Tag: , ,

ਸ਼ਤਾਬਦੀ ਅਤੇ ਹੋਰ ਟਰੇਨਾਂ ਦੇ ਬੇਸਿਕ ਕਿਰਾਏ ‘ਤੇ ਮਿਲੇਗੀ 25 ਫ਼ੀਸਦੀ ਛੋਟ

Indian railways discount shatabdi : ਨਵੀਂ ਦਿੱਲੀ : ਰੇਲਵੇ ਨੇ ਬੁੱਧਵਾਰ ਨੂੰ ਕਿਹਾ ਕਿ ਕੁੱਝ ਰੇਲ ਗੱਡੀਆਂ ਦਾ ਬੇਸਿਕ ਕਿਰਾਇਆ 25% ਘਟਾਉਣ ਦੀ ਯੋਜਨਾ ਨੂੰ ਅਗਲੇ ਮਹੀਨੇ ਦੇ ਅੰਤ ਤੱਕ ਲਾਗੂ ਕਰ ਦਿੱਤਾ ਜਾਵੇਗਾ। ਇਹ ਸਕੀਮ ਸ਼ਤਾਬਦੀ, ਗਤੀਮਾਨ, ਤੇਜਸ, ਡਬਲ ਡੇਕਰ, ਇੰਟਰਸਿਟੀ ਅਤੇ ਕੁੱਝ ਹੋਰ ਟਰੇਨਾਂ ਦੀਆਂ ਏਸੀ ਚੇਅਰ ਕਾਰ ਅਤੇ ਐਗਜ਼ੀਕਿਊਟਿਵ ਚੇਅਰ ਕਾਰ ਕਲਾਸ ਦੀਆਂ ਟਿਕਟਾਂ ‘ਤੇ ਉਪਲਬਧ ਹੋਵੇਗੀ। ਰੇਲਵੇ

ਧੁੰਦ ਕਾਰਨ ਰੇਲਵੇ ਵਿਭਾਗ ਨੇ 48 ਰੇਲ ਗੱਡੀਆਂ ਕੀਤੀਆਂ ਰੱਦ

railway department cancelled 48 trains: ਨਵੀਂ ਦਿੱਲੀ: ਵਧ ਰਹੀ ਠੰਡ ਤੇ ਧੁੰਦ ਨੂੰ  ਵੇਖਦੇ ਹੋਏ ਰੇਲਵੇ ਵਿਭਾਗ ਨੇ ਵੱਡਾ ਫ਼ੈਸਲਾ ਲਿਆ ਹੈ। ਵਿਭਾਗ ਵਲੋਂ 48 ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ ਕੁਛ ਗੱਡੀਆਂ ਦੇ ਰੂਟ ਬਦਲ ਦਿੱਤੇ  ਹਨ। ਰੇਲਵੇ ਵੱਲੋਂ 20 ਗੱਡੀਆਂ ਦੇ ਰੂਟ ਘੱਟ ਕਰ ਦਿੱਤੇ ਗਏ ਹਨ। ਰੇਲਵੇ ਨੇ ਧੁੰਦ ਕਾਰਨ

ਕੈਗ ਦਾ ਖੁਲਾਸਾ:ਮੋਦੀ ਰਾਜ ‘ਚ ਰੇਲ ਗੱਡੀਆਂ ਦਾ ਇਹ ਹਾਲ

Indian Railways faces CAG heat:ਨਵੀਂ ਦਿੱਲੀ: ਕੰਟਰੋਲਰ ਤੇ ਔਡੀਟਰ ਜਨਰਲ (CAG) ਨੇ ਕਿਹਾ ਕਿ ਰੇਲ ਗੱਡੀਆਂ ਵਿੱਚ ਲੱਗੇ ਬਾਇਓਟੁਆਇਲਟ ਬਾਰੇ 2016-17 ਦੌਰਾਨ ਟੁਆਇਲਟ ਦੇ ਕੰਮ ਨਾ ਕਰਨ, ਬਦਬੂ ਤੇ ਦਮ ਘੁੱਟਣ ਦੀਆਂ ਕਰੀਬ ਦੋ ਲੱਖ ਸ਼ਿਕਾਇਤਾਂ ਲੋਕਾਂ ਨੇ ਦਿੱਤੀਆਂ ਹਨ। Indian Railways faces CAG heat ਕੈਗ ਨੇ ‘ਭਾਰਤੀ ਰੇਲ ਦੇ ਯਾਤਰੀ ਡੱਬਿਆਂ ਵਿੱਚ ਬਾਇਓਟੁਆਇਲਟ ਦੀ

ਚੀਨ ਨੇ ਭਾਰਤ ਵਿੱਚ ਹਾਈ ਸਪੀਡ ਰੇਲ ਪ੍ਰੋਜੇਕਟਾਂ ‘ਚ ਫਿਰ ਵਿਖਾਈ ਦਿਲਚਸਪੀ

ਚੀਨ ਨੇ ਭਾਰਤ ਵਿੱਚ ਹਾਈ ਸਪੀਡ ਰੇਲਵੇ ਪ੍ਰਯੋਜਨਾਵਾਂ ਸਥਾਪਤ ਕਰਨ ਦੇ ਆਪਣੇ ਪ੍ਰਸਤਾਵ ਨੂੰ ਨਵੇਂ ਸਿਰੇ ਤੋਂ ਪੇਸ਼ ਕਰਨ ਵਿੱਚ ਦਿਲਚਸਪੀ ਵਿਖਾਈ ਹੈ।  ਭਾਰਤ ਨੇ ਇਸ ਤਰ੍ਹਾਂ ਦੀ ਪਹਿਲੀ ਪ੍ਰਯੋਜਨਾ ਲਈ ਜਾਪਾਨ ਨੂੰ ਆਪਣਾ ਭਾਈਵਾਲ ਚੁਣਿਆ ਹੈ।  ਚੀਨ  ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੂੰ ਜਦੋਂ ਮੁੰਬਈ-ਅਹਮਦਾਬਾਦ ਬੁਲੇਟ ਟ੍ਰੇਨ ਪ੍ਰਯੋਜਨਾ ਵਿੱਚ ਜਾਪਾਨੀ ਟੈਕਨੋਲਜੀ  ਦੇ

ਦਿੱਲੀ- ਅੰਮ੍ਰਿਤਸਰ ਸੈਕਸ਼ਨ ‘ਤੇ ਟ੍ਰੇਨਾਂ ਦੀ ਆਵਾਜਾਈ ਰੁੱਕੀ

Ayushmann Khurrana

ਆਯੂਸ਼ਮਾਨ ਪੈਸੇ ਕਮਾਉਣ ਲਈ ਰੇਲਗੱਡੀਆਂ ‘ਚ ਗਾਉਂਦੇ ਸੀ ਗਾਣੇ

ਬਾਲੀਵੁੱਡ ਐਕਟਰ ਅਤੇ ਗਾਇਕ ਆਯੂਸ਼ਮਾਨ ਖੁਰਾਨਾ ਦਾ ਕਹਿਣਾ ਹੈ ਕਿ ਉਹ ਆਪਣੇ ਕਾਲਜ ਦੇ ਦਿਨਾਂ ਵਿੱਚ ਦਿੱਲੀ ਤੋਂ ਮੁੰਬਈ ਜਾਣ ਵਾਲੀ ਐਕਸਪ੍ਰੈਸ ਰੇਲਗੱਡੀਆਂ ਵਿੱਚ ਗਾਣੇ ਗਾ ਕੇ ਪੈਸੇ ਇਕੱਠੇ ਕਰਦੇ ਸਨ। ਆਯੂਸ਼ਮਾਨ ਨੇ ਇਹ ਗੱਲ ਆਪਣੀ ਆਉਣ ਵਾਲੀ ਫਿਲਮ ‘ਮੇਰੀ ਪਿਆਰੀ ਬਿੰਦੂ’ ਦੀ ਸਾਥੀ ਕਲਾਕਾਰ ਪਰੀਣਿਤੀ ਚੋਪੜਾ ਦੇ ਨਾਲ ਫਿਲਮ ਦੇ ਗੀਤ ‘ਇਹ ਜਵਾਨੀ ਤੇਰੀ’

Starting from today the new railway scheme, passengers will benefit

ਅੱਜ ਤੋਂ ਸ਼ੁਰੂ ਰੇਲਵੇ ਦੀ ਨਵੀਂ ਸਕੀਮ, ਯਾਤਰੀਆਂ ਨੂੰ ਮਿਲੇਗਾ ਫਾਇਦਾ

ਟਰੇਨ ‘ਚ ਸੀਟ ਨਹੀਂ ਮਿਲ ਰਹੀ ਹੈ ਤਾਂ ਹੁਣ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਰੇਲਵੇ ਸ਼ਨੀਵਾਰ ਤੋਂ ‘ਬਦਲ’ ਸਕੀਮ ਨੂੰ ਲਾਗੂ ਕਰਨ ਜਾ ਰਿਹਾ ਹੈ। ਇਸ ਯੋਜਨਾ ਦਾ ਫਾਇਦਾ ਯਾਤਰੀ ਨਾ ਸਿਰਫ ਸ਼ਤਾਬਦੀ, ਰਾਜਧਾਨੀ ਅਤੇ ਦੁਰੰਤੋ ਟਰੇਨ ‘ਚ ਲੈ ਸਕਣਗੇ ਸਗੋਂ ਸਾਰੇ ਤਰ੍ਹਾਂ ਦੀਆਂ ਰਾਖਵੀਆਂ ਸ਼੍ਰੇਣੀਆਂ ਵਾਲੀਆਂ ਟਰੇਨਾਂ ‘ਚ ਵੀ ਇਹ ਸੁਵਿਧਾ ਮਿਲੇਗੀ। ਇਸ

ਹੁਣ ਰੇਲ ‘ਚ ਤੁਹਾਨੂੰ ਮਿਲੇਗਾ ਤਾਜਾ ਤੇ ਗਰਮ ਖਾਣਾ

train-

28 ਫਰਵਰੀ ਤੱਕ ਰੱਦ ਰਹਿਣਗੀਆਂ ਇਹ ਟਰੇਨਾਂ

ਜਲੰਧਰ:-ਧੁੰਦ ਕਾਰਨ ਰੇਲਵੇ ਵਿਭਾਗ ਵੱਲੋਂ 15 ਜਨਵਰੀ ਤੱਕ ਰੱਦ ਕੀਤੀਆਂ ਗਈਆਂ ਟਰੇਨਾਂ  ਹੁਣ 28 ਫਰਵਰੀ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ‘ ਚ ਅੰਮ੍ਰਿਤਸਰ ਤੋਂ ਚੱਲ ਕੇ ਹਰਿਦੁਆਰ ਜਾਣ ਵਾਲੀ ਅੰਮ੍ਰਿਤਸਰ-ਦੇਹਰਾਦੂਨ-ਅੰਮ੍ਰਿਤਸਰ ਐਕਸਪ੍ਰੈੱਸ (14632/14631), ਅੰਮ੍ਰਿਤਸਰ-ਹਰਿਦੁਆਰ ਜਨ ਸ਼ਤਾਬਦੀ ਐਕਸਪ੍ਰੈੱਸ (12054/12053) 28 ਫਰਵਰੀ ਤੱਕ ਰੱਦ ਰਹਿਣਗੀਆਂ। ਇਨ੍ਹਾਂ ਟਰੇਨਾਂ ਦੇ ਰੱਦ ਹੋਣ ਨਾਲ ਅੰਮ੍ਰਿਤਸਰ ਤੋਂ ਵਾਇਆ ਜਲੰਧਰ ਹੁੰਦੇ

ਰੇਲ ਮੰਤਰਾਲੇ ਵੱਲੋਂ ਯਾਤਰੀਆਂ ਨੂੰ ਤੋਹਫਾ

ਹੁਸ਼ਿਆਰਪੁਰ : 6 ਫਰਵਰੀ ਤੋਂ ਭਾਰਤੀ ਰੇਲ ਮੰਤਰਾਲੇ ਨੇ ਲੰਮੀ ਦੂਰੀ ਦੀਆਂ ਟ੍ਰੇਨਾਂ ‘ਚ ਵੀ ਘੱਟ ਦੂਰੀ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਨਾਰਦਨ ਰੇਲਵੇ ਦੇ ਸੀ. ਪੀ. ਆਰ. ਓ. ਨੀਰਜ ਸ਼ਰਮਾ ਨੇ ਦੱਸਿਆ ਕਿ ਇਸ ਫੈਸਲੇ ਦੇ ਲਾਗੂ ਹੁੰਦੇ ਹੀ ਯਾਤਰੀ ਹੁਣ ਸਾਰੀਆਂ ਟ੍ਰੇਨਾਂ ਦੇ ਸਲੀਪਰ ਤੇ ਏ.

ਸੰਘਣੀ ਧੁੰਦ ਦੀ ਚਪੇਟ ‘ਚ ਉੱਤਰ ਭਾਰਤ

28 trains running late from their scheduled time

ਸੰਘਣੀ ਧੁੰਦ ਕਾਰਨ ਟਰੇਨਾਂ ‘ਚ ਦੇਰੀ ,5 ਟਰੇਨਾਂ ਰੱਦ

ਨਵੀਂ ਦਿੱਲੀ :ਸੰਘਣੀ ਧੁੰਦ ਦੇ ਚਲਦਿਆਂ ਦਿੱਲੀ ਵਿੱੱਚ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ।ਜ਼ਿਕਰੇਖਾਸ ਹੈ ਕਿ ਸੰਘਣੀ ਧੁੰਦ ਕਾਰਨ 30 ਟਰੇਨਾਂ ਦੇਰੀ ‘ਚ ਹਨ ਤੇ 5 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ

ਜੰਮੂ ਕਸ਼ਮੀਰ ’ਚ ਮੁੜ ਤੋਂ ਬਰਫਬਾਰੀ ਸ਼ੁਰੂ,ਮੈਦਾਨੀ ਇਲਾਕਿਆਂ ’ਚ ਵਧੀ ਠੰਡ

ਕਸ਼ਮੀਰਵਾਦੀ ਦੇ ਵਧੇਰੇ ਹਿੱਸਿਆਂ ‘ਚ ਮੰਗਲਵਾਰ ਮੁੜ ਬਰਫਬਾਰੀ ਹੋਣ ਨਾਲ ਆਮ ਜ਼ਿੰਦਗੀ ਉਥਲ-ਪੁਥਲ ਹੋ ਗਈ। ਮਕਾਨਾਂ ਦੀਆਂ ਛੱਤਾਂ ‘ਤੇ ਬਰਫ ਜੰਮੀ ਹੋਣ ਕਾਰਨ ਲੋਕਾਂ ਨੂੰ ਭਿਆਨਕ ਸੀਤ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੰਮੂ-ਸ਼੍ਰੀਨਗਰ ਜਰਨੈਲੀ ਸੜਕ ਲਗਾਤਾਰ ਦੂਜੇ ਦਿਨ ਵੀ ਮੰਗਲਵਾਰ ਬੰਦ ਰਹੀ। ਟ੍ਰੈਫਿਕ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਸੜਕ ਤੋਂ ਬਰਫ ਨੂੰ

ਦਿੱਲੀ ਮੈਟਰੋ ਨੇ ਚੁਕੇ ਔਰਤਾਂ ਦੀ ਸੁਰੱਖਿਆ ਲਈ ਖ਼ਾਸ ਕਦਮ

ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਧੁੰਦ ਕਾਰਨ ਕਈ ਰੇਲ ਗੱਡੀਆਂ ਪ੍ਰਭਾਵਿਤ

ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਸ਼ੁਕਰਵਾਰ ਦਾ ਦਿਨ ਵੀ ਰੇਲ ਮੁਸਾਫਰਾਂ ਦੇ ਲਈ ਕਾਫੀ ਭਾਰੀ ਸਾਬਿਤ ਹੋਇਆ। ਸ਼ੁੱਕਰਵਾਰ ਨੂੰ ਪਈ ਸੰਘਣੀ ਧੁੰਦ ਕਾਰਨ ਰੇਲ ਗੱਡੀਆਂ ਦੀ ਲੇਟ ਲਤੀਫੀ ਦਿਨ ਭਰ ਚੱਲਦੀ ਰਹੀ, ਜਿਸ ਦਾ ਖਮਿਆਜ਼ਾ ਰੇਲ ਮੁਸਾਫਰਾਂ ਨੂੰ ਭੁਗਤਣਾ ਪਿਆ। ਕੁਲ ਮਿਲਾ ਕੇ ਅੰਮ੍ਰਿਤਸਰ ਆਉਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਆਪਣੇ ਸਮੇਂ ਤੋਂ ਕਾਫੀ ਦੇਰੀ ਨਾਲ ਆਈਆਂ

ਆਮ ਜਨਜੀਵਨ ਤੇ ਮੌਸਮ ਦੀ ਮਾਰ

ਧੁੰਦ ਕਾਰਨ ਆਮ ਜਨ-ਜੀਵਨ ਪ੍ਰਭਾਵਿਤ

ਪੰਜਾਬ-ਹਰਿਆਣਾ ‘ਚ ਠੰਡ ਨੇ ਠਾਰੇ ਲੋਕ

fog-trains

ਸੰਘਣੀ ਧੁੰਦ ਕਾਰਨ 54 ਟਰੇਨਾਂ ਦੇਰੀ ਨਾਲ

ਸੰਘਣੀ ਧੁੰਦ ਕਾਰਨ ਦਿੱਲੀ ‘ਚ 54 ਟਰੇਨਾਂ ਦੇਰੀ ‘ਚ ਚੱਲ ਰਹੀਆਂ ਹਨ। 12 ਦਾ ਵਕਤ ਦੁਬਾਰਾ ਤੈਅ ਕੀਤਾ ਗਿਆ

ਮੌਸਮ ਦੀ ਮਾਰ ਕਾਰਨ ਆਵਾਜਾਈ ਪ੍ਰਭਾਵਿਤ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ