Tag: , , , , , ,

ਇਸ ਅਦਾਕਾਰਾ ‘ਤੇ ਗਾਲ੍ਹਾਂ ਕੱਢਣ ਦੇ ਇਲਜ਼ਾਮ ‘ਚ ਦਰਜ ਹੋਇਆ ਕੇਸ…

Jyothika slapped:ਆਉਣ ਵਾਲੀ ਫਿਲਮ ‘ਨਾਚਿਆਰ’ ਦੇ ਡਾਇਲਾਗ ਕਾਰਨ ਅਦਾਕਾਰਾ ਨਾਚੀਆਰ ਜਯੋਤਿਕਾ ਤੇ ਡਾਇਰੈਕਟਰ ਬਾਲਾ ਖਿਲਾਫ ਕੇਸ ਦਰਜ ਕਰਵਾਇਆ ਗਿਆ ਹੈ। ਇਹ ਕੇਸ ਰਾਜਨ ਨਾਂ ਦੇ ਵਿਅਕਤੀ ਨੇ ਦਰਜ ਕਰਵਾਈ ਹੈ। ਸ਼ਿਕਾਇਤ ‘ਚ ਲਿਖਿਆ ਹੈ ਕਿ ਕਿ ਫਿਲਮ ਦੇ ਡਾਈਲਾਗ ਇਤਰਾਜ਼ਯੋਗ ਹਨ ਅਤੇ ਮਹਿਲਾਵਾਂ ਦਾ ਗਲਤ ਚਿੱਤਰ ਪੇਸ਼ ਕਰਦਾ ਹੈ। Jyothika slapped ਫਿਲਮ ਦੇ ਟੀਜ਼ਰ ਪੁੱਛਗਿੱਛ

ਫਿਲਮ ‘ਯਾਰਾਂ ਦੇ ਯਾਰ’ ਤੋਂ ਫਿਲਮ ਇੰਡਸਟਰੀ ‘ਚ ਡੈਬਿਊ ਕਰੇਗਾ ਪੰਜਾਬ ਪੁਲਿਸ ਦਾ ਇਹ ਅਫਸਰ

‘ਯਾਰਾਂ ਦੇ ਯਾਰ’ ਫਿਲਮ ਕੱਲ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ‘ਚ ਪੰਜਾਬ ਪੁਲਸ ਦੇ ਕੁੰਵਰ ਵਿਜੇ ਪ੍ਰਤਾਪ ਸਿੰਘ ਮਹਿਮਾਨ ਭੂਮਿਕਾ ‘ਚ ਹਨ। ਖਾਸ ਗੱਲ ਇਹ ਹੈ ਕਿ ਇਸ ਫਿਲਮ ‘ਚ ਕੁੰਵਰ ਵਿਜੇ ਪ੍ਰਤਾਪ ਸਿੰਘ ਆਪਣੇ ਅਸਲ ਜ਼ਿੰਦਗੀ ਦੇ ਕਿਰਦਾਰ ਨੂੰ ਹੀ ਫਿਲਮੀ ਪਰਦੇ ‘ਤੇ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦੇ ਪ੍ਰੋਡਿਊਸਰ ਵਿਜੇ

ਕੇ. ਐੱਸ. ਮੱਖਣ ਦੀ ਫਿਲ਼ਮ ਕਿਰਦਾਰ-ਏ-ਸਰਦਾਰ ਦੇ ਟਰੇਲਰ ਨੂੰ ਦਰਸ਼ਕ ਕਰ ਰਹੇ ਹਨ ਖੂਬ ਪਸੰਦ

ਜਲੰਧਰ— ਸਿੱਖੀ ਸਰੂਪ ਵਾਲੇ ਨਾਮੀ ਗਾਇਕ ਕੇ. ਐੱਸ. ਮੱਖਣ ਆਪਣੀ ਆਉਣ ਵਾਲੀ ਫਿਲਮ ‘ਕਿਰਦਾਰ-ਏ-ਸਰਦਾਰ’ ਨੂੰ ਲੈ ਕੇ ਚਰਚਾ ‘ਚ ਹਨ। ਉਨ੍ਹਾਂ ਦੀ ਇਸ ਫਿਲਮ ਦਾ ਟਰੇਲਰ ਪਿਛਲੇ ਮਹੀਨੇ 31 ਅਗਸਤ 2017 ਨੂੰ ਰਿਲੀਜ਼ ਹੋਇਆ ਸੀ। ਟਰੇਲਰ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ‘ਚ ਮੁੱਖ ਭੂਮਿਕਾ ‘ਚ ਨਵ ਬਾਜਵਾ, ਨੇਹਾ ਪਵਾਰ ਤੇ

ਪਹਿਲਾ ਫਿਲ਼ਮਾਂ ‘ਤੇ ਲਗਾਏ ਮਨ-ਮਾਨੇ ਕੱਟ,ਹੁਣ ਜੂਲੀ 2 ਵਰਗੀ ਫਿਲ਼ਮ ਲੈ ਕੇ ਆਏ ਪਹਿਲਾਜ ਨਿਹਲਾਨੀ

ਨਵੀਂ ਦਿੱਲੀ— ਸੀ. ਬੀ. ਆਈ. ਦੇ ਸਾਬਕਾ ਚੇਅਰਮੈਨ ਪਹਿਲਾਜ ਨਿਹਲਾਨੀ ਨੇ ਆਪਣੇ ਕੰਮ ਦੌਰਾਨ ਕਈ ਫਿਲਮਾਂ ‘ਚ ਕੱਟਸ ਲਾਏ ਹਨ ਪਰ ਸੈਂਸਰ ਬੋਰਡ ਤੋਂ ਵੱਖ ਹੋਣ ਦੇ ਬਾਅਦ ਉਹ ਬੋਲਡ ਫਿਲਮ ‘ਜੂਲੀ 2’ ਨਾਲ ਜੁੜ ਗਏ ਹਨ। ਪਹਿਲਾਜ ਨੇ ਇਸ ਫਿਲਮ ਨਾਲ ਜੁੜਨ ਬਾਰੇ ਕਿਹਾ ਹੈ, ਮੈਂ ਇਸ ਫਿਲਮ ਨਾਲ ਇਸ ਦੀ ਕਹਾਣੀ ਨੂੰ ਲੈ

Sachin Trailer

ਸਚਿਨ ਦੀ ਬਾਇਓਪਿਕ ਦਾ ਟ੍ਰੇਲਰ ਹੋਇਆ ਰਿਲੀਜ਼

ਸਚਿਨ ਤੈਂਦੁਲਕਰ ਦੀ ਬਾਇਓਪਿਕ ‘ਸਚਿਨ ਅ ਬਿਲਿਅਨ ਡਰੀਮਜ਼’ ਦਾ ਟ੍ਰੇਲਰ ਹੋਇਆ ਰਿਲੀਜ਼, ਹੁਣ ਦਿਖਣਗੇ ਕ੍ਰਿਕਟ ਦੇ ਭਗਵਾਨ ਦੀ ਜਿੰਦਗੀ ਦੇ ਅਣਛੂਹੇ ਪਹਲੂ। ਫਿਲਮ “ਸਚਿਨ-ਅ ਬਿਲਿਅਨ ਡਰੀਮਜ਼” ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। 2 ਮਿੰਟ 13 ਸੈਕੇਂਡ ਦੇ ਇਸ ਵੀਡੀਓ ਵਿੱਚ ਤੁਹਾਨੂੰ ਸਚਿਨ ਤੈਂਦੁਲਕਰ  ਦੇ ਅਲਾਵਾ ਮਹੇਂਦਰ ਸਿੰਘ ਧੋਨੀ ਵੀ ਨਜ਼ਰ ਆਉਣਗੇ। ਵੇਖਣਾ ਇਹ ਹੋਵੇਗਾ ਕਿ

‘ਮੇਰੀ ਪਿਆਰ ਬਿੰਦੂ’ ਦਾ ਦੂਜਾ ਟ੍ਰੇਲਰ ਰਿਲੀਜ਼

ਲੋਕਾਂ ਨੇ ਪਰੀਨਿਤੀ ਚੋਪੜਾ ਅਤੇ ਆਯੁਸ਼ਮਾਨ ਖੁਰਾਨਾ ਦੀ ਫਿਲਮ ‘ਮੇਰੀ ਪਿਆਰੀ ਬਿਦੂ’ ਦਾ ਟ੍ਰੇਲਰ ਤਾਂ ਦੇਖ ਹੀ ਲਿਆ ਹੈ। ਜਾਂ ਇਹ ਕਹਿਏ ਕਿ ਫਿਲਮ ਦਾ ਪਹਿਲਾ ਚੈਪਟਰ ਪੜ੍ਹ ਲਿਆ ਹੈ। ਹੁਣ ਫਿਲਮ ਦੀ ਟੀਮ ਨੇ ਇਸਦਾ ਦੂਜਾ ਚੈਪਟਰ ਪੇਸ਼ ਕੀਤਾ ਹੈ, ਜਿਸ ‘ਚ ਪਰੀ ਅਤੇ ਆਯੁਸ਼ਮਾਨ ਖੁਰਾਨਾ ਨੂੰ ਇੱਕ ਕਾਲੇਜ ਦਾ ਦੋਸਤ ਦਿਖਾਇਆ ਗਿਆ ਹੈ।

ਵਿਕਰਮ ਭੱਟ ਦੀ ਵੈੱਬ ਸੀਰੀਜ਼ ਦੇ ਟ੍ਰੇਲਰ ‘ਚ ਬੋਲਡ ਸੀਨਸ ਦੀ ਭਰਮਾਰ

‘ਮਾਇਆ’ ਤੋਂ ਬਾਅਦ ਵਿਕਰਮ ਭੱਟ ਇੱਕ ਹੋਰ ਵੈੱਬ ਸੀਰੀਜ਼ ‘ਸਪਾਟਲਾਈਟ’ ਲੈ ਕੇ ਆ ਰਹੇ ਨੇ। ਇਸ ਸੀਰੀਜ਼ ‘ਚ ਟੀਵੀ ਦੀ ਫੇਮਸ ਐਕਟਰਸ ਤ੍ਰਿਧਾ ਚੌਧਰੀ ਮੁੱਖ ਭੁਮਿਕਾ ‘ਚ ਨਜ਼ਰ ਆਵੇਗੀ। ਇਸ ਸੀਰੀਜ਼ ਦੀ ਕਹਾਣੀ ਇੱਕ ਫਿਲਮ ਐਕਟਰਸ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸਦੀ ਜਿੰਦਗੀ ਕਾਫੀ ਗਲੈਮਰਸ ਹੈ। ਸੀਰੀਜ਼ ਦਾ ਮੇਨ ਪਲਾਟ ਲਵ ਟ੍ਰਾਈਏਂਗਲ ਹੈ। ‘ਮਾਈਆ’ ਦੀ ਤਰ੍ਹਾਂ

Baahubali-2-Trailer

‘ਬਾਹੁਬਲੀ-2’ ਦਾ ਟ੍ਰੇਲਰ ਹੋਇਆ ਰਿਲੀਜ਼ …..

OMG… ਬਾਹੁਬਲੀ ਨੇ 10 ਘੰਟਿਆਂ ‘ਚ ਬਣਾਇਆ ਰਿਕਾਰਡ

‘ਬਾਹੁਬਲੀ-2’ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਯੂ-ਟਿਊਬ ‘ਤੇ ਛਾਅ ਗਿਆ। ਸਿਰਫ 10 ਘੰਟਿਆਂ ‘ਚ ਫਿਲਮ ਦੇ ਟ੍ਰੇਲਰ ਨੇ ਕਈ ਰਿਕਾਰਡ ਤੋੜ ਦਿੱਤੇ ਨੇ। ਦੱਸ ਦਈਏ ਕਿ ਫਿਲਮ ਦੇ ਟ੍ਰੇਲਰ ਨੂੰ ਹੁਣ ਤੱਕ 14 ਕਰੋੜ ਵਿਊ ਮਿਲ ਚੁੱਕੇ ਨੇ। ਫਿਲਮ ਦੇ ਰਿਲੀਜ਼ ਹੋਣ ‘ਚ ਅਜੇ ਇੱਕ ਮਹੀਨੇ ਦਾ ਸਮਾਂ ਬਾਕੀ ਹੈ। ਪਿਛਲੇ 2 ਸਾਲ ਤੋਂ ਫਿਲਮ

Baahubali-2-Trailer

‘ ਬਾਹੁਬਲੀ – 2 ‘ ਦਾ ਟ੍ਰੇਲਰ….

Peanut Butter

ਰੋਂਗਟੇ ਖੜੇ ਕਰਨ ਵਾਲਾ ਹੈ ਸ਼ਾਰਟ ਫਿਲਮ ‘ਪੀਨਟ ਬਟਰ’ ਦਾ ਟ੍ਰੇਲਰ

ਬਿਗ-ਬਾਸ 7 ‘ਚ ਨਜ਼ਰ ਆ ਚੁੱਕੀ ਫਿਲਮ ਗੌਹਰ ਖਾਨ ਜਲਦੀ ਹੀ ਇੱਕ ਸ਼ਾਰਟ ਫਿਲਮ ‘ਚ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਹੈ ‘ਪੀਨਟ ਬਟਰ’। ਇਸ ਫਿਲਮ ‘ਚ ਪਹਿਲੀ ਬਾਰ ਗੌਹਰ ਖਾਨ 28 ਸਾਲ ਦੀ ਇੱਕ ਮਾਂ ਦਾ ਰੋਲ ਕਰਦੀ ਨਜ਼ਰ ਆਵੇਗੀ। ਇਸ ‘ਚ ਉਹ ਇੱਕ 18 ਸਾਲ ਦੇ ਬੇਟੇ ਦੀ ਮਾਂ ਦਾ ਰੋਲ ਕਰੇਗੀ। ਇਸ

‘ਸਰਕਾਰ-3’ ਦਾ ਟ੍ਰੇਲਰ ਲਾਂਚ ਇਵੈਂਟ

Dhamaka…ਇੰਤਜਾਰ ਹੋਇਆ ਖਤਮ, ਆ ਗਿਆ ‘ਸਰਕਾਰ-3’ ਦਾ ਟ੍ਰੇਲਰ

ਅਮਿਤਾਭ ਬੱਚਨ ਅਤੇ ਰਾਮਗੋਪਾਲ ਦੀ ਜੋੜੀ ਪਹਿਲੀ ਬਾਰ 2005 ‘ਚ ਆਈ ਸੀ। ਇਸ ਜੋੜੀ ਨੇ ‘ਸਰਕਾਰ’, ‘ਸਰਕਾਰ ਰਾਜ’ ਅਤੇ ਹੁਣ ਆਈ ‘ਸਰਕਾਰ-3’ ‘ਚ ਕੰਮ ਕੀਤਾ ਹੈ। ਹੁਣ 8 ਸਾਲ ਬਾਅਦ ਇਹ ਜੋੜੀ ਤਿਆਰ ਹੈ ਬਾਕਸ-ਆਫਿਸ ‘ਤੇ ਜੋਰਦਾਰ ਧਮਾਕਾ ਕਰਨ ਲਈ। ਰਾਮ ਗੋਪਾਲ ਵਰਮਾ ਦੀ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਦੇਖ ਕੇ

ਜਾਣੋ…ਕਿਸ ਦਿਨ ਰਿਲੀਜ਼ ਹੋਵੇਗਾ ‘ਬਾਹੁਬਲੀ 2’ ਦਾ ਟ੍ਰੇਲਰ

ਪ੍ਰਭਾਸ ਤੇ ਰਾਣਾ ਦੁਗੂਬਤੀ ਦੀ ਫਿਲਮ ‘ਬਾਹੁਬਲੀ 2’ ਦਾ ਮੋਸ਼ਨ ਹਾਲ ਹੀ ‘ਚ ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਰਿਲੀਜ਼ ਹੋਇਆ ਸੀ। ਖਬਰਾਂ ਦੀ ਮੰਨੀਏ ਤਾਂ ਫਿਲਮ ਦਾ ਨਿਰਮਾਤਾ ਨੇ ਇਹ ਸੋਚ ਲਿਆ ਹੈ ਕਿ ਟ੍ਰੇਲਰ ਤੋਂ ਪਹਿਲਾਂ ਬਾਹੁਬਲੀ 2 ਨਾਲ ਜੁੜੇ ਹੋਰ ਵੀ ਨਵੇਂ ਪੋਸਟਰ ਤੇ ਮੋਸ਼ਨ ਪੋਸਟਰ ਰਿਲੀਜ਼ ਕੀਤਾ ਜਾਣਗੇ। ਇੰਨਾਂ ਹੀ ਨਹੀਂ ਮਿਡ ਮਾਰਚ

'Anarkali of Arrah'

Trailer… ਕੀ ਤੁਸੀ ਦੇਖਿਆ ‘ਅਨਾਰਕਲੀ ਆਫ ਆਰਾ’ ਦਾ ਟ੍ਰੇਲਰ

ਬਾਲੀਵੁੱਡ ਐਕਟਰਸ ਸਵਰਾ ਭਾਸਕਰ ਦੀ ਅਪ-ਕਮਿੰਗ ਫਿਲਮ ‘ਅਨਾਰਕਲੀ ਆਫ ਆਰਾ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਸਵਰਾ ਇਸ ਫਿਲਮ ‘ਚ ਇੱਕ ਵੱਖ ਹੀ ਅਵਤਾਰ ‘ਚ ਨਜ਼ਰ ਆਉਣ ਵਾਲੀ ਹੈ।ਇਸ ਤੋਂ ਪਹਿਲਾਂ ਕਰਨ ਨੇ ਆਪਣੇ ਟਵੀਟਰ ਹੈਂਡਲ ‘ਤੇ ਇੱਕ ਰੰਗੀਨ ਪੋਸਟਰ ਵੀ ਲਾਂਚ ਕੀਤਾ ਸੀ, ਜਿਸ ‘ਚ ਸਵਰਾ ਲਹਿੰਗੇ ‘ਚ ਨੱਚ-ਗਾਉਣ ਵਾਲੀ ਦੇ ਰੂਪ ‘ਚ ਨਜ਼ਰ

Trailer ‘OUT’ ਡਰ…ਰੋਮਾਂਸ…ਐਕਸ਼ਨ ਭਰਪੂਰ ਫਿਲਮ ‘Trapped’

ਕਾਫੀ ਟਾਈਮ ਬਾਅਦ ਇੱਕ ਅਜਿਹੀ ਸਸਪੈਂਸ ਭਰਪੂਰ ਫਿਲਮ ਆ ਰਹੀ ਹੈ, ਜਿਸਨੂੰ ਦੇਖ ਤੁਹਾਨੂੰ ਮਜ਼ਾ ਆ ਜਾਵੇਗਾ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਫਿਲਮ ‘ਟ੍ਰੈਪਡ’ ਦੀ। ਫਿਲਮ ਦਾ ਟ੍ਰੇਲਰ ਆ ਚੁੱਕਿਆ ਹੈ।ਫਿਲਮ ‘ਚ ਰਾਜਕੁਮਾਰ ਰਾਵ ਨੇ ਤੇ ਉਹਨਾਂ ਦੀ ਐਕਟਿੰਗ ਤੁਹਾਨੂੰ ਸੋਚਣ ‘ਤੇ ਮਜ਼ਬੂਰ ਜਰੂਰ ਕਰ ਦੇਵੇਗੀ।ਅਸਲ ‘ਚ ਫਿਲਮ ਇੱਕ ਸਵਾਈਵਲ ਥ੍ਰਿਲਰ ਹੈ ਤੇ

ਜਾਣੋ.. ਕੀ ਹੈ ਮੰਨਤ ਨੂਰ ਦਾ ‘ਸਵੀਟ ਹਾਰਟ’

ਪੰਜਾਬੀ ਸਿਨੇਮਾ ‘ਚ ਆਪਣੀ ਦਿਲਕਸ਼ ਆਵਾਜ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਮੰਨਤ ਨੂਰ ਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ। ਉਹਨਾਂ ਦੇ ਗਾਣੇ ‘ਸ਼ੌਕੀਨ ਜੱਟ’, ‘ਸੂਟ ਪਟਿਆਲਾ’, ‘ਸਾਰੀ ਰਾਤ ਨੱਚਣਾ’ ਸਿੰਗਲ ਟਰੈਕਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਗਾਇਕਾ ਮੰਨਤ ਨੂਰ ਦਾ ਸਿੰਗਲ ਟਰੈਕ ‘ਸਵੀਟ ਹਾਰਟ’ ਜਲਦੀ ਹੀ ਜੇ. ਸਟਾਰ ਪ੍ਰੋਡਕਸ਼ਨ ਤੇ ਪੇਸ਼ਕਾਰ

Phillauri-Trailer

ਦੇਖੋ ‘ਫਿਲੋਰੀ’ ‘ਚ ਦਿਲਜੀਤ ਦੋਸਾਂਝ ਦਾ ਹੁਣ ਤੱਕ ਦਾ ਸਭ ਤੋਂ ਅਲੱਗ ਰੂਪ

ਦਿਲਜੀਤ ਦੋਸਾਂਝ ਤੇ ਅਨੁਸ਼ਕਾ ਸ਼ਰਮਾ ਦੀ ਫ਼ਿਲਮ ‘ਫ਼ਿਲੌਰੀ’ ਦਾ ਟ੍ਰੇਲਰ ਰਿਲੀਜ਼

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਫਿਲਮ `ਫਿਲੌਰੀ` ਦੀ ਨਿਰਮਾਤਾ ਹੈ। ਹਾਲ ਹੀ `ਚ ਅਨੁਸ਼ਕਾ ਨੇ ਫ਼ਿਲਮ ਦਾ ਲੋਗੋ ਜ਼ਾਰੀ ਕੀਤਾ ਸੀ ਅਤੇ ਅੱਜ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਇਸ ਰੋਮਾਂਟਿਕ ਕਾਮੇਡੀ ਫਿਲਮ `ਚ ਅਨੁਸ਼ਕਾ ਨਾਲ ਦਿਲਜੀਤ ਦੋਸਾਂਝ ਅਤੇ `ਲਾਈਫ ਆਫ ਪਾਈ` ਫੇਮ ਦੇ ਸੂਰਜ ਸ਼ਰਮਾ ਵੀ ਨਜ਼ਰ ਆ ਰਹੇ ਹਨ। ਫਿਲਮ ਨੂੰ ਅਨੁਸ਼ਕਾ

ਫਿਲਮ ‘Wedding anniversary’ਦਾ ਟ੍ਰੇਲਰ ਲਾਂਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ