਸਬੰਧਿਤ ਫਰਜ਼ੀ ਮੈਸੇਜ ਹਟਾਉਣ ਦੇ ਦਿੱਤੇ ਆਦੇਸ਼

Govt asks TikTok Facebook: ਨਵੀਂ ਦਿੱਲੀ: ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਸ ਜਿਵੇਂ TikTok, Helo ਤੇ Facebook ਨੂੰ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਗਲਤ ਜਾਣਕਾਰੀ ਵਾਲੇ ਸੰਦੇਸ਼ਾਂ ਜਾਂ ਸਮੱਗਰੀ ਨੂੰ ਹਟਾਉਣ ਲਈ ਕਿਹਾ ਹੈ । ਇਹ ਜਾਣਕਾਰੀ ਤੇ ਸੰਦੇਸ਼ ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਸਰਕਾਰ ਦੀ ਚੱਲ ਰਹੀ ਮੁਹਿੰਮ ਨੂੰ

Lock Down ਦਾ ਸਭ ਤੋਂ ਚੰਗਾ ਅਸਰ, ਓਜ਼ੋਨ ਪਰਤ ਦੀ ਹੀਲਿੰਗ ਸ਼ੁਰੂ

Ozone layer recovery: ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿੱਚ 21 ਦਿਨਾਂ ਲਈ ਲਾਕ ਡਾਊਨ ਲਾਗੂ ਕੀਤਾ ਗਿਆ ਹੈ । ਇਸ ਲਾਕ ਡਾਊਨ ਨੂੰ  ਹਾਲੇ ਸਿਰਫ ਚਾਰ ਦਿਨ ਹੋਏ ਹਨ ਪਰ ਇਸ ਦੇ ਸਕਾਰਾਤਮਕ ਪ੍ਰਭਾਵ ਮਿਲਣੇ ਵੀ ਸ਼ੁਰੂ ਹੋ ਗਏ ਹਨ । ਇਨ੍ਹਾਂ ਦਿਨਾਂ ਵਿੱਚ ਅਸਮਾਨ ਹੋਰ ਨੀਲਾ ਲੱਗਦਾ ਹੈ, ਰਾਤ ਨੂੰ ਤਾਰੇ

‘Work From Home’ ਕਾਰਨ ਬੰਦ ਹੋ ਜਾਵੇਗਾ Internet…!

Data speed disruption: ਨਵੀਂ ਦਿੱਲੀ: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ । ਜਿਸਦੇ ਮੱਦੇਨਜ਼ਰ ਇਸ ਨੂੰ ਹੋਰ ਫੈਲਣ ਤੋਂ ਰੋਕਣ ਲਈ ਜ਼ਿਆਦਾਤਰ ਲੋਕ ਆਪਣੇ ਘਰ ਤੋਂ ਕੰਮ ਕਰ ਰਹੇ ਹਨ ਅਤੇ ਪਹਿਲਾਂ ਨਾਲੋਂ ਜ਼ਿਆਦਾ ਇੰਟਰਨੈੱਟ ਦੀ ਵਰਤੋਂ ਕਰ ਰਹੇ ਹਨ । ਦਰਅਸਲ, ਇੰਟਰਨੈੱਟ ‘ਤੇ ਵੀਡੀਓ ਸਟ੍ਰੀਮ ਕਰਨ ਨਾਲ ਨੈੱਟ ਹੌਲੀ

Chaitra Navratri 2020: ਅੱਜ ਤੋਂ ਸ਼ੁਰੂ ਹੋ ਗਏ ਚੇਤ ਦੇ ਨਰਾਤੇ, ਜਾਣੋ ਮਿਤੀ ਤੇ ਸ਼ੁੱਭ ਮਹੂਰਤ

Chaitra Navratri 2020: ਨਵੀਂ ਦਿੱਲੀ : ਨਰਾਤਿਆਂ ਦੇ ਦਿਨਾਂ ਵਿੱਚ ਦੇਵੀ ਦੀ ਅਰਾਧਨਾ ਦਾ ਵਿਸ਼ੇਸ਼ ਮਹੱਤਵ ਹੈ । ਭਾਰਤੀ ਨਵੇਂ ਸਾਲ ਦੇ ਪਹਿਲੇ ਦਿਨ ਚੇਤ ਸ਼ੁਕਲ ਪ੍ਰਤਿਪਦਾ ਨਾਲ ਸ਼ੁਰੂ ਹੋਣ ਵਾਲੇ ਵਸੰਤ ਨਰਾਤੇ ਇਸ ਵਾਰ 25 ਮਾਰਚ ਯਾਨੀ ਕਿ ਅੱਜ ਤੋਂ ਸ਼ੁਰੂ ਹੋ ਰਹੇ ਹਨ, ਜੋ ਕਿ 2 ਅਪ੍ਰੈਲ ਰਾਮ ਨੌਵੀਂ ਤੱਕ ਚੱਲਣਗੇ । ਨਰਾਤੇ

Facebook ਨੇ ਆਪਣੇ ਡੈਸਕਟਾਪ ਯੂਜ਼ਰਸ ਨੂੰ ਦਿੱਤੀ ‘Dark Mode’ ਦੀ ਸੌਗਾਤ, ਇਸ ਤਰ੍ਹਾਂ ਕਰੋ ਵਰਤੋਂ….

Facebook rolling out Dark Mode: 21ਵੀਂ ਸਦੀ ਵਿੱਚ ਡਿਜ਼ੀਟਲ ਮੀਡੀਆ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ । ਜਿਸਦੇ ਚੱਲਦਿਆਂ ਹਰ ਸੋਸ਼ਲ ਮੀਡੀਆ ਐਪ ਲਗਾਤਾਰ ਆਪਣੇ ਉਪਭੋਗਤਾਵਾਂ ਨੂੰ ਅੱਪਡੇਟ ਦਿੰਦੀਆਂ ਰਹਿੰਦੀਆਂ ਹਨ । ਇਸੇ ਵਿੱਚ ਹੁਣ ਫੇਸਬੁੱਕ ਵੱਲੋਂ ਆਪਣੇ ਉਪਭੋਗਤਾਵਾਂ ਨੂੰ ਨਵੀਂ ਅਪਡੇਟ ਦਿੱਤੀ ਜਾ ਰਹੀ ਹੈ । ਇਸ ਵਿੱਚ ਫੇਸਬੁੱਕ ਨੇ ਹੁਣ ਆਪਣੇ ਡੈਸਕਟੌਪ ਉਪਭੋਗਤਾਵਾਂ

Instagram ਦਾ ਇਹ ਨਵਾਂ ਫ਼ੀਚਰ ਕੋਰੋਨਾ ਬਾਰੇ ਯੂਜ਼ਰਸ ਨੂੰ ਕਰੇਗਾ ਜਾਗਰੂਕ

Instagram New Feature: ਮੌਜੂਦਾ ਸਮੇਂ ਵਿੱਚ ਲੋਕ ਸੋਸ਼ਲ ਮੀਡਿਆ ਨੂੰ ਲੈ ਕੇ ਦੀਵਾਨੇ ਹਨ. ਜਿਸ ਕਾਰਨ ਸੋਸ਼ਲ ਮੀਡੀਆ ਐਪ ਹੁਣ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਜਾਣੂ ਕਰਵਾ ਰਹੀਆਂ ਹਨ । ਇਸੇ ਵਿੱਚ ਦਿੱਗਜ ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ ਵੱਲੋਂ ਇਸਦੇ ਚੱਲਦਿਆਂ ਫੀਡ ਸੇਵਾ (Instagram Feed) ਨਾਮ ਦਾ ਨਵਾਂ ਫ਼ੀਚਰ ਲਾਂਚ ਕੀਤਾ ਗਿਆ ਹੈ ਜਿਸ ਨਾਲ ਯੂਜ਼ਰਸ

Coronavirus: APPLE ਦੇ ਸਾਰੇ ਸਟੋਰ 27 ਮਾਰਚ ਤੱਕ ਰਹਿਣਗੇ ਬੰਦ

Apple close all stores: ਐਪਲ ਨੇ ਦੁਨੀਆਂ ਭਰ ਵਿੱਚ ਤਬਾਹੀ ਮਚਾ ਰਹੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ 27 ਮਾਰਚ ਤੱਕ ਚੀਨ ਦੇ ਬਾਹਰ ਸਾਰੇ ਰਿਟੇਲ ਸਟੋਰ ਬੰਦ ਕਰਨ ਦਾ ਫੈਸਲਾ ਕੀਤਾ ਹੈ । ਇਸ ਦੌਰਾਨ ਐਪਲ ਦੇ ਕਰਮਚਾਰੀ ਆਪਣੇ ਘਰਾਂ ਤੋਂ ਕੰਮ ਕਰਨਗੇ । ਮਹੱਤਵਪੂਰਣ ਗੱਲ ਇਹ ਹੈ ਕਿ ਅਮਰੀਕਾ ਵਿੱਚ ਹੁਣ ਤਕ 57 ਲੋਕਾਂ ਦੀ

ਜਲਦ ਹੀ Instagram ‘ਤੇ ਸ਼ੇਅਰ ਹੋ ਸਕੇਗੀ Facebook ਸਟੋਰੀ…

Facebook stories: ਫੇਸਬੁੱਕ ‘ਤੇ ਸ਼ੇਅਰ ਕੀਤੀਆਂ ਜਾਣ ਵਾਲੀਆਂ ਸਟੋਰੀਆਂ ਨੂੰ ਹੁਣ ਜਲਦ ਹੀ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਜਾ ਸਕਣਗੀਆਂ । ਫਿਲਹਾਲ ਫੇਸਬੁੱਕ ‘ਤੇ ਸਾਂਝੀ ਕੀਤੀ ਜਾਣ ਵਾਲੀ ਸਟੋਰੀ ਸਿਰਫ ਫੇਸਬੁੱਕ ‘ਤੇ ਹੀ ਰਹਿੰਦੀ ਹੈ । ਜਦਕਿ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਗਈ ਹੈ ਸਟੋਰੀ ਫੇਸਬੁੱਕ ‘ਤੇ ਵੀ ਸਾਂਝੀ ਕੀਤੀ ਜਾ ਸਕਦੀ ਹੈ । ਫੇਸਬੁੱਕ-ਇੰਸਟਾਗ੍ਰਾਮ ਕਰਾਸ ਪਲੇਟਫਾਰਮ

International Women’s Day ਮੌਕੇ Google ਨੇ ਬਣਾਇਆ ਨਾਰੀ ਸ਼ਕਤੀ ਨੂੰ ਦਰਸਾਉਂਦਾ ‘Doodle’

International Women’s Day: ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਗੂਗਲ ਨੇ ਡੂਡਲ ਬਣਾ ਕੇ ਮਹਿਲਾਵਾਂ ਪ੍ਰਤੀ ਸਤਿਕਾਰ ਜ਼ਾਹਿਰ ਕੀਤਾ ਹੈ । ਇਸ ਸਬੰਧੀ ਗੂਗਲ ਨੇ ਸਰਚ ਇੰਜਨ ਪੇਜ ‘ਤੇ ਬਹੁਤ ਸਾਰੀਆਂ ਫੋਟੋਆਂ ਨੂੰ ਜੋੜ ਕੇ ਕੋਲਾਜ ਅਤੇ ਵੀਡੀਓ ਤਿਆਰ ਕੀਤੇ ਹਨ । ਇਸ ਵੀਡੀਓ ਵਿੱਚ ਗੂਗਲ ਨੇ ਮਹਿਲਾਵਾਂ  ਨੂੰ ਦਿਖਾਇਆ ਹੈ ਜੋ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ

Instagram ਤੇ Facebook ਸਟੋਰੀਆਂ ਨੂੰ ਟੱਕਰ ਦੇਵੇਗਾ Twitter Fleets…

Twitter starts testing: Instagram ਅਤੇ Facebook ਦੀ ਤਰ੍ਹਾਂ ਮਾਈਕ੍ਰੋਬਲੌਗਿੰਗ ਵੈਬਸਾਈਟ Twitter ਵੱਲੋਂ ਵੀ ਸਟੋਰੀ ਫੀਚਰ ‘ਤੇ ਕੰਮ ਕੀਤਾ ਜਾ ਰਿਹਾ ਹੈ । ਇਹ ਫ਼ੀਚਰ ਪਹਿਲਾਂ ਬ੍ਰਾਜ਼ੀਲ ਵਿੱਚ ਉਪਲੱਬਧ ਕਰਵਾਇਆ ਗਿਆ ਹੈ । Twitter ਵੱਲੋਂ ਇਸ ਫੀਚਰ ਨੂੰ Fleet ਦਾ ਨਾਮ ਦਿੱਤਾ ਗਿਆ ਹੈ । ਕੰਪਨੀ ਅਨੁਸਾਰ Fleets ਨੂੰ ਰੀਟਵੀਟ ਨਹੀਂ ਕੀਤਾ ਜਾ ਸਕੇਗਾ । ਨਾਲ

Facebook ਨੇ ਯੂਜ਼ਰਸ ਨੂੰ ਦਿੱਤੀ ਨਵੀਂ ਸੌਗਾਤ, ਹੁਣ 2D ਫੋਟੋ ਨੂੰ 3D ‘ਚ ਕਰ ਸਕਦੇ ਹੋ Convert

Facebook Gives New Gift: ਮੌਜੂਦਾ ਸਮੇਂ ਵਿੱਚ ਹਰ ਕੋਈ ਸੋਸ਼ਲ ਮੀਡੀਆ ਪਿੱਛੇ ਕ੍ਰੇਜ਼ੀ ਹੈ । ਜਿਸਨੂੰ ਦੇਖਦੇ ਹੋਏ ਸੋਸ਼ਲ ਮੀਡਿਆ ਦੀਆਂ ਐਪ ਨੂੰ ਅਪਗ੍ਰੇਡ ਕਰ ਕੇ ਵਧੀਆ ਬਣਾਇਆ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਯੂਜ਼ਰ ਨੂੰ ਕੋਈ ਪਰੇਸ਼ਾਨੀ ਨਾ ਹੋਵੇ । ਇਸ ਨੂੰ ਲੈ ਕੇ ਫੇਸਬੁੱਕ ਵਿੱਚ ਬਦਲਾਅ ਕੀਤਾ ਗਿਆ ਹੈ । ਜਿਸਦੇ ਚੱਲਦਿਆਂ

ਇਹ ਹੈ ਦੁਨੀਆ ਦਾ ਸਭ ਤੋਂ ਮਹਿੰਗਾ ਫੋਨ, ਕੀਮਤ ਸੁਣ ਉੱਡ ਜਾਣਗੇ ਹੋਸ਼

Cyber phone: ਹਰ ਕੋਈ ਚਾਹੁੰਦਾ ਹੈ ਕਿ ਉਸ ਕੋਲ ਆਈਫੋਨ ਹੋਵੇ। ਜੇ ਕਿਸੇ ਨੂੰ ਰੀਡਿਜ਼ਾਇਨ ਆਈਫੋਨ ਮਿਲ ਜਾਵੇ ਤਾਂ ਉਸ ਦੀ ਖੁਸ਼ੀ ਦੁਗਣੀ ਹੋ ਜਾਵੇ ਗੀ। ਰੂਸ ਦੀ ਕੰਪਨੀ Caviar ਨੇ iPhone 11 Pro ਨੂੰ ਰੀਡਿਜ਼ਾਇਨ ਕੀਤਾ ਹੈ। ਇਸ ਫੋਨ ਨੂੰ ਪਿਛਲੇ ਸਾਲ ਟੇਸਲਾ ਕੰਪਨੀ ਵੱਲੋਂ ਰੀਡਿਜ਼ਾਈਨ ਕੀਤੇ ਗਏ ਫੋਨ ਸਾਈਬਰ ਟਰੱਕ (Cybertruck) ਤੋਂ ਪ੍ਰੇਰਿਤ

ਟੁੱਟ ਰਿਹੈ ਗੁਜਰਾਤ ਜਿੰਨਾ ਵੱਡਾ ਗਲੇਸ਼ੀਅਰ, ਪਿਘਲਿਆ ਤਾਂ ਆਵੇਗੀ ਬਹੁਤ ਵੱਡੀ ਆਫ਼ਤ

Thwaites doomsday glacier melting: ਇਹ ਕੋਈ ਛੋਟਾ-ਮੋਟਾ ਗਲੇਸ਼ੀਅਰ ਨਹੀਂ ਹੈ । ਇਸ ਦਾ ਆਕਾਰ ਗੁਜਰਾਤ ਦੇ ਖੇਤਰ ਦੇ ਲਗਭਗ ਬਰਾਬਰ ਹੈ । ਸਿਰਫ ਇਹ ਹੀ ਨਹੀਂ, ਇਹ ਸਮੁੰਦਰ ਦੇ ਅੰਦਰ ਕਈ ਕਿਲੋਮੀਟਰ ਦੀ ਡੂੰਘਾਈ ਤੱਕ ਡੁੱਬਿਆ ਹੋਇਆ ਹੈ । ਪਰ ਹੁਣ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਇਹ ਬਹੁਤ ਤੇਜ਼ੀ ਨਾਲ ਪਿਘਲ ਰਿਹਾ ਹੈ