Tag: , , , , ,

ਪੰਜਾਬ ਦੇ 9 ਜ਼ਿਲਿਆਂ ਦੇ 24 ਥਾਣਾ ਇੰਚਾਰਜਾਂ ਦਾ ਹੋਇਆ ਤਬਾਦਲਾ

Punjab SHO Transfers : ਚੰਡੀਗੜ੍ਹ : ਚੋਣ ਕਮਿਸ਼ਨ ਨੇ ਚੋਣ ਜ਼ਾਬਤੇ ਦੇ ਨਿਯਮਾਂ ਮੁਤਾਬਕ ਪੰਜਾਬ ਦੇ 9 ਜ਼ਿਲਿਆਂ ਦੇ 24 ਥਾਣਿਆਂ ਦੇ ਇੰਚਾਰਜ ਐੱਸ. ਐੱਚ. ਓ. ਤਬਦੀਲ ਕੀਤੇ ਹਨ। ਮੁੱਖ ਚੋਣ ਅਧਿਕਾਰੀ ਦੀ ਮਨਜ਼ੂਰੀ ਤੋਂ ਬਾਅਦ ਇਹ ਤਬਾਦਲੇ ਕੀਤੇ ਗਏ ਹਨ। ਜਾਰੀ ਹੁਕਮਾਂ ਮੁਤਾਬਕ ਹਰਬੰਸ ਸਿੰਘ ਨੂੰ ਬਦਲ ਕੇ ਐੱਸ. ਐੱਚ. ਓ. ਥਾਣਾ ਸਰਾਭਾ ਨਗਰ,

Major transfers

ਵੱਡੇ ਪੱਧਰ ‘ਤੇ ਪੰਜਾਬ ‘ਚ ਹੋਈਆਂ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ

Major transfers ਚੰਡੀਗੜ੍ਹ: ਮਾਲ ਤੇ ਪੁਨਰਵਾਸ ਵਿਭਾਗ ਵਲੋਂ ਮਾਲ ਅਫਸਰ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ। ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ਪ੍ਰਵਾਨਗੀ ਤੋਂ ਬਾਅਦ ਪ੍ਰਬੰਧਕੀ ਪੱਖਾਂ ਨੂੰ ਮੁੱਖ ਰੱਖਦੇ ਹੋਏ ਇਕ ਜ਼ਿਲਾ ਮਾਲ ਅਫ਼ਸਰ, 13 ਤਹਿਸੀਲਦਾਰਾਂ ਅਤੇ 26 ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਕੀਤੀਆਂ ਗਈਆਂ ਹਨ। ਜਿਨਾਂ ਵਿੱਚ ਜ਼ਿਲਾ ਮਾਲ

ਪੰਜਾਬ ਪੁਲਿਸ ‘ਚ ਵੱਡੇ ਪੱਧਰ ‘ਤੇ ਹੋਈਆਂ ਬਦਲੀਆਂ, ਲੁਧਿਆਣਾ ਨੂੰ ਮਿਲੇ ਸੁਖਚੈਨ ਸਿੰਘ ਗਿੱਲ…

punjab police transfers took place:ਅਖ਼ੀਰ ਪੰਜਾਬ ਪੁਲਿਸ ਵੱਲੋਂ ਅੱਜ ਕਈ ਸੀਨੀਅਰ ਅਧਿਕਾਰੀਆਂ ਸਮੇਤ ਜੂਨੀਅਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾਣ ‘ਤੇ ਮੋਹਰ ਲਗਾ ਹੀ ਦਿੱਤੀ। ਪੰਜਾਬ ਪੁਲਿਸ ਵਿਭਾਗ ਵੱਲੋਂ ਬਦਲੀਆਂ ਦੇ ਨਿਰਦੇਸ਼ ਆਉਣ ਨਾਲ ਹੁਣ ਸੂਬੇ ਦੇ ਤਕਰੀਬਨ ਹਰ ਸ਼ਹਿਰ ‘ਚ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਅਤੇ ਬਦਲੀਆਂ ਹੋਈਆਂ ਹਨ। ਹੁਣ ਇਹਨਾਂ ਤਬਾਦਲਿਆਂ ਨਾਲ ਲੁਧਿਆਣਾ ਸਮੇਤ ਅੰਮ੍ਰਿਤਸਰ,

ਲੁਧਿਆਣਾ ਪੁਲਿਸ ਕਮਿਸ਼ਨਰੇਟ ਅਧੀਨ ਆਉਂਦੇ 41 ਅਫਸਰਾਂ ਦੀ ਕੀਤੀਆਂ ਬਦਲੀਆਂ

ludhiana police transfers scheduled:ਲੁਧਿਆਣਾ ਪੁਲਿਸ ਕਮਿਸ਼ਨਰੇਟ ਅਧੀਨ ਆਉਂਦੇ ਤਕਰੀਬਨ 41 ਪੁਲਿਸ ਅਫਸਰਾਂ ਦੇ ਤਬਾਦਲੇ ਅਤੇ ਨਵੀਂ ਥਾਂ ‘ਤੇ ਪੋਸਟਿੰਗ ਦੇ ਹੁਕਮ ਜਾਰੀ ਕੀਤੇ ਗਏ ਹਨ। ludhiana police transfers scheduled ਇਹ ਹੁਕਮ ਤੁਰੰਤ ਲਾਗੂ ਹੋਣ ਸਬੰਧੀ ਵੀ ਪੱਤਰ ਵਿਚ ਲਿਖਿਆ ਗਿਆ ਹੈ। ਲੁਧਿਆਣਾ ਪੁਲਿਸ ਕਮਿਸ਼ਨਰੇਟ ਅਧੀਨ ਆਉਂਦੇ ਇਹਨਾਂ 41 ਅਫਸਰਾਂ ਨੂੰ ਅਲੱਗ ਅਲੱਗ ਥਾਣਿਆਂ ‘ਚ ਨਿਯੁਕਤ

ਪੰਜਾਬ ਵਿੱਚ 3 ਆਈਏਐੱਸ, 3 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਇੱਕ ਅਹਿਮ ਫ਼ੈਸਲਾ ਲੈਂਦਿਆਂ 6 ਪ੍ਰਸਾਸ਼ਾਨਿਕ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਜਿਨ੍ਹਾਂ ਵਿਚ 3 ਆਈਏਐੱਸ ਅਫ਼ਸਰ ਅਤੇ 3 ਪੀਸੀਐੱਸ ਅਫ਼ਸਰਾਂ ਦੇ ਤਬਾਦਲੇ ਸ਼ਾਮਲ ਹਨ। ਇਨ੍ਹਾਂ ਤਬਾਦਲਿਆਂ ਤਹਿਤ ਪੂਨਮਪ੍ਰੀਤ ਕੌਰ ਨੂੰ ਮਿਉਂਸੀਪਲ ਕਾਰਪੋਰੇਸ਼ਨ ਲੁਧਿਆਣਾ ਵਿਚ ਜੁਆਇੰਟ ਕਮਿਸ਼ਨਰ, ਹਰਜੀਤ ਸਿੰਘ ਸੰਧੂ ਨੂੰ ਐੱਸਡੀਐੱਮ ਧਰਮਕੋਟ, ਅਮਿਤ ਗੁਪਤਾ ਨੂੰ ਐੱਸਡੀਐੱਮ ਜ਼ੀਰਾ ਲਗਾਇਆ ਗਿਆ ਹੈ।

12 ਆਈਏਐੱਸ, 2 ਪੀਸੀਐੱਸ ਅਫ਼ਸਰ ਬਦਲੇ, ਦੇਖੋ ਸੂਚੀ

ਪੰਜਾਬ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਂਦਿਆਂ 12 ਆਈਏਐਸ ਅਤੇ 2 ਪੀਸੀਐਸ ਅਫਸਰਾਂ ਦੇ ਤਬਾਦਲੇ/ਨਿਯੁਕਤੀਆਂ ਕੀਤੀਆਂ ਹਨ। ਜਾਰੀ ਕੀਤੇ ਗਏ ਇਹ ਆਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਇਨ੍ਹਾਂ ਵਿੱਚੋਂ ਆਈਏਐਸ ਅਭਿਨਵ ਨੂੰ ਲੁਧਿਆਣਾ ਐਮਸੀ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ  ਦੀਪਤੀ ਉੱਪਲ ਨੂੰ ਅੰਮ੍ਰਿਤਸਰ ਮਿਊਂਸੀਪਲ ਕਾਰਪੋਰੇਸ਼ਨ ਦਾ ਕਮਿਸ਼ਨਰ ਬਣਾਇਆ ਗਿਆ ਹੈ।

9 ਪੀਸੀਐਸ ਅਧਿਕਾਰੀਆਂ ਦੇ ਤਬਾਦਲਿਆਂ/ਨਿਯੁਕਤੀਆਂ ਦੇ ਆਦੇਸ਼ ਜਾਰੀ

ਪੰਜਾਬ ਸਰਕਾਰ ਨੇ ਅੱਜ 99 ਪੀਸੀਐਸ ਅਧਿਕਾਰੀਆਂ ਦੇ ਤਬਾਦਲਿਆਂ ਦੇ ਆਦੇਸ਼ ਜਾਰੀ ਕੀਤੇ ਹਨ। ਜਾਰੀ ਕੀਤੇ ਗਏ ਇਹ ਆਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਉਨਾਂ ਦੀ ਲਿਸਟ ਇਸ ਪ੍ਰਕਾਰ

ਪੰਜਾਬ ਸਰਕਾਰ ਵੱਲੋਂ 6 ਆਈਪੀਐਸ ਅਤੇ 46 ਪੀ.ਪੀ.ਐਸ ਅਫਸਰਾਂ ਦਾ ਤਬਾਦਲਾ

ਪੰਜਾਬ ਸਰਕਾਰ ਨੇ 6 ਆਈ.ਪੀ.ਐਸ  ਅਤੇ 46 ਪੀ.ਪੀ.ਐਸ ਅਧਿਕਾਰੀਆਂ ਦੇ ਤਬਾਦਲਿਆਂ ਦੇ ਆਦੇਸ਼ ਜਾਰੀ ਕੀਤੇ ਹਨ। ਜਾਰੀ ਕੀਤੇ ਗਏ ਇਹ ਆਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ

asi

16 ਆਈ.ਏ.ਐਸ. ਅਤੇ 12 ਪੀ.ਸੀ.ਐਸ. ਅਫਸਰਾਂ ਦੇ ਤਬਾਦਲੇ

ਪੰਜਾਬ ਸਰਕਾਰ ਵੱਲੋਂ ਸੂਬੇ ਦੇ 16 ਆਈ.ਏ.ਐਸ. ਅਤੇ 12 ਪੀ.ਸੀ.ਐਸ. ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਜਾਰੀ ਕੀਤੇ ਗਏ ਇਹ ਆਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।  

Transfers

ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ‘ਤੇ PPS ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਦੇ ਵਿਚ ਕਾਂਗਰਸ ਦੇ ਸਰਕਾਰ ਆਉਣ ਤੋਂ ਬਾਅਦ ਲਗਾਤਾਰ ਤਬਾਦਲਿਆਂ ਦਾ ਦੌਰ ਜਾਰੀ। ਹੁਣ ਤਕ ਕਈ ਵੱਡੇ ਪੱਧਰ ‘ਤੇ ਤਬਾਦਲੇ ਹੋ ਚੁੱਕੇ ਹਨ। ਇਸ ਲੜੀ ਹੇਠ ਇਕ ਵਾਰ ਫਿਰ ਵੱਡੇ ਪੱਧਰ ‘ਤੇ PPS ਅਹੁਦੇ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।    

ਪੰਜਾਬ ਰੇਲਵੇ ਪੁਲਿਸ ਅਧਿਕਾਰੀਆਂ ਦੇ ਕੀਤੇ ਤਬਾਦਲੇ

ਪੰਜਾਬ ਵਿੱਚ ਰੇਲਵੇ ਪੁਲਿਸ ਦੇ ਕਈ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ।            

ਚੋਣ ਕਮੀਸ਼ਨ ਨੇ ਪੰਜਾਬ ‘ਚ 2 ਆਈ ਪੀ ਐਸ ਅਧਿਕਾਰੀ ਕੀਤੇ ਤਬਦੀਲ

ਚੋਣ ਕਮੀਸ਼ਨ ਦੁਆਰਾ ਪੰਜਾਬ ਵਿੱਚ 2 ਆਈ ਪੀ ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।

Tej Bahadur...

ਬੀ.ਐਸ.ਐਫ ਜਵਾਨ ਤੇਜ਼ ਬਹਾਦੁਰ ਮਾਮਲੇ ‘ਚ ਨਵਾਂ ਮੋੜ

ਸਰਹੱਦੀ ਸੁਰੱਖਿਆ ਫੋਰਸ ਨੇ ਉਸ ਬਟਾਲੀਅਨ ਦੇ ਕਮਾਂਡਿੰਗ ਅਧਿਕਾਰੀ ਅਤੇ ਉਪ ਕਮਾਂਡਿੰਗ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਹੈ, ਜਿਸ ਦੇ ਜਵਾਨ ਤੇਜ਼ ਬਹਾਦਰ ਯਾਦਵ ਨੇ ਹਾਲ ਹੀ `ਚ ਦੋਸ਼ ਲਾਇਆ ਸੀ ਕਿ ਸਰਹੱਦ `ਤੇ ਤਾਇਨਾਤ ਜਵਾਨਾਂ ਨੂੰ ਖਰਾਬ ਖਾਣਾ ਦਿੱਤਾ ਜਾਂਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇੱਥੇ ਬੀ.ਐੱਸ.ਐੱਫ. ਹੈੱਡ ਕੁਆਰਟਰ ਵੱਲੋਂ ਇਸ ਸੰਬੰਧ `ਚ ਦਿਸ਼ਾ-ਨਿਰਦੇਸ਼

ਪੰਜਾਬ ‘ਚ 2 ਆਈ ਪੀ ਐਸ ਅਧਿਕਾਰੀਆਂ ਦੇ ਤਬਾਦਲੇ (ਦੇਖੋ ਸੂਚੀ)

ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਦੋ ਆਈ ਪੀ ਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ।

ਪੰਜਾਬ ‘ਚ 3 ਆਈ ਏ ਐਸ ਅਤੇ 4 ਪੀ ਸੀ ਐਸ ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਵਿੱਚ ਚੋਣਾਂ ਤੋਂ ਪਹਿਲਾ 3 ਆਈ ਏ ਐਸ ਅਤੇ 4 ਪੀ ਸੀ ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।  

ਪੰਜਾਬ ‘ਚ 10 ਐਸ ਐਸ ਪੀ,3 ਆਈ ਜੀ ਪੀ, 1 ਪੁਲਿਸ ਕਮੀਸ਼ਨਰ ਤਬਦੀਲ(ਦੇਖੋ ਲਿਸਟ)

ਚੋਣਾਂ ਦੇ ਮੱਦੇ ਨਜ਼ਰ ‘ਚ ਪੰਜਾਬ ਵਿੱਚ ਵੱਡੀ ਪੱਧਰ ‘ਤੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।

ਪੰਜਾਬ ‘ਚ 5 ਆਈ ਏ ਐਸ ਅਫ਼ਸਰ ਤਬਦੀਲ

ਪੰਜਾਬ ਵਿੱਚ ਪੰਜ ਆਈ ਏ ਐਸ ਅਫ਼ਸਰਾਂ ਦੇ ਤਬਾਦਲੇ ਕਰ ਦਿੱਤੇ ਗਏ

ਚੋਣ ਕਮੀਸ਼ਨ ਵੱਲੋਂ ਪੰਜਾਬ ‘ਚ ਚਾਰ ਡਿਪਟੀ ਕਮੀਸ਼ਨਰ ਤਬਦੀਲ..(ਪੜ੍ਹੋ ਲਿਸਟ)

ਚੋਣ ਕਮੀਸ਼ਨ ਨੇ ਪੰਜਾਬ ‘ਚ ਚਾਰ ਡਿਪਟੀ ਕਮੀਸ਼ਨਰਾਂ ਦੇ ਤਬਾਦਲੇ ਕੀਤੇ ਹਨ।

ਪੰਜਾਬ ‘ਚ 10 ਪੀ ਪੀ ਐਸ ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ 10 ਪੀ ਪੀ ਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ।

ਪੰਜਾਬ ਸਰਕਾਰ ਨੇ ਦੋ ਆਈ ਪੀ ਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ

ਪੰਜਾਬ ਸਰਕਾਰ ਨੇ ਦੋ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕਰਨ ਦੇ ਹੁਕਮ ਜਾਰੀ ਦਿੱਤੇ ਹਨ ਜੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਇੱਕ ਸਰਕਾਰੀ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸ਼੍ਰੀ ਜਸਮਿੰਦਰ ਸਿੰਘ, ਆਈ.ਪੀ.ਐਸ ਨੂੰ ਏ.ਡੀ.ਜੀ.ਪੀ. ਰੇਲਵੇ, ਪੰਜਾਬ, ਪਟਿਆਲਾ, ਅਤੇ ਸ੍ਰੀ ਐਮ.ਕੇ. ਤਿਵਾੜੀ, ਆਈ.ਪੀ.ਐਸ. ਨੂੰ ਏ.ਡੀ.ਜੀ.ਪੀ. ਟ੍ਰੈਫਿਕ, ਪੰਜਾਬ, ਚੰਡੀਗੜ੍ਹ ਲਗਾਇਆ ਗਿਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ