Tag: , , , , , , ,

DUTY FREE TRADE ਦੇ ਸਮਝੌਤੇ ‘ਤੇ ਕਾਰੋਬਾਰੀ ਕਰਨਗੇ ਵਿਰੋਧ

duty free trade ਭਾਰਤ ਸਰਕਾਰ ਵੱਲੋਂ 15 ਦੇਸ਼ਾ ਨਾਲ ਖੇਤਰੀ ਆਰਥਿਕ ਭਾਗੀਦਾਰੀ (RCEP) ਦੇ ਤਹਿਤ ਕੀਤੇ ਜਾਂ ਵਾਲੇ ਸਮਝੌਤੇ ਦੇ ਵਿਰੋਧ ਵਿੱਚ ਪੰਜਾਬ ਦੇ ਵੱਖ ਵੱਖ ਵਪਾਰੀ ਅਤੇ ਉਧਯੋਗ ਸੰਘਾਂ ਨੇ ਕੇਂਦਰ ਸਰਕਾਰ ਦੇ ਪੁਤਲੇ ਫੂਕਣ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਇੱਕ ਪ੍ਰੈਸ ਨੋਟ ਵਿੱਚ ਵੱਖ ਵੱਖ ਉਧਯੋਗ ਸੰਸਥਾਵਾਂ ਦੇ ਮੁਖੀਆਂ ਨੇ (RCEP) ਭਾਰਤ,

Saudi Arabia freezing trade Canada

ਸਾਉਦੀ ਅਰਬ ਤੇ ਕੈਨੇਡਾ ਦੇ ਰਿਸ਼ਤੇ ਵਿਗੜੇ ,ਕੈਨੇਡਾਈ ਰਾਜਦੂਤ ਕੀਤਾ ਬਰਖ਼ਾਸਤ

Saudi Arabia freezing trade Canada :ਸਾਉਦੀ ਅਰਬ ਨੇ ਆਪਣੇ ਅੰਤਰਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਦਾ ਇਲਜ਼ਾਮ ਲਗਾਕੇ ਕੈਨੇਡਾ ਦੇ ਰਾਜਦੂਤ ਨੂੰ ਬਰਖਾਸਤ ਕਰਨ ਅਤੇ ਆਪਣੇ ਰਾਜਦੂਤ ਨੂੰ ਵੀ ਵਾਪਸ ਬੁਲਾਉਣ ਦੀ ਅੱਜ ਘੋਸ਼ਣਾ ਕੀਤੀ ਹੈ । ਨਾਲ ਹੀ ਉਸਨੇ ਕੈਨੇਡਾ ਦੇ ਨਾਲ ਵਪਾਰਕ ਸਬੰਧਾਂ ਉੱਤੇ ਵੀ ਰੋਕ ਲਗਾ ਦਿੱਤੀ ਹੈ। Saudi Arabia freezing trade Canada ਸਾਉਦੀ

India China trade resumes

ਮੋਦੀ ਦੇ ਦੌਰੇ ਦੇ 2 ਦਿਨ ਬਾਅਦ ਨਾਥੁਲਾ ਰੂਟ ਤੋਂ ਵਪਾਰ ਮੁੜ ਸ਼ੁਰੂ

India China trade resumes:ਨਾਥੁਲਾ ਸੀਮਾ ਤੋਂ ਭਾਰਤ ਅਤੇ ਚੀਨ ਦੇ ਵਪਾਰੀਆਂ ਦੇ ਵਿੱਚ 2018 ਵਿੱਚ ਦੋਪੱਖੀ ਵਪਾਰ ਮੰਗਲਵਾਰ ਨੂੰ ਸ਼ੁਰੂ ਹੋ ਗਿਆ।ਦੋਨਾਂ ਪਾਸਿਆਂ ਤੋਂ ਵਪਾਰੀਆਂ ਅਤੇ ਸਰਕਾਰੀ ਅਧਿਕਾਰੀਆਂ ਨੇ ਇੱਕ ਦੂਜੇ ਨੂੰ ਤੋਹਫ਼ੇ ਅਤੇ ਸ਼ੁਭਕਾਮਨਾਵਾਂ ਦਿੱਤੀਆਂ। India China trade resumes ਸਿੱਕਮ ਸਰਕਾਰ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਪਿਛਲੇ ਸਾਲ ਡੋਕਲਾਮ ਗਤੀਰੋਧ ਦੇ ਬਾਅਦ ਵਪਾਰ

ਬ੍ਰਿਟੇਨ ‘ਚ ਭਾਰਤ ਕਰੇਗਾ 1 ਅਰਬ ਪੌਂਡ ਦਾ ਨਿਵੇਸ਼

India invest: ਨਵੀਂ ਦਿੱਲੀ : ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਬ੍ਰਿਟੇਨ ਦੌਰੇ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਉਣ ਲੱਗੇ ਹਨ । ਦੁਵੱਲੇ ਸਮਝੌਤੇ ਦੇ ਤਹਿਤ, ਭਾਰਤ ਹੁਣ ਯੂ.ਕੇ. ਵਿਚ £ 1 ਬਿਲੀਅਨ ਤੋਂ ਵੱਧ ਨਿਵੇਸ਼ ਕਰੇਗਾ । ਇਸ ਨਾਲ ਯੂਕੇ ਵਿੱਚ ਭਾਰਤੀਆਂ ਲਈ ਲਗਭਗ 6 ਹਜ਼ਾਰ ਨੌਕਰੀਆਂ ਦੀ ਰਚਨਾ ਸੰਭਵ ਹੋਵੇਗੀ। ਇਹ ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ

Sex raceter sonu punjaban

ਭੋਲੀ ਪੰਜਾਬਣ ਤੋਂ ਖਤਰਨਾਕ ਸੋਨੂੰ ਪੰਜਾਬਣ ਗ੍ਰਿਫ਼ਤਾਰ ,ਕੁੜੀਆਂ ਨਾਲ ਕਰਦੀ ਹੈ ਇਹ ਘਿਨੌਣਾ ਕੰਮ

Sex raceter sonu punjaban :ਦਿੱਲੀ ਦੀ ਲੇਡੀ ਡਾਨ ਕਹੀ ਜਾਣ ਵਾਲੀ ਅਤੇ ਸੈਕਸ ਰੈਕਟ ਸੰਚਾਲਿਕਾ ਸੋਨੂੰ ਪੰਜਾਬਣ ( 40 ) ਨੂੰ ਦਿੱਲੀ ਪੁਲਿਸ ਨੇ ਇੱਕ ਵਾਰ ਫਿਰ ਜਿਸਮਫਰੋਸ਼ੀ ਕਰਾਉਣ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕਰ ਲਿਆ ਹੈ ।ਉਸਦੇ ਉੱਤੇ ਇੱਕ ਨਬਾਲਿਗ ਤੋਂ ਜਿਸਮਫਰੋਸ਼ੀ ਕਰਾਉਣ ਅਤੇ ਖਰੀਦ – ਫਰੋਖਤ ਦਾ ਇਲਜ਼ਾਮ ਹੈ।ਉਸ ਉੱਤੇ ਆਈਪੀਸੀ ਦੀ ਧਾਰਾ 363

ਜੀਪ ਨੇ ਦਰੜਿਆ ਨੌਜਵਾਨ ਚਾਲਕ ਨੂੰ, ਮੌਕੇ 'ਤੇ ਹੋਈ ਮੌਤ

ਜੀਪ ਨੇ ਦਰੜਿਆ ਨੌਜਵਾਨ ਚਾਲਕ ਨੂੰ, ਮੌਕੇ ‘ਤੇ ਹੋਈ ਮੌਤ

ਮਲੋਟ : ਬੀਤੀ ਰਾਤ ਸਥਾਨਕ ਜੀ.ਟੀ ਰੋਡ ‘ਤੇ ਤੇਜ਼ ਰਫ਼ਤਾਰ ਪਿੱਕਅੱਪ ਜੀਪ ਵੱਲੋਂ ਇੱਕ ਨੌਜਵਾਨ ਨੂੰ ਦਰੜ ਦੇਣ ‘ਤੇ ਹੋਈ ਉਸ ਦੀ ਮੌਤ ਉਪਰੰਤ ਸਥਾਨਕ ਪੁਲਿਸ ਪ੍ਰਸ਼ਾਸ਼ਨ ਵੱਲੋਂ ਕਿਸੇ ਠੋਸ ਕਾਰਵਾਈ ਨਾ ਕੀਤੇ ਜਾਣ ਤੋਂ ਭੜਕੇ ਮ੍ਰਿਤਕ ਦੇ ਵਾਰਸਾਂ ਨੇ ਸਰਕਾਰੀ ਹਸਪਤਾਲ ਅੱਗੇ ਧਰਨਾ ਲਾ ਦਿੱਤਾ। ਉਨ੍ਹਾਂ ਮ੍ਰਿਤਕ ਦਾ ਪੋਸਟਮਾਰਟਮ ਕਰਾਉਣ ਤੋਂ ਇਹ ਕਹਿੰਦਿਆਂ ਇਨਕਾਰ

ਮਲੋਟ ਵਾਟਰ ਸਪਲਾਈ ਵਿਭਾਗ ਵੱਲੋਂ ਪੈਂਡਿੰਗ ਬਿਲਾਂ ਲਈ ਖੜਕਾਇਆ ਢੋਲ !

ਮਲੋਟ ਵਿੱਚ ਸੀਵਰੇਜ ਅਤੇ ਵਾਟਰਸਪਲਾਈ ਦਾ ਬਿਜਲੀ ਦਾ ਦੋ ਕਰੋੜ ਤੋਂ ਜਿਆਦਾ ਬਿਲ ਨਾ ਭਰੇ ਜਾਣ ਕਾਰਣ ਬਿਜਲੀ ਦਾ ਕੁਨੈਕਸ਼ਨ ਕੱਟੇ ਜਾਣ ਨਾਲ ਸਪਲਈ ਠੱਪ ਹੋ ਗਈ ਸੀ। ਜਿਸ ਨੂੰ ਲੈ ਕੇ ਪੂਰੇ ਸ਼ਹਿਰ ਵਿੱਚ ਹਾਹਾਕਾਰ ਮੱਚ ਗਈ ਸੀ, ਜਿਸ ਦੇ ਚਲਦੇ ਵਿਭਾਗ ਵੱਲੋਂ ਪੰਜ ਲੱਖ ਭਰੇ ਜਾਣ ਉੱਤੇ ਸਪਲਾਈ ਤਾਂ ਸ਼ੁਰੂ ਹੋ ਗਈ ਪਰ

ਸਾਰਕ ਦੇਸ਼ਾਂ ਵਿਚਾਲੇ ਵਪਾਰਕ ਸਬੰਧ ਹੋਰ ਮਜ਼ਬੂਤ ਕਰੇਗਾ ਪਾਇਟੈਕਸ- ਡਾ. ਬਸੰਤ ਗਰਗ

ਗੁਰੂ ਕੀ ਨਗਰੀ ਵਿਚ ਅੱਜ ਤੋਂ ਸ਼ੁਰੂ ਹੋਵੇਗਾ 11ਵਾਂ ਅੰਤਰਰਾਸ਼ਟਰੀ ਵਪਾਰ ਮੇਲਾ ਪੰਜਾਬ ਸਰਕਾਰ ਅਤੇ ਪੀ. ਐਚ. ਡੀ ਚੈਂਬਰ ਆਫ ਕਾਮਰਸ ਵੱਲੋਂ ਸਥਾਨਕ ਰਣਜੀਤ ਐਵੀਨਿਊ ਗਰਾਉਂਡ ਵਿਚ ਕਰਵਾਏ ਜਾ ਰਹੇ 11ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਇਟੈਕਸ) ਰਾਹੀਂ ਜਿਥੇ ਸਾਰਕ ਦੇਸ਼ਾਂ ਵਿਚਾਲੇ ਵਪਾਰਕ ਸਬੰਧ ਹੋਰ ਮਜ਼ਬੂਤ ਹੋਣਗੇ, ਉਥੇ ਹੀ ਸਨਅਤੀ ਖੇਤਰ ਵਿਚ ਅੰਮ੍ਰਿਤਸਰ ਦਾ ਗ੍ਰਾਫ ਵੀ

ਨੋਟਬੰਦੀ ਨਾਲ 50 ਫੀਸਦੀ ਤੋਂ ਜ਼ਿਆਦਾ ਵਪਾਰ ਪ੍ਰਭਾਵਿਤ-ਵੋਹਰਾ

World Bank India projects

ਭਾਰਤ ਨੂੰ ਵਿਸ਼ਵ ਬੈਂਕ ਦੀ ਵਪਾਰ ਸਰਲਤਾ ਸੂਚੀ ’ਚੋਂ ਮਿਲਿਆ ਝਟਕਾ

ਵਪਾਰ ਸਰਲਤਾ ਦੇ ਮਾਮਲੇ ’ਚ ਵਿਸ਼ਵ ਬੈਂਕ ਵਲੋਂ ਜਾਰੀ ਕੀਤੀ ਸੂਚੀ ਵਿਚ ਭਾਰਤ ਨੂੰ 130ਵਾਂ ਨੰਬਰ ਦਿੱਤਾ ਗਿਆ ਹੈ। ਇਸ ਰਿਪੋਰਟ ’ਚ ਨਿਊਜੀਲੈਂਡ ਪਹਿਲੇ ਨੰਬਰ ’ਤੇ, ਸਿੰਗਾਪੁਰ ਦੂਜੇ ਨੰਬਰ ’ਤੇ ਹੈ ਅਤੇ ਸਾਡਾ ਗੁਆਂਢੀ ਦੇਸ਼ ਪਾਕਿਸਤਾਨ 144ਵੇਂ ਨੰਬਰ ’ਤੇ ਹੈ। ਜਾਰੀ ਸੂਚੀ ਵਿਚ ਕਿਹਾ ਗਿਆ ਹੈ ਕਿ ਭਾਰਤ ਨੇ ਨਿਰਮਾਣ ਪਰਮਿਟ, ਕਰਜ਼ਾ ਹਾਸਲ ਕਰਨ ਅਤੇ

ਪਾਕਿ ਨਾਲ ਵਪਾਰ ਵੀ ਕੀਤਾ ਜਾਵੇ ਬੰਦ – ਮਨਸੇ

ਮੁੰਬਈ – ਫ਼ਿਲਮ ‘ਐ ਦਿਲ ਹੈ ਮੁਸ਼ਕਲ’ ਦੇ ਖਿਲਾਫ ਆਪਣੀ ਸਫਲਤਾ ਤੋਂ ਉਤਸ਼ਾਹਿਤ ਮਨਸੇ ਹੁਣ ਚਾਹੁੰਦੀ ਹੈ ਕਿ ਵਪਾਰੀ ਦੇਸ਼ ਦੀ ਖ਼ਾਤਰ ਪਾਕਿਸਤਾਨ ਨਾਲ ਆਪਣੇ ਵਪਾਰ ਨੂੰ ਤਿਆਗ ਦੇਣ । ਉੱਧਰ ਕਪਾਹ ਦੇ ਵਪਾਰੀਆਂ ਨੇ ਕਿਹਾ ਕਿ ਰਾਜ ਠਾਕਰੇ ਦੇ ਦਲ ਨਾਲ ਉਦਯੋਗ ‘ਤੇ ਅਸਰ

ਪਟਿਆਲਾ ਦੀ ਤ੍ਰਿਪੜੀ ਥਾਣਾ ਪੁਲਿਸ ਨੇ ਕੀਤਾ ਗੈਰਕਾਨੂੰਨੀ ਧੰਦੇ ਦਾ ਪਰਦਾਫਾਸ਼

ਪਟਿਆਲਾ  ਤ੍ਰਿਪੜੀ ਥਾਣਾ ਪੁਲਿਸ ਨੇ ਖਾਲਸਾ ਕਲੋਨੀ ਪਟਿਆਲਾ ਵਿਖੇ ਰਿਹਾਇਸ਼ੀ ਇਲਾਕੇ ਵਿੱਚ ਪਟਾਕੇ ਬਣਾਉਣ ਦੇ ਚੱਲ ਰਹੇ ਗੈਰਕਾਨੂੰਨੀ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਜਿਸ ਦੌਰਾਨ ਪੁਲਿਸ ਨੇ ਇੱਕ ਕਵਿੰਟਲ ਪੋੋਟਾਸ਼ ਅਤੇ 50 ਕਿਲੋਗ੍ਰਾਮ ਗੰਧਕ ਅਤੇ ਤਿਆਰ ਕੀਤੇ ਪਟਾਖੇ ਬਰਾਮਦ ਕੀਤੇ ਹਨ। ਅਕਸਰ ਦਿਵਾਲੀ ਦੇ ਤਿਉਹਾਰ ਕਾਰਨ ਕੁੱਝ ਅਜਿਹੇ ਵੀ ਲੋਕ ਨੇ ਜੋ ਗੈਰਕਾਨੂੰਨੀ ਢੰਗ ਨਾਲ ਆਪਣੇ

ਪੰਜਾਬ ‘ਚ ਸੁਨਿਆਰਿਆਂ ਦਾ ਵਪਾਰ ਗੜਬੜਾਇਆ

ਅੰਮ੍ਰਿਤਸਰ:- ਪੰਜਾਬ ਦੇ ਸੁਨਿਆਰਿਆਂ ਦਾ ਵਪਾਰ ਖ਼ਤਮ ਹੋ ਰਿਹਾ ਹੈ ਕਿਉਂ ਕਿ ਵਿਦੇਸ਼ਾਂ ਤੋਂ ਆਇਆ ਬਿਨਾਂ ਬਿੱਲ ਅਤੇ ਬਿਨਾਂ ਰਿਕਾਰਡ ਦੇ ਸੋਨੇ ਦਾ ਦੇਸ਼ ਦੇ ਸੁਨਿਆਰਿਆਂ ‘ਤੇ ਭਾਰੀ ਅਸਰ ਪਾ ਰਿਹਾ ਹੈ ਪਰ ਪੰਜਾਬ ਵਿਚ ਇਸ ਦਾ ਅਸਰ ਇਸ ਲਈ ਜ਼ਿਆਦਾ ਹੈ, ਕਿਉਂਕਿ ਪੰਜਾਬ ਸਰਕਾਰ ਵੱਲੋਂ ਬਣਾਏ ਕਾਨੂੰਨ ਇਸ ਸਮੱਸਿਆ ਨੂੰ ਹੋਰ ਜ਼ਿਆਦਾ ਪੇਚੀਦਾ ਬਣਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ